ਸਾਹਿਤ

 

ਸੰਸਦ ਦੀ ਮਰਿਯਾਦਾ ਤੋੜਦੇ ਰਾਜਨੀਤਕ ਲੋਕ- ਗੁਰਚਰਨ ਪੱਖੋਕਲਾਂ

ਪਿਛਲੇ ਕੁੱਝ ਸਾਲਾ ਤੋਂ ਸੰਸਦ ਦੇ ਸੈਸਨ ਹਰ ਵਾਰ ਕਿਸੇ ਨਾਂ ਕਿਸੇ ਬਹਾਨੇ ਨਾਲ ਸੰਸਦ ਲਗਾਤਾਰ ਠੱਪ ਕੀਤੀ ਜਾ ਰਹੀ ਹੈ। ਹਰ ਵਾਰ ਕਿਸੇ ਬਿਨਾਂ ਸਿਰ ਪੈਰ ਦੇ ਕੋਈ ਨਾਂ ਕੋਈ ਮੁੱਦਾ ਉਠਾ ਲਿਆ ਜਾਂਦਾਂ ਹੈ ਅਤੇ ਬਜਾਇ ਕੋਈ ਉਸਾਰੂ … More »

ਲੇਖ | Leave a comment
 

ਅੰਧੀ ਸ਼ਰਧਾ ਗਿਆਨ ਵਿਹੂਣੀ

ਸ਼ਰਧਾ ਸ਼ਬਦ ਦੇ ਆਪਣੇ ਆਪ ਵਿਚ ਬੜੇ ਗਹਿਰੇ ਅਰਥ ਹਨ। ਸ਼ਰਧਾ ਭਾਵ ਪ੍ਰੇਮ, ਵਿਸ਼ਵਾਸ। ਪਰ ਜੇਕਰ ਇਹ ਵਿਸ਼ਵਾਸ ਅੰਧਵਿਸ਼ਵਾਸ ਵਿਚ ਤਬਦੀਲ ਹੋ ਜਾਏ ਤਾਂ ਅਰਥ ਦਾ ਅਨਰਥ ਹੋ ਜਾਂਦਾ ਹੈ। ਸ਼ਰਧਾ ਰੱਖਣਾ ਠੀਕ ਹੈ ਪਰ ਅੰਧਵਿਸ਼ਵਾਸ ਕਰਨਾ ਕਿਸੇ ਪੱਖੋ ਵੀ … More »

ਲੇਖ | Leave a comment
 

ਖੂਹਾਂ ਵਿਚ ਜਹਿਰੀਲੀ ਗੈਸ ਦੀ ਸਮਸਿਆ ਅਤੇ ਹਲ

ਡਾ: ਨਰੇਸ ਕੁਮਾਰ ਛੁਨੇਜਾ ਅਤੇ ਡਾ: ਮਹੇਸ ਕੁਮਾਰ ਨਾਰੰਗ ਖੇਤੀ ਵਿਚ ਕੰਮ ਕਰਦੇ ਸਮੇਂ ਖੂਹੀਆਂ ਨਾਲ ਸਬੰਧਿਤ ਹਾਦਸੇ ਅਕਸਰ ਹੁੰਦੇ ਹਨ। ਇਕ ਸਰਵੇ ਮੁਤਾਬਿਕ ਪੰਜਾਬ ਵਿਚ ਖੇਤੀ ਨਾਲ ਸਬੰਧਿਤ ਹਾਦਸਿਆਂ ਵਿਚੋ 16% ਹਾਦਸੇ ਖੂਹਾਂ ਨਾਲ ਸਬੰਧਿਤ ਹਨ। ਖੂਹਾਂ ਨਾਲ ਸਬੰਧਿਤ … More »

