ਸਾਹਿਤ

 

ਸਿੱਖਿਆ ਦਾ ਮਾਪਦੰਡ : ਅੰਕ ਜਾਂ ਅਕਲ?

ਅੱਜਕੱਲ੍ਹ, ਸਾਡੀ ਸਿੱਖਿਆ ਪ੍ਰਣਾਲੀ ਇੱਕ ਅਜਿਹੇ ਮੋੜ ‘ਤੇ ਖੜ੍ਹੀ ਹੈ ਜਿੱਥੇ ਅੰਕਾਂ ਨੂੰ ਗਿਆਨ ਅਤੇ ਸਫ਼ਲਤਾ ਦਾ ਪ੍ਰਮੁੱਖ ਮਾਪਦੰਡ ਮੰਨਿਆ ਜਾਂਦਾ ਹੈ। ਮਾਪਿਆਂ ਅਤੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਅੰਕ ਪ੍ਰਾਪਤ ਕਰਨ ਲਈ ਲਗਾਤਾਰ ਉਤਸ਼ਾਹਿਤ ਕੀਤਾ ਜਾਂਦਾ ਹੈ, … More »

ਲੇਖ | Leave a comment
 

ਪੱਗ ਦਾ ਹੌਸਲਾ

ਫੌਜ ਵਿਚ ਨੋਕਰੀ ਕਰਦਿਆਂ ਕਦੇ ਤਿੰਨ ਮਹੀਨੇ ਬਾਅਦ ਅਤੇ ਕਦੇ ਚਾਰ ਮਹੀਨੇ ਬਾਅਦ ਘਰ ਜਾਣ ਦਾ ਮੌਕਾ ਮਿਲਦਾ ਹੈ। ਇਸ ਵਾਰ ਜਦੋਂ ਛੁੱਟੀ ਕੱਟ ਕੇ ਵਾਪਸ ਬਟਾਲਿਅਨ ’ਚ ਮੁੜਿਆ ਤਾਂ ਇਕ ਦਿਨ ਵੀਡੀਓ ਕਾਲ ’ਤੇ ਗੱਲ ਕਰਦਿਆਂ ਮੇਰਾ ਧਿਆਨ ਫਰਿੱਜ … More »

ਲੇਖ | Leave a comment
 

ਨਕਲੀ ਸ਼ਰਾਬ ਦੇ ਜ਼ਹਿਰ ਦਾ ਕਹਿਰ

ਅੰਮ੍ਰਿਤਸਰ ਜਿਲ੍ਹੇ ਦੇ ਮਜੀਠਾ ਇਲਾਕੇ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ 27 ਵਿਅਕਤੀ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਸਵਰਗਵਾਸ ਹੋ ਗਏ ਹਨ। 10 ਅਜੇ ਵੱਖ-ਵੱਖ ਹਸਪਤਾਲਾਂ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਇਸ ਘਟਨਾ ਨੇ ਪੰਜਾਬੀਆਂ ਨੂੰ ਝੰਜੋੜਕੇ ਰੱਖ ਦਿੱਤਾ … More »

ਲੇਖ | Leave a comment
 

ਨਿਰੰਕਾਰ..।

ਇਲਾਹੀ ਸਰੂਰ ਹੈ ਮਿਹਨਤਾਂ ਨੂੰ ਬੂਰ ਹੈ, ਵਿਸ਼ਵਾਸਾਂ ਚ ਭਰਪੂਰ ਹੈ, ਮੇਰਾ ਹਜ਼ੂਰ ਹੈ, ਤੇਰਾ ਵੀ ਤਾਂ ਜ਼ਰੂਰ ਹੈ, ਹਨੇਰਿਆਂ ਤੋਂ ਦੂਰ ਹੈ, ਨਿਰੰਕਾਰ ਓ ਨਿਰੰਕਾਰ। ਹਵਾਵਾਂ ਚ ਵਸਦਾ ਹੈ, ਕੁਦਰਤ ਚ ਰਚਦਾ ਹੈ, ਫੁੱਲਾਂ ਚ ਹੱਸਦਾ ਹੈ, ਹਰ ਪਲ … More »

ਕਵਿਤਾਵਾਂ | Leave a comment
Dr Parwinder Kaur.resized

ਕੋਣ ਹਨ ਆਸਟ੍ਰੇਲੀਆ ‘ਚ ਇਤਿਹਾਸ ਰਚਣ ਵਾਲੇ ਡਾ ਪਰਵਿੰਦਰ ਕੌਰ?

