ਸਾਹਿਤ

 

ਸ਼ੰਕਾ-ਨਵਿਰਤੀ – (ਭਾਗ-11)

? ਸ਼੍ਰੀਮਾਨ ਜੀ, ਹਿਜੜੇ ਸੈਕਸ ਤ੍ਰਿਪਤੀ ਕਿਵੇਂ ਕਰਦੇ ਹਨ। * ਸੈਕਸ ਤ੍ਰਿਪਤੀ ਕਰਨਾ ਇੱਕ ਆਨੰਦਦਾਇਕ ਸਾਧਨ ਜ਼ਰੂਰ ਹੈ ਪਰ ਇਹ ਅਜਿਹਾ ਸਾਧਨ ਨਹੀਂ ਹੈ ਜਿਸ ਤੋਂ ਬਿਨਾਂ ਕੋਈ ਵਿਅਕਤੀ ਜਿਉਂਦਾ ਨਾ ਰਹਿ ਸਕਦਾ ਹੋਵੇ। ਹਿਜੜੇ ਕੁਝ ਹੋਰ ਢੰਗਾਂ ਰਾਹੀਂ ਆਪਣੀਆਂ … More »

ਲੇਖ | Leave a comment
 

ਵੀਰਾ ਅੱਜ ਦੇ ਸ਼ੁਭ ਦਿਹਾੜੇ……(ਗੀਤ)

ਵੀਰਾ ਅੱਜ ਦੇ ਸ਼ੁਭ ਦਿਹਾੜੇ, ਇਕ ਸੰਦੇਸ਼ ਸੁਣਾਵਾਂ। ਰੱਖੜੀ ਦੇ ਤਿਉਹਾਰ ਤੇ ਬੀਬਾ, ਤੈਨੂੰ ਕੁੱਝ ਸਮਝਾਵਾਂ। ਵੀਰਾ ਜੁੜੀਆਂ ਰਹਿਣ ਹਮੇਸ਼ਾਂ, ਪਿਆਰ ਦੀਆਂ ਇਹ ਤੰਦਾਂ। ਮੇਰੀਆਂ ਯਾਦਾਂ ਦੇ ਵਿੱਚ ਵਸੀਆਂ, ਘਰ ਤੇਰੇ ਦੀਆਂ ਕੰਧਾਂ। ਕਿਧਰੇ ਭੁੱਲ ਨਾ ਜਾਈਂ ਅੜਿਆ, ਭੈਣਾਂ ਦਾ … More »

ਕਵਿਤਾਵਾਂ | Leave a comment
 

ਆਜ਼ਾਦੀ

ਉਂਝ ਕਹਿਣ ਨੂੰ ਤਾਂ ਭਾਵੇਂ ਅਸੀਂ ਹੁਣ ਆਜ਼ਾਦ ਹੋ ਗਏ , ਪਰ ਮਨੂੰ – ਬਿਰਤੀਆਂ ਦੇ ਕਿਨ੍ਹੇ ਹੀ ਗੁਲਾਮ ਹੋ ਗਏ । ਬਣਾ ਗਏ ਸ਼ਾਸਕ , ਗੋਰੇ ਆਪਣੇ ਹੀ  ਵਰਗਿਆਂ ਨੂੰ , ਲਗਦਾ ਸੀ  ਜ਼ੁਲਮ ਹਿਸਾਬੋ – ਬੇਹਿਸਾਬ  ਹੋ ਗਏ … More »

ਕਵਿਤਾਵਾਂ | Leave a comment
 

ਸਿਧਾਂਤ ਤੋਂ ਸਿਆਸਤ ਤੱਕ ਦਾ ਕਾਲਾ ਸਫਰ ਕੇਜਰੀਵਾਲ

ਦੁਨੀਆਂ ਦੇ ਇਤਿਹਾਸ ਵਿੱਚ ਵਿਰਲੇ ਹੀ ਮੌਕੇ ਪੈਦਾ ਹੁੰਦੇ ਹਨ ਜਦ ਆਮ ਲੋਕ ਰਾਜਸੱਤਾ ਦੇ ਖਿਲਾਫ ਵਿਦਰੋਹ ਕਰਦੇ ਹਨ ਤਾਂ ਕਿ ਰਾਜਸੱਤਾ ਨੂੰ ਜਾਲਮ ਹੋਣ ਤੋਂ ਰੋਕ ਕੇ ਲੋਕਪੱਖੀ ਕੀਤਾ ਜਾ ਸਕੇ। ਰਾਜਸੱਤਾ ਇਹੋ ਜਿਹੇ ਇਨਕਲਾਬੀ ਸਮਿਆਂ ਤੇ ਲੋਕਾਂ ਦੇ … More »

ਲੇਖ | 1 Comment
P._Jairaj_in_Magroor_(1950).resized

ਅਭਿਨੇਤਾ ਪੀ. ਜੈਰਾਜ : ਦੀਪਕ ਕੁਮਾਰ

ਪੀ.  ਜੈਰਾਜ ਹਿੰਦੀ ਫਿਲਮ ਜਗਤ  ਦੇ ਇੱਕ ਮਾਤਰ ਅਜਿਹੇ ਐਕਟਰ ਸਨ, ਜਿਨ੍ਹਾਂ ਨੇ ਮੂਕ ਫਿਲਮਾਂ ਦੇ ਦੌਰ ਤੋਂ  ਲੈ ਕੇ ਅੱਜ ਦੇ  ਦੌਰ ਤੱਕ ਦੀਆਂ ਅਨੇਕ ਫਿਲਮਾਂ ਵਿੱਚ ਕੰਮ ਕੀਤਾ। ਹਿੰਦੀ ਸਿਨੇਮੇ ਦੇ ਪਰਦੇ ਉੱਤੇ ਸੱਭ ਤੋਂ ਜਿਆਦਾ ਰਾਸ਼ਟਰੀ ਅਤੇ … More »

