ਸਾਹਿਤ

 

ਪੌਸ਼ ਕਲੋਨੀ

ਮਿਸਜ਼ ਕੋਹਲੀ ਉਸ ਦਿਨ ਬਹੁਤ ਖੁਸ਼ ਸੀ। ਉਸਦੇ ਹੋਣਹਾਰ ਪੁੱਤਰ ਨੇ ਸ਼ਹਿਰ ਦੀ ਇੱਕ ਪੌਸ਼ ਕਲੋਨੀ ਵਿੱਚ ਪੰਜ ਸੌ ਗਜ਼ ਦਾ ਪਲਾਟ ਲੈ ਕੇ, ਤਿੰਨ ਮੰਜ਼ਲੀ ਆਲੀਸ਼ਾਨ ਕੋਠੀ ਪਾਈ ਸੀ। ਨਵੀਂ ਕੋਠੀ ਵਿੱਚ ਜਾਣ ਤੋਂ ਇੱਕ ਦਿਨ ਪਹਿਲਾਂ ਉਹ ਆਪਣੇ … More »

ਕਹਾਣੀਆਂ | Leave a comment
Screenshot_2017-03-21_18-48-27.resized

“ਸੂਰਜੁ ਏਕੋ ਰੁਤਿ ਅਨੇਕ”

ਕਦੇ ਸਮਾਂ ਸੀ, ਜਦੋਂ ਇਹ ਮੰਨਿਆ ਜਾਂਦਾ ਸੀ ਕਿ ਧਰਤੀ ਚਪਟੀ ਅਤੇ ਖੜੀ ਹੈ। ਸੂਰਜ ਇਸ ਦੀ ਪ੍ਰਕਰਮਾ ਕਰਦਾ ਹੈ। ਕੋਪਰਨੀਕਸ (1473-1534) ਅਤੇ ਕੈਪਲਰ (1571-1630) ਨੇ ਗਿਣਤ ਰਾਹੀ ਇਹ ਸਾਬਿਤ ਕੀਤਾ ਕਿ ਧਰਤੀ ਘੁੰਮ ਰਹੀ ਹੈ। ਗੈਲੀਲੀਓ (1564-1642) ਨੇ ਪ੍ਰਯੋਗ … More »

ਲੇਖ | Leave a comment
 

ਲੋਕਤੰਤਰ ਦੀ ਤੱਕੜੀ ‘ਚ ਬਾਦਲ ਤੇ ਕੇਜਰੀਵਾਲ ਤੋਲੇ ਗਏ, ਹੁਣ ਵਾਰੀ ਅਮਰਿੰਦਰ ਦੀ

ਕਹਿਣ ਨੂੰ ਤਾਂ ਭਾਵੇਂ ਅਸੀਂ ਨਿੱਤ ਦਿਨ ਨੇਤਾਵਾਂ ਦੇ ਦਾਅਵੇ, ਵਾਅਦੇ ਅਤੇ ਝੂਠ ਦਾ ਮੀਂਹ ਪੈਂਦਾ ਦੇਖਦੇ ਹਾਂ ਪਰ ਆਮ ਲੋਕਾਂ ਦੀ ਗੁਪਤ ਚਪੇੜ ਦਾ ਸਾਨੂੰ ਕਦੀ ਅਹਿਸਾਸ ਨਹੀਂ ਹੁੰਦਾਂ ਜੋ ਉਹ ਨੇਤਾਵਾਂ ਦੇ ਮੂੰਹ ਤੇ ਮਾਰਦੇ ਹਨ। ਝੂਠ ਦੇ … More »