ਇਹ ਪੰਜਾਬਣ ਆਸਟ੍ਰੇਲੀਆ ਦੀ ਸਿਆਸਤ ਵਿੱਚ ਕਿਸੇ ਵੀ ਰਾਜ ਦੇ ਪਹਿਲੇ ਪੰਜਾਬੀ ਮਹਿਲਾ ਮੈਂਬਰ ਪਾਰਲੀਮੈਂਟ ਬਣੇ ਹਨ। ਇਸ ਤੋਂ ਪਹਿਲਾਂ ਗੁਰਮੇਸ਼ ਸਿੰਘ ਨਿਊ ਸਾਊਥ ਵੇਲਸ ਤੋਂ ਪਹਿਲੇ ‘ਸਿੰਘ’ ਮੈਂਬਰ ਪਾਰਲੀਮੈਂਟ ਬਣੇ ਸਨ। ਤੇ ਹੁਣ ਡਾ ਪਰਵਿੰਦਰ ਕੌਰ ਨੂੰ ਆਸਟ੍ਰੇਲੀਆ ਦੇ … More »

ਲੇਖ | Leave a comment
 

ਫੌਜਾਂ ਜਿੱਤ ਕੇ ਵੀ ਅੰਤ ਨੂੰ ਹਾਰੀਆਂ…!

ਪਹਿਲਗਾਮ, ਕਸ਼ਮੀਰ ਵਿੱਚ ਹੋਈ ਇੱਕ ਦਰਦਨਾਕ ਘਟਨਾ ਨੇ ਸਾਰੇ ਦੇਸ਼ ਨੂੰ ਹਿੱਲਾ ਕੇ ਰੱਖ ਦਿੱਤਾ। ਆਤੰਕਵਾਦੀਆਂ ਵੱਲੋਂ ਭਾਰਤ ਦੇ 28 ਨਿਰਦੋਸ਼ ਨਾਗਰਿਕਾਂ ਦੀ ਨਿਰਦਈ ਹੱਤਿਆ ਨੇ ਨਾ ਸਿਰਫ਼ ਲੋਕਾਂ ਦੇ ਦਿਲਾਂ ਨੂੰ ਦੁਖੀ ਕੀਤਾ, ਸਗੋਂ ਭਾਰਤ ਦੀ ਸਰਕਾਰ ਅਤੇ ਫੌਜ … More »

ਲੇਖ | Leave a comment
 

ਕੋਠੀ ਦੱਬ

ਰੌਸ਼ਨੀ ਦਾ ਮੇਲਾ ਲੱਗਣ ਵਾਲੇ ਸ਼ਹਿਰ ਦੀ ਸਵੇਰ। ਭੀੜਾ ਜਿਹਾ ਬਾਜ਼ਾਰ। ਦੁਕਾਨਦਾਰ ਆਪੋ ਆਪਣੀਆਂ ਦੁਕਾਨਾਂ ਖੋਲ੍ਹਣ ਦੇ ਆਹਰ ‘ਚ ਰੁੱਝੇ ਹੋਏ ਹਨ। ਕੋਈ ਆਪਣੀ ਦੁਕਾਨ ਦੀ ਹੱਦ ‘ਚ ਸੜਕ ਤੱਕ ਝਾੜੂ ਮਾਰ ਰਿਹੈ ਤੇ ਕੋਈ ਪਾਣੀ ਦਾ ਛਿੜਕਾ ਕਰ ਰਿਹੈ … More »

