ਲੇਖ
ਆਸਟ੍ਰੇਲੀਆ ਚ ਭਾਰਤੀ ਵਿਦਿਆਰਥੀਆਂ ਉੱਤੇ ਹੋਏ ਹਮਲਿਆਂ ਪਿਛਲਾ ਸੱਚ
ਪਿਛਲੇ ਕੁੱਝ ਦਿਨਾਂ ਤੋਂ ਜੋ ਕੁੱਝ ਵੀ ਆਸਟ੍ਰੇਲੀਆ ਵਿੱਚ ਵਾਪਰ ਰਿਹਾ ਹੈ ਪੂਰੀ ਦੁਨੀਆ ਉਸ ਤੋਂ ਚੰਗੀ ਤਰ੍ਹਾਂ ਨਾਲ ਵਾਕਫ਼ ਹੈ। ਅਜ ਦੇ ਇਸ ਗਲੋਬਲ ਵਰਲਡ ਵਿੱਚ ਕੋਈ ਚੀਜ ਕਿਸੇ ਤੋਂ ਛਿਪੀ ਨਹੀਂ ਕਿਤੇ ਵੀ ਕੋਈ ਦੁਖਾਂਤ ਵਾਪਰਦਾ ਹੈ ਤਾਂ … More
ਬੰਗਾਲ(ਲਾਲਗੜ੍ਹ)ਦੀਆਂ ਦੁੱਧ ਵਰਗੀਆਂ ਸੱਚਾਈਆਂ ਦੇ ਰੂਬਰੂ
ਯਾਦਵਿੰਦਰ ਕਰਫਿਊ, ਨਵੀਂ ਦਿੱਲੀ ਪਿਛਲੇ ਦਿਨੀਂ ਮੈਂ ਬੰਗਾਲ ਦੀ ਯਾਤਰਾ ‘ਤੇ ਗਿਆ ਤਾਂਕਿ “ਲਾਲ ਬੰਗਾਲ” ਦੀਆਂ ਦੁੱਧ ਵਰਗੀਆਂ ਚਿੱਟੀਆਂ ਸੱਚਾਈਆਂ ਨੂੰ ਸਮਝਿਆ ਜਾ ਸਕੇ।ਸਿੰਗੂਰ,ਨੰਦੀਗ੍ਰਾਮ ਬਾਰੇ ਮੈਗਜ਼ੀਨਾਂ,ਅਖਬਾਰਾਂ ‘ਚ ਸੁਣਿਆ ਸੀ ਪਰ ਲਾਲਗੜ੍ਹ ਨੂੰ ਨੇੜਿਓਂ ਡਿੱਠਣ ਦਾ ਮੌਕਾ ਮਿਲਿਆ।ਲਾਲਗੜ੍ਹ ਬਾਰੇ ਮੀਡੀਏ ‘ਚ … More
ਤਰਕਸ਼ੀਲ ਲਹਿਰ ਦੀ ਪੱਚੀਵੀਂ ਵਰ੍ਹੇਗੰਢ ‘ਤੇ – ਮੇਘ ਰਾਜ ਮਿੱਤਰ
ਅੱਜ ਦੀ ਤਰਕਸ਼ੀਲ ਲਹਿਰ ਇਸ ਗੱਲ ਵਿੱਚ ਵਿਸ਼ਵਾਸ ਕਰਦੀ ਹੈ ਕਿ ਹਰੇਕ ਘਟਨਾ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ। ਜੇ ਅਸੀਂ ਪੰਜਾਬ ਵਿੱਚ ਤਰਕਸ਼ੀਲ ਲਹਿਰ ਦੇ ਵਿਕਸਿਤ ਹੋਣ ਦੇ ਕਾਰਨਾਂ ਨੂੰ ਨਹੀਂ ਫਰੋਲਾਂਗੇ ਤਾਂ ਮੇਰਾ ਖਿ਼ਆਲ ਹੈ ਅਸੀਂ ਤਰਕਸ਼ੀਲ … More
ਆਸਟ੍ਰੇਲੀਆ ਨਸਲੀ ਹਿੰਸਾ ਦਾ ਸੱਚ – ਆਪੇ ਫਾਥੜੀਏ ਤੈਨੂੰ ਹੁਣ ਕੌਣ ਛੁਡਾਵੇ
