ਲੇਖ

SS_ARTIST

ਚਿੱਤਰਕਾਰ ਸੋਭਾ ਸਿੰਘ :ਇਕ ਬਹੁ-ਪੱਖੀ ਸ਼ਖਸ਼ੀਅਤ

ਪ੍ਰਸਿੱਧ ਚਿੱਤਰਕਾਰ ਸਰਦਾਰ ਸੋਭਾ ਸਿੰਘ ਇਕ ਬਹੁ-ਪੱਖੀ ਸ਼ਖਸੀਅਤ ਸਨ। ਇਸ ਲੇਖਕ ਨੂੰ ਲਗਭਗ ਦੋ ਦਹਾਕੇ ਉਨ੍ਹਾਂ ਨੂੰ ਨੇੜਿਉਂ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਆਮ ਲੋਕ ਸ: ਸੋਭਾ ਸਿੰਘ ਨੂੰ ਇਕ ਮਹਾਨ ਚਿੱਤਰਕਾਰ ਵਜੋਂ ਹੀ ਜਾਣਦੇ ਹਨ। ਗੁਰੂ ਘਰ ਦੇ … More »

ਲੇਖ | Leave a comment
 

ਸੋਭਾ ਸਿੰਘ ਦੇ ਗੁਰੂ ਨਾਨਕ

“ਨਾਨਕ ਨਾਮ ਜਹਾਜ਼ ਹੈ” ਜੋ ਵਿਅਕਤੀ  ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਜਾਪਦਾ ਹੈ, ਆਪਣੇ ਅੰਦਰ ਵਸਾਉਂਦਾ ਹੈ, ਉਹ ਮੁਕਤੀ ਪ੍ਰਾਪਤ ਕਰ ਜਾਂਦਾ ਹੈ। ਇਸ ਨਾਮ ਦੀ ਖੁਮਾਰੀ ਵਿਚ ਉਸ ਨੂੰ ਸੱਚੇ ਪਰਮਾਤਮਾ ਤੋਂ ਬਿਨਾਂ ਸਭ ਕੁਝ ਵਿਸਰ ਜਾਂਦਾ … More »

ਲੇਖ | Leave a comment
 

ਕੜਾਹ ਪ੍ਰਸ਼ਾਦਿ

ਸੀਤਲ ਸਿੰਘ ਲਧਾਣਾ (ਮਿਸ਼ਨਰੀ) ਗੁਰਮਤਿ ਅਨੁਸਾਰ ਹਰ ਗੁਰਸਿੱਖ ਜਦੋਂ ਵੀ ਗੁਰਧਾਮਾ ਦੀ ਯਾਤਰਾ ਅਤੇ ਦਰਸ਼ਨ ਕਰਨ ਲਈ ਜਾਂਦਾ ਹੈ, ਤੇ ਜੇਕਰ ਉਹ ਕੜਾਹ ਪ੍ਰਸ਼ਾਦਿ (ਦੇਗ) ਗੁਰੂ ਪਾਤਿਸ਼ਾਹ ਦੇ ਭੇਂਟ ਨਹੀਂ ਕਰਦਾ ਉਹ ਆਪਣੀ ਯਾਤਰਾ ਆਤਮਿਕ ਤੌਰ ਤੇ ਅਧੂਰੀ ਹੀ ਸਮਝਦਾ … More »

ਲੇਖ | Leave a comment
 

ਇੰਦਰਾ ਗਾਂਧੀ ਨਾਲ ਇਕ ਅਚਾਨਕ ਸੰਖੇਪ ਮੁਲਾਕਾਤ

ਇਹ ਨਵੰਬਰ 1976 ਦੇ ਆਖਰੀ ਹਫਤੇ ਦੀ ਗਲ ਹੈ ਕਿ ਤਤਕਾਲੀ ਕੇਂਦਰੀ ਮੰਤਰੀ ਡਾ. ਕਰਨ ਸਿਘ  ਨੇ ਨਾਮਵਰ ਚਿੱਤਰਕਰ ਸ. ਸੋਭਾ ਸਿੰਘ ਦੇ ਚਿੱਤਰਾਂ ਦੀ ਇਕ ਪ੍ਰਦਰਸ਼ਨੀ ਦਾ ਰਫੀ ਮਾਰਗ, ਨਵੀਂ ਦਿੱਲੀ ਸਥਿਤ ਫਾਈਂਨ ਆਰਟ ਗੈਲਰੀ ਵਿਖੇ ਪ੍ਰਬੰਧ ਕਰਵਾਇਆ।ਡਾ. ਕਰਨ … More »

