ਸਰਗਰਮੀਆਂ

pak voter.sm

ਪਾਕਿਸਤਾਨ ਦੀਆਂ ਆਮ ਚੋਣਾਂ ਅਤੇ ਔਰਤਾਂ ਦੀ ਸਥਿਤੀ

ਪਰਮਜੀਤ ਸਿੰਘ ਬਾਗੜੀਆ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਆਮ ਚੋਣਾਂ ਲਈ ਵੋਟਾਂ 11 ਮਈ ਨੂੰ ਪੈ ਰਹੀਆਂ ਹਨ। ਪਾਕਿਸਤਾਨ ਨੇ ਆਪਣੀ ਹੋਂਦ ਤੋਂ ਲੈ ਕੇ ਹੁਣ ਤਕ ਸੈਨਾ ਅਤੇ ਸਿਆਸੀ ਟਕਰਾਅ ਦੌਰਾਨ ਸੈਨਿਕ ਤਾਨਾਸ਼ਾਹੀ ਨੂੰ ਵਾਰ ਵਾਰ ਝੱਲਿਆ ਹੈ। ਸੈਨਿਕ … More »

ਸਰਗਰਮੀਆਂ | Leave a comment
May-7.sm

ਪ੍ਰੋ: ਹਰਬੰਸ ਸਿੰਘ ਰਚਿਤ ਕਾਵਿ ਸੰਗ੍ਰਹਿ ‘‘ਮੇਰੇ ਮੱਥੇ ਦਾ ਸਮੁੰਦਰ’’ ਲੋਕ ਅਰਪਣ

ਲੁਧਿਆਣਾ :ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਤੋਂ ਸੰਪਾਦਕ ਪੰਜਾਬੀ ਵਜੋਂ ਸੇਵਾ ਮੁਕਤ ਹੋਏ ਪੰਜਾਬੀ ਕਵੀ ਪ੍ਰੋ: ਹਰਬੰਸ ਸਿੰਘ ਦਾ ਕਾਵਿ ਸੰਗ੍ਰਹਿ ‘‘ਮੇਰੇ ਮੱਥੇ ਦਾ ਸਮੁੰਦਰ’’ ਲੋਕ ਅਰਪਣ ਕਰਦਿਆਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ … More »

ਸਰਗਰਮੀਆਂ | Leave a comment
123.sm

ਅਭਿਨੰਦਨ ਗਰੰਥ ‘ਸ਼ਬਦਾਂ ਦਾ ਵਣਜਾਰਾ ਡਾ. ਗੁਰਬਚਨ ਸਿੰਘ ਰਾਹੀ’ ਦਾ ਲੋਕ ਅਰਪਣ

ਪਟਿਆਲਾ – ਅੱਜ ਇੱਥੇ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ, ਪਟਿਆਲਾ ਦੇ ਲੈਕਚਰ ਹਾਲ ਵਿਚ ਲੇਖਕਾਂ ਅਤੇ ਸ੍ਰੋਤਿਆਂ ਦੀ ਵੱਡੀ ਗਿਣਤੀ ਵਿਚ ਡਾ. ਦਰਸ਼ਨ ਸਿੰਘ ਆਸ਼ਟ ਦੁਆਰਾ ਸੰਪਾਦਿਤ ਅਭਿਨੰਦਨ ਗ੍ਰੰਥ ‘ਸ਼ਬਦਾਂ ਦਾ ਵਣਜਾਰਾ ਡਾ. ਗੁਰਬਚਨ ਸਿੰਘ ਰਾਹੀ’ ਦਾ … More »

ਸਰਗਰਮੀਆਂ | Leave a comment
Kirtan ph.sm

15 ਸ਼੍ਰੋਮਣੀ ਭਗਤਾਂ ਨੁੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

 ਅਹਿਮਦਗੜ੍ਹ’ ( ਪਰਮਜੀਤ ਸਿੰਘ ਬਾਗੜੀਆ )- ਗੁਰਮਤਿ ਸੇਵਾ ਸੁਸਾਇਟੀ ਰਜਿ. ਸੰਤ ਆਸ਼ਰਮ ਜੰਡਾਲੀ ਖੁਰਦ (ਨੇੜੇ ਅਹਿਮਦਗੜ੍ਹ, ਸੰਗਰੂਰ) ਵਲੋਂ ਗੁਰਮਤਿ ਦੇ ਪ੍ਰਚਾਰ ਅਤੇ ਪਸਾਰ ਦੇ ਆਰੰਭੇ ਕਾਰਜਾਂ ਨੂੰ ਅੱਗੇ ਤੋਰਦਿਆਂ ਉਨ੍ਹਾਂ 15 ਸ਼੍ਰੋਮਣੀ ਭਗਤਾਂ ਦੀ ਯਾਦ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ … More »