ਲੇਖ | Leave a comment
 

ਡੀਐਸਜੀਪੀਸੀ ਚੋਣਾਂ : ਬਾਦਲਾਂ ਤੋਂ ਬਿਨਾ ਬਾਦਲ ਅਕਾਲੀ ਦਲ ਜੇਤੂ

ਸਿਆਸਤ ਸ਼ਤਰੰਗ ਦੀ ਖੇਡ ਦੀ ਤਰ੍ਹਾਂ ਹੁੰਦੀ ਹੈ ਕਿਉਂਕਿ ਇਸ ਖੇਡ ਵਿਚ ਹੱਥ ਦੀ ਸਫਾਈ ਵਾਲਾ ਵਿਅਕਤੀ ਹੀ ਸਫਲ ਹੁੰਦਾ ਹੈ। ਹੱਥ ਦੀ ਸਫਾਈ ਲਈ ਵੀ ਨੀਅਤ ਅਤੇ ਸਾਫ ਅਕਸ ਵਾਲੇ ਵਿਅਕਤੀ ਹਮੇਸ਼ਾ ਸਫਲ ਹੁੰਦੇ ਹਨ। ਇਸ ਵਾਰ ਦਿੱਲੀ ਸ਼ਰੋਮਣੀ … More »

ਲੇਖ | Leave a comment
 

ਮਹਿਲਾ ਦਿਵਸ ਤੇ ਵਿਸ਼ੇਸ਼ – ‘ਮੈਂ ਔਰਤ ਹਾਂ’

ਮੈਂ ਔਰਤ ਹਾਂ ਅਤੇ ਔਰਤ ਹੀ ਰਹਾਂਗੀ ਪਰ ਮੈਂ ਤੇਰੇ ਪਿੱਛੇ ਨਹੀਂ ਕਦਮਾਂ ਦੇ ਬਰਾਬਰ ਕਦਮ ਧਰਾਂਗੀ। ਮੈਂ ਸੀਤਾ ਨਹੀਂ- ਜੋ ਆਪਣੇ ਸਤ  ਲਈ ਤੈਂਨੂੰ ਅਗਨ ਪ੍ਰੀਖਿਆ ਦਿਆਂਗੀ। ਮੈਂ ਦਰੋਪਤੀ ਵੀ ਨਹੀਂ- ਜੋ ਇਕ ਵਸਤੂ ਦੀ ਤਰ੍ਹਾਂ ਤੇਰੇ ਹੱਥੋਂ, ਜੂਏ … More »

ਕਵਿਤਾਵਾਂ | Leave a comment
 

ਪ੍ਰਧਾਨ ਮੰਤਰੀ ਦੇ ਅਹੁਦੇ ਦਾ ਅਦਬ ਸਤਿਕਾਰ

ਭਾਰਤ ਦੁਨੀਆਂ ਦੀ ਸਭ ਤੋਂ ਵਡੀ ਜਮਹੂਰੀਅਤ ਹੈ। ਇਸ ਦਾ ਆਪਣਾ ਇਕ ਸੰਵਿਧਾਨ ਹੈ, ਜਿਸ ਅਨੁਸਾਰ ਦੇਸ਼ ਦਾ ਹਰ ਨਾਗਰਿਕ ਭਾਵੇਂ ਉਹ ਕਿਸੇ ਵੀ ਧਰਮ, ਜ਼ਾਤ,ਭਾਸ਼ਾ ਤੇ ਖੇਤਰ ਨਾਲ ਸਬੰਧ ਰੱਖਦਾ ਹੈ, ਦੇ  ਇੱਕੋ ਜਿੇਹੇ ਬਰਾਬਰ ਅਧਿਕਾਰ ਹਨ। ਹਰ ਨਾਗਰਿਕ … More »

ਲੇਖ | Leave a comment
Baba Uttam Singh.resized

ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੂੰ ਸਮਰਪਿਤ ਗੁਰਮਤਿ ਸਮਾਗਮ

ਖਡੂਰ ਸਾਹਿਬ (ਤਰਨ ਤਾਰਨ) ਦੀ ਧਰਤੀ ਬੜੀ ਪਾਵਨ-ਪਵਿੱਤਰ ਅਤੇ ਭਾਗਾਂ ਵਾਲੀ ਹੈ, ਜਿਥੇ ਅੱਠ ਗੁਰੂ ਸਾਹਿਬਾਨ ਨੇ ਆਪਣੇ ਮੁਬਾਰਕ ਚਰਨ ਪਾਏ। ਇੱਥੇ ਸੱਚਖੰਡ ਵਾਸੀ ਬਾਬਾ ਗੁਰਮੁਖ ਸਿੰਘ, ਬਾਬਾ ਸਾਧੂ ਸਿੰਘ, ਬਾਬਾ ਝੰਡਾ ਸਿੰਘ, ਬਾਬਾ ਉੱਤਮ ਸਿੰਘ ਅਤੇ ਸਮੂਹ ਮਹਾਂਪੁਰਸ਼ਾਂ ਦੀ ਯਾਦ … More »