ਐਡਵੋਕੇਟ ਹਰਬਿੰਦਰ ਸਿੰਘ ਭੂਪਾਲ ਆਸਟ੍ਰੇਲੀਆ ਵਿਖੇ ਪ੍ਰਵਾਸੀ ਵਿਦਿਆਰਥੀਆਂ ਤੇ ਉੱਥੋਂ ਦੇ ਬਾਸ਼ਿੰਦਿਆਂ ਵੱਲੋਂ ਕੀਤੀ ਜਾ ਰਹੀ ਹਿੰਸਾ ਨੂੰ ਭਾਂਵੇਂ ਨਸਲੀ ਹਿੰਸਾ ਦਾ ਨਾਂ ਦੇ ਦਈਏ,ਭਾਂਵੇਂ ਕਮਅਕਲਾਂ ਵੱਲੋਂ ਕੀਤੀ ਜਾ ਰਹੀ ਹਿੰਸਾ। ਪਰ ਹਿੰਸਾ ਤਾਂ ਹਿੰਸਾ ਹੀ ਹੁੰਦੀ ਹੈ ਜੋ ਮਾੜੀ … More
ਭਾਸ਼ਨਾਂ ਵਾਲਾ ਹਾਈਡ ਪਾਰਕ ਲੰਦਨ
15 ਅਗਸਤ 2005 ਨੂੰ ਜਦੋਂ ਭਾਰਤ ਵਿੱਚ ਅੰਗਰੇਜਾਂ ਤੋਂ ਲਈ ਅਜਾਦੀ ਦੀ ਅਠਵੰਜਵੀਂ ਵਰ੍ਹੇ ਗੰਢ ਦੇ ਜਸ਼ਨ ਮਨਾਏ ਜਾ ਰਹੇ ਸਨ। ਮੈਂ ਅੰਗਰੇਜਾਂ ਦੇ ਦੇਸ਼ ਵਿੱਚ ਲੰਦਨ ਦੇ ਹਾਈਡ ਪਾਰਕ ਵਿੱਚ ਬੈਠਾ ਸੀ। ਮੈਂ ਸਵੇਰੇ ਹੀ ਚੈਸਲੇ ਹਰਟਸ ਜਿੱਥੇ ਮੈਂ … More
ਚਾਰੇ ਕੂਟਾਂ ਸੁੰਨੀਆ (ਹੱਡਬੀਤੀਆਂ)
ਕਾਂਡ 1 11 ਫ਼ਰਬਰੀ 2009 ਦਿਨ ਬੁੱਧਵਾਰ ਨੂੰ ਮੈਨੂੰ ਸਾਡਾ ਕਮਿਸ਼ਨਰ ਟੌਮ ਪੁੱਛਣ ਲੱਗਿਆ, “ਜੈਗੀ, ਸਾਰੇ ਸਟਾਫ਼ ਦੇ ਬੰਦੇ ਛੁੱਟੀਆਂ ਲਈ ਜਾ ਰਹੇ ਹਨ, ਕੋਈ ਹਫ਼ਤੇ ਦੀ, ਕੋਈ ਦਸਾਂ ਦਿਨਾਂ ਦੀ, ਤੂੰ ਛੁੱਟੀ ਲੈਣ ਦੀ ਕੋਈ ਗੱਲ ਹੀ ਨਹੀਂ ਕਰਦਾ…?” … More
ਕੁਰਸੀ” ਤਾਂ ਛੱਡਣੀ ਹੀ ਪਏਗੀ ਸੁਖਬੀਰ ਸਿੰਘ ਬਾਦਲ ਨੂੰ
ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਜੋ ਮਹਾਰਾਜਾ ਰਣਜੀਤ ਸਿੰਘ ਵਰਗਾ ਹਲੀਮੀ ਰਾਜ ਦੇਣ ਦਾ ਦਾਅਵਾ ਕਰਦੇ ਰਹਿੰਦੇ ਹਨ, ਨੇ ਆਪਣੇ ਇਕਲੌਤੇ ਸ਼ਹਿਜ਼ਾਦੇ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਇਕ-ਨੁਕਾਤੀ ਪ੍ਰੋਗਰਾਮ ਅਧੀਨ 21 ਜਨਵਰੀ ਨੂੰ ਗੁਰੁ ਕੀ ਨਗਰੀ ਅੰਮ੍ਰਿਤਸਰ ਵਿਖੇ ਇਕ ਵਿਸ਼ਾਲ … More
ਸਾਕਾ ਨੀਲਾ ਤਾਰਾ: ਕੀ ਸਿੱਖਾਂ ਨੇ ਕਾਂਗਰਸ ਨੂੰ ਮੁਆਫ ਕਰ ਦਿੱਤਾ ਹੈ?