ਸਰਗਰਮੀਆਂ | Leave a comment
DSCN3151.sm

ਭਾਈ ਸਾਹਿਬ ਭਾਈ ਰਣਧੀਰ ਸਿੰਘ ਸਿਮਰਤੀ ਸੰਬੰਧੀ ਵਿਚਾਰ ਗੋਸ਼ਟੀ

ਪਟਿਆਲਾ – ਭਾਈ ਸਾਹਿਬ ਭਾਈ ਰਣਧੀਰ ਸਿੰਘ ਗਦਰ ਲਹਿਰ ਦੇ ਮੋਢੀਆਂ ਵਿੱਚੋ ਸਨ ,ਜਿਹਨਾਂ ਨੇ ਦੇਸ਼ ਅਤੇ ਕੌਮ ਦੀ ਆਜ਼ਾਦੀ ਲਈ ਆਪਣਾ ਵਡਮੁਲਾ ਯੋਗਦਾਨ ਪਾਇਆ। ਉਹ ਇੱਕ ਕਰਾਂਤੀਕਾਰੀ ਦੇਸ਼ ਭਗਤ ਸਨ, ਜਿਹਨਾਂ ਨੇ ਆਪਣੀ ਜ਼ਿੰਦਗੀ ਦੇ 16 ਸਾਲ ਜੇਲ੍ਹ ਦੀ … More »

ਸਰਗਰਮੀਆਂ | Leave a comment
1(2).sm

ਹੋਲਮਨਕੋਲਨ ਚ ਸੈਕੜੇ ਸਿੱਖ ਨਾਰਵੀਜੀਅਨ ਖਿਡਾਰੀਆ ਦੀ ਹੌਂਸਲਾ ਅਫਜਾਈ ਲਈ ਪੁੱਜੇ

ਓਸਲੋ,(ਰੁਪਿੰਦਰ ਢਿੱਲੋ ਮੋਗਾ)-ਪਿੱਛਲੇ ਦਿਨੀ ਨਾਰਵੇ ਦੇ ਸੈਕੜੇ ਸਿੱਖਾ ਵੱਲੋ ਰਾਜਧਾਨੀ ਓਸਲੋ ਦੇ ਹੋਲਮਨਕੋਲਨ ਜੋ ਕਿ ਸਰਦ ਰੁੱਤਾ ਲਈ  ਦੁਨੀਆ ਭਰ ਚ ਜਾਣੀ ਪਹਿਚਾਣੀ ਜਗਾ ਹੈ ਅਤੇ ਸਰਦ ਰੁੱਤੇ ਇਸ ਜਗਾ  ਵੱਖ ਵੱਖ ਮੁੱਲਕਾ  ਤੋ ਸਾਕੀ ਦੇ ਖਿਡਾਰੀ ਭਾਗ ਲੈਣ ਆਉਦੇ … More »

ਸਰਗਰਮੀਆਂ | Leave a comment
 

ਕੁਵੈਤ ਵਿੱਚ ਤਰਕਸ਼ੀਲ ਮੇਲਾ 12 ਅਪ੍ਰੈਲ ਨੂੰ

ਬਰਨਾਲਾ – ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਸੱਦੇ ’ਤੇ ਤਰਕਸ਼ੀਲ ਸੁਸਾਇਟੀ ਭਾਰਤ ਦੇ ਬਾਨੀ ਆਗੂ ਮੇਘ ਰਾਜ ਮਿੱਤਰ  2 ਅਪ੍ਰੈਲ ਨੂੰ ਕਵੈਤ ਜਾ ਰਹੇ ਹਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ 12 ਅਪ੍ਰੈਲ ਨੂੰ ਉਥੋਂ ਦੇ ਪੰਜਾਬੀ … More »

