ਲੇਖ

 

ਕੀ ਗੁਰੂ ਘਰ ਵਿਚ ਵੀ ਜਾਤ-ਪਾਤ ਹੈ?

ਆਮ ਕਰਕੇ ਅਸੀਂ ਸਿਖੀ ਦੇ ਵਾਰਿਸ-ਪਿਹਰੇਦਾਰ ਇਕ ਹੀ ਗਲ ਕਰਦੇ ਅਤੇ ਸੁਣਦੇ ਆਏ ਹਾਂ ਕਿ ਗੁਰੂ ਘਰ ਅਤੇ ਗੁਰੂ ਗ੍ਰੰਥ ਸਾਹਿਬ ਨਾਲ ਜਾਤ-ਪਾਤ ਦਾ ਕੋਈ ਸੰਬੰਧ ਨਹੀਂ ਹੈ ।ਸਭ ਜਾਤਾਂ -ਪਾਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਉਣ ਤੌਂ ਬਾਦ … More »

ਲੇਖ | Leave a comment
 

ਸਾਕਾ ਸਰਹੰਦ

ਲੜਨਾ ਕੌਮ ਖ਼ਾਤਰ, ਮਰਨਾ ਕੌਮ ਖ਼ਾਤਰ, ਜਿਸ ਕੌਮ ਦੀਆਂ ਮੁੱਢ ਤੋਂ ਆਦਤਾਂ ਨੇ । ਉਹ ਕੌਮ ਮਰਜੀਵੜੇ ਕਰੇ ਪੈਦਾ, ਉਹਨੂੰ ਲਾਉਂਦੀਆਂ ਰੰਗ ਸ਼ਹਾਦਤਾਂ ਨੇ ।  ਸੰਸਾਰ ਵਿੱਚ ਉਹ ਕੌਮਾਂ ਕਦੇ ਵੀ ਜਿੰਦਾ ਨਹੀਂ ਰਹਿ ਸਕਦੀਆਂ, ਜਿੰਨ੍ਹਾਂ ਕੌਮਾਂ ਵਿੱਚ ਕੁਰਬਾਨੀ ਦਾ … More »

ਲੇਖ | Leave a comment
 

ਕੁਨਬਾਪ੍ਰਵਰੀ ਦੀ ਰਾਜਨੀਤੀ ਦਾ ਮੰਜ਼ਰ (ਦਿਲਜੀਤ ਸਿੰਘ ਬੇਦੀ)

ਚਰਿਤਰਹੀਣ ਸਿੱਖਿਆ, ਮਨੁੱਖਤਾ ਰਹਿਤ ਵਿਗਿਆਨ ਅਤੇ ਨੈਤਿਕਤਾ ਰਹਿਤ ਵਿਉਪਾਰ ਤੇ ਰਾਜਨੀਤੀ ਸਭ ਤੋਂ ਜ਼ਿਆਦਾ ਖ਼ਤਰਨਾਕ ਸਾਬਤ ਹੁੰਦੇ ਹਨ। ਪੈਸੇ ਦੇ ਜ਼ੋਰ ਅਤੇ ਬਾਹੂਬਲ ਦੇ ਵੱਧਦੇ ਗਲਬੇ ਕਾਰਨ ਸ਼ਰੀਫ ਲੋਕ ਸਿਆਸਤ ਵਿਚ ਆਉਣ ਤੋਂ ਹੁਣ ਕਤਰਾਉਣ ਲਗ ਪਏ ਹਨ।ਹੱਕਾਂ ਲਈ ਯੁੱਧ … More »

ਲੇਖ | Leave a comment
 

ਮੰਨੇ ਪ੍ਰਮੰਨੇ ਅਰਥ ਸ਼ਾਸਤਰੀ – ਡਾ:ਮਨਮੋਹਨ ਸਿੰਘ

 ਡਾ: ਮਨਮੋਹਨ ਸਿੰਘ ਦੇ ਆਪਣੇ ਜਮ੍ਹਾਂ ਖਰਚ ਹਨ। ਸਾਡੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨਾਲ ਤੁਲਨਾ ਕਰਨੀ ਜ਼ਰੂਰੀ ਹੈ। ਸ੍ਰੀ ਨਹਿਰੂ ਦੇ ਪਿਤਾ ਅਮੀਰ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਹੈਰੋ ਅਤੇ ਕੈਂਬਰਿਜ ਯੂਨੀਵਰਸਿਟੀਆਂ ਵਿਚ ਪੜ੍ਹਨ ਲਈ ਭੇਜਿਆ। ਮਨਮੋਹਨ … More »

ਲੇਖ | Leave a comment
 

ਇਸ “ਨੈਤਿਕ ਜ਼ਿੰਮੇਵਾਰੀ” ਸ਼ਬਦ ਦਾ ਮਤਲਬ ਕੀ ਹੈ?

