ਸਾਹਿਤ

 

ਨਾਰਕੋਲੈਪਸੀ

ਜਦੋਂ ਇਹ ਪਤਾ ਲੱਗੇ ਕਿ ਢਾਈ ਲੱਖ ਅਮਰੀਕਨ ਨੀਂਦਰ ਦੀਆਂ ਝਪਕੀਆਂ ਦੇ ਅਟੈਕ (ਨਾਰਕੋਲੈਪਸੀ) ਦੇ ਸ਼ਿਕਾਰ ਹੋ ਚੁੱਕੇ ਹਨ ਤਾਂ ਅਮਰੀਕਨ ਡਾਕਟਰਾਂ ਨੂੰ ਇਸ ਉੱਤੇ ਖੋਜ ਕਰਨੀ ਹੀ ਪੈਣੀ ਸੀ। ਭਾਰਤੀ ਸਰਕਾਰੀ ਕਰਮਚਾਰੀ ਡਿਊਟੀ ਦੌਰਾਨ ਨੀਂਦਰ ਦੀਆਂ ਝੁੱਟੀਆਂ ਲੈਣ ਦੇ … More »

ਲੇਖ | Leave a comment
 

ਪਿਤਾ ਦਿਵਸ ਤੇ ਵਿਸ਼ੇਸ਼- ਧੀ ਵਲੋਂ-(ਗੀਤ)

ਅੱਜ ਮੈਂਨੂੰ ਯਾਦ ਬੜੀ, ਬਾਪ ਦੀ ਸਤਾਏ ਨੀ। ਸੁਰਗਾਂ ‘ਚ ਬੈਠੀ ਅੱਜ, ਮਾਂ ਵੀ ਯਾਦ ਆਏ ਨੀ। ਵਿਹੜੇ ਵਿੱਚ ਬੈਠਾ ਬਾਪੂ, ਮੰਜੇ ਉੱਤੇ ਫੱਬਦਾ। ਘਰ ਸਾਰਾ ਓਸ ਨਾਲ, ਭਰਿਆ ਸੀ ਲੱਗਦਾ। ਉੱਠ ਗਏ ਅੱਜ ਸਿਰੋਂ, ਮਾਪਿਆਂ ਦੇ ਸਾਏ ਨੀ। ਅੱਜ……… … More »

ਕਵਿਤਾਵਾਂ | Leave a comment
 

‘ਚੱਕ ਨਾਨਕੀ’ ਤੇ ‘ਅਨੰਦਪੁਰ’ ਦੋ ਵੱਖ ਵੱਖ ਪਿੰਡ ਹਨ

19 ਜੂਨ 2015 ਦੇ ਦਿਨ ਜੋ ਅਨੰਦਪੁਰ ਸਾਹਿਬ ਦੇ ਨਾਂ ‘ਤੇ 350 ਸਾਲਾ ਦਿਨ ਮਨਾਇਆ ਜਾ ਰਿਹਾ ਹੈ ਉਹ ‘ਅਨੰਦਪੁਰ’ ਦਾ ਨਹੀਂ ‘ਚੱਕ ਨਾਨਕੀ’ ਦਾ ਹੈ। ‘ਅਨੰਦਪੁਰ’ ਦੀ ਨੀਂਹ 30 ਮਾਰਚ 1689 ਦੇ ਦਿਨ (ਅਜ ਤੋਂ 326 ਸਾਲ ਪਹਿਲਾਂ) ਰੱਖੀ … More »

