ਸਾਹਿਤ

 

ਜਦ ਗੁਰੂ ਗੋਬਿੰਦ ਸਿੰਘ ਜੀ ਦਾ 300-ਸਾਲਾ ਪ੍ਰਕਾਸ਼ ਦਿਵਸ ਮਨਾਇਆ ਗਿਆ

ਸਿੱਖ ਪੰਥ ਵਲੋਂ ਵਿਸ਼ਵ ਭਰ ਵਿਚ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350-ਵਾਂ ਪ੍ਰਕਾਸ਼ ਪੁਰਬ ਜਨਵਰੀ 2017 ਦੇ ਪਹਿਲੇ ਹਫ਼ਤੇ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਨ ਕੀਤਾ ਹੈ … More »

ਲੇਖ | Leave a comment
 

2017 ਚੋਣਾਂ ਦੌਰਾਨ ਕਿਸ ਜਾਲ ਵਿੱਚ ਜਾਊ ਪੰਜਾਬੀ ਵੋਟਰ

ਪੰਜਾਂ ਸਾਲਾਂ ਲਈ ਸਰਕਾਰ ਚੁਣਨ ਦੀ ਖੇਡ ਹੁਣ ਕੋਈ ਲੁਕੀ ਛਿਪੀ ਗੱਲ ਨਹੀਂ ਰਹੀ ਕਿ ਇਹ ਸਿਰਫ ਰਾਜਸੱਤਾ ਤੇ ਕਬਜਾ ਕਰਕੇ ਲੋਕ ਗੁਲਾਮ ਕਰਨ ਦੀ ਸਿਆਸਤ ਹੈ ਕਹਿਣ ਨੂੰ ਭਾਵੇਂ ਇਹ ਲੋਕ ਸੇਵਕ ਚੁਣਕੇ ਲੋਕਾਂ ਦੁਆਰਾ ਲੋਕਾਂ ਲਈ ਸਰਕਾਰ ਹੈ। … More »

ਲੇਖ | Leave a comment
 

ਅਸਲੀ ਤਸਕਰ ਕੌਣ…?

ਨੇਤਾ ਜੀ ਨੇ ਥਾਣੇ ਖ਼ਬਰ ਪਹੁੰਚਾਈ ਕਿ ਫਟਾ-ਫਟ ਇਲਾਕੇ ਦੇ ਨਸ਼ੇ ਦੇ ਸਾਰੇ ਤਸਕਰਾਂ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਕਾਬੂ ਕਰੋ ਤੇ ਨਸ਼ੇ ਨੂੰ ਕਬਜੇ ਵਿੱਚ ਲਵੋ। ਥਾਣੇਦਾਰ ਨੇ ਗੁਦਾਮ ਵਿਚ ਭੁੱਕੀ ਦੀਆਂ ਬੋਰੀਆਂ ਤੇ ਸ਼ਰਾਬ ਦੀਆਂ ਬੋਤਲਾਂ ਤੇ ਅਫ਼ੀਮ … More »

ਕਹਾਣੀਆਂ | Leave a comment
 

ਸਵਾਲ ਨਾ ਪੁੱਛੋ

ਸਵਾਲ ਨਾ ਪੁੱਛੋ, ਸਵਾਲ ਜ਼ਿੰਦਗੀ ਦੀ ਨਿਸ਼ਾਨੀ ਨੇ, ਜ਼ਿਹਨੀਅਤ ਤੇ ਜ਼ਮੀਰ ਦੇ ਹਰਕਤ ਵਿੱਚ ਹੋਣ ਦੇ ਗਵਾਹ; ਤੇ ਸ਼ਾਸ਼ਕ ਲੲੀ ਹੈ ਦੁਸ਼ਮਣ ਹਰ ਹਰਕਤ ਤੇ ਜ਼ਿੰਦਗੀ ੳੁਸਦੀ ਗੱਦੀ ਦੇ ਵਜੂਦ ਦੀ, ਅਤੇ ਚੁੱਭਵਾਂ ਰੋੜਾ ਰਾਹ ਦਾ ੳੁਸਦੀ ਹਕੂਮਤ ਦੀ ਕਾੲਿਮੀ … More »

ਕਵਿਤਾਵਾਂ | Leave a comment
 

ਗੱਲ ਨੋਟਾਂ ਦੀ ਨਹੀਂਂ ਵੋਟਾਂ ਦੀ ਹੈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ 500 ਅਤੇ 1000 ਦੇ ਪੁਰਾਣੇ ਨੋਟ ਬੰਦ ਕੀਤੇ ਜਾਣ ਦੇ ਫੈਸਲੇ ਨਾਲ ਆਮ ਲੋਕਾਂ ਨੂੰ ਕੋਈ ਤਕਲੀਫ ਨਹੀਂ ਹੋਈ ਹੈ ਅਤੇ ਇਸ ਨਾਲ ਕੇਵਲ ਉਹ ਲੋਕ ਪ੍ਰੇਸ਼ਾਨ ਹਨ, ਜੋ ਬੇਈਮਾਨ ਹਨ। ਪ੍ਰਧਾਨ … More »