ਲੇਖ | Leave a comment
 

ਸ਼ਿਕਾਰੀ ਹੀ ਬਣ ਗਏ ਸ਼ਿਕਾਰ

ਜਤਿੰਦਰ ਸਿੰਘ ਕੋਹਾਲ਼ੀ ਕਈ ਵਾਰ ਸੋਚਦਾ ਹਾਂ ਕਿ ਸ਼ਿਕਾਰ ਕਰਨ ਜਾਂ ਸ਼ਿਕਾਰ ਹੋਣ ਵਿਚ ਕਿੰਨਾ ਕੁ ਫਰਕ ਹੈ?ਇਕ ਪਾਸੇ ਖੂੰਖਾਰ ਚਿੰਗਾੜਦੇ ਜਬਾੜੇ ਅਤੇ  ਦੂਜੇ ਪਾਸੇ ਦੁਬਕੀ ਬੈਠੀ ਮਲੂਕ ਜਿੰਦਗੀ।ਜਿੰਦਗੀ ਵੀ ਖੂਬ ਸ਼ਿਕਾਰੀ ਹੈ।ਸਾਰੀ ਉਮਰ ਸ਼ਿਕਾਰ ਹੋਣੋ ਬਚਦਾ-ਬਚਾਉਂਦਾ ਇਨਸਾਨ ਅੰਤ ਮੌਤ … More »

ਲੇਖ | Leave a comment
 

ਕਿਉਂ ਧੱਕੇ ਮਾਰ ਕੇ ਘਰੀਂ ਤੋਰਦੇ ਹਨ ਸਿੱਖ ਆਪਣੇ ਲੀਡਰਾਂ ਨੂੰ?

ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਅਕਾਲੀ ਦਲ ਚੋਂ ਮੁਅਤੱਲ ਕਰ ਦਿਤਾ ਗਿਆ ਅਤੇ ਅਗਲੇ ਹੀ ਦਿਨ ਮੰਤਰੀ ਮੰਡਲ ਚੋਂ ਬਰਖਾਸਤ ਕਰ ਦਿਤਾ ਗਿਆ।ਉਨ੍ਹਾਂ ਦਾ ਸਪਸ਼ਟੀਕਰਨ ਸੁਣੇ ਬਿਨਾ ਹੀ ਇਹ ਸਾਰੀ ਕਾਰਵਾਈ ਕੀਤੀ ਗਈ ਹੈ।ਜ਼ਿਲਾ ਮੁਕਤਸਰ ਵਿਚ ਉਨ੍ਹਾ ਦੇ ਸਮਰਥਕ … More »

ਲੇਖ | Leave a comment
 

“ਕੀ ਅਸੀਂ ਸੱਚਮੁੱਚ ਹੀ ਦੇਸੀ ਹਾਂ?”

ਉਂਝ ਤਾਂ ਪਾਠਕ ਵੀਰੋ ਤੁਸੀਂ ਸਭਨਾਂ ਨੇ ਇਹ ਗੱਲ ਸੁਣੀ ਹੀ ਹੋਵੇਗੀ । ਚਲੋ ਕੋਈ ਨਾ, ਅੱਜ ਦੋਬਾਰਾ ਸਾਂਝੀ ਕਰਦੇ ਹਾਂ । ਕਿਸੇ ਹੋਰ ਕੌਮ ਦੀ ਕੁੜੀ ਦਾ ਕਿਸੇ ਮਾੜੇ ਜੱਟ ਦੇ ਮੁੰਡੇ ਨਾਲ ਵਿਆਹ ਹੋ ਗਿਆ । ਜੇਕਰ ਘਰ … More »

ਲੇਖ | 4 Comments
 

ਜਿਨਾਹ ਜਾਂ ਨਹਿਰੂ: ਦੇਸ਼-ਵੰਡ ਲਈ ਜ਼ਿਮੇਵਾਰ ਕੌਣ?