ਲੇਖ | Leave a comment
 

ਪਹਿਲੀ ਵਾਰ ਪੰਜਾਬ ਕਾਂਗਰਸ ਦੇ ਨੇਤਾਵਾਂ ਵੱਲੋਂ ਇੱਕਮੁੱਠਤਾ ਦਾ ਸਬੂਤ

ਪੰਜਾਬ ਦੇ ਕਾਂਗਰਸੀ ਨੇਤਾ ਸਮਝਦਾਰ ਹੋ ਗਏ ਲਗਦੇ ਹਨ। ਨੇਤਾਵਾਂ ਵੱਲੋਂ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਇੱਕਮੁਠਤਾ ਦਾ ਸਬੂਤ ਦਿੱਤਾ ਜਾ ਰਿਹਾ ਹੈ। ਆਮ ਤੌਰ ਤੇ ਕਾਂਗਰਸ ਪਾਰਟੀ ਦੇ ਨੇਤਾਵਾਂ ਵਿਚ ਇੱਕ ਦੂਜੇ ਨੇਤਾ ਦੇ … More »

ਲੇਖ | Leave a comment
 

ਅਕਾਲੀ ਦਲ ਦਾ ਸ਼੍ਰੋਮਣੀ ਤੋਂ ਇੱਕ ਪ੍ਰੀਵਾਰ ਤੀਕ ਦਾ ਸਫਰ

ਇਸ ਘਰ ਕੋ ਲਗੀ ਆਗ……… ਦੇਸ਼ ਦੀ ਅਜਾਦੀ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਸਿਰਮੌਰ ਆਗੂ ਵਜੋਂ ਸਾਹਮਣੇ ਆਏ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਨੇ ਕੋਈ ਵੱਖਰਾ ਅਕਾਲੀ ਦਲ ਨਹੀਂ ਸੀ ਬਣਾਇਆ ਬਲਕਿ ਇਹ ਕਾਰਜ ਦਿੱਲੀ ਦੇ ਧਨਾਢ ਠੇਕੇਦਾਰ ਸ੍ਰ. … More »

ਲੇਖ | Leave a comment
 

ਬੇ ਰੋਕ ਟੋਕ ਵਧ ਰਹੀ ਆਬਾਦੀ ਵਰ ਨਹੀਂ ਸਰਾਪ ਹੈ

ਗਿਆਰਾਂ ਜੁਲਾਈ ਦਾ ਦਿਨ ਹਰ ਸਾਲ ਵਿਸ਼ਵ ਅਬਾਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇੱਕ ਵਾਰ ਫਿਰ ਇਹ ਦਿਹਾੜਾ ਆ ਗਿਆ ਹੈ। ਭਾਰਤ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਛੋਟੇ ਮੋਟੇ ਨੇਤਾ ਲੋਕਾਂ ਤੱਕ ਸੱਭ ਇਸ ਦਿਨ ਅਬਾਦੀ ਦੇ ਵਾਧੇ ‘ਤੇ … More »

ਲੇਖ | Leave a comment
 

ਮਿੰਨੀ ਕਹਾਣੀਆਂ

ਕੱਚੇ ਕੋਠੇ ਨਿੱਕਾ ਜਿਹਾ ਕੋਠਾ ਜਿੱਥੇ ਕਾਰੂ ਅਤੇ ਉਸਦੀ ਪਤਨੀ ਕਰਮੋ ਆਪਣੇ ਦੋ ਪੁੱਤਰ ਤੇ ਧੀ ਨਾਲ ਤੰਗ-ਤਰਸ਼ੀ ਦੀ ਜ਼ਿੰਦਗੀ ਗੁਜ਼ਾਰ ਰਹੇ ਸਨ, ਪਰ ਇੱਕ-ਦੂਜੇ ਨੂੰ ਜਾਨ ਤੋਂ ਵੱਧ ਪਿਆਰ ਕਰਦੇ ਤੇ ਹਮੇਸ਼ਾ ਖੁਸ਼ ਰਹਿੰਦੇ। ਹੌਲੀ-ਹੌਲੀ ਵੱਡਾ ਮੁੰਡਾ ਪੜ੍ਹ ਕੇ … More »

ਕਹਾਣੀਆਂ | Leave a comment
 

ਪੈਲੇਸ ਕਲਚਰ- ਬਨਾਮ ਫਜ਼ੂਲ ਖਰਚੀ

ਵਿਆਹ-ਸ਼ਾਦੀ ਇਕ ਪਵਿੱਤਰ ਬੰਧਨ ਹੈ। ਇਹ ਸਿਰਫ ਜਿਸਮਾਂ ਦਾ ਰਿਸ਼ਤਾ ਹੀ ਨਹੀਂ ਹੁੰਦਾ-ਸਗੋਂ ਇਹ ਦੋ ਰੂਹਾਂ ਦਾ ਮੇਲ ਹੁੰਦਾ ਹੈ। ਇਹ ਦੋ ਪਰਿਵਾਰਾਂ ਨੂੰ ਜੋੜਨ ਦਾ ਕੰਮ ਵੀ ਕਰਦਾ ਹੈ ਅਤੇ ਕਈ ਨਵੇਂ ਰਿਸ਼ਤਿਆਾਂ ਦੀਆਾਂ ਤੰਦਾਂ ਵੀ ਜੋੜਦਾ ਹੈ। ਪਤੀ-ਪਤਨੀ … More »

ਲੇਖ | Leave a comment