ਸਾਹਿਤ

 

ਅਨਪੜ੍ਹ ਸਿੰਘਾ

ਕਾਰ ਚਲਾਉਣੀ ਸਿਖ ਫੱਕਰਾਂ ਦੀ, ਚੇਤੇ ਰੱਖ, ਲੋਕ ਸਭਾ ਦੀ ਟਿਕਟ ਮਿਲ਼ੂ ਅਨਪੜ੍ਹ ਸਿੰਘਾ। ਉਪ੍ਰੋਕਤ ਲਾਈਨ ਪ੍ਰਿੰਸੀਪਲ ਤਖ਼ਤ ਸਿੰਘ ਦੀ ਇਕ ਲੰਮੀ ਗ਼ਜ਼ਲ ਵਿਚੋਂ ਹੈ ਜੋ ਕਿ ਉਸ ਨੇ 1968 ਵਿਚ ਲਿਖੀ ਸੀ। ਇਸ ਦਾ ਪਿਛੋਕੜ ਕਿਸ ਪ੍ਰਕਾਰ ਹੈ: ਪੰਜਾਬੀ … More »

ਲੇਖ | Leave a comment
 

ਭਾਰਤ ਦੀ ਮੁੱਖ ਸਮੱਸਿਆ ਹੈ ਵਧ ਰਹੀ ਆਬਾਦੀ

ਗਿਆਰਾਂ ਜੁਲਾਈ ਦਾ ਦਿਨ ਹਰ ਸਾਲ ਵਿਸ਼ਵ ਅਬਾਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇੱਕ ਵਾਰ ਫਿਰ ਇਹ ਦਿਹਾੜਾ ਆ ਰਿਹਾ ਹੈ। ਭਾਰਤ ਦੇ ਪ੍ਰਧਾਂਨ ਮੰਤਰੀ ਤੋਂ ਲੈ ਕੇ ਜਮੂਰੇ ਕਿਸਮ ਦੇ ਨੇਤਾ ਲੋਕਾਂ ਤੱਕ ਸੱਭ ਇਸ ਦਿਨ ਅਬਾਦੀ ਦੇ ਵਾਧੇ … More »

ਲੇਖ | Leave a comment
 

ਸਾਕਾ ਨੀਲਾ ਤਾਰਾ ਦੇ “ਸ਼ਹੀਦਾਂ” ਦੀ ਯਾਦਗਾਰ

ਆਖ਼ਰ 28 ਸਾਲ ਬਾਅਦ ਇਸ ਛੇ ਜੂਨ ਨੂੰ ਸਾਕਾ ਨੀਲਾ ਤਾਰਾ ਦੇ “ਸ਼ਹੀਦਾਂ” ਦੀ ਯਾਦਗਾਰ ਦਾ ਨੀਂਹ-ਪੱਥਰ ਸ੍ਰੀ ਅਕਾਲ ਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਗਿਆਨੀ ਤਰਲੋਚਨ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ … More »

ਲੇਖ | Leave a comment
Jun 3, 2012 7:06