ਲੇਖ

 

ਕੇਕ ‘ਤੇ ਲੱਗੀਆਂ ਮੋਮਬੱਤੀਆਂ ਨੂੰ ਫੂਕ ਮਾਰ ਕੇ ਬੁਝਾਉਣਾ ਉਚਿਤ ਨਹੀਂ

ਵਿਸ਼ਵ ਦੇ ਸਭ ਪਰਿਵਾਰਾਂ ਵਿਚ ਬੱਚੇ ਦਾ ਜਨਮ ਦਿਨ ਇਕ ਮਹੱਤਵਪੂਰਨ ਉਤਸਵ ਹੁੰਦਾ ਹੈ। ਸਾਰੇ ਪਰਿਵਾਰ ਦੇ ਮੈਂਬਰ ਅਤੇ ਸ਼ੁਭਚਿੰਤਕਾਂ ਵਿਚ ਬੜਾ ਜੋਸ਼ ਹੁੰਦਾ ਹੈ। ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਕਈ ਦੇਸ਼ਾਂ ਵਿਚ ਜਨਮ ਦਿਨ ’ਤੇ ਕੇਕ ਬਣਵਾਇਆ ਜਾਂਦਾ ਹੈ। … More »

ਲੇਖ | Leave a comment
 

ਮੀਡੀਆ ਤੋਂ ਬਾਅਦ ਨਿਆਂ ਪ੍ਰਣਾਲੀ ਨੂੰ ਖੂੰਜੇ ਲਾਉਣ ਦੀਆਂ ਤਿਆਰੀਆਂ

ਲੋਕਤੰਤਰ ਦੇ ਚਾਰ ਥੰਮ੍ਹਾਂ ਵਿੱਚੋਂ ਨਿਰਪੱਖ ਮੀਡੀਆ ਅਤੇ ਨਿਆਂ ਪ੍ਰਣਾਲੀ ਦੀ ਬਹੁਤ ਮਹੱਤਵਪੂਰਨ ਅਤੇ ਸਾਰਥਕ ਜਗ੍ਹਾ ਹੁੰਦੀ ਹੈ। ਇਹਨਾਂ ਥੰਮਾਂ ਤੋਂ ਬਿਨਾਂ ਲੋਕਤੰਤਰ ਦੀ ਕਲਪਣਾ ਵੀ ਨਹੀਂ ਕੀਤੀ ਜਾ ਸਕਦੀ। ਪਰ ਅਫ਼ਸੋਸ! ਪਿਛਲੇ ਕੁਝ ਸਾਲਾਂ ਤੋਂ ਲੋਕਤੰਤਰ ਦੇ ਇਹਨਾਂ ਥੰਮ੍ਹਾਂ … More »

ਲੇਖ | Leave a comment
 

ਘਰ ਦੇ ਭੇਤੀ ਹੀ ਢਾਹ ਰਹੇ ਕਾਂਗਰਸ ਦੀ ਸਿਆਸੀ ਲੰਕਾ

ਕਾਂਗਰਸ ਪਾਰਟੀ ਦੀ ਸਿਆਸੀ ਲੰਕਾ ਘਰ ਦੇ ਭੇਤੀ ਹੀ ਢਾਹੁਣ ਵਿਚ ਲੱਗੇ ਹੋਏ ਹਨ। ਕਾਂਗਰਸ ਪਾਰਟੀ ਆਪਣੀਆਂ ਕੀਤੀਆਂ ਗ਼ਲਤੀਆਂ ਦਾ ਖਮਿਆਜ਼ਾ ਆਪ ਭੁਗਤ ਰਹੀ ਹੈ। ਵਿਧਾਨਕਾਰਾਂ ਨੂੰ ਦੂਜੀਆਂ ਪਾਰਟੀਆਂ ਵਿਚੋਂ ਬਗਾਬਤ ਕਰਵਾਕੇ ਆਪਣੀ ਪਾਰਟੀ ਵਿਚ  ਸ਼ਾਮਲ ਕਰਨ ਦੀ ਪਹਿਲ ਸਭ … More »

