ਸਾਹਿਤ

 

ਵਿਸ਼ਵ ‘ਚ ਭੂਤਾਂ/ਰੂਹਾਂ ‘ਤੇ ਅਧਾਰਿਤ ਤਿਉਹਾਰ ਅੰਧ ਵਿਸ਼ਵਾਸ਼ ਫੈਲਾਉਂਦੇ ਹਨ

ਵਿਸ਼ਵ ਵਿਚ ਲਗਭਗ ਹਰ ਮੁਲਕ ਵਿਚ ਭੂਤਾਂ/ਰੂਹਾਂ ਉ¤ਤੇ ਅਧਾਰਿਤ ਤਿਉਹਾਰ ਮਨਾਏ ਜਾਂਦੇ ਹਨ। ਯੂਰਪ, ਅਮਰੀਕਾ, ਇੰਗਲੈਂਡ ਅਤੇ ਕਨੇਡਾ ਵਿਚ ਹੈਲੋਵੀਲ, ਚੀਨ, ਜਪਾਨ, ਸਿੰਘਾਪੁਰ, ਹਾਂਗਕਾਂਗ ਆਦਿ ਵਿਚ ਬੋਧੀ ਤਿਉਹਾਰ ਹੰਗਰੀ ਗੋਸਟ ਵੱਡੀ ਪੱਧਰ ਉ¤ਤੇ ਮਨਾਏ ਜਾਂਦੇ ਹਨ। ਇੱਥੋਂ ਤਕ ਕਿ ਕੁਝ … More »

ਲੇਖ | Leave a comment
 

ਬੰਦੀ ਛੋੜ ਦਿਵਸ

‘ਬੰਦੀ ਛੋੜ’ ਦਿਵਸ, ਪੈਗਾਮ ਲੈ ਕੇ ਆ ਗਿਆ। ਭਲਾ ਸਰਬੱਤ ਦਾ ਇਹ, ਕਰਨਾ ਸਿਖਾ ਗਿਆ। ਮੀਰੀ ਪੀਰੀ ਸਤਿਗੁਰ, ਸੰਗਤਾਂ ਦੇ ਪਾਤਸ਼ਾਹ। ਬੰਦੀ ਸੀ ਬਣਾਇਆ ਜੀਹਨੂੰ, ਜਹਾਂਗੀਰ ਬਾਦਸ਼ਾਹ। ਰਾਜਿਆਂ ਬਵੰਜਾ ਨੂੰ ਉਹ, ਕੈਦ ‘ਚੋਂ ਛੁਡਾ ਗਿਆ ਬੰਦੀ ਛੋੜ…… ਝਾੜ ਪੂੰਝ ਘਰ … More »

ਕਵਿਤਾਵਾਂ | 1 Comment
 

ਆਓ ਦੀਵਾਲੀ ਇਸ ਵਾਰੀ ਪ੍ਰਦੂਸ਼ਣ ਰਹਿਤ ਮਨਾਈਏ

ਭੂੰਡ, ਪਟਾਕੇ, ਆਤਿਸ਼ਬਾਜੀ, ਨਾ ਕੋਈ ਬੰਬ ਚਲਾਈਏ। ਆਓ ਦੀਵਾਲੀ ਇਸ ਵਾਰੀ, ਅਸੀਂ ਪ੍ਰਦੂਸ਼ਣ ਰਹਿਤ ਮਨਾਈਏ। ਚਲਦੇ ਬੰਬ, ਪਟਾਕੇ ਨੇ ਜਦ, ਸ਼ੋਰ ਬਹੁਤ ਨੇ ਕਰਦੇ। ਭੋਲੇ-ਭਾਲੇ ਪੰਛੀ ਵਿਚਾਰੇ, ਸੁਣ ਖੜਕਾ ਨੇ ਡਰਦੇ। ਤੋਤੇ, ਘੁੱਗੀਆਂ, ਚਿੜੀਆਂ ਨੂੰ, ਅਸੀਂ ਵਖਤ ਨਾ ਪਾਈਏ। ਖੂਨ-ਪਸੀਨੇ … More »