ਲੇਖ | Leave a comment
 

ਅੱਮਾਂ

ਕੜੀ ਵਰਗਾ ਜੁਆਨ ਸੀ , ਲੰਬੜ ।ਜ਼ਿਮੀਦਾਰਾ ਬਹੁਤਾ ਵੱਡਾ ਨਹੀਂ ਸੀ , ਪਰ ਗੁਜ਼ਾਰਾ ਚੰਗਾ ਸੀ । ਲਗਭਗ ਪੂਰ ਮੁਰੱਬਾ ਪਿਓ ਦਾਦੇ ਦੀ ਜਾਗੀਰ ‘ਚੋਂ ਹਿੱਸੇ ਆਇਆ ਸੀ । ਕੰਮ ਘਟ ਕੀਤਾ ਸੀ , ਫੈਲਸੂਫੀਆਂ ਵੱਧ । ਛੇ-ਕੁੜੀਆਂ ਖੁੰਬਾਂ ਵਾਂਗ … More »

ਕਹਾਣੀਆਂ | Leave a comment
 

ਕਈ ਨਸਲਾਂ ਨੂੰ ਭੁਗਤਣੇ ਪੈਣ ਗੇ ਦੇਸ਼-ਵੰਡ ਦੇ ਨਤੀਜੇ

ਅਗੱਸਤ 1947 ਵਿਚ ਫਿਰਕੂ ਆਧਾਰ ‘ਤੇ ਹੋਈ ਦੇਸ਼ ਦੀ ਚੰਦਰੀ ਵੰਡ ਭਾਰਤੀ ਉਪ-ਮਹਾਂਦੀਪ ਦਾ ਵੀਹਵੀਂ ਸਦੀ ਦਾ ਸਭ ਤੋਂ ਵੱਡਾ ਦੁਖਾਂਤ ਹੈ।ਇਸ ਬੇਲੋੜੀ ਵੰਡ ਨੇ ਹਜ਼ਾਰਾਂ ਹੀ ਨਹੀਂ ਸਗੋਂ ਲਖਾਂ ਹੀ ਪਰਿਵਾਰਾਂ ਨੂੰ ਅਪਣੇ ਜੱਦੀ ਪੁਸ਼ਤੀ ਘਰ, ਹਵੇਲੀਆਂ, ਜ਼ਮੀਨਾਂ ਜਾਇਦਾਦਾਂ, … More »

ਲੇਖ | Leave a comment
 

ਆਓ ਅੱਜ ਉਨ੍ਹਾਂ ਨੂੰ ਵੀ ਯਾਦ ਕਰੀਏ

ਪੰਜਾਬ ਦੇ ਹਜ਼ਾਰਾਂ ਨਹੀਂ ਸਗੋ ਲੱਖਾਂ ਵਾਸੀ ਇਹੋ ਜਿਹੇ ਹੋਣਗੇ, ਜਿਨ੍ਹਾਂ ਆਪਣੇ ਦੇਸ਼ ਦੀ ਅਜ਼ਾਦੀ ਦੀ ਖਾਤਰ ਅੰਦਰਖਾਤੇ ਕੁਰਬਾਨੀਆਂ ਕੀਤੀਆਂ, ਪਰ ਉਨ੍ਹਾਂ ਦਾ ਅਜ਼ਾਦੀ ਸੰਗਰਾਮ ਦੇ ਇਤਹਾਸ ਵਿਚ ਕਿਧਰੇ ਵੀ ਨਾਮ ਨਹੀਂ। ਪੰਜਾਬ ਦੇ ਇਹ, ਇਹੋ ਜਿਹੇ ਕੁਰਬਾਨੀ ਦੇ ਪੁੰਜ, … More »

