ਸਾਹਿਤ
ਕਈ ਮਾਨਸਿਕ ਵਿਕਾਰਾਂ ਦਾ ਸੁਮੇਲ ਹੈ – ਐਨਜ਼ਾਈਟੀ
ਜਦੋਂ ਅਸੀਂ ਆਪਣੇ ਆਪ ਨੂੰ ਦਬਾਅ ‘ਚ ਮਹਿਸੂਸ ਕਰਦੇ ਹਾਂ, ਤਾਂ ਤਣਾਅ ਅਤੇ ਚਿੰਤਾ ਦੀਆਂ ਭਾਵਨਾਵਾਂ ਸਹਿਜੇ ਹੀ ਸਾਡੇ ‘ਤੇ ਹਾਵੀ ਹੋ ਜਾਂਦੀਆਂ ਹਨ । ਅਕਸਰ ਦਬਾਅ, ਤਣਾਅ ਜਾਂ ਚਿੰਤਾ ਵਰਗੀਆਂ ਭਾਵਨਾਵਾਂ ਓਦੋਂ ਦੂਰ ਹੋ ਜਾਂਦੀਆਂ ਹਨ ਜਦ ਕਿ ਅਸੀਂ … More
ਪੰਥਕ ਸੰਸਥਾਵਾਂ ਦੇ ਵਕਾਰ ਵਿਚ ਗਿਰਾਵਟ ਕਿਉਂ
ਸਿੱਖ ਧਰਮ ਸੰਸਾਰ ਦੇ ਸਾਰੇ ਧਰਮਾ ਵਿਚੋਂ ਆਧੁਨਿਕ ਧਰਮ ਹੈ। ਹਰ ਧਰਮ ਦੇ ਆਪੋ ਆਪਣੇ ਅਸੂਲ-ਸਿਧਾਂਤ-ਧਾਰਨਾਵਾਂ ਅਤੇ ਪ੍ਰੰਪਰਾਵਾਂ ਹੁੰਦੀਆਂ ਹਨ। ਸਿੱਖ ਧਰਮ ਦੇ ਅਸੂਲ-ਸਿਧਾਂਤ ਅਤੇ ਪ੍ਰੰਪਰਾਵਾਂ ਬਾਕੀ ਧਰਮਾਂ ਨਾਲੋਂ ਥੋੜ੍ਹੇ ਵੱਖਰੇ ਹਨ। ਇਨ੍ਹਾਂ ਅਸੂਲਾਂ ਤੇ ਪਹਿਰਾ ਦੇਣ ਅਤੇ ਨਿਗਰਾਨੀ ਰੱਖਣ … More
ਬਾਗਾਂ ਦਾ ਮਾਲੀ
ਸੁਣ ਬਾਗਾਂ ਦੇ ਪਿਆਰੇ ਮਾਲੀ, ਫੁੱਲ ਤੇਰੇ ਦਰ ਖੜੇ ਸਵਾਲੀ। ਸੂਹੇ ਫੁੱਲਾਂ ਨੂੰ ਪਾ ਕੇ ਪਾਣੀ, ਬਣ ਗਿਉਂ ਫੁੱਲਾਂ ਦਾ ਵਾਲੀ। ਧੰਨ ਹੈ ਤੇਰਾ ਠੰਢਾ ਜਿਗਰਾ, ਜਿਸ ਨੇ ਕੀਤੀ ਹੈ ਰਖਵਾਲੀ। ਬਾਗੋ-ਬਾਗ ਹੋਇਆ ਦਿਲ ਤੇਰਾ, ਵੇਖੀ ਜਦ ਫੁੱਲਾਂ ‘ਤੇ ਲਾਲੀ। … More
ਗੁਰਬਾਣੀ ਸੰਪਾਦਨ ਦੀ ਲੋੜ ਤੇ ਤਰਤੀਬ
ਕਿਸੇ ਧਰਮ ਦੇ ਮੰਨਣ ਵਾਲਿਆਂ ਲਈ ਕੋਈ ‘‘ਕੇਂਦਰ’’ ਅਤੇ ‘‘ਗ੍ਰੰਥ’’ ਦਾ ਹੋਣਾ ਅਤੀ ਜ਼ਰੂਰੀ ਸਮਝਿਆ ਜਾਂਦਾ ਹੈ ਜਿਵੇਂ ਕਿ ਉਸ ਸਮੇਂ ਪ੍ਰਚੱਲਿਤ ਹਿੰਦੂ ਤੇ ਇਸਲਾਮ ਦੇ ਧਾਰਨੀਆਂ ਕੋਲ ਇਹ ਦੋਵੇਂ ਸਾਧਨ ਮੌਜੂਦ ਸਨ। ਸਿੱਖਾਂ ਕੋਲ ਅੰਮ੍ਰਿਤ-ਸਰੋਵਰ ਤੇ ਸ੍ਰੀ ਹਰਿੰਮੰਦਰ ਸਾਹਿਬ … More
ਬਹੁਪੱਖੀ ਸ਼ਖਸੀਅਤ ਭਾਈ ਕਾਨ੍ਹ ਸਿੰਘ ਨਾਭਾ