ਕਹਾਣੀਆਂ | Leave a comment
 

ਧਰਤੀ ਹੋਰੁ ਪਰੈ ਹੋਰੁ ਹੋਰੁ ॥

ਢਾਹੋ ਮੰਦਿਰ ਚਾਹੇ ਮਸਜਿਦ ਗੁਰਦਵਾਰੇ ਭਾਵੇਂ ਗਿਰਜੇ ਪੁੱਟੋ ਕਬਰਾਂ ਮਕਬਰੇ ਖੰਗਾਲੋ ਸਿਵੇ ਫਰੋਲੇ ਮਿੱਟੀ ਛਾਣੋ ਕੁਨਬਾ ਆਪਣਾ-ਆਪਣਾ। ਗੁਬੰਦ ਢਾਹੋ ਮਜ਼ਾਰਾਂ ਢਾਹੋ ਲੱਭੋ ਫ਼ਿਰਕੇ ਆਪਣੇ-ਆਪਣੇ। ਜ਼ਰਾ ਅੱਗੇ ਫੋਲੋ ਪਰਤਾਂ ਦਰ ਪਰਤਾਂ ਪੱਟੀ ਅੱਖਾਂ ਦੀ ਖੋਲ੍ਹਕੇ ਤੱਕੋ ਹੇਠ ਇਹਨਾਂ ਦੇ ਖਣਿਜ ਪਦਾਰਥ … More »

ਕਵਿਤਾਵਾਂ | Leave a comment
1745999495496blob.resized

ਕੈਨੇਡਾ ਦੀਆਂ ਫ਼ੈਡਰਲ ਚੋਣਾ ਵਿੱਚ ਪੰਜਾਬੀਆਂ/ ਸਿੱਖਾਂ ਨੇ ਇਤਿਹਾਸ ਰਚਿਆ

ਕੈਨੇਡਾ ਦੀਆਂ ਸੰਘੀ ਚੋਣਾਂ ਵਿੱਚ ਪੰਜਾਬੀਆਂ/ਸਿੱਖਾਂ ਨੇ ਇਤਿਹਾਸ ਰਚ ਦਿੱਤਾ ਹੈ। ਕੈਨੇਡਾ ਦੀ ਸੰਘੀ ਸਿਆਸਤ ਵਿੱਚ ਭਾਰਤੀ ਮੂਲ ਦੇ ਪੰਜਾਬੀਆਂ/ਸਿੱਖਾਂ ਨੇ ਦੁਬਾਰਾ ਮੱਲਾਂ ਮਾਰੀਆਂ ਹਨ। ਪਿਛਲੀ ਵਾਰ 2021 ਵਿੱਚ ਹੋਈਆਂ ਫੈਡਰਲ ਚੋਣਾਂ ਵਿੱਚ 45 ਭਾਰਤੀ/ਪੰਜਾਬੀ/ਸਿੱਖ ਚੋਣ ਲੜੇ  ਸਨ 18 ਪੰਜਾਬੀਆਂ/ਸਿੱਖਾਂ … More »

ਲੇਖ | Leave a comment
 

ਫੇਰੀ ਵਾਲਾ

ਫੇਰੀ ਵਾਲਾ ਲੈਕੇ ਆਇਆ,ਵੰਗਾਂ ਰੰਗਾਂ ਵਾਲੀਆਂ। ਚੁੰਨੀ ਲੱਗੇ ਗੋਟੇ ਤੇ, ਪੰਜਾਬੀ  ਸੂਟ  ਸਾੜ੍ਹੀਆਂ। ਚੂੜ੍ਹੇ ਜੂੜ੍ਹੇ  ਜਾਲੀਆਂ, ਨੌਂਹ ਪਾਲਸਾਂ ਤੇ ਬਿੰਦੀਆਂ। ਕਾਂਟੇ, ਗੋਲ ਬਾਲੀਆਂ, ਹੁਲਾਰੇ ਕੰਨੀ ਦਿੰਦੀਆ। ਸੋਹਣੇ ਸੋਹਣੇ ਨਗ ਪਾਕੇ, ਮੁੰਦੀਆਂ ਸ਼ਿੰਗਾਂਰੀਆਂ। ਫੇਰੀ ਵਾਲਾ ਲੈਕੇ ਆਇਆ, ਵੰਗਾਂ ਰੰਗਾਂ ਵਾਲੀਆਂ। ਜੁੱਤੀ … More »

ਕਵਿਤਾਵਾਂ | Leave a comment