ਲੇਖ | Leave a comment
 

ਮੈਂ ਤਾਂ ਅਜੇ ਬੀਜ ਨੂੰ-

ਮੈਂ ਤਾਂ ਅਜੇ ਬੀਜ ਨੂੰ ਧਰਤ ਛੁਹਾਈ ਸੀ- ਪਾਣੀ ਦ ਘੁੱਟ ਪਾਇਆ ਸੀ-ਓਹਦੇ ਤਨ ਤੇ ਬੀਜ ਜਾਗਿਆ ਅੱਖਾਂ ਖੋਲੀਆਂ ਹਿੱਕ ਚੋਂ ਪਹਿਲਾਂ ਮੇਰੇ ਲਈ ਪੌਦਾ ਬਣ ਉੱਗਮਿਆ- ਮੈਨੂੰ ਸਾਹ ਬਖਸ਼ਣ ਲੱਗਾ- ਨਿੱਕਾ ਜੇਹਾ ਬੂਟਾ ਬਣ- ਮੇਰੇ ਸਾਹਮਣੇ ਜੁਆਨ ਹੁੰਦਾ ਗਿਆ … More »

ਕਵਿਤਾਵਾਂ | Leave a comment
 

ਕੈਸ਼ਲੈੱਸ ਔਨਲਾਈਨ ਬੈਂਕਿਗ ਦੀ ਸੁਰੱਖਿਆ ਕਿੰਨੀ ਕੁ ਮਜ਼ਬੂਤ?

ਭਾਰਤ ਸਰਕਾਰ ਨੋਟਬੰਦੀ ਤੋਂ ਬਾਅਦ ਨਕਦੀ ਲੈਣ-ਦੇਣ ਦੀ ਪ੍ਰਕਿਰਿਆ ਨੂੰ ਜਿੱਥੇ ਨਕਦ ਰਹਿਤ (ਕੈਸ਼ਲੈੱਸ) ਕਰਨ ਵਿੱਚ ਪੂਰਾ ਜ਼ੋਰ ਲਾ ਰਹੀ ਹੈ ਕੀ ਓਥੇ ਇਸ ਸੁਵਿਧਾ ਦੀ ਸਾਈਬਰ ਸੁਰੱਖਿਆ ਵੱਲ ਵੀ ਕੋਈ ਹੰਭਲਾ ਮਾਰ ਰਹੀ ਹੈ? ਨੋਟਬੰਦੀ ਲਾਗੂ ਕਰਨ ਵਿੱਚ ਭਾਰਤ … More »

ਲੇਖ | Leave a comment
 

ਕੌਮਾਂਤਰੀ ਮਾਂ ਬੋਲੀ ਦਿਵਸ ’ਤੇ ਵਿਸ਼ੇਸ਼

ਨਾਅਰਾ ‘ਮਾਂ ਬੋਲੀ ਭੁੱਲ ਜਾਉਗੇ, ਕੱਖਾਂ ਵਾਂਗੂੰ ਰੁਲ ਜਾਉਗੇ’ ਕੀ ਸਿਰਫ ਕੰਧਾਂ ਤੇ ਲਿਖਣ ਵਾਸਤੇ ਹੈ? ਇਹ ਮੰਨਿਆ ਜਾਂਦਾ ਹੈ ਕਿ, ‘ਜੇ ਕੋਈ ਦੁਨੀਆ ਵਿੱਚ ਕੋਈ ਸੱਭ ਤੋਂ ਵੱਡਾ, ਮਿੱਠਾ ਸ਼ਬਦ ਹੈ ਤਾਂ ਉਹ ਹੈ ‘ਮਾਂ’ ਅਤੇ ਇਹ ਸ਼ਬਦ ਕੇਵਲ … More »

ਲੇਖ | Leave a comment