ਸਾਹਿਤ

 

ਪਿਆਰ ਤੇ ਸਿਆਸਤ ‘ਚ ਸਭ ਜਾਇਜ਼

ਪੰਜਾਬ ਵਿਚ ਚੋਣਾਂ ਦਾ ਬਿਗਲ ਵੱਜਦੇ ਸਾਰ ਪਹਿਲਾਂ ਹੀ ਭਖ਼ਿਆ ਚੋਣ ਦੰਗਲ ਹੋਰ ਮਘ ਚੁੱਕਿਆ ਹੈ।  ਸਿਆਸੀ ਭਲਵਾਨਾਂ ਨੇ ਪਿੰਡਿਆਂ ਨੂੰ ਤੇਲ ਮਲਣਾ ਸ਼ੁਰੂ ਕਰ ਦਿੱਤਾ ਹੈ।  ਚੋਣ ਕਮਿਸ਼ਨ ਨੇ ਅਖਾੜਾ ਪੁੱਟ ਦਿੱਤਾ ਹੈ। ਤੇ ਜ਼ਾਬਤੇ ਰੂਪੀ ਕਲੀ ਪਾ ਕੇ … More »

ਲੇਖ | Leave a comment
 

ਪੁੱਤਾਂ ਦੀ ਘੋੜੀ ਗਾਉਂਣ ਲਈ ਧੀਆਂ ਦੀ ਲੋਹੜੀ ਮਨਾਉਣੀ ਜ਼ਰੂਰੀ ਹੈ

ਪੰਜਾਬ ਵਿਚ ਮਾਘ ਦੀ ਸੰਗਰਾਂਦ ਤੋਂ ਪਹਿਲੀ ਰਾਤ ਲੋਹੜੀ ਮਨਾ ਕੇ ਨਵੇਂ ਜੰਮੇ ਪੁੱਤ ਦੀ ਖੁਸ਼ੀ ਮਨਾਈ ਜਾਂਦੀ ਹੈ। ਲੋਹੜੀ ਦੀ ਤਿਆਰੀ 10–15 ਦਿਨ ਪਹਿਲਾ ਹੀ ਭਾਵ ਜਨਵਰੀ ਦਾ ਮਹੀਨਾ ਸ਼ੁਰੂ ਹੁੰਦੇ ਹੀ ਸ਼ੁਰੂ ਹੋ ਜਾਂਦੀ ਹੈ। ਨਵੇਂ ਜੰਮੇ ਮੁੰਡੇ … More »

ਲੇਖ | Leave a comment
 

ਨੁਕਸਾਨਦਾਇਕ ਹੋਵੇਗਾ ਸਟੇਟਸ ਸਿੰਬਲ ਬਣਾਇਆ ਜਾ ਰਿਹਾ ‘ਬੰਦੂਕ ਕਲਚਰ’

ਬਿਨ੍ਹਾਂ ਸ਼ੱਕ ਵੱਡੀ ਗਿਣਤੀ ਵਿੱਚ ਅੱਜ ਦੇ ਨੌਜਵਾਨਾਂ ਦੇ ਦਿਲ/ਦਿਮਾਗ ਤੇ ਅਜੋਕੀ ਗੀਤ/ਗੀਤਕਾਰੀ ਅਤੇ ਉਸ ਗੀਤਾਂ ਦੇ ਵੀਡੀਓ ਫਿਲਮਾਂਕਣ ਦਾ ਅਸਰ ਡੂੰਘਾ ਅਤੇ ਸਿੱਧੇ ਰੂਪ ਵਿੱਚ ਹੋ ਰਿਹਾ ਹੈ। ਜਿਸਦੀ ਬਦੌਲਤ ਕਿਤੇ ਨਾ ਕਿਤੇ ਨੌਜਵਾਨੀ ਗੁੰਮਰਾਹ ਹੋ ਰਹੀ ਹੈ ਅਤੇ … More »

ਲੇਖ | Leave a comment
 

ਇਹ ਦੇਸ਼ ਮੇਰਾ ਹੈ

ਜਿੱਥੇ ਨਿੱਤ ਹੀ ਹੁੰਦੇ ਦੰਗੇ ਨੇ ਮੋੜ-ਮੋੜ ਤੇ ਲੱਗੇ ਖੰਭੇ ਨੇ ਇਹ ਦੇਸ਼ ਮੇਰਾ ਹੈ। ਨਿਰਦੋਸ਼ ਜਾਂਦੇ ਸੂਲੀ ਟੰਗੇ ਨੇ ਬਿਨ ਗੱਲੋਂ ਲੈਂਦੇ ਲੋਕੀ ਪੰਗੇ ਨੇ ਇਹ ਦੇਸ਼ ਮੇਰਾ ਹੈ। ਜਿੱਥੇ ਚਿੱਟੇ ਕੱਪੜੇ ਕਾਲੇ ਧੰਦੇ ਨੇ ਜਿੱਥੇ ਸੜਕ ਤੇ ਭੁੱਖੇ … More »

ਕਵਿਤਾਵਾਂ | Leave a comment
 

ਗੁਰੂ ਗੋਬਿੰਦ ਸਿੰਘ ਜੀ ਦੀ ਭਾਰਤੀ ਰਾਸ਼ਟਰ ਨੂੰ ਦੇਣ

ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਸੰਤ ਸਿਪਾਹੀ ਸਨ, ਇੱਕ ਇਨਕਲਾਬੀ ਯੋਧਾ ਸਨ। ਉਨ੍ਹਾਂ ਪਹਿਲੇ ਨੌਂ ਗੁਰੂ ਸਾਹਿਬਾਨ ਵਾਂਗ ਜਿਥੇ ਸਾਂਝੀਵਾਲਤਾ, ਨਾਮ ਜੱਪਣ, ਇਕ ਸੱਚਾ ਸੁਚਾ ਜੀਵਨ ਬਿਤਾਉਣ ਦਾ ਸੰਦੇਸ਼ ਦਿੱਤਾ, ਉਥੇ ਖਾਲਸਾ ਪੰਥ ਦੀ ਸਾਜਨਾ ਕਰਕੇ ਹਿੰਦੁਸਤਾਨ … More »

ਲੇਖ | Leave a comment
 

ਨਵੇਂ ਸਾਲ ਤੇ ਪਾਈਏ- ਨਵੀਆਂ ਪੈੜਾਂ …!

ਹਰ ਸਾਲ ਨਵਾਂ ਸਾਲ ਚੜ੍ਹਦਾ ਹੈ ਤੇ ਬੀਤ ਜਾਂਦਾ ਹੈ। ਅਸਲ ਵਿੱਚ ਜ਼ਿੰਦਗੀ ਦਾ ਹਰ ਪਲ ਹੀ ਨਵਾਂ ਹੁੰਦਾ ਹੈ। ਜਿਹੜਾ ਪਲ ਬੀਤ ਗਿਆ ਉਹ ਮੁੜਕੇ ਹੱਥ ਨਹੀਂ ਆਉਂਦਾ। ਸਮਾਂ ਬੜੀ ਤੇਜ਼ੀ ਨਾਲ ਭੱਜ ਰਿਹਾ ਹੈ। ਤਬਦੀਲੀ ਕੁਦਰਤ ਦਾ ਨਿਯਮ … More »

ਲੇਖ | Leave a comment
 

ਨਵੇਂ ਸਾਲ ਦੀ ਵਧਾਈ..

ਚੜ੍ਹਿਆ ਅੱਜ ਨਵਾਂ ਏ ਸਾਲ, ਜੀ ਵਧਾਈ ਹੋਵੇ। ਖੁਸ਼ੀ ਲਿਆਏ ਆਪਣੇ ਨਾਲ, ਜੀ ਵਧਾਈ ਹੋਵੇ। ਨਾ ਬੇਰੋਜ਼ਗਾਰੀ ਹੋਵੇ, ਨਾ ਭ੍ਰਿਸ਼ਟਾਚਾਰੀ ਹੋਵੇ। ਦੇਸ਼ ਦੇ ਅੰਨ ਦਾਤੇ, ਦੀ ਨਾ ਖੁਆਰੀ ਹੋਵੇ। ਸਭੇ ਹੋ ਜਾਣ ਖੁਸ਼ਹਾਲ, ਜੀ ਵਧਾਈ ਹੋਵੇ ਚੜ੍ਹਿਆ…… ਵਿਗੜਿਆ ਪੁੱਤ ਨਾ … More »

ਕਵਿਤਾਵਾਂ | Leave a comment
 

ਪੰਜਾਬ ਸਰਕਾਰ ਦੀ ਆਰਥਿਕ ਅਤੇ ਅਮਨ ਕਾਨੂੰਨ ਦੀ ਮੰਦਹਾਲੀ ਦਾ ਇੱਕ ਸਾਲ

ਸਾਲ 2016 ਪੰਜਾਬ ਦੀ ਆਰਥਿਕ ਅਤੇ ਅਮਨ ਕਾਨੂੰਨ ਦੀ ਮੰਦਹਾਲੀ ਦੇ ਵਰ੍ਹੇ ਦੇ ਤੌਰ ਤੇ ਜਾਣਿਆ ਜਾਵੇਗਾ। ਸਾਰਾ ਸਾਲ ਪੰਜਾਬ ਦੀ ਆਰਥਿਕ ਸਥਿਤੀ ਡਾਵਾਂ ਡੋਲ ਰਹੀ। ਰੋਜ਼ ਮਰ੍ਹਾ ਦੇ ਖ਼ਰਚੇ ਪੂਰੇ ਕਰਨ ਲਈ ਸਰਕਾਰੀ ਜ਼ਮੀਨਾਂ ਅਤੇ ਜਾਇਦਾਦਾਂ ਵੇਚਣੀਆਂ ਅਤੇ ਗਹਿਣੇ … More »

ਲੇਖ | Leave a comment
 

ਇਹ ਛੋਹ, ਓਹ ਛੋਹ

( dedicated to Late Dr. Syam Chadda Ph.D ) ਪ੍ਰੋ ਸੰਜੀਵ ਸਿ਼ਕਾਗੋ ਛੱਡ ਕੇ ਨਾਲ਼ ਵਾਲੀ ਸਟੇਟ ਵਿਸਕੌਨਸਨ ਵਿੱਚ, ਇੱਕ ਚੰਗੀ ਯੁਨੀਵਰਸਟੀ ਵਿੱਚ, ਆ ਕੇ ਪੈਰ ਜਮਾਉਣ ਲਗ ਪਿਆ। ਨਵੀਂ ਥਾਂ, ਨਵੀਂ ਜੌਬ, ਥੋੜ੍ਹਾ ਡਰ ਲਗਣਾ ਸੁਭਾਵਕ ਹੀ ਹੈ। ਦਫਤਰ … More »

ਕਹਾਣੀਆਂ | Leave a comment
 

ਪੱਤਿਆਂ ਨੇ ਛਣ-ਛਣ ਲਾਈ

ਪੱਤਿਆਂ ਨੇ ਛਣ-ਛਣ ਲਾਈ. ਕੰਨ ਧਰ ਕੇ ਸੁਣ ਲੈ। ਸੱਚ-ਮੁੱਚ ਹੈ ਇਹ ਖ਼ੁਦਾਈ, ਕੰਨ ਧਰ ਕੇ  ਸੁਣ ਲੈ। ਕੁਦਰਤ ਦੇ ਰੰਗ ਨਿਆਰੇ, ਕੋਈ ਪਾ ਨਹੀਂ ਸਕਦਾ, ਇਸ ਤੋਂ ਨਾ ਲਉ ਜੁਦਾਈ, ਕੰਨ ਧਰ ਕੇ  ਸੁਣ ਲੈ। ਵੱਜਦਾ ਹੈ ਸਾਜ਼ ਸਦਾ … More »

ਕਵਿਤਾਵਾਂ | Leave a comment