ਪਿਛਲੇ ਦਿਨੀਂ ਹੋਈਆਂ ਲੋਕ ਸਭਾ ਚੋਣਾ ਦੌਰਾਨ ਸਿੱਖਾਂ ਦੀ ਬਹੁ-ਵਸੋਂ ਵਾਲੇ ਪੰਜਾਬ,ਵਿਚ ਕਾਂਗਰਸ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ।ਇਥੇ 13 ਵਿਚ 8 ਸੀਟਾਂ ਹਾਸਲ ਕੀਤੀਆਂ ਹਨ, ਬਾਕੀ ਪੰਜਾਂ ‘ਤੇ ਡੱਟਵਾਂ ਮੁਕਾਬਲਾ ਕੀਤਾ ਹੈ। ਗੁਆਂਢੀ ਸੂਬੇ ਹਰਿਆਣਾ, ਜਿਥੇ ਕਈ ਸੀਟਾਂ ਤੇ … More
ਸਿੱਖ ਕੌਮ ਪਹਿਲੇ ਨਾਲੋਂ ਵਧੇਰੇ ਦ੍ਰਿੜ ਅਤੇ ਸੁਹਿਰਦ ਹੋਵੇ-ਸਿਮਰਨਜੀਤ ਸਿੰਘ ਮਾਨ
ਸਿੱਖ ਕੌਮ ਬਲਿਊ ਸਟਾਰ ਦੀ 25ਵੀਂ ਵਰੇਗੰਢ 6 ਜੂਨ ਨੂੰ ਮਨਾਉਂਦੀ ਹੋਈ ਕੌਮੀ ਸ਼ਹੀਦਾਂ ਨੂੰ ਨਮਸਤਕ ਹੋਣ ਜਾ ਰਹੀ ਹੈ। ਜੋ ਕਿ ਹਰ ਵਰੇ ਹੋਣੀ ਵੀ ਚਾਹੀਦੀ ਹੈ। ਪਰ ਸਿੱਖ ਕੌਮ ਇਸ ਵਰੇਗੰਢ ਨੂੰ ਮਨਾਉਂਦੀ ਹੋਈ ਇਹ ਵੀ ਸਮੀਖਿਆ ਕਰੇ … More
ਜਰਾ ਰੁਕ, ਠਹਿਰ ਤੂੰ ਸਾਡਾ ਸ਼ੌਕ ਦੇਖੀਂ
ਅਕਸਰ ਮਨ ਵਿਚ ਇਹ ਗੱਲ ਉੱਠਦੀ ਹੈ ਕਿ ਡਾ. ਮਨਮੋਹਨ ਸਿੰਘ ਦੇ ਪਿਛਲੇ 5 ਵਰ੍ਹਿਆਂ ਦੇ ਕਾਰਜਕਾਲ ਨੂੰ ਇਤਿਹਾਸ ਕਿਵੇਂ ਚੇਤੇ ਰੱਖੇਗਾ। ਪੱਤਰਕਾਰਾਂ ਵਲੋਂ ਪ੍ਰਗਟਾਈ ਗਈ ਰਾਏ ਕਈ ਵਾਰ ਸਥਾਈਂ ਨਹੀਂ ਹੁੰਦੀ। ਕਈ ਵਾਰ ਪੇਸ਼ ਕੀਤੀ ਗਈ ਧਾਰਨਾ ਨੂੰ ਆਉਣ … More
