ਸਾਹਿਤ

 

ਅੱਜ ਦੇ ਸਮਾਜ ਵਿੱਚ ਮਨੁੱਖ ਦਾ ਗਿਰਦਾ ਚਰਿਤਰ……!

ਇਨਸਾਨ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਉਸਦੇ ਕੋਲ ਸੋਚਣ, ਸਮਝਣ ਅਤੇ ਸਿੱਖਣ ਦੀ ਕਾਬਲੀਅਤ ਹੈ। ਇਹ ਸਮਰੱਥਾ ਉਸਨੂੰ ਹੋਰ ਪ੍ਰਾਣੀਆਂ ਨਾਲੋਂ ਵੱਖਰਾ ਬਣਾਉਂਦੀ ਹੈ। ਉਸ ਦੇ ਕੋਲ ਸਮਰੱਥਾ ਹੈ ਕਿ ਉਹ ਇਮਾਨਦਾਰੀ, ਮਾਨਵਤਾ ਅਤੇ ਵਫ਼ਾਦਾਰੀ ਵਰਗੇ ਗੁਣਾਂ … More »

ਲੇਖ | Leave a comment
 

ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਵਜ਼ਾਰਤ ਵਿੱਚ ਪੰਜਾਬੀ ਮੋਹਰੀ

ਇਸ ਸਮੇਂ ਭਾਵੇਂ ਕੈਨੇਡਾ ਅਤੇ ਭਾਰਤ ਦੇ ਡਿਪਲੋਮੈਟਿਕ ਰਿਸ਼ਤੇ ਸੁਖਾਵੇਂ ਨਹੀਂ ਹਨ ਪ੍ਰੰਤੂ ਫਿਰ ਵੀ ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਨੇ 8 ਪੰਜਾਬੀਆਂ ਨੂੰ ਮੰਤਰੀ ਅਤੇ ਸੰਸਦੀ ਸਕੱਤਰ ਬਣਾਕੇ ਵੱਡਾ ਮਾਣ ਦਿੱਤਾ ਹੈ। ਇਥੋਂ ਤੱਕ ਕਿ ਇੱਕ ਪੰਜਾਬਣ ਨਿੱਕੀ ਸ਼ਰਮਾ … More »

ਲੇਖ | Leave a comment
 

ਉਚੇਰੀ ਸਿੱਖਿਆ ਦੇ ਸ਼ਾਨਮੱਤੇ ਇਤਿਹਾਸ ਦੀ ਗਵਾਹ ਗੁਰੂ ਨਾਨਕ ਦੇਵ ਯੂਨੀਵਰਸਿਟੀ

ਪੂਰੇ ਸੰਸਾਰ ਵਿਚ ਅੱਜ ਜਦੋੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555 ਵਾਂ ਪ੍ਰਕਾਸ਼ ਵਰ੍ਹਾ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਤਾਂ ਉਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਆਪਣਾ ਸ਼ਾਨਮੱਤਾ 55ਵਾਂ ਸਥਾਪਨਾ ਦਿਵਸ ਪੂਰੇ ਉਤਸ਼ਾਹ ਨਾਲ ਮਨਾ … More »

ਲੇਖ | Leave a comment
 

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ ਸਿੰਘ ਨਾਭਾ

ਪੰਜਾਬੀ ਸਾਹਿਤ ਦੇ ਪਰਿਵਰਤਨ ਕਾਲ ਵਿੱਚ ਯੁੱਗ ਪੁਰਸ਼ ਭਾਈ ਕਾਨ੍ਹ ਸਿੰਘ ਨਾਭਾ ਦਾ ਸਥਾਨ ਮਹੱਤਵਪੂਰਣ ਹੈ। ਪੰਜਾਬੀ ਸਾਹਿਤ ਜਗਤ ਅਤੇ ਧਾਰਮਿਕ ਖੇਤਰ ’ਚ ਆਪਣੇ ਵਿਲੱਖਣ ਯੋਗਦਾਨ ਸਦਕਾ , ਉਨ੍ਹਾਂ  ਦਾ ਨਾਂਅ ,ਸ਼ਿਰੋਮਣੀ ਵਿਦਵਾਨਾਂ ਦੀ ਸੂਚੀ ਵਿਚ ਪਹਿਲੇ ਨੰਬਰ ਤੇ ਗਿਣਿਆ … More »

ਲੇਖ | Leave a comment
 

ਸਿੰਘ ਸਭਾ ਲਹਿਰ ਲਈ ਕਾਨ੍ਹ ਸਿੰਘ ਨਾਭਾ ਦਾ ਯੋਗਦਾਨ

( ਡਾ. ਜਗਮੇਲ ਸਿੰਘ ਭਾਠੂਆਂ) ਪੰਜਾਬ ਉੱਤੇ ਅੰਗਰੇਜਾਂ ਦਾ ਕਬਜ਼ਾ ਹੋ ਜਾਣ ਤੋਂ ਬਾਅਦ ਪੰਜਾਬ ਵਿੱਚ ਇੱਕ ਹੋਰ ਨਵਾਂ ਦੌਰ ਸ਼ੁਰੂ ਹੁੰਦਾ ਹੈ । ਈਸਾਈ ਮਿਸ਼ਨਰੀਆਂ ਦੇ ਪ੍ਰਚਾਰ ਅਤੇ ਆਰੀਆ ਸਮਾਜ ਦੀ ਚਲਾਈ ‘ਸ਼ੁੱਧ’ ਕਰਨ ਦੀ ਲਹਿਰ ਤੋਂ ਪ੍ਰਭਾਵਿਤ ਹੋ … More »