ਲੇਖ | Leave a comment
 

ਨ ਸੁਣਈ ਕਹਿਆ ਚੁਗਲ ਕਾ

ਚੁਗਲੀ ਕਰਨਾ ਭਾਵ ਨਿੰਦਾ ਕਰਨਾ ਜਾਂ ਹੋਰ ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਕਿਸੇ ਦੀ ਪਿੱਠ ਪਿੱਛੇ ਉਸਦੀ ਬੁਰਾਈ ਕਰਨਾ ਚੁਗਲੀ ਕਰਨਾ ਹੁੰਦਾ ਹੈ। ਚੁਗਲੀ ਦਾ ਵਰਤਾਰਾ ਸਾਡੇ ਆਲੇ ਦੁਆਲੇ ਕਿਸੇ ਨਾ ਕਿਸੇ ਰੂਪ ਵਿੱਚ ਵਰਤਦਾ ਹੀ ਰਹਿੰਦਾ ਹੈ। ਇਸੇ ਕਰਕੇ … More »

ਲੇਖ | Leave a comment
 

ਜ਼ਮੀਨ ਦੀ ਵੰਡ ਕਿਉਂ ਕਰਦੀ ਹੈ ਰਿਸ਼ਤਿਆ ਦਾ ਖੂਨ ਸਫੈਦ

ਜਿਵੇ ਸਮਾਜ ਵਿਚ ਮਸ਼ਹੂਰ ਕਹਾਵਤ ਹੈ ਨੂੰਹ ਮਾਸ ਦਾ ਰਿਸ਼ਤਾ ਹੈ ਉਵੇਂ ਹੀ ਜੱਟ ਦਾ ਜ਼ਮੀਨ ਨਾਲ ਹੁੁੰਦਾ ਹੈ ।ਆਏ ਨਿੱਤ ਦਿਨ ਪੜ੍ਹਨ ਸੁਣਨ ਨੂੰ ਮਿਲ ਰਿਹਾ ਹੈ ਮਾਮੂਲੀ ਜ਼ਮੀਨ ਦੇ ਵਿਵਾਦ ਕਾਰਨ ਆਪਣਿਆਂ ਦਾ ਕਤਲ ਕਰ ਦਿੱਤਾ ਜਾ ਖੂਨੀ … More »

ਲੇਖ | Leave a comment
 

ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਹੱਥ ਠੂਠਾ ਫੜਾਉਣ ਦੀ ਤਿਆਰੀ

ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦਾ ਦਸ ਸਾਲਾਂ ਵਿਚ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੇ ਲਾਰਿਆਂ ਦਾ ਉਨ੍ਹਾਂ ਦੇ ਰਾਜ ਦੇ ਛੇਵੇਂ ਸਾਲ ਵਿਚ ਹੀ ਪਰਦਾ ਫਾਸ਼ ਹੋ ਗਿਆ ਹੈ। ਕਿਸਾਨਾ ਨੂੰ ਲਾਰੇ ਲਾ ਕੇ ਦੋ ਵਾਰ ਭਾਰਤੀ ਜਨਤਾ … More »

ਲੇਖ | Leave a comment
 

ਸੁਪਨਿਆਂ ਦਾ ਮਨੋਵਿਗਿਆਨ : ਸਿਨੇਮਾ ਸੰਦਰਭ

ਮਨੋਵਿਗਿਆਨ ਵਿਚ ਕਿਹਾ ਜਾਂਦਾ ਹੈ ਕਿ ਕਥਾ-ਕਹਾਣੀਆਂ ਮਨੁੱਖੀ ਮਨ ਦੀਆਂ ਉਹ ਅਧੂਰੀਆਂ ਇੱਛਾਵਾਂ ਹੁੰਦੀਆਂ ਹਨ ਜਿਹੜੀਆਂ ਕਿ ਅਸਲ ਜੀਵਨ ‘ਚ ਕਦੇ ਪੂਰੀਆਂ ਨਹੀਂ ਹੋਈਆਂ ਹੁੰਦੀਆਂ। ਸ਼ਾਇਰ/ ਲੇਖਕ/ ਕਲਮਕਾਰ ਇਹਨਾਂ ਅਧੂਰੀਆਂ ਇੱਛਾਵਾਂ ਨੂੰ ਆਪਣੀਆਂ ਲਿਖਤਾਂ/ ਰਚਨਾਵਾਂ ਵਿਚ ਪੂਰਾ ਕਰਦੇ ਹਨ। ਸਮੁੱਚਾ … More »