ਸਰਗਰਮੀਆਂ | Leave a comment
April-1.sm

ਪੰਜਾਬੀ ਸਮਾਜ ਵਿੱਚ ਔਰਤ ਦੇ ਬਦਲੇ ਰਹੇ ਬਿੰਬ ਦੀ ਨਿਸ਼ਾਨਦੇਹੀ ਜ਼ਰੂਰੀ-ਡਾ: ਆਤਮਜੀਤ

ਲੁਧਿਆਣਾ:ਪੰਜਾਬੀ ਲੇਖਕ ਸਭਾ ਲੁਧਿਆਣਾ ਵੱਲੋਂ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਡਾ: ਆਤਮਜੀਤ ਦੇ ਨਵੇਂ ਲਿਖੇ ਨਾਟਕ ਤਸਵੀਰ ਦਾ ਤੀਜਾ ਪਾਸਾ ਦੇ ਪਾਠ ਦਾ ਆਯੋਜਨ ਕੀਤਾ ਗਿਆ। ਪਿਛਲੇ ਇਕ ਦਹਾਕੇ  ਵਿੱਚ ਵਾਪਰੀਆਂ ਮਹੱਤਵਪੂਰਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਘਟਨਾਵਾਂ ਤੇ ਅਧਾਰਿਤ ਇਸ ਨਾਟਕ ਵਿੱਚ … More »

ਸਰਗਰਮੀਆਂ | Leave a comment
ss france.sm

ਸੁਖਵੀਰ ਸਿੰਘ ਸੰਧੂ ਦੀ ਲੇਖਾਂ ਤੇ ਕਹਾਣੀਆਂ ਦੀ ਆ ਰਹੀ ਪਲੇਠੀ ਬੁੱਕ (ਮੈਂ ਇੰਡੀਆ ਜਾਣਾ ! ਪਲੀਜ਼)

ਓਸਲੋ,(ਰੁਪਿੰਦਰ ਢਿੱਲੋ ਮੋਗਾ)-ਫਰਾਂਸ ਤੋ ਅੰਤਰਰਾਸਟਰੀ ਪ੍ਰਸਿੱਧੀ ਪ੍ਰਾਪਤ ਪੱਤਰਕਾਰ ਅਤੇ ਪ੍ਰਸਿੱਧ ਲੇਖਕ ਸ੍ਰ ਸੁਖਵੀਰ ਸਿੰਘ ਸੰਧੂ(ਜਿੰਨਾ ਵੱਲੋ ਲਿਖਿਆ ਚਰਚਿਤ ਗੀਤ ਬਾਬੁਲ ਦੀ ਧੀ  ਸ੍ਰ ਮੇਜਰ ਸਿੰਘ ਸੰਧੂ ਦੀ ਸੀ ਜ਼ੀ ਪਟਿਆਲਾ ਚ ਕਾਫੀ ਪ੍ਰਚਲਿਤ ਹੋਇਆ ਹੈ) ਅਤੇ ਜਿੰਨਾ ਦੇ ਹੋਣਹਾਰ ਸਪੁੱਤਰ … More »

ਸਰਗਰਮੀਆਂ | Leave a comment
Dhuri cup ph.sm

ਧੂਰੀ ਕਬੱਡੀ ਕੱਪ ਹਨੂੰਮਾਨ ਅਕੈਡਮੀ ਮੁਹਾਲੀ- ਸੰਗਰੂਰ ਨੇ ਜਿੱਤਿਆ

ਧੂਰੀ,(ਪਰਮਜੀਤ ਸਿੰਘ ਬਾਗੜੀਆ)- ਜਨਵਰੀ ਮਹੀਨੇ ਪੰਜਾਬ ਵਿਚ ਠੰਡ ਦਾ ਜੋਰ ਰਿਹਾ ਹੋਣ ਕਰਕੇ ਪੰਜਾਬ ਦੇ ਖੇਡ ਮੇਲੇ ਮਾਰਚ ਮਹੀਨੇ ਵੀ ਆਪਣੇ ਪੂਰੇ ਜਲੌਅ ‘ਤੇ ਹਨ। ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ(ਰਜਿ.) ਧੂਰੀ ਵਲੋਂ 11ਵਾਂ ਅੰਤਰਰਾਸ਼ਟਰੀ ਕਬੱਡੀ ਕੱਪ ਸਥਾਨਕ ਅਨਾਜ ਮੰਡੀ ਵਿਖੇ … More »

ਸਰਗਰਮੀਆਂ | Leave a comment