ਲੇਖ | Leave a comment
 

ਰਸਨਾ ਦਾ ਰਸ

ਭਾਬੀ ਕਹਿੰਦੀ ਮੁੰਡਿਆ, ਲੈਦੇ ਸਾੜ੍ਹੀ ਚੱਜ ਦੀ। ਜਿਹੜੀ ਓਹ ਟੰਗੀ, ਮੈਨੂੰ ਚੰਗੀ ਲਗਦੀ। ਦੁਕਾਨਦਾਰ ਖੁਸ਼ ਹੋਇਆ, ਵੇਖ ਭੀੜ ਜੁੜੀ ਨੂੰ। ਚਾਅ ਨਾਲ਼ ਆਖਿਓਸ, ਖਲੋਤੀ ਕਾਮੀ ਕੁੜੀ ਨੂੰ। ਆਹ ਫੜ ਕੁੰਡੀ ਭੈਣਾਂ, ਸਾਹੜੀ ਓਹੋ ਲਾਹ ਦਿਓ। ਜਿਹੜੀ ਬੀਬੀ ਆਖਦੀ ਐ, ਬੀਬੀ … More »

ਕਵਿਤਾਵਾਂ | Leave a comment
 

ਇਧਰਲੀਆਂ ਉਧਰਲੀਆਂ

ਹਨੇਰਾ ਆਖਦਾ ਚਾਨਣ ਤੋਂ ਮੈਂ ਡਰਾਂ ਨਾਹੀਂ ਇਹ ਗੱਲਾਂ ਹੁਣ ਹੋ ਗਈਆਂ ਪੁਰਾਣੀਆਂ ਜੀ ਚਿੱਟੇ ਕੱਪੜੇ ਪਾ ਕੇ ਪਾਉਣਾ ਨਕਾਬ ਚਿੱਟਾ ਲਾਟਾਂ ਗਿਆਨ ਦੀਆਂ ਖੂਬ ਜਗਾਉਣੀਆਂ ਜੀ ਲਾ ਕੇ ਨਾਰ੍ਹੇ ਖਿੱਚਵੇਂ ਚਾਨਣ ਜੇਬ੍ਹ ਰੱਖਣਾ ਤਰਕੀਬਾਂ ਸਾਰੀਆਂ ਅਸਾਂ ਇਹ ਜਾਣੀਆਂ ਜੀ … More »

ਕਵਿਤਾਵਾਂ | Leave a comment
 

ਸਮੇਂ ਦੀ ਅੱਖ

ਪੱਥਰਾਂ ਦੇ ਨਾਲ ਬੋਝੇ ਹਰ ਸਮੇਂ ਭਰਦੇ ਨੇ ਲੋਕ। ਉਂਜ ਕਲੋਲਾਂ ਸ਼ੀਸ਼ਿਆਂ ਦੇ ਨਾਲ ਵੀ ਕਰਦੇ ਨੇ ਲੋਕ। ਗ਼ੈਰ ਜੇ ਹੌਕਾ ਭਰੇ ਤਾਂ ਉਹ ਵੀ ਲਗਦਾ ਜੁਰਮ ਹੈ ਖ਼ੁਦ ਗੁਨਾਹ ਕਰਕੇ ਹਜਾਰਾਂ ਪਾਂਵਦੇ ਪਰਦੇ ਨੇ ਲੋਕ। ਹੰਝੂਆਂ ਦਾ ਖਾਰਾ ਸਾਗਰ … More »

ਕਵਿਤਾਵਾਂ | Leave a comment
 

ਸਮਾਰਟ ਸਿਟੀ ਯੋਜਨਾ : ਮੁੰਗੇਰੀ ਲਾਲ ਦਾ ਸਪਨਾ

ਭਾਰਤ ਸਰਕਾਰ ਵੱਲੋਂ ਸਮੁੱਚੇ ਦੇਸ਼ ਵਿਚ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਨਵੀਂ ਫਲੈਗਸ਼ਿਪ ਸਕੀਮ ਅਧੀਨ 100 ਸਮਾਰਟ ਸਿਟੀ ਬਣਾਉਣਾ ਮੁੰਗੇਰੀ ਲਾਲ ਦੇ ਸਪਨੇ ਦੀ ਤਰ੍ਹਾਂ ਹੈ ਕਿਉਂਕਿ ਇੱਕ ਸਾਲ ਤਾਂ ਮੋਦੀ ਸਰਕਾਰ ਦਾ ‘ਮੇਕ ਇਨ ਇੰਡੀਆ’ ਸਕੀਮ ਦਾ ਐਲਾਨ ਕਰਦਿਆਂ ਹੀ … More »