ਕਵਿਤਾਵਾਂ | Leave a comment
 

*ਅਸਲੀ ਦੀਵਾਲੀ……(ਫ਼ੌਜੀ ਵੀਰਾਂ ਦੇ ਨਾਮ)*

ਦੀਵਾਲੀ ਤੇ ਇਕ ਦੀਵਾ ਜਗਾ ਦੇਣਾ ਮੇਰੇ ਦੇਸ਼ ਵਾਸੀਓ ਉਹਨਾਂ ਰਾਮ ਵਰਗੇ ਲੱਖਾਂ ਹੀ ਫ਼ੌਜੀ ਵੀਰਾਂ ਦੇ ਨਾਮ ਜੋ ਸਾਡੀ ਖਾਤਿਰ ਕੱਟ ਰਹੇ ਨੇ ਬਨਵਾਸ ਸਰਹੱਦਾਂ ‘ਤੇ ਜਲਾ ਦੇਵੋ ਇਸ ਦੁਸ਼ਹਿਰੇ ‘ਤੇ ਨਫ਼ਰਤ ਦੇ ਰਾਵਣ ਨੂੰ ਆਜ਼ਾਦ ਕਰੋ ਇਨਸਾਨੀਅਤ ਨੂੰ … More »

ਕਵਿਤਾਵਾਂ | Leave a comment
 

ਦੇਸ਼ਧ੍ਰੋਹ ਕਾਨੂੰਨ ਤੇ ਲੋਕਤੰਤਰੀ ਵਿਵਸਥਾ

ਜਿਸ ਦੇਸ਼ ਦੀ ਬੁੱਕਲ ਵਿੱਚ ਜਨਮ ਲਿਆ ਹੋਵੇ, ਜਿਸ ਦੀ ਮਿੱਟੀ ਵਿੱਚ ਬਚਪਨ ਬੀਤਿਆ ਹੋਵੇ, ਜਿਸਦੀ ਫਿਜ਼ਾ ਵਿੱਚ ਸੱਧਰਾਂ ਨੇ ਉਡਾਰੀਆਂ ਭਰੀਆਂ ਹੋਣ, ਉਸ ਦੇਸ ਵਿੱਚ ਹੀ ਵਤਨਪ੍ਰਸਤ ਇਨਸਾਨ ਤੇ ਦੇਸ ਧ੍ਰੋਹ ਦਾ ਇਲਜ਼ਾਮ ਲੱਗਣਾ ਹੀ ਰੂਹ ਨੂੰ ਝੰਜੋੜਨ ਵਾਲਾ … More »

ਲੇਖ | Leave a comment
 

(ਵਿਅੰਗ) ਲਓ ਜੀ – ਆ ਗਿਆ ਸੀਜ਼ਨ ਇਸ ਬੁਖਾਰ ਦਾ ਵੀ..!

ਹਰ ਤਰ੍ਹਾਂ ਦੇ ਬੁਖਾਰ ਦਾ ਇੱਕ ਸੀਜ਼ਨ ਹੁੰਦਾ ਹੈ- ਕਦੇ ਡੇਂਗੂ ਦਾ, ਕਦੇ ਮਲੇਰੀਏ ਦਾ, ਕਦੇ ਵਾਇਰਲ ਦਾ, ਤੇ ਕਦੇ ਫਲਿਊ ਦਾ। ਪਰ ਪੰਜਾਬ ਵਿੱਚ ਅੱਜਕਲ ਸੀਜ਼ਨ ਹੈ- ਚੋਣਾਂ ਦੇ ਬੁਖਾਰ ਦਾ। ਕਿਉਂਕਿ 2017 ‘ਚ ਅਸੈਂਬਲੀ ਚੋਣਾਂ ਹੋਣ ਜਾ ਰਹੀਆਂ … More »

ਲੇਖ | Leave a comment
 

ਲੋਕਾਂ ਨੂੰ ਸਸਤੀਆਂ ਮਿਆਰੀ ਦਵਾਈਆਂ ਮੁਹੱਈਆ ਕਰਾਏ ਸਰਕਾਰ

ਸਿਹਤਮੰਦ  ਲੋਕ ਹੀ ਸਿਹਤਮੰਦ ਸਮਾਜ ਬਣਾ ਸਕਦੇ ਹਨ। ਇਹੋ ਕਾਰਨ ਹੈ ਕਿ ਅੱਜ ਬਹੁਤੇ ਮੁੱਲਕਾਂ ਵਿੱਚ ਸਾਰਾ ਇਲਾਜ ਮੁਫ਼ਤ ਹੈ। ਇੰਗਲੈਂਡ ਵਿਚ ਪਹਿਲਾਂ ਇਲਾਜ ਪ੍ਰਾਈਵੇਟ ਸੀ। ਜਦ ਦੂਜਾ ਵਿਸ਼ਵ-ਯੁੱਧ ਹੋਇਆ ਤਾਂ ਜਰਮਨ ਨੇ ਇੰਗਲੈਂਗ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ। … More »

ਲੇਖ | Leave a comment
 

‘ਕੋਲੈਸਟਰੋਲ ਦਾ ਦਿਲ ਦੇ ਰੋਗਾਂ ਨਾਲ ਕੋਈ ਸਬੰਧ ਨਹੀਂ ਹੈ’’

ਯੂ.ਐਸ.ਏ ਦੇਸ਼ ਇਕ ਵਰਲਡ ਲੀਡਰ ਹੈ। ਸਿਹਤ ਖੇਤਰ ਵਿਚ ਵੀ ਇਹ ਦੇਸ਼ ਹੋਰਨਾਂ ਲਈ ਮਾਰਗ ਦਰਸ਼ਕ ਹੈ। ਸਾਇੰਸ ਅਤੇ ਮੈਡੀਕਲ ਖੇਤਰ ਵਿਚ ਕੁਝ ਹੀ ਸਥਾਈ ਨਹੀਂ ਹੁੰਦਾ। ਸਮਾਂ ਪੈਣ ਨਾਲ ਅਤੇ ਨਵੀਆਂ-ਨਵੀਆਂ ਖੋਜਾਂ ਅਨੁਸਾਰ ਬਦਲਦਾ ਰਹਿੰਦਾ ਹੈ। 1980 ਵਿਚ ਯੂ.ਐਸ.ਏ … More »

ਲੇਖ | Leave a comment
 

ਤੇਰੀ ਪਹੁੰਚ

ਤੇਰੇ ਇੰਦਰੇ ਜੋ ਜਾਣਨ ਬੱਸ ਓੰਨੀ ਸਮਝ ਤੇਰੀ ਪਰ ਜੋ ਅਪਰ ਅਪਾਰ ਇਹਨਾਂ ਦੇ ਵੱਸ ਦਾ ਨਹੀਂ ਜੁੱਗੋ ਜੁਗਾਦਿ ਅਨਾਦਿ ਜਿਹਨੂੰ ਮਿਣ ਤੋਲਣ ਲੋਚੇਂ ਤੇ ਬੱਸ ਹੋਇਓਂ ਮੁਨਕਰ ਦਿੱਸਦਾ ਸੁਣਦਾ ਨਹੀਂ ਬੇਅੰਤ ਅਜੇ ਜੋ ਪਹੁੰਚ ਤੇਰੀ ਵਿੱਚ ਨਹੀਂ ਆਇਆ ਪਰ … More »

ਕਵਿਤਾਵਾਂ | Leave a comment
 

ਸਾਡਾ ਸਮਾਜ ਸਿਆਸਤ ਨੇ ਕੀਤਾ ਰੰਗੋਂ ਬਦਰੰਗ

ਅੱਜ ਕਿਸੇ ਕੋਲ ਵੀ ਬੈਠਣ ਦਾ ਸਮਾਂ ਨਹੀਂ ਹੈ। ਟੀ.ਵੀ ਸੈਟਾਂ ਅਤੇ ਸਮਾਰਟ ਮੋਬਾਈਲਾਂ ਰਾਹੀਂ ਕਾਰ, ਗੱਡੀ, ਬੱਸ ਵਿੱਚ ਸਫ਼ਰ ਕਰਦੇ ਪਲ-ਪਲ ਦੀ ਖ਼ਬਰ ਦਾ ਪਤਾ ਚਲਦਾ ਰਹਿੰਦਾ। ਖ਼ਬਰਾਂ ਵੀ ਕੀ? ਨਿੱਤ ਪ੍ਰਤੀ ਹੁੰਦੀਆਂ ਐਕਸੀਡੈਂਟ, ਅਗਵਾਕਾਰੀ, ਖੁਦਕੁਸ਼ੀਆਂ, ਜਬਰਜਨਾਹ, ਚੋਰੀਆਂ-ਠੱਗੀਆਂ, ਰਿਸ਼ਵਤਖ਼ੋਰੀ, … More »

ਲੇਖ | Leave a comment