ਲੇਖ
ਲੋਕ ਸਭਾ ਚੋਣਾਂ ਦੀ ਅਗਵਾਈ ਚ ਕੈਪਟਨ ਅੱਛੇ ਲੀਡਰ
ਕੈਪਟਨ ਅਮਰਿੰਦਰ ਸਿੰਘ ਦੀਆਂ ਮੀਟਿੰਗਾਂ ਪਿਛੋਂ ਇਕ ਗੱਲ ਸਪੱਸ਼ਟ ਹੋ ਗਈ ਹੈ ਕਿ ਹਾਈ ਕਮਾਨ ਨੇ ਉਨ੍ਹਾਂ ਨੂੰ ਪੰਜਾਬ ‘ਚ ਕਾਂਗਰਸੀ ਵਰਕਰਾਂ ਨਾਲ ਸੰਪਰਕ ਮੀਟਿੰਗਾਂ ਕਰਨ ਤੋਂ ਰੋਕਣ ਲਈ ਕੋਈ ਹੁਕਮ ਜਾਰੀ ਨਹੀਂ ਸਨ ਕੀਤੇ ਭਾਵੇਂ ਕਿ ਸੂਬਾ ਕਾਂਗਰਸ … More
ਵਿਦੇਸ਼ ਜਾਣ ਦੀ ਲਾਲਸਾ………ਤਰਕ ਦੀ ਕਸੌਟੀ ਤੇ।
ਅਬਾਦੀ ਦੇ ਲਿਹਾਜ ਨਾਲ ਦੂਜੀ ਥਾਂ ਤੇ ਕਹੇ ਜਾਨ ਵਾਲਾ ਸਾਡਾ ਦੇਸ਼ ਅੱਜ ‘ਅਸੀਂ ਦੋ ਅਸਾਡਾ ਇੱਕ’ ਦੇ ਨਾਰ੍ਹੇ ਨੂੰ ਭਰਵਾਂ ਹੁੰਗਾਰਾ ਭਰ ਰਿਹਾ ਹੈ। ਜਿਸਨੂੰ ਵੀ ਪੁੱਛੋ ਬਸ ਉਸਦਾ ਇੱਕੋ ਜਿਹਾ ਹੀ ਜਵਾਬ ਏ- ਮਹਿੰਗਾਈ ਦੇ ਇਸ ਦੌਰ … More
ਕੀ ਗੁਰੂ ਘਰ ਵਿਚ ਵੀ ਜਾਤ-ਪਾਤ ਹੈ?
ਆਮ ਕਰਕੇ ਅਸੀਂ ਸਿਖੀ ਦੇ ਵਾਰਿਸ-ਪਿਹਰੇਦਾਰ ਇਕ ਹੀ ਗਲ ਕਰਦੇ ਅਤੇ ਸੁਣਦੇ ਆਏ ਹਾਂ ਕਿ ਗੁਰੂ ਘਰ ਅਤੇ ਗੁਰੂ ਗ੍ਰੰਥ ਸਾਹਿਬ ਨਾਲ ਜਾਤ-ਪਾਤ ਦਾ ਕੋਈ ਸੰਬੰਧ ਨਹੀਂ ਹੈ ।ਸਭ ਜਾਤਾਂ -ਪਾਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਉਣ ਤੌਂ ਬਾਦ … More
ਸਾਕਾ ਸਰਹੰਦ
ਲੜਨਾ ਕੌਮ ਖ਼ਾਤਰ, ਮਰਨਾ ਕੌਮ ਖ਼ਾਤਰ, ਜਿਸ ਕੌਮ ਦੀਆਂ ਮੁੱਢ ਤੋਂ ਆਦਤਾਂ ਨੇ । ਉਹ ਕੌਮ ਮਰਜੀਵੜੇ ਕਰੇ ਪੈਦਾ, ਉਹਨੂੰ ਲਾਉਂਦੀਆਂ ਰੰਗ ਸ਼ਹਾਦਤਾਂ ਨੇ । ਸੰਸਾਰ ਵਿੱਚ ਉਹ ਕੌਮਾਂ ਕਦੇ ਵੀ ਜਿੰਦਾ ਨਹੀਂ ਰਹਿ ਸਕਦੀਆਂ, ਜਿੰਨ੍ਹਾਂ ਕੌਮਾਂ ਵਿੱਚ ਕੁਰਬਾਨੀ ਦਾ … More
ਕੁਨਬਾਪ੍ਰਵਰੀ ਦੀ ਰਾਜਨੀਤੀ ਦਾ ਮੰਜ਼ਰ (ਦਿਲਜੀਤ ਸਿੰਘ ਬੇਦੀ)
ਚਰਿਤਰਹੀਣ ਸਿੱਖਿਆ, ਮਨੁੱਖਤਾ ਰਹਿਤ ਵਿਗਿਆਨ ਅਤੇ ਨੈਤਿਕਤਾ ਰਹਿਤ ਵਿਉਪਾਰ ਤੇ ਰਾਜਨੀਤੀ ਸਭ ਤੋਂ ਜ਼ਿਆਦਾ ਖ਼ਤਰਨਾਕ ਸਾਬਤ ਹੁੰਦੇ ਹਨ। ਪੈਸੇ ਦੇ ਜ਼ੋਰ ਅਤੇ ਬਾਹੂਬਲ ਦੇ ਵੱਧਦੇ ਗਲਬੇ ਕਾਰਨ ਸ਼ਰੀਫ ਲੋਕ ਸਿਆਸਤ ਵਿਚ ਆਉਣ ਤੋਂ ਹੁਣ ਕਤਰਾਉਣ ਲਗ ਪਏ ਹਨ।ਹੱਕਾਂ ਲਈ ਯੁੱਧ … More
ਮੰਨੇ ਪ੍ਰਮੰਨੇ ਅਰਥ ਸ਼ਾਸਤਰੀ – ਡਾ:ਮਨਮੋਹਨ ਸਿੰਘ
ਡਾ: ਮਨਮੋਹਨ ਸਿੰਘ ਦੇ ਆਪਣੇ ਜਮ੍ਹਾਂ ਖਰਚ ਹਨ। ਸਾਡੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨਾਲ ਤੁਲਨਾ ਕਰਨੀ ਜ਼ਰੂਰੀ ਹੈ। ਸ੍ਰੀ ਨਹਿਰੂ ਦੇ ਪਿਤਾ ਅਮੀਰ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਹੈਰੋ ਅਤੇ ਕੈਂਬਰਿਜ ਯੂਨੀਵਰਸਿਟੀਆਂ ਵਿਚ ਪੜ੍ਹਨ ਲਈ ਭੇਜਿਆ। ਮਨਮੋਹਨ … More
ਇਸ “ਨੈਤਿਕ ਜ਼ਿੰਮੇਵਾਰੀ” ਸ਼ਬਦ ਦਾ ਮਤਲਬ ਕੀ ਹੈ?