ਲੇਖ | Leave a comment
 

ਸੱਭ ਅੱਛਾ ਹੈ

ਕੰਮ ਤੋਂ ਘਰ ਵੱਲ ਆ ਰਿਹਾ ਸੀ ਕਿ ਸਾਹਮਣੇ ਇਕ ਬਹੁਤ ਹੀ ਸੁੰਦਰ ਜੋੜੀ ਦਿਸੀ, ਜੋ ਸ਼ਾਇਦ ਨਾਲ ਵਾਲੀ ਪਾਰਕ ਵਿਚ ਟਹਿਲਣ ਲਈ ਜਾ ਰਹੀ ਹੋਵੇਗੀ।ਉਹਨਾਂ ਦਾ ਨਵਾਂ ਨਵਾਂ ਵਿਆਹ ਹੋਇਆ ਲੱਗਦਾ ਸੀ, ਕਿਉਂਕਿ ਕੁੜੀ ਦੀਆਂ ਬਾਹਾਂ ਵਿਚਲਾ ਉਨਾਬੀ ਚੂੜਾ … More »

ਕਹਾਣੀਆਂ | Leave a comment
 

ਗਿਆਨ-ਵਿਗਿਆਨ (ਭਾਗ-9)

ਦਰੱਖਤਾਂ ਦੀ ਉਮਰ ਕਿਵੇਂ ਪਤਾ ਕੀਤੀ ਜਾਂਦੀ ਹੇੈ? ਵਿਦਿਆਰਥੀਉ ਜੇ ਤੁਹਾਨੂੰ ਇਹ ਪੁੱਛਿਆ ਜਾਵੇ ਕਿ ਤੁਹਾਡੇ ਮਕਾਨ ਨੂੰ ਬਣਾਉਣ ਸਮੇਂ ਸੱਭ ਤੋਂ ਪਹਿਲਾਂ ਕਿਹੜੀ ਇੱਟ ਲਾਈ ਗਈ ਤਾਂ ਤੁਹਾਡਾ ਜਵਾਬ ਹੋਵੇਗਾ ਕਿ ਸੱਭ ਤੋਂ ਹੇਠਲੀ। ਠੀਕ ਇਸੇ ਤਰ੍ਹਾਂ ਹੀ ਦਰੱਖਤਾਂ … More »

ਲੇਖ | Leave a comment
 

ਪੰਜਾਬ ਵਿਚ ‘ਸੱਚ ਅਤੇ ਸੁਲਾਹ ਕਮਿਸ਼ਨ’ ਬਣਾਏ ਜਾਣ ਦੀ ਲੋੜ

ਇਕ ਬੜੀ ਪੁਰਾਨੀ ਕਹਾਵਤ ਹੈ “ਪੰਜਾਬ ਦੇ ਜੰਮਦੇ ਨੂੰ ਨਿਤ ਮੁਹਿੰਮਾਂ”। ਪੱਛਮ ਵਲੋਂ ਹਮਲਾਵਰ ਤੇ ਧਾੜਵੀ ਉਠਦੇ, ਸੱਭ ਤੋਂ ਪਹਿਲਾਂ ਉਨਹਾਂ ਦਾ ਵਾਹ ਪੰਜਾਬੀਆਂ ਨਲ ਹੀ ਪੈਂਦਾ।ਉਹ ਸਾਡੇ ਨਾਲ ਲੜਦੇ, ਲੁੱਟਦੇ ਤੇ ਲਿਤਾੜਦੇ ਹੋਏ ਦਿੱਲੀ ਵਲ ਨੂੰ ਕੂਚ ਕਰਦੇ। ਸਦੀਆਂ … More »

ਲੇਖ | Leave a comment