ਸਭਿਆਚਾਰ
1921 ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ਼ਹੀਦ ਹੋਏ ਸਿੰਘਾਂ ਨੂੰ ਸ਼ਰਧਾਂ ਦੇ ਫੁੱਲ ਭੇਟ ਕੀਤੇ
ਸ੍ਰੀ ਨਨਕਾਣਾ ਸਾਹਿਬ, ( ਜੋਗਾ ਸਿੰਘ ਖਾਲਸਾ)- ਗੁਰਦੁਆਰਾ ਸ੍ਰੀ ਜਨਮ ਅਸਥਾਨ ਵਿਖੇ ਸਾਕਾ ਨਨਕਾਣਾ ਦੀ ਯਾਦ ਵਿੱਚ ਅਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅੱਜ ਸਵੇਰੇ 8:00 ਵਜੇ ਸ਼ਹੀਦੀ ਅਸਥਾਨ ਵਾਲੀ ਜਗ੍ਹਾਂ ਤੇ ਪਏ ਜਿੱਥੇ ਸੰਨ 1921 … More
ਰੰਗ ਮੰਚ ਦੇ ਸੂਰਜ ਡਾ. ਕੇਸ਼ੋ ਰਾਮ ਸ਼ਰਮਾ ਨੂੰ ਯਾਦ ਕਰਦਿਆਂ..
‘ਹਾਏ ਉਹ ਫੁੱਲ ਵੀ ਮਸਲ ਦਿੱਤਾ ਗਿਆ ਗੁਲਸ਼ਨ ਵਿੱਚ, ਉਮਰ ਭਰ ਜੋ ਸਾਰੇ ਗੁਲਸ਼ਨ ਨੂੰ ਹੀ ਮਹਿਕਾਉਂਦਾ ਰਿਹਾ‘। ਜਦੋਂ ਮੈਂ ਉਪਰ ਲਿਖੀਆਂ ਕਿਸੇ ਲੇਖਕ ਦੀਆਂ ਲਾਈਨਾਂ ਪੜ੍ਹ ਰਿਹਾ ਸੀ ਤਾਂ ਮੇਰੀਆਂ ਅੱਖਾਂ ਸਾਹਮਣੇ ਡਾ. ਕੇਸ਼ੋ ਰਾਮ ਸ਼ਰਮਾ ਜੀ ਦਾ ਉਹੀ … More
ਪੰਜਾਬ ਭਰ ਤੋਂ ਪਹੁੰਚੇ ਇਨਕਲਾਬੀ ਜੁਝਾਰੂਆਂ ਦੇ ਇਕੱਠ ਨੇ ਦਿੱਤਾ ਕੁੱਝ ਕਰ ਦਿਖਾਉਣ ਦਾ ਸੰਕੇਤ
ਨਿਹਾਲ ਸਿੰਘ ਵਾਲਾ, (ਮਿੰਟੂ ਖੁਰਮੀਂ ਹਿੰਮਤਪੁਰਾ) – ਮਾਲਵੇ ਦੇ ਪ੍ਰਸਿੱਧ ਪਿੰਡ ਤਖਤੂਪੁਰਾ ਵਿਖੇ ਅੱਜ ਸਹੀਦ ਸਾਧੂ ਸਿੰਘ ਜੀ ਦੀ ਪਹਿਲੀ ਬਰਸ਼ੀ ਬੜੇ ਉਤਸਾਹ ਤੇ ਜੋਸ਼ੋ ਖ਼ਰੋਸ਼ ਨਾਲ ਮਨਾਈ ਗਈ। ਪੰਜਾਬ ਦੇ ਕੋਨੇ-ਕੋਨੇ ਤੋਂ ਇਕੱਠੇ ਹੋਏ ਹਜਾਰਾਂ ਲੋਕਾਂ ਨੇ ਪਾਰਟੀਬਾਜੀ ਤੋਂ … More
ਸਮੂਹ ਸਿੱਖ ਜਗਤ ਨੂੰ ਆਪਣੀ ਧਾਰਮਿਕ ਪਛਾਣ ਸਿੱਖ, ਮਾਂ-ਬੋਲੀ ਪੰਜਾਬੀ ਅਤੇ ਆਪਣੇ ਨਾਂ ਦੇ ਨਾਲ ਸਿੰਘ ਜਾਂ ਕੌਰ ਲਿਖਵਾਉਣ ਦੀ ਅਪੀਲ