ਭਾਰਤ ਇਕ ਅਜਿਹਾ ਦੇਸ਼ ਹੈ ਜਿਸ ਵਿਚ ਦੁਨੀਆਂ ਦੇ ਸਾਰੇ ਹੀ ਅਹਿਮ ਧਰਮਾਂ ਦੇ ਲੋਕ ਵਸਦੇ ਹਨ। ਇਨ੍ਹਾਂ ਵਿਚ ਹਿੰਦੂ, ਸਿੱਖ, ਮੁਸਲਮਾਨ, ਈਸਾਈ, ਬੋਧੀ, ਜੈਨੀ ਸਾਰੇ ਹੀ ਧਰਮਾਂ ਦੇ ਨਾਮ ਵਰਣਨਯੋਗ ਹਨ। ਇਨ੍ਹਾਂ ਸਭ ਦੀਆਂ ਆਪੋ ਆਪਣੇ ਸੂਬਿਆਂ ਦੇ ਹਿਸਾਬ … More »

ਲੇਖ | Leave a comment
 

ਮੁਬੰਈ ਅੱਤਵਾਦੀ ਹਮਲੇ : ਲੋੜ ਹੈ ਸੁਰੱਖਿਆ ਤੰਤਰ ਨੂੰ ਮਜ਼ਬੂਤ ਕਰਨ ਦੀ

ਬੁੱਧਵਾਰ ਦੀ ਦੇਰ ਰਾਤ ਭਾਰਤ ਦੀ ਆਰਥਿਕ ਰਾਜਧਾਨੀ ਮੁਬੰਈ  ਉੱਪਰ ਹੋਏ ਅੱਤਵਾਦੀ ਹਮਲਿਆਂ ਦੀ ਤਰਾਸਦੀ ਲਈ ਯਾਦ ਕੀਤੀ ਜਾਵੇਗੀ। ਜਿਸ ਦੀ ਗੂੰਜ ਭਾਰਤ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਸੁਣਾਈ ਦੇ ਰਹੀ ਹੈ। ਮੁਬੰਈ ਉੱਪਰ ਅੱਤਵਾਦੀ ਹਮਲੇ ਪਹਿਲਾਂ ਵੀ ਹੁੰਦੇ ਰਹੇ … More »

ਲੇਖ | Leave a comment
 

ਜਬ ਇਹ ਗਹੈ ਬਿਪ੍ਰਨ ਕੀ ਰੀਤ

ਸੰਨ 1699 ਈ. ਦੀ ਵਿਸਾਖੀ ਦਾ ਦਿਨ, ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ, ਕਿ ਅਚਾਨਕ ਕਲਗੀਧਰ ਪਿਤਾ ਜੀ ਹੱਥ ਵਿੱਚ ਲਿਸ਼ਕਦੀ ਹੋਈ ਸ਼ਮਸ਼ੀਰ ਲੈ ਕੇ ਸਟੇਜ ਤੇ ਆਏ ਅਤੇ ਐਸਾ ਸਵਾਲ ਪੁਛਿਆ ਕਿ ਹਰ ਪਾਸੇ ਚੁੱਪ ਵਰਤ … More »

ਲੇਖ | Leave a comment
 

ਬਦਲਦੀ ਨੁਹਾਰ ਕੇ ਸਮੇ ਦੀ ਮਾਰ

ਕਹਿੰਦੇ ਆ ਕਿ ਸਮਾਂ ਬਲਵਾਨ ਹੁੰਦਾ ਹੈ, ਕੁੱਝ ਵੀ ਸਮੇ ਦੀ ਮਾਰ ਹੱਥੋਂ ਨਹੀਂ ਬੱਚਦਾ।  ਸਾਡੇ ਪਿੰਡ ਤਰੱਕੀ ਕਰ ਰਹੇ ਹਨ।  ਟਿੰਡਾਂ ਵਾਲੇ ਖੂਹ ਤਾਂ ਜਿਵੇਂ ਕਿੱਸੇ-ਕਹਾਣੀਆਂ ਦੀ ਬਾਤ ਹੋ ਗਏ ਹਨ।  ਚਰਖਾ ਜੋ ਹਰ ਘਰ ਦੀ ਰੌਣਕ ਹੁੰਦਾ ਸੀ … More »

ਲੇਖ | Leave a comment
 

ਕਲਦਾਰ ਕੇ ਕਲਦਾਸ? – 1

ਕਈ ਲੋਕ ਮੈਨੂੰ ਕਲਦਾਰ ਸਦਦੇ ਨੇ। ਕਈ ਕਲਦਾਸ ਆਖਦੇ ਹਨ। ਮੈਂ ਮਸ਼ੀਨ ਹਾਂ ਜਿਸ ਨੂੰ ਸਭ ਨੌਕਰ ਸਮਝਦੇ। ਆਮ ਮਸ਼ੀਨ ਨਹੀਂ ਹਾਂ। ਆਦਮੀ ਵਾਂਗ ਮੈਂ ਚੱਲਦਾ ਫਿਰਦਾ ਹਾਂ। ਜਦ ਇਨਸਾਨ ਨੇ ਮੈਨੂੰ ਬਣਾਇਆ ਮਕਸਦ ਇੱਕ ਹੀ ਸੀ। ਇਨਸਾਨ ਮਜ਼ਦੂਰੀ ਦਾ … More »

ਲੇਖ | 1 Comment
 

ਪੂੰਜੀਵਾਦ ਦਾ ਜਮਾਂਦਰੂ ਰੋਗ ਹੈ, ਆਰਥਕ ਮੰਦਵਾੜਾ

ਬੇਲਗਾਮੀ ਖੁੱਲੀ ਮੰਡੀ ਦੇ ਇਸ ਦੌਰ ਵਿਚ ਭਾਰਤ ਦੀ ਆਰਥਿਕਤਾ ਸੰਸਾਰਵਿਆਪੀ ਅਰਥਚਾਰੇ ਦੀਆਂ ਤੰਦਾਂ ਨਾਲ ਬੁਰੀ ਤਰਾਂ ਨੂੜੀ ਜਾ ਚੁੱਕੀ ਹੈ। ਅਮਰੀਕੀ ਫੈਡਰਲ ਬੈਂਕ ਦੇ ਸਾਬਕਾ ਮੁਖੀ ਗਰੀਨਸਪੈਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਰਗੇ ਜਿਹੜੇ ਲੋਕ ਡੇਢ … More »

ਲੇਖ | Leave a comment