ਭਾਰਤ ਇਕ ਅਜਿਹਾ ਦੇਸ਼ ਹੈ ਜਿਸ ਵਿਚ ਦੁਨੀਆਂ ਦੇ ਸਾਰੇ ਹੀ ਅਹਿਮ ਧਰਮਾਂ ਦੇ ਲੋਕ ਵਸਦੇ ਹਨ। ਇਨ੍ਹਾਂ ਵਿਚ ਹਿੰਦੂ, ਸਿੱਖ, ਮੁਸਲਮਾਨ, ਈਸਾਈ, ਬੋਧੀ, ਜੈਨੀ ਸਾਰੇ ਹੀ ਧਰਮਾਂ ਦੇ ਨਾਮ ਵਰਣਨਯੋਗ ਹਨ। ਇਨ੍ਹਾਂ ਸਭ ਦੀਆਂ ਆਪੋ ਆਪਣੇ ਸੂਬਿਆਂ ਦੇ ਹਿਸਾਬ … More
ਮੁਬੰਈ ਅੱਤਵਾਦੀ ਹਮਲੇ : ਲੋੜ ਹੈ ਸੁਰੱਖਿਆ ਤੰਤਰ ਨੂੰ ਮਜ਼ਬੂਤ ਕਰਨ ਦੀ
ਬੁੱਧਵਾਰ ਦੀ ਦੇਰ ਰਾਤ ਭਾਰਤ ਦੀ ਆਰਥਿਕ ਰਾਜਧਾਨੀ ਮੁਬੰਈ ਉੱਪਰ ਹੋਏ ਅੱਤਵਾਦੀ ਹਮਲਿਆਂ ਦੀ ਤਰਾਸਦੀ ਲਈ ਯਾਦ ਕੀਤੀ ਜਾਵੇਗੀ। ਜਿਸ ਦੀ ਗੂੰਜ ਭਾਰਤ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਸੁਣਾਈ ਦੇ ਰਹੀ ਹੈ। ਮੁਬੰਈ ਉੱਪਰ ਅੱਤਵਾਦੀ ਹਮਲੇ ਪਹਿਲਾਂ ਵੀ ਹੁੰਦੇ ਰਹੇ … More
ਜਬ ਇਹ ਗਹੈ ਬਿਪ੍ਰਨ ਕੀ ਰੀਤ
ਸੰਨ 1699 ਈ. ਦੀ ਵਿਸਾਖੀ ਦਾ ਦਿਨ, ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ, ਕਿ ਅਚਾਨਕ ਕਲਗੀਧਰ ਪਿਤਾ ਜੀ ਹੱਥ ਵਿੱਚ ਲਿਸ਼ਕਦੀ ਹੋਈ ਸ਼ਮਸ਼ੀਰ ਲੈ ਕੇ ਸਟੇਜ ਤੇ ਆਏ ਅਤੇ ਐਸਾ ਸਵਾਲ ਪੁਛਿਆ ਕਿ ਹਰ ਪਾਸੇ ਚੁੱਪ ਵਰਤ … More
ਬਦਲਦੀ ਨੁਹਾਰ ਕੇ ਸਮੇ ਦੀ ਮਾਰ
ਕਹਿੰਦੇ ਆ ਕਿ ਸਮਾਂ ਬਲਵਾਨ ਹੁੰਦਾ ਹੈ, ਕੁੱਝ ਵੀ ਸਮੇ ਦੀ ਮਾਰ ਹੱਥੋਂ ਨਹੀਂ ਬੱਚਦਾ। ਸਾਡੇ ਪਿੰਡ ਤਰੱਕੀ ਕਰ ਰਹੇ ਹਨ। ਟਿੰਡਾਂ ਵਾਲੇ ਖੂਹ ਤਾਂ ਜਿਵੇਂ ਕਿੱਸੇ-ਕਹਾਣੀਆਂ ਦੀ ਬਾਤ ਹੋ ਗਏ ਹਨ। ਚਰਖਾ ਜੋ ਹਰ ਘਰ ਦੀ ਰੌਣਕ ਹੁੰਦਾ ਸੀ … More
