ਸਾਹਿਤ
ਈਦ ਦੇ ਮੌਕੇ ਤੇ ਵਿਸ਼ੇਸ਼
ਦਯਾ, ਪਰਉਪਕਾਰ, ਉਦਾਰਤਾ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ‘‘ਈਦ-ਉਲ-ਫ਼ਿਤਰ”/ ਰੋਜ਼ੇਦਾਰਾਂ ਲਈ ਇਨਾਮ ਦਾ ਦਿਨ ਹੈ ਈਦ / ਈਦ ਉਲ ਫ਼ਿਤਰ ਦਾ ਤਿਉਹਾਰ ਆਪਸੀ ਮਿਲਵਰਤਨ ਅਤੇ ਭਾਈਚਾਰਕ ਸਾਂਝ ਨੂੰ ਵਧਾਉਂਦਾ ਹੈ। ਈਦ ਆਪਸੀ ਮਿਲਵਰਤਨ ਅਤੇ ਭਾਈਚਾਰੇ ਦਾ ਪਵਿੱਤਰ ਤਿਉਹਾਰ ਹੈ। ਇਸ … More
ਚਿੱਟੀ ਚਾਨਣੀ
ਵੇ ਚੰਨਾ ਤੇਰੀ ਚਿੱਟੀ ਚਾਨਣੀ ਚਿੱਟੀ ਚਾਨਣੀ ‘ਚ ਮੌਜ ਅਸਾਂ ਮਾਨਣੀ। ਅਸਾਂ ਤਾਰਿਆਂ ਦੇ ਨਾਲ ਗੱਲਾਂ ਕੀਤੀਆਂ। ਉਹਨੂੰ ਦੱਸੀਆਂ ਜੋ ਸਾਡੇ ਸੰਗ ਬੀਤੀਆਂ। ਆਪਾਂ ਜ਼ਿੰਦਗੀ,ਗਮਾਂ ‘ਚ ਨਹੀਂ ਗਾਲਣੀ, ਵੇ ਚੰਨਾ ਤੇਰੀ ਚਿੱਟੀ ਚਾਨਣੀ ਚਿੱਟੀ ਚਾਨਣੀ ‘ਚ ਮੌਜ ਅਸਾਂ ਮਾਨਣੀ। ਕਾਲੀ … More
ਵਾਸਤੂ ਸ਼ਾਸਤਰ ਤਰਕ ਦੀ ਕਸੌਟੀ ਤੇ
ਵਾਸਤੂ ਪ੍ਰਾਚੀਨ ਭਾਰਤੀਆਂ ਦੀ ਇਮਾਰਤਸਾਜੀ ਕਲਾ ਦਾ ਨਾਂ ਹੈ। ਸਾਨੂੰ ਇਸ ਗੱਲ ਤੇ ਮਾਣ ਹੋਣਾ ਚਾਹੀਦਾ ਹੈ ਕਿ ਸਾਡੇ ਪੁਰਖਿਆਂ ਨੇ ਆਪਣੇ ਦਿਮਾਗ਼ਾਂ ਦੀ ਵਰਤੋਂ ਕਰਦੇ ਹੋਏ ਸ਼ਾਹੀ ਮਹਿਲ, ਮੰਦਰਾਂ ਦੇ ਗੁਬੰਦ, ਮੀਨਾਰ, ਕਿਲੇ ਅਤੇ ਹਵੇਲੀਆਂ ਅਜਿਹੇ ਅਦਭੁੱਤ ਢੰਗ ਨਾਲ … More
ਪੰਜਾਬ ‘ਚ ਕਾਂਗਰਸ ਹਾਈ ਕਮਾਂਡ ਦੀ ਦਖ਼ਲਅੰਦਾਜ਼ੀ ਕਾਰਣ ਵਿਧਾਨਕਾਰਾਂ ‘ਚ ਨਿਰਾਸ਼ਾ
ਪਿੱਛਲੇ ਇਕ ਸਾਲ ਤੋਂ ਮੰਤਰੀ ਬਣਨ ਦੇ ਬਹੁਤੇ ਚਾਹਵਾਨ ਵਿਧਾਨਕਾਰਾਂ ਦੀਆਂ ਆਸਾਂ ਨੂੰ ਬੂਰ ਨਾ ਪੈਣ ਕਰਕੇ ਨਮੋਸ਼ੀ ਦਾ ਮੂੰਹ ਵੇਖਣਾ ਪਿਆ। ਕੇਂਦਰੀ ਕਾਂਗਰਸੀ ਨੇਤਾਵਾਂ ਦੀ ਆਪਣੇ ਚਹੇਤਿਆਂ ਨੂੰ ਝੰਡੀ ਵਾਲੀ ਕਾਰ ਦਵਾਉਣ ਲਈ ਬੇਵਜ੍ਹਾ ਦਖ਼ਲਅੰਦਾਜ਼ੀ ਕਰਨ ਕਰਕੇ ਪੰਜਾਬ ਮੰਤਰੀ … More
ਉਹ ਰੋਈ ਜਾ ਰਿਹਾ ਹੈ