ਭਾਰਤੀ ਜੰਤਾ ਪਾਰਟੀ ਦੇ ਸੀਨੀਅਰ ਨੇਤਾ ਤੇ ਸਾਬਕਾ ਵਿਦੇਸ਼ ਮੰਤਰੀ ਜਸਵੰਤ ਸਿੰਘ ਨੇ ਆਪਣੀ ਪੁਸਤਕ ਵਿਚ ਇਹ ਕਹਿ ਕੇ ਇਕ ਨਵਾਂ ਵਿਵਾਦ ਛੇੜ ਦਿਤਾ ਹੈ ਕਿ 1947 ਵਿਚ ਦੇਸ਼ ਦੀ ਵੰਡ ਲਈ ਕਾਂਗਰਸੀ ਆਗੂ ਪੰਡਤ ਜਵਾਹਰ ਲਾਲ ਨਹਿਰੂ ਤੇ ਸਰਦਾਰ … More »

ਲੇਖ | Leave a comment
 

ਇਕ ਖ਼ਤ ਮੇਰੇ ਦੇਸ਼ਵਾਸੀਆਂ ਦੇ ਨਾਂ – ਗੁਰਸ਼ਮਿੰਦਰ ਸਿੰਘ (ਮਿੰਟੂ ਬਰਾੜ)

ਮੇਰੇ  ਪਿਆਰੇ ਦੇਸ਼ ਵਾਸੀਓ, ਅਸੀਂ  ਏਥੇ ਵਿਦੇਸ਼ਾਂ ਚ ਰਾਜ਼ੀ ਖ਼ੁਸ਼ੀ ਵਸਦੇ ਸੀ ਤੇ ਉਮੀਦ ਕਰਦੇ ਹਾਂ  ਕਿ ਤੁਸੀ ਵੀ ਠੀਕ-ਠਾਕ ਹੋਵੋਗੇ। ਰਾਜ਼ੀ  ਖ਼ੁਸ਼ੀ ਤੋਂ ਬਾਅਦ ਅੱਗੇ ਸਮਾਚਾਰ ਇਹ ਹੈ ਕਿ ਅਸੀ ਜੇਹੜਾ ”ਵਸਦੇ ਹਾਂ” ਦੀ ਥਾਂ ਤੇ ”ਵਸਦੇ ਸੀ” ਲਿਖਿਆ … More »

ਲੇਖ | Leave a comment
 

ਸ਼੍ਰੋਮਣੀ ਕਮੇਟੀ ਨੇ ਕੀਤਾ ਸੀ ਦੇਸ਼-ਵੰਡ ਦਾ ਵਿਰੋਧ

ਦੇਸ਼ ਦੀ ਵੰਡ ਭਾਰਤੀ ਉਪ-ਮਹਾਂਦੀਪ ਦਾ ਵੀਹਵੀਂ ਸਦੀ ਦਾ ਸਭ ਤੋਂ ਵੱਡਾ ਦੁਖਾਂਤ ਹੈ।ਫਿਰਕੂ ਆਧਾਰ  ‘ਤੇ ਹੋਈ ਇਸ ਬੇਲੋੜੀ ਵੰਡ ਨੇ ਲਗਭਗ ਸਵਾ ਕਰੋੜ ਪਰਿਵਾਰਾਂ ਨੂੰ ਅਪਣੇ ਜੱਦੀ ਪੁਸ਼ਤੀ ਘਰ, ਹਵੇਲੀਆਂ, ਜ਼ਮੀਨਾਂ ਜਾਇਦਾਦਾਂ, ਕਾਰੋਬਾਰ ਆਦਿ ਛੱਡ ਕੇ ਖਾਲੀ ਹੱਥ  ਉਜੜ … More »

ਲੇਖ | Leave a comment