ਸਾਹਿਤ
ਸਮਾਰਟ ਸਿਟੀ ਯੋਜਨਾ : ਮੁੰਗੇਰੀ ਲਾਲ ਦਾ ਸਪਨਾ
ਭਾਰਤ ਸਰਕਾਰ ਵੱਲੋਂ ਸਮੁੱਚੇ ਦੇਸ਼ ਵਿਚ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਨਵੀਂ ਫਲੈਗਸ਼ਿਪ ਸਕੀਮ ਅਧੀਨ 100 ਸਮਾਰਟ ਸਿਟੀ ਬਣਾਉਣਾ ਮੁੰਗੇਰੀ ਲਾਲ ਦੇ ਸਪਨੇ ਦੀ ਤਰ੍ਹਾਂ ਹੈ ਕਿਉਂਕਿ ਇੱਕ ਸਾਲ ਤਾਂ ਮੋਦੀ ਸਰਕਾਰ ਦਾ ‘ਮੇਕ ਇਨ ਇੰਡੀਆ’ ਸਕੀਮ ਦਾ ਐਲਾਨ ਕਰਦਿਆਂ ਹੀ … More
ਗਿਆਨ-ਵਿਗਿਆਨ (ਭਾਗ-9)
ਦਰੱਖਤਾਂ ਦੀ ਉਮਰ ਕਿਵੇਂ ਪਤਾ ਕੀਤੀ ਜਾਂਦੀ ਹੇੈ? ਵਿਦਿਆਰਥੀਉ ਜੇ ਤੁਹਾਨੂੰ ਇਹ ਪੁੱਛਿਆ ਜਾਵੇ ਕਿ ਤੁਹਾਡੇ ਮਕਾਨ ਨੂੰ ਬਣਾਉਣ ਸਮੇਂ ਸੱਭ ਤੋਂ ਪਹਿਲਾਂ ਕਿਹੜੀ ਇੱਟ ਲਾਈ ਗਈ ਤਾਂ ਤੁਹਾਡਾ ਜਵਾਬ ਹੋਵੇਗਾ ਕਿ ਸੱਭ ਤੋਂ ਹੇਠਲੀ। ਠੀਕ ਇਸੇ ਤਰ੍ਹਾਂ ਹੀ ਦਰੱਖਤਾਂ … More
ਪੰਜਾਬ ਵਿਚ ‘ਸੱਚ ਅਤੇ ਸੁਲਾਹ ਕਮਿਸ਼ਨ’ ਬਣਾਏ ਜਾਣ ਦੀ ਲੋੜ
ਇਕ ਬੜੀ ਪੁਰਾਨੀ ਕਹਾਵਤ ਹੈ “ਪੰਜਾਬ ਦੇ ਜੰਮਦੇ ਨੂੰ ਨਿਤ ਮੁਹਿੰਮਾਂ”। ਪੱਛਮ ਵਲੋਂ ਹਮਲਾਵਰ ਤੇ ਧਾੜਵੀ ਉਠਦੇ, ਸੱਭ ਤੋਂ ਪਹਿਲਾਂ ਉਨਹਾਂ ਦਾ ਵਾਹ ਪੰਜਾਬੀਆਂ ਨਲ ਹੀ ਪੈਂਦਾ।ਉਹ ਸਾਡੇ ਨਾਲ ਲੜਦੇ, ਲੁੱਟਦੇ ਤੇ ਲਿਤਾੜਦੇ ਹੋਏ ਦਿੱਲੀ ਵਲ ਨੂੰ ਕੂਚ ਕਰਦੇ। ਸਦੀਆਂ … More
ਆਉ! ਵਿਸ਼ਵ ਪਰਿਆਵਰਣ ਦਿਵਸ ਮਨਾਈਏ
ਡਾ:ਰਜਿੰਦਰ ਕੌਰ ਕਾਲੜਾ ਵਿਸ਼ਵ ਪਰਿਆਵਰਣ ਦਿਵਸ ਹਰ ਸਾਲ 5 ਜੂਨ ਨੂੰ ਸਾਰੇ ਵਿਸ਼ਵ ਪਰਿਆਵਰਣ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।ਇਸ ਦਿਨ ਪੂਰੇ ਵਿਸ਼ਵ ਵਿੱਚ ਪਰਿਆਵਰਣ ਨਾਲ ਸਬੰਧਿਤ ਸਮੱਸਿਆਵਾਂ ਉੱਪਰ ਵਿਸ਼ਵ ਪੱਧਰ ਤੇ ਵਿਚਾਰਾਂ ਹੁੰਦੀਆਂ ਹਨ,ਤਾਂ ਜੋ ਪਰਿਆਵਰਣ ਦੀ ਸੰਭਾਲ … More
ਬਹੁਤ ਸ਼ੁਕਰੀਆ- ਬੜੀ ਮੇਹਰਬਾਨੀ
ਇਹ ਦੋ ਲਫ਼ਜ਼ ਦੇਖਣ ਨੂੰ ਸਧਾਰਨ ਪ੍ਰਤੀਤ ਹੁੰਦੇ ਹਨ- ਪਰ ਇਹਨਾਂ ਅੰਦਰ ਅਥਾਹ ਸ਼ਕਤੀ ਦਾ ਸੋਮਾਂ ਛੁਪਿਆ ਹੋਇਆ ਹੈ। ਕਿਸੇ ਛੋਟੇ ਬੱਚੇ ਨੂੰ ਵੀ, ਕਿਸੇ ਕੰਮ ਬਦਲੇ “ਥੈਂਕ ਯੂ” ਕਹਿ ਕੇ, ਉਸ ਦੇ ਚਿਹਰੇ ਦੀ ਖੁਸ਼ੀ ਨੂੰ ਦੇਖੋ। ਉਹ ਤੁਹਾਡੇ … More
ਅਮੀਰ ਅਤੇ ਗਰੀਬ ਹੋਣ ਦੇ ਕਾਰਨਾਂ ਬਾਰੇ ਆਧੁਨਿਕ ਖੋਜ
ਵਿਸ਼ਵ ਵਿਚ ਪੁਰਾਤਨ ਸਮਿਆਂ ਤੋਂ ਹੀ ਦੌਲਤ ਦੀ ਕਾਣੀ ਵੰਡ ਰਹੀ ਹੈ। ਅਮੀਰਾਂ ਦੀ ਸੰਖਿਆ ਗਰੀਬਾਂ ਦੀ ਸੰਖਿਆਂ ਤੋਂ ਕਾਫੀ ਘੱਟ ਹੈ। ਵਿਸ਼ਵ ਵਿਚ ਇਕ ਪ੍ਰਤੀਸ਼ਤ ਲੋਕ 48 ਪ੍ਰਤੀਸ਼ਤ ਦੌਲਤ ਦੇ ਮਾਲਕ ਹਨ। ਕੇਵਲ 85 ਪਰਿਵਾਰਾਂ ਦੀ ਦੌਲਤ ਵਿਸ਼ਵ ਦੇ … More