ਲੇਖ | Leave a comment
 

ਸਾਂਝ

ਸਾਂਝ ਸੱਤ ਜਨਮਾਂ ਦੀ ਕੋਈ ਟਾਈਮ ਪਾਸ ਨਹੀਂ… ਇਹ ਰੂਹਾਂ ਦੇ ਸੌਦੇ ਕੋਈ ਸ਼ੌਕ ਦੇ ਨਹੀਂ, ਮੈਂ ਤੈਨੂੰ ਬੇਪਨਾਹ ਮੁਹੱਬਤ ਕਰਦੀ ਹਾਂ ਤੇ ਜਨੂੰਨ ਤੇਰੇ ਲਈ ਜਿਵੇਂ ਜਿਉਂਦੇ ਰਹਿਣ ਲਈ ਸਾਹ ਇਹੀ ਤੇਰੀ ਮੇਰੀ ਜਿੰਦਗੀ ਵਿੱਚ ਹੋਂਦ ਮੇਰੇ ਲਈ।।

ਕਵਿਤਾਵਾਂ | Leave a comment
 

ਬੀਜੇਪੀ ਨੂੰ ਪੰਜਾਬ ਸੰਬੰਧੀ ਨੀਅਤ ਤੇ ਨੀਤੀ ਬਦਲਣੀ ਪਵੇਗੀ

ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ ਨੇ ਹਰਿਆਣਾ ਸਰਕਾਰ ਨੂੰ ਆਪਣੀ ਵੱਖਰੀ ਵਿਧਾਨ ਸਭਾ ਦੀ ਇਮਾਰਤ ਦੀ ਉਸਾਰੀ ਕਰਨ ਲਈ ਚੰਡੀਗੜ੍ਹ ਵਿੱਚ 10 ਏਕੜ ਜ਼ਮੀਨ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਪੰਜਾਬੀਆਂ ਨੂੰ ਮਨਜ਼ੂਰ ਨਹੀਂ। ਪੰਜਾਬ ਤੇ ਪੰਜਾਬੀਆਂ ਨਾਲ … More »

ਲੇਖ | Leave a comment
 

ਸ਼ਬਦ-ਸਕਤੀ ਦਾ ਇਤਿਹਾਸ

ਸ਼ਬਦ ਰੂਪੀ ਬ੍ਰਹਮ ਜਦ ਅੱਖ ਖੋਲੀ, ਸ਼ਬਦ ਨਾਲ ਹੀ ਸ੍ਰਿਸ਼ਟੀ ਬਣਾਈ  ਉਹਨੇ। ਇੱਕ ਸ਼ਬਦ ਤੋਂ ਲੱਖਾਂ ਦਰੀਆਉ ਚੱਲੇ, ਧੜਕਣ ਜਿੰਦਗੀ ਦੀ ਐਸੀ ਪਾਈ ਉਹਨੇ। ਸ਼ਬਦ ਵਿੱਚ ਹੀ ਉਹਨੂੰ ਸਮੇਟ ਲੈਂਦਾ, ਸ਼ਬਦ ਨਾਲ ਜੋ ਖੇਡ ਰਚਾਈ ਉਹਨੇ। ਸ਼ਬਦ ਵਿੱਚ ਹੀ ਰੱਖੇ … More »

ਕਵਿਤਾਵਾਂ | Leave a comment
 

ਗੁਰੂ ਨਾਨਕ ਜੀ ਦੇ ਸਿਧਾਂਤ ਅਨੁਸਾਰ ਸਿੱਖ ਜੀਵਨ-ਜਾਚ ਅਪਨਾਉਣ ਦੀ ਲੋੜ

ਸੰਸਾਰ ਵਿੱਚ ਫੈਲੀ ਅਫੜਾਦਫੜੀ ਸਵਾਰਥ ਅਤੇ ਹਉਮੈ ਵਿੱਚ ਪਿਸਦੀ ਮਨੁੱਖਤਾ ਅਤੇ ਪਦਾਰਥਕ ਵਸਤੂਆਂ ਤੋਨ ਖੁਸ਼ੀ ਲੱਭਦੀ ਲੋਕਾਈ ਨੂੰ ਦੇਖ ਕੇ ਬਹੁਤ ਦੁੱਖ ਲੱਗਦਾ ਹੈ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦਾ ਅਨਮੋਲ ਖਜਾਨਾ ਕੋਲ ਹੁੰਦੇ ਹੋਏ ਵੀ ਮਾਨਸਿਕ ਪੱਖ … More »

ਲੇਖ | Leave a comment
 

ਸਾਨੂੰ ਨਹਿਰੂ ਤੋਂ ਕੀ ਸਿੱਖਣਾ ਚਾਹੀਦਾ ਹੈ

ਹੁਣ ਇੰਨੇ ਸਾਲਾਂ ਬਾਅਦ ਸਾਨੂੰ ਸ਼ਰਮ ਨਾਲ ਮੰਨਣਾ ਪੈ ਰਿਹਾ ਹੈ ਕਿ ਧਾਰਮਿਕ ਦਿਖਾਵੇ, ਪਾਖੰਡ, ਅੰਧ-ਵਿਸ਼ਵਾਸ ਅਤੇ ਰੂੜ੍ਹੀਵਾਦੀ ਸੋਚ ਦੇ ਇਸ ਯੁੱਗ ਵਿੱਚ ਜਿੱਥੇ ਸਾਰੇ ਧਰਮਾਂ ਦੇ ਪੁਜਾਰੀ ਪ੍ਰਭਾਵ ਪਾ ਰਹੇ ਹਨ ਅਤੇ ਵਿਚਾਰਾਂ ਨੂੰ ਸਿਆਸੀ ਸਰਪ੍ਰਸਤੀ ਹਾਸਲ ਕਰ ਰਹੇ … More »

ਲੇਖ | Leave a comment