ਨਵੀਂ ਦਿੱਲੀ :- ਸ. ਦਲਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ (ਐਜੂਕੇਸਨ ਵਿੰਗ) ਕਮੇਟੀ ਨੇ ਇਥੇ ਜਾਰੀ ਇਕ ਬਿਆਨ ਵਿਚ ਸਮੂਹ ਸਿੱਖ ਜਗਤ ਨੂੰ ਅਪੀਲ ਕੀਤੀ ਹੈ ਕਿ 9 ਫਰਵਰੀ ਤੋਂ ਅਰੰਭ ਹੋਈ ਜਨਗਨਣਾ, ਜੋ 28 ਫਰਵਰੀ ਤਕ ਚੱਲਣੀ ਹੈ, ਉਸ ਵਿਚ … More
ਬੇਕਰਜ਼ਫੀਲਡ ਵਿਖੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ 64ਵੇਂ ਜਨਮ ਦਿਨ ਉਤੇ ਸਮੂੰਹ ਸੰਗਤਾਂ ਵੱਲੋਂ ਸੰਤਾਂ ਦੀ ਸੋਚ ਤੇ ਪਹਿਰਾ ਦੇਣ ਦਾ ਅਹਿਦ -
ਬੇਕਰਜ਼ਫੀਲਡ, (ਨਿਜੀ ਪੱਤਰ ਪ੍ਰੇਰਕ) : – ਅੱਜ ਇਥੇ ਦੂਰ ਦੁਰਾਡੇ ਤੋਂ ਗੁਰਦੁਆਰਾ ਸਾਹਿਬ ਗੁਰੁ ਨਾਨਕ ਮਿਸ਼ਨ 8601 ਸਾਊਥ ਐਚ. ਸਟਰੀਟ, ਬੇਕਰਜ਼ਫੀਲਡ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ ਰੀਜ਼ਨ ਵੈਸਟ ਕੋਸਟ ਦੇ ਸੱਦੇ ਉਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ 64ਵਾਂ … More
ਜਦੋਂ ਪਿਛਲੇ 9 ਸਾਲਾਂ ਤੋਂ ਪ੍ਰਦੇਸਾਂ ਵਿੱਚ ਗੁੰਮ ਹੋਏ ਵੀਰ ਦੀ ਭੈਣ ਨੇ ਅਰਜੋਈ ਕੀਤੀ
ਪੈਰਿਸ – ਅਹਿਮਦਗੜ੍ਹ ਮੰਡੀ ਦੇ ਲਾਗਲੇ ਪਿੰਡ ਕਲਿਆਣ ਵਿੱਚ ਪਰਮਜੀਤ ਕੌਰ ਨਾਂ ਦੀ ਔਰਤ ਨੇ ਜਦੋਂ ਇਹ ਪਤਾ ਲੱਗਿਆ ਕਿ ਮੈਂ ਵਿਦੇਸ਼ੀ ਪੰਜਾਬੀ ਅਖਬਾਰ ਦਾ ਪੱਤਰਕਾਰ ਹਾਂ ਤਾਂ, ਉਸ ਨੇ ਬਹੁਤ ਹੀ ਦਰਦ ਭਰੀ ਅਵਾਜ਼ ਵਿੱਚ ਆਪਣੇ ਪਿਛਲੇ 9 ਸਾਲਾਂ … More
ਜਾਗੋ, ਅਮ੍ਰੀਕਾ ਦੇ ਅਮੀਰ ਸਿੰਘੋ, ਆਪਣੇ ਗੁਰੂ ਨਾਨਕ ਦੇਵ ਜੀ ਦਾ ਬਗਦਾਦ (ਇਰਾਕ) ਵਾਲਾ ਗੁਰਦੁਆਰਾ ਬਰਬਾਦ ਹੋ ਚੁੱਕੈ
ਬਗਦਾਦ , (ਕਰਨੈਲ ਸਿੰਘ ਗਿਆਨੀ) – ਬਗਦਾਦ ਸ਼ਹਿਰ ਵਿਚ ਤੁਸੀਂ, ਇਕ ਕਬਰਾਂ ਨਾਲ ਘਿਰਿਆ, ਵੀਰਾਨਾ ਜਿਹਾ ਚਾਰ ਚੌਫੇਰਾ ਵੇਖੋਗੇ। ਜਿਸ ਥਾਂ ਨੂੰ ਕਦੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੋਈ ਸੀ। ਜਦੋਂ ਕਦੀ ਗੁਰੂ ਜੀ ਅਰਬ ਮਹਾਂਦੀਪ ਦੀ … More