ਲੇਖ | Leave a comment
 

ਸੁਪਨਾ

ਸੁਪਨੇ ਵਿਚ ਗਈ ਮੈ ਸਾਹਿਬ ਦੇ ਦਰਬਾਰ, ਮੇਰੇ ਇਸ ਸਾਹਿਬ ਦੀ ਤਾਰੀਫ਼ ਹੈ ਬੇਸ਼ੁਮਾਰ। ਦਰਾਂ ਵਿਚ ਮੈ ਜਾ ਸਿਰ ਝੁਕਾਇਆ, ਸੰਗਤ ਦੀ ਧੂੜੀ ਨੂੰ ਮੱਥੇ ਨਾਲ ਲਾਇਆ। ਵਿਹੜੇ ਵਿਚ ਲੋਕਾਂ ਦਾ ਵੱਡਾ ਦੇਖਿਆ ਇਕੱਠ, ਕੋਈ ਗੜ-ਬੜ ਹੈ ਇੱਥੇ ਸਮਝ ਗਈ … More »

ਕਵਿਤਾਵਾਂ | 1 Comment
 

ਸਿਆਸੀ ਪਾਰਟੀਆਂ ਦੀ ਯਾਦਗਾਰ ਤੇ ਸਿਆਸਤ ਮੰਦਭਾਗੀ

ਮਿਲੀ ਜੁਲੀ ਸਰਕਾਰ ਦਾ ਧਰਮ ਪਾਲਣ ਲਈ ਸ੍ਰ ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੋਗਲੀ ਨੀਤੀ ਅਪਣਾ ਰਹੇ ਹਨ। ਸਰਕਾਰ ਵਿੱਚ ਸ਼ਾਮਲ ਦੋਵੇਂ ਪਾਰਟੀਆਂ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਅਸੂਲ ਇਂੱਕ ਦੂਜੇ ਦੇ ਵਿਰੋਧੀ ਅਤੇ ਵੱਖਰੇ ਹਨ ਪ੍ਰੰਤੂ … More »

ਲੇਖ | Leave a comment
 

ਖਾਓ ਸਬਜੀਆਂ ਜਰੂਰ, ਪਾਓ ਖਣਿਜ ਤੱਤ ਭਰਪੂਰ

ਹੀਰਾ ਸਿੰਘ ਅਤੇ ਨੀਨਾ ਚਾਵਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਫਰਮਾਨ “ਬਾਬਾ ਹੋਰੁ ਖਾਣਾ ਖੁਸੀ ਖੁਆਰ ॥ ਜਿਤੁ ਖਾਧੈ ਤਨ ਪੀੜੀਐ ਮਨ ਮਹਿ ਚਲਹਿ ਵਿਕਾਰ ॥” ਜਿਸ ਵਿੱਚ ਗੁਰੂ ਜੀ ਨੇ ਕਿਹਾ ਕਿ ਖਾਣਾ ਚਾਹੀਦਾ ਹੈ । ਜਿਸ ਨੂੰ ਖਾ … More »

ਲੇਖ | 2 Comments
Hardam Maan.sm

ਮੌਸਮੀ ਮਿਜ਼ਾਜ ’ਤੇ ਗ਼ਜ਼ਲ : ਹਰਦਮ ਸਿੰਘ ਮਾਨ

ਸਾਵਣ ਦੇ ਵੀ ਬੁੱਲ੍ਹ ਤਿਰਹਾਏ, ਏਸ ਵਰ੍ਹੇ। ਖ਼ਾਬਾਂ ਵਿਚ ਮਾਰੂਥਲ ਛਾਏ, ਏਸ ਵਰ੍ਹੇ। ਸਾਡੇ ਨੈਣੀਂ ਲੰਮੀਆਂ ਝੜੀਆਂ ਲੱਗੀਆਂ ਨੇ ਹਾਏ ! ਸਾਵਣ ਸੁੱਕਾ ਜਾਏ, ਏਸ ਵਰ੍ਹੇ। ਖੇਤਾਂ ਵਿਚ ਹਰਿਆਲੀ ਸੁੱਟੀ ਬੈਠੀ ਧੌਣ ਘਰਾਂ ’ਚ ਰੀਝਾਂ, ਚਾਅ ਮੁਰਝਾਏ, ਏਸ ਵਰ੍ਹੇ। ਖੂਬ … More »

ਕਵਿਤਾਵਾਂ | Leave a comment