ਲੇਖ | Leave a comment
 

ਕੌਮਾਂਤਰੀ ਉਲੰਪਿਕ ਦਿਵਸ

ਖੇਡਾਂ ਦੇ ਮਹਾਂਕੁੰਭ ਦੇ ਤੌਰ ਤੇ ਜਾਣੀਆਂ ਜਾਂਦੀਆਂ ਉਲੰਪਿਕ ਖੇਡਾਂ ਕਿਸੇ ਜਾਣ-ਪਹਿਚਾਣ ਦੀਆਂ ਮਹੋਤਾਜ ਨਹੀਂ। ਪ੍ਰਾਚੀਨ ਉਲੰਪਿਕ ਖੇਡਾਂ ਦਾ ਪਹਿਲਾ ਅਧਿਕਾਰਿਕ ਆਯੋਜਨ 776 ਈਸਾ ਪੂਰਵ ਵਿੱਚ ਹੋਇਆ ਸੀ ਜਦਕਿ ਆਖ਼ਰੀ ਵਾਰ ਇਸਦਾ ਆਯੋਜਨ 394 ਈਸਵੀ ਵਿੱਚ ਹੋਇਆ। ਇਸਦੇ ਬਾਅਦ ਰੋਮ … More »

ਲੇਖ | Leave a comment
IMG-20200614-WA0068.resized.resized

ਨਿੱਜੀ ਸਕੂਲਾਂ ਦੀ ਲੁੱਟ ਤੋਂ ਬਚਣ ਲਈ ਬੱਚਿਆਂ ਨੂੰ ਸਰਕਾਰੀ ਸਕੂਲਾਂ ‘ਚ ਦਾਖਲ ਕਰਵਾਓ

ਸਿੱਖਿਆ ਨੂੰ ਕਿਸੇ ਵੀ ਦੇਸ਼, ਸੂਬੇ ਅਤੇ ਸਮਾਜ ਦੇ ਵਿਕਾਸ ਦੀ ਰੀੜ ਦੀ ਹੱਡੀ ਕਿਹਾ ਜਾਂਦਾ ਹੈ। ਇਸ ਕਰਕੇ ਦੇਸ਼ ਦੇ ਸਾਰੇ ਲੋਕਾਂ ਦਾ ਸਿੱਖਿਅਤ ਹੋਣਾ ਜਰੂਰੀ ਹੈ। ਦੇਸ਼ ਨੂੰ ਵਿਕਸਤ ਰਾਸ਼ਟਰ ਬਣਾਉਣ ਲਈ ਜਰੂਰੀ ਹੈ ਕਿ ਸਿੱਖਿਆ ਸਾਰੇ ਲੋਕਾਂ … More »

ਲੇਖ | Leave a comment
 

ਕੁਦਰਤੀ ਆਫਤਾਂ ਦੇ ਨੁਕਸਾਨ ‘ਤੇ ਲਾਭ

ਕੀ ਕਿਸਾਨ ਅਤੇ ਉਨ੍ਹਾਂ ਦੇ ਸਪੁਤਰ ਪਰਵਾਸੀ ਮਜ਼ਦੂਰਾਂ ਵੱਲੋਂ ਵਾਪਸ ਜਾਣ ਤੋਂ ਬਾਅਦ ਵੀ ਆਪਣੇ ਹੱਥੀਂ ਕੰਮ ਕਰਨ ਤੋਂ ਕਿਨਾਰਾਕਸ਼ੀ ਕਰਨਗੇ ? ਜੇਕਰ ਅਜੇ ਵੀ ਨਾ ਸਮਝੇ ਤਾਂ ਉਨ੍ਹਾਂ ਨੂੰ ਕਰਜ਼ਿਆਂ ਤੋਂ ਮੁਕਤੀ ਨਹੀਂ ਮਿਲ ਸਕਦੀ। ਕਿਸਾਨਾ ਨੂੰ ਵਿਖਾਵੇ ਅਤੇ … More »

ਲੇਖ | Leave a comment