ਸਾਹਿਤ

 

ਜਿਮਨੀ ਚੋਣਾਂ ਇੱਕ ਸੰਵਿਧਾਨਿਕ ਨੁਕਸ

ਅੱਜ ਜਦੋਂ ਸ਼ਾਹਕੋਟ ਜਿਮਨੀ ਚੋਣ ਹੋ ਰਹੀ ਹੈ ਅਤੇ ਕਾਂਗਰਸ ਤੇ ਅਕਾਲੀ ਦਲ ਇੱਕ ਦੂਜੇ ਤੇ ਹੇਰਾਫੇਰੀ ਦੇ ਇਲਜਾਮ ਲਗਾ ਰਹੇ ਹਨ । ਤਾਂ ਮੈਨੂੰ ਇੱਕ ਵਾਰ ਫਿਰ ਯਾਦ ਆ ਗਿਆ ਕਿ ਦੇਸ਼ ਵਿੱਚ ਇੰਨੀਆਂ ਚੋਣਾਂ ਹੁੰਦੀਆਂ ਹਨ ਕਿ ਲੋਕ … More »

ਲੇਖ | Leave a comment
 

ਵਾਅਦਿਆਂ ਦੀ ਪੰਡ ਭਾਰੀ ਕੀ ਕਰੇ ਸਰਕਾਰ ਵਿਚਾਰੀ?

ਮਾਰਚ 2017 ਵਿਚ  ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਵਰਤਮਾਨ ਪੰਜਾਬ ਸਰਕਾਰ ਅਣਗਿਣਤ ਵਾਅਦਿਆਂ ਅਤੇ ਲਾਰਿਆਂ ਤੋਂ ਬਾਅਦ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ 10 ਸਾਲਾਂ ਦੇ ਬੇਦਰਦੀ ਨਾਲ ਕੀਤੇ ਰਾਜ ਤੋਂ ਬਾਅਦ ਹੋਂਦ ਵਿਚ ਆਈ ਸੀ। … More »

ਲੇਖ | Leave a comment
 

ਗਜ਼ਲ

ਸਹਿੰਦੇ ਨਾ ਉਹ ਗੱਲ ਨੇ ਕੋਰੀ। ਕਰਦੇ ਨੇ ਫਿਰ ਸੀਨਾ ਜੋਰੀ । ਜਿੰਨਾ ਮਰਜ਼ੀ ਕਰਲੋ ਨੇੜੇ, ਰੱਖਦੇ ਲੋਕੀ ਦਿਲ ਵਿੱਚ ਖ਼ੋਰੀ। ਦਿਲ ਦੇ ਕਾਲੇ ਹੁੰਦੇ ਫਿਰ ਵੀ, ਭਾਵੇਂ ਚਮੜੀ ਹੁੰਦੀ ਗੋਰੀ। ਹੁਣ ਤਾਂ ਇਹ ਸਭ ਆਮ ਜਿਹਾ ਹੈ, ਸੀਨਾ ਜੋਰੀ … More »

ਕਵਿਤਾਵਾਂ | Leave a comment
 

ਅਸਾਡਾ ਸਭਿਆਚਾਰ

ਇਹ ਨੇ ਸੱਠ ਸਾਲ ਦੀਆਂ ਬਾਤਾਂ, ਛੱਤੀ ਵੀਹਾਂ ਬਣਦੇ ਮਾਂਹ। ਭਲੇ ਪੁਰਸ਼ ਸੀ ਲੋਕ ਦੇਵਤੇ, ਹੇਰਾ ਫੇਰੀ ਜਾਨਣ ਨਾ। ਇਹ ਹੈ ਸਭਿਆਚਾਰ ਅਸਾਡਾ, ਤਾਈ, ਚਾਚੀ, ਦਾਦੀ-ਮਾਂ। ਉਠ ਸਵੇਰੇ ਕੁਕੱੜ ਬਾਂਗੇ, ਪਹਿਲਾਂ ਜਪਦੇ ਰੱਬ ਦਾ ਨਾਂ। ਬੇਹੀ ਰੋਟੀ, ਦਹੀ ਕਟੋਰਾ, ਚਾਹ … More »

ਕਵਿਤਾਵਾਂ | Leave a comment
 

ਕੰਜੂਸੀ ਬੁਰਾਈ ਹੈ, ਇਸ ਤੋਂ ਕਿਵੇਂ ਛੁਟਕਾਰਾ ਪਾਈਏ

ਜਿਵੇਂ ਸਰੀਰ ਨੂੰ ਹਵਾ, ਪਾਣੀ, ਭੋਜਨ ਆਦਿ ਦੀ ਲੋੜ ਹੈ। ਉਸੇ ਤਰ੍ਹਾਂ ਧੰਨ ਤੋਂ ਬਿਨਾ ਜੀਵਨ ਦਾ ਨਿਰਵਾਹ ਨਹੀਂ ਹੋ ਸਕਦਾ। ਹਾਰਵਰਡ ਯੂਨੀਵਰਸਿਟੀ ਦੇ ਮਾਹਿਰਾਂ ਅਨੁਸਾਰ ਲੋੜ ਤੋਂ ਵਧ ਪੈਸਾ ਖੁਸ਼ੀ ਪ੍ਰਦਾਨ ਨਹੀਂ ਕਰਦਾ। ਵਾਧੂ ਪੈਸਾ, ਸਿਹਤ, ਰਿਸ਼ਤੇ, ਖੁਸ਼ੀ ਅਤੇ … More »

ਲੇਖ | Leave a comment
 

ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਆਰੰਭ ਤੇ

ਇਸਲਾਮ ਧਰਮ ਪੰਜ ਥੰਮਾਂ ਜਾਂ ਸਿਧਾਤਾਂ ਤੇ ਖੜ੍ਹਾ ਹੈ। ਜਿਸ ਵਿੱਚ  ਸਭ ਤੋਂ ਪਹਿਲਾਂ ਥੰਮ ਹੈ ਇੱਕ ਰੱਬ ਤੇ ਵਿਸ਼ਵਾਸ਼ ਕਰਨਾ ਤੇ ਕੇਵਲ ਉਸ ਦੀ ਹੀ ਪੂਜਾ/ਬੰਦਗੀ ਕਰਨਾ ਅਤੇ ਮੁਹੰਮਦ (ਸਲ.) ਨੂੰ ਪੈਗੰਬਰ ਮੰਨ ਕੇ ਉਹਨਾਂ ਦੁਆਰਾ ਆਪਣੇ ਜੀਵਨ ਵਿੱਚ … More »

ਲੇਖ | Leave a comment
 

ਗਊ ਦਾ ਪਿਸ਼ਾਬ ਤੇ ਵਿਗਿਆਨਕ ਸੋਚ

ਰਾਮ ਲਾਲ ਮੇਰਾ ਦੋਸਤ ਸੀ। ਅਸੀਂ ਇੱਕੋ ਸਕੂਲ ਵਿਚ ਪੜ੍ਹਾਉਂਦੇ ਰਹੇ ਹਾਂ। ਸਵੇਰੇ ਹੀ ਸਕੂਲ ਆਉਣ ਸਾਰ ਉਸਦਾ ਪਹਿਲਾ ਕੰਮ ਹੁੰਦਾ ਸੀ ਸਕੂਲ ਦੇ ਬਗੀਚੇ ਵਿਚੋਂ ਫੁੱਲ ਤੋੜਨਾ ਤੇ ਸੂਰਜ ਦੇਵਤਾ ਨੂੰ ਭੇਂਟ ਕਰ ਦੇਣਾ। ਸਾਨੂੰ ਇਸ ਗੱਲ ਨਾਲ ਦੁੱਖ … More »

ਲੇਖ | Leave a comment
 

ਮਾਵਾਂ ਦੀਆਂ ਲੈਣੀਆਂ ਦੁਆਵਾਂ ਅਸੀਂ ਭੁੱਲ ਗਏ..!

ਜਦੋਂ ਬੱਚਾ ਇਸ ਦੁਨੀਆਂ ਵਿੱਚ ਜਨਮ ਲੈਂਦਾ ਹੈ ਤਾਂ ਉਸ ਨੂੰ ਸਿਵਾਏ ਰੋਣ ਦੇ ਹੋਰ ਕੱਝ ਨਹੀਂ ਆਉਂਦਾ ਹੁੰਦਾ, ਪਰ ਉਦੋਂ ਵੀ ਉਸ ਨੂੰ ਮਾਂ ਦੀ ਮਿੱਠੀ ਪਿਆਰੀ ਤੇ ਨਿੱਘੀ ਗੋਦੀ ਦਾ ਅਹਿਸਾਸ ਜਰੂਰ ਹੁੰਦਾ ਹੈ। ਉਹ ਕਿੰਨਾ ਵੀ ਰੋਂਦਾ … More »

ਲੇਖ | Leave a comment
 

ਮਾਵਾਂ ਰਹਿਣ ਜੀਊਂਦੀਆਂ

ਮਾਵਾਂ ਰਹਿਣ ਜੀਊਂਦੀਆਂ ਜੱਗ ਤੇ, ਮਾਂ ਹੁੰਦੀ ਰੈ ਰੱਬ ਦਾ ਨਾਂ। ਪੜ੍ਹ ਲਉ ਵਿਚ  ਗ੍ਰੰਥਾਂ ਭਾਵੇਂ, ਮਾਂ ਹੁੰਦੀ ਹੈ  ਰੱਬ ਤੋਂ  ਉੱਚੀ। ਮਾਂ ਦੀ ਰੀਸ ,ਨਹੀਂ ਜੱਗ ਉਤੇ, ਮਾਂ ਦੀ ਮਮਤਾ ਸੱਚੀ-ਸੁੱਚੀ। ਉਹਦੇ ਦਿਲ ਤੋਂ ਪੁੱਛ ਕੇ ਵੇਖੋ, ਜਿਸ ਨਾ … More »

ਕਵਿਤਾਵਾਂ | Leave a comment
 

ਮਾਂ

ਮਾਂ ਇੱਕ ਅਜਿਹਾ ਸ਼ਬਦ ਹੈ ਜਿਸ ਨੂੰ ਬੋਲਣ ਲੱਗੇ ਧੁਰ ਅੰਦਰ ਤੋਂ ਆਵਾਜ਼ ਨਿਕਲਦੀ ਹੈ। ਜਿਸ ਨੂੰ ਬੋਲ ਕੇ ਮੂੰਹ ਮਿਠਾਸ ਨਾਲ ਭਰਿਆ ਮਹਿਸੂਸ ਹੁੰਦਾ ਹੈ। ਇਸ ਸ਼ਬਦ ਦੇ ਰਸ ਨਾਲ ਜ਼ੁਬਾਨ ਤਰੋ ਤਾਜ਼ਾ ਹੋ ਜਾਂਦੀ ਹੈ। ਰੱਬ ਦੁਆਰਾ ਪੈਦਾ … More »

ਲੇਖ | Leave a comment