ਉਹ ਰੋਈ ਜਾ ਰਿਹਾ ਹੈ…. ਫੁੱਲ ਪਥਰਾਅ ਗਏ ਨੇ ਘਾਹ ਤੋਂ ਸੂਲਾਂ ਜਨਮੀਆਂ ਨੇ ਬੀਤ ਚੁੱਕੀ “ਕੱਲ੍ਹ” ਤੇ ਆਉਣ ਵਾਲੀ “ਕੱਲ੍ਹ” ਨੂੰ ਲੈ ਉਹ ਦੁਬਿਧਾ ਵਿੱਚ ਹੈ…. ਪਾਣੀ ਦੀਆਂ ਸੰਗੀਤਕ ਤਰੰਗਾਂ “ਕਲਕਲ” ਬਣੀਆਂ ਨੇ। ਉਹ ਤਾਰੇ ਗਿਣ-ਗਿਣ ਥੱਕਿਆ ਹੈ ਉਹ … More
ਵਿਸ਼ਵ ਵਾਤਾਵਰਣ ਦਿਵਸ
ਦੁਨੀਆਂ ਭਰ ਵਿੱਚ ਲੋਕਾਂ ਨੂੰ ਵਾਤਾਵਰਣ ਦੀ ਮਹੱਤਤਾ ਤੋਂ ਜਾਣੂੰ ਕਰਵਾਉਣ ਅਤੇ ਇਸ ਦੀ ਸਾਂਭ ਸੰਭਾਲ ਪ੍ਰਤੀ ਜਨ-ਜਾਗਰੂਕਤਾ ਲਈ ਵਿਆਪਕ ਪੱਧਰ ਤੇ ਹਰ ਸਾਲ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਵਰ੍ਹੇ ਅੰਤਰ-ਰਾਸ਼ਟਰੀ ਪੱਧਰ … More
ਜਿਮਨੀ ਚੋਣਾਂ ਇੱਕ ਸੰਵਿਧਾਨਿਕ ਨੁਕਸ
ਅੱਜ ਜਦੋਂ ਸ਼ਾਹਕੋਟ ਜਿਮਨੀ ਚੋਣ ਹੋ ਰਹੀ ਹੈ ਅਤੇ ਕਾਂਗਰਸ ਤੇ ਅਕਾਲੀ ਦਲ ਇੱਕ ਦੂਜੇ ਤੇ ਹੇਰਾਫੇਰੀ ਦੇ ਇਲਜਾਮ ਲਗਾ ਰਹੇ ਹਨ । ਤਾਂ ਮੈਨੂੰ ਇੱਕ ਵਾਰ ਫਿਰ ਯਾਦ ਆ ਗਿਆ ਕਿ ਦੇਸ਼ ਵਿੱਚ ਇੰਨੀਆਂ ਚੋਣਾਂ ਹੁੰਦੀਆਂ ਹਨ ਕਿ ਲੋਕ … More
ਵਾਅਦਿਆਂ ਦੀ ਪੰਡ ਭਾਰੀ ਕੀ ਕਰੇ ਸਰਕਾਰ ਵਿਚਾਰੀ?
ਮਾਰਚ 2017 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਵਰਤਮਾਨ ਪੰਜਾਬ ਸਰਕਾਰ ਅਣਗਿਣਤ ਵਾਅਦਿਆਂ ਅਤੇ ਲਾਰਿਆਂ ਤੋਂ ਬਾਅਦ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ 10 ਸਾਲਾਂ ਦੇ ਬੇਦਰਦੀ ਨਾਲ ਕੀਤੇ ਰਾਜ ਤੋਂ ਬਾਅਦ ਹੋਂਦ ਵਿਚ ਆਈ ਸੀ। … More
ਅਸਾਡਾ ਸਭਿਆਚਾਰ
ਇਹ ਨੇ ਸੱਠ ਸਾਲ ਦੀਆਂ ਬਾਤਾਂ, ਛੱਤੀ ਵੀਹਾਂ ਬਣਦੇ ਮਾਂਹ। ਭਲੇ ਪੁਰਸ਼ ਸੀ ਲੋਕ ਦੇਵਤੇ, ਹੇਰਾ ਫੇਰੀ ਜਾਨਣ ਨਾ। ਇਹ ਹੈ ਸਭਿਆਚਾਰ ਅਸਾਡਾ, ਤਾਈ, ਚਾਚੀ, ਦਾਦੀ-ਮਾਂ। ਉਠ ਸਵੇਰੇ ਕੁਕੱੜ ਬਾਂਗੇ, ਪਹਿਲਾਂ ਜਪਦੇ ਰੱਬ ਦਾ ਨਾਂ। ਬੇਹੀ ਰੋਟੀ, ਦਹੀ ਕਟੋਰਾ, ਚਾਹ … More