ਸ਼ਬਦ ਸਭਿਆਚਾਰ ਦੀ ਉਸਾਰੀ ਲਈ ਗੁਆਂਢੀ ਰਾਜਾਂ ਤੀਕ ਪਹੁੰਚ ਕਰਾਂਗੇ
ਲੁਧਿਆਣਾ: – ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਅਕੈਡਮੀ ਵੱਲੋਂ ਡੀ ਏ ਵੀ ਕਾਲਜ ਅਬੋਹਰ ਵਿਖੇ ਕਰਵਾਏ ਵਿਸ਼ਾਲ ਪੰਜਾਬੀ ਕਵੀ ਦਰਬਾਰ ਮੌਕੇ ਸੰਬੋਧਨ ਕਰਦਿਆਂ ਕਿਹਾ ਹੈ ਕਿ ਸ਼ਬਦ ਸਭਿਆਚਾਰ ਦੀ ਉਸਾਰੀ ਲਈ ਅਕੈਡਮੀ ਜਿਥੇ ਵੱਡੇ ਸ਼ਹਿਰਾਂ … More
ਪੰਜਾਬੀ, ਅੰਗ੍ਰੇਜ਼ੀ ਅਤੇ ਹਿੰਦੀ ਵਿਦਵਾਨ ਡਾ. ਅਜੀਤ ਸਿੰਘ ਸਿੱਕਾ ਦਾ ਅਕਾਲ ਚਲਾਣਾ
ਦਾਰਸ਼ਨਿਕ, ਖ਼ੋਜ ਬਿਰਤੀ ਦੇ ਧਾਰਨੀ, ਸਦਾ ਬਹਾਰ, ਸਿਦਕਵਾਨ, 40 ਸਾਲ ਪਹਿਲਾਂ ‘ਫ਼ਿਲਾਸਫ਼ੀ ਆਫ਼ ਮਾਈਂਡ ਇਨ ਦਾ ਪੋਇਟਰੀ ਆਫ਼ ਗੁਰੂ ਨਾਨਕ’ ਵਿਸ਼ੇ ਤੇ ਪੰਜਾਬੀ ਵਿੱਚ ਪੀਐਚ.ਡੀ. ਕਰਨ ਵਾਲੇ ਪੰਜਾਬੀ, ਹਿੰਦੀ ਤੇ ਅੰਗ੍ਰੇਜ਼ੀ ਵਿੱਚ 47 ਪੁਸਤਕਾਂ ਦੇ ਰਚੇਤਾ ਡਾ. ਅਜੀਤ ਸਿੰਘ ਸਿੱਕਾ … More
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਸੰਤ ਵਿਹਾਰ ਵਿਖੇ ਗਣਤੰਤਰਤਾ ਦਿਵਸ ਮਨਾਇਆ ਗਿਆ
ਨਵੀਂ ਦਿੱਲੀ- ਵਸੰਤ ਵਿਹਾਰ ਵਿੱਚ ਸਥਿਤ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਗਣਤੰਤਰਤਾ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਦੇ ਬੱਚਿਆਂ ਨੇ ਬੜਾ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਦੇਸ਼ ਭਗਤੀ ਦੇ ਪ੍ਰੋਗਾਰਾਮ ਪੇਸ਼ ਕੀਤੇ। ਇਸ ਸਮਾਗਮ ਵਿੱਚ ਸ੍ਰ: … More