ਆਪਣੇ ਸਮੇਂ ਦੀਆਂ ਸ਼ਿਰੋਮਣੀ ਸ਼ਖਸੀਅਤਾਂ ਵਿੱਚੋਂ ਪ੍ਰਮੁੱਖ, ਯੁੱਗ ਪੁਰਸ਼ ਭਾਈ ਕਾਨ੍ਹ ਸਿੰਘ ਨਾਭਾ ਅਜਿਹੀ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ, ਜੋ ਕਿਸੇ ਕੌਮ ਨੂੰ ਕਦੇ ਕਦਾਈ ਹੀ ਨਸੀਬ ਹੋਇਆ ਕਰਦੇ ਹਨ। ਉਹ ਇੱਕ ਉੱਘੇ ਵਿਅਕਤੀ ਵੀ ਸਨ ਅਤੇ ਆਪੇ ਸਥਾਪਿਤ ਹੋਈ … More
ਗੁਰੂ ਤੇ ਸਿੱਖ
ਆ ਸਿੱਖਾ, ਅੱਜ ਬਾਂਹ ਫੜ ਤੈਂਨੂੰ, ਆਪਣੇ ਕੋਲ ਬਿਠਾਵਾਂ। ਮਨ ਮੱਤ ਵਿੱਚ ਤੂੰ ਹੈਂ ਫਸਿਆ, ਤੈਂਨੂੰ ਕੁੱਝ ਸਮਝਾਵਾਂ। ਕਦੇ ਮੇਰੇ ਨਾਲ ਗੱਲ ਵੀ ਕਰ ਲੈ, ਸੀਸ ਨਿਵਾ ਕੇ ਭੱਜਦਾਂ, ਦਾਤਾਂ ਦੇ ਦੇ ਮੈਂ ਨਾ ਥੱਕਿਆ, ਫਿਰ ਵੀ ਤੂੰ ਨਾ ਰੱਜਦਾ। … More
ਸਫਲ ਬਣਾਈਏ ਵਿਆਹ ਤੋਂ ਬਾਅਦ ਆਪਸੀ ਰਿਸ਼ਤਿਆਂ ਨੂੰ
ਮਾਂ ਆਪਣੇ ਪੁੱਤਰ ਦਾ ਵਿਆਹ ਬਹੁਤ ਹੀ ਸ਼ਗਨਾਂ ਅਤੇ ਚਾਅਵਾਂ ਨਾਲ ਕਰਦੀ ਹੈ। ਵਿਆਹ ਵਾਲੇ ਮੁੰਡੇ ਅਤੇ ਕੁੜੀ ਦੇ ਦਿਲ ਵਿੱਚ ਵੀ ਕਈ ਤਰਾਂ ਦੇ ਅਰਮਾਨ ਹੁੰਦੇ ਹਨ। ਪਰ ਵਿਆਹ ਤੋਂ ਬਾਅਦ ਇਹ ਸਾਰੇ ਅਰਮਾਨ ਅਤੇ ਚਾਅ ਖਤਮ ਹੁੰਦੇ ਜਾਪਦੇ … More
ਤੇਰੇ ਸ਼ਹਿਰ ‘ਚ
ਤੇਰੇ ਸ਼ਹਿਰ ‘ਚ ਪੱਥਰਾਂ ਵਰਗੇ ਲੋਕ ਬੜੇ ਮਸ਼ਹੂਰ ਦਿਸੇ, ਜਿੱਧਰ ਤੱਕਿਆ ਹਰ ਪਾਸੇ ਹੀ ਸ਼ੀਸ਼ੇ ਚਕਨਾਚੂਰ ਦਿਸੇ। ਭਾਵੇਂ ਦੁਨੀਆ ਬੰਦ ਹੈ ਅੱਜ ਕਲ੍ਹ ਹਰ ਬੰਦੇ ਦੀ ਮੁੱਠੀ ਵਿਚ, ਸੱਚ ਤਾਂ ਇਹ ਹੈ ਬੰਦਾ ਖ਼ੁਦ ਤੋਂ ਲੱਖਾਂ ਕੋਹਾਂ ਦੂਰ ਦਿਸੇ। ਅਕਸਰ … More
ਕਿੱਧਰ ਜਾਣ ਗਰੀਬ?
ਕਿਸੇ ਵਿਦਵਾਨ ਦੇ ਸ਼ਬਦ ਹਨ ਕਿ “ਉਸ ਨੇ ਇੱਕ ਰੋਟੀ ਚੁਰਾਈ ਤਾਂ ਚੋਰ ਹੋ ਗਿਆ, ਲੋਕ ਦੇਸ਼ ਖਾ ਗਏ ਕਾਨੂੰਨ ਲਿਖਦੇ – ਲਿਖਦੇ” ਆਪਣੇ ਆਪ ਵਿੱਚ ਹੀ ਬਹੁਤ ਕੁਝ ਬਿਆਨ ਕਰ ਦਿੰਦੇ ਹਨ। ਇਹ ਵਿਡੰਬਨਾ ਹੀ ਹੈ ਕਿ ਦੇਸ਼ ਆਜ਼ਾਦ … More