ਲੇਖ | Leave a comment
 

ਜੰਗ ਤੇ ਭੁੱਖ ਮਰੀ

ਬਾਬਾ ਨਾਜਮੀ ਦੀ ਇੱਕ ਕਵਿਤਾ ਸੁਣੀ ਸੀ ਜਿਸਦੇ ਬੋਲ ਸਨ- ਜਿਸ ਦੇਸ਼ ਵਿਚ ਭੁੱਖਾ ਮਰੇ ਮਜ਼ਦੂਰ, ਉਸਦੇ ਹਾਕਮ ਕੁੱਤੇ ਉਸਦੇ ਹਾਕਮ ਸੂਰ, ਅੱਜ ਸਾਡੇ ਦੇਸ਼ ਵਿਚ 100 ਪਿੱਛੇ 25 ਆਦਮੀ ਭੁੱਖੇ ਸੌਣ ਲਈ ਮਜ਼ਬੂਰ ਹਨ। ਇਸ ਤੋਂ ਵੀ ਭੈੜੀਆਂ ਹਾਲਤਾਂ … More »

ਲੇਖ | Leave a comment
 

ਪੰਜਾਬ – ਹਰਿਆਣਾ ਦੇ ਭਾਈਚਾਰਕ ਸੰਬੰਧਾਂ ਦੀ ਡੋਰ ਕੇਂਦਰ ਦੇ ਹੱਥ

ਪੰਜਾਬ ਅਤੇ ਹਰਿਆਣਾ ਦੇ ਲੋਕਾਂ ਦੇ ਭਾਈਚਾਰਕ ਸੰਬੰਧਾਂ ਦੀ ਡੋਰ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕੇਂਦਰ ਸਰਕਾਰ ਦੇ ਹੱਥਾਂ ਵਿਚ ਆ ਗਈ ਹੈ। 1966 ਤੋਂ ਪਹਿਲਾਂ ਇੱਕੋ ਰਾਜ ਵਿਚ ਆਪਸੀ ਸਦਭਾਵਨਾ ਨਾਲ ਰਹਿਣ ਵਾਲੇ ਲੋਕਾਂ ਦੇ ਮਨਾਂ ਵਿਚ ਖਟਾਸ … More »

ਲੇਖ | Leave a comment
 

ਝੁਰੜੀਆਂ ਵਿੱਚੋਂ ਝਲਕਦੀ ਮਮਤਾ

ਬਾਨੋਂ ਅੱਜ ਕਾਫ਼ੀ ਉਦਾਸ ਸੀ। ਭਾਵੇਂ ਉਸ ਦੀ ਰੇੜ੍ਹੀ ਦੇ ਫ਼ਲ ਜ਼ਿਆਦਾ ਵਿਕੇ ਸਨ। ਚੰਗੀ ਵੱਟਤ ਹੋਈ ਸੀ। ਪਰ ਹਰ ਰੋਜ਼ ਵਾਂਗ ਅੱਜ ਉਸ ਨੂੰ ਕਿਸੇ ਦੀ ਤਾਂਘ ਸੀ, ਜੋ ਉਸ ਦਾ ਧਿਆਨ ਰੱਖਦਾ ਅਤੇ ਫ਼ਿਕਰ ਕਰਦਾ ਸੀ। ਹਾਂ, ਸੱਚ … More »

ਕਹਾਣੀਆਂ | Leave a comment
 

ਬਾਬਾ ਜੀ ਦੀਆਂ ਪੌਂ ਬਾਰਾਂ

ਐਸੀ  ਗੁੱਡੀ  ਚੜ੍ਹੀ  ਅਸਮਾਨੇ, ਬਾਬੇ  ਜੀ  ਦੀਆਂ, ਪੌਂ  ਬਾਰਾਂ। ਬਾਬਾ ਜੀ ਦੇ  ਵੋਟ  ਬੈਂਕ  ਦੀ, ਚਰਚਾ  ਹੁੰਦੀ  ਵਿਚ  ਬਜ਼ਾਰਾਂ। ਨੇਤਾ ਐਸੀ  ਚੜ੍ਹਤ ਚੜ੍ਹਾਉਂਦੇ, ਛੱਡ ਜਾਂਦੇ ਜੋ  ਨਵੀਆਂ ਕਾਰਾਂ। ਲੀਡਰ ਜੀ ਦੀ ਵੇਖ ਕੇ ਸ਼ਰਧਾ, ਸੇਵਕ ਬਣ ਗਏ ਕਈ ਹਜ਼ਾਰਾਂ। ਟੱਬਰਾਂ … More »

ਕਵਿਤਾਵਾਂ | Leave a comment
 

ਪਰਾਲੀ ਸਾੜਨ ਦੀ ਸਮੱਸਿਆ ਦੇ ਬੁਨਿਆਦੀ ਕਾਰਨ ਕੀ ਹਨ

ਵਰਤਮਾਨ ਸਮੇਂ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਪਰਦੂਸ਼ਣ ਭਰੇ ਧੂੰਏ ਅਤੇ ਧੁੰਦ ਦੀ ਬਹੁਤ ਵੱਡੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। ਦੇਸ਼ ਦੀ ਰਾਜਧਾਨੀ ਵਿੱਚ ਵੀ ਇਸਦਾ ਅਸਰ ਦੇਖਣ ਨੂੰ ਮਿਲਿਆ ਹੈ। ਦਿੱਲੀ ਵਿੱਚ ਦੇਸ਼ ਦੇ ਸੌਖਾ ਰਹਿਣ ਵਾਲਾ … More »

ਲੇਖ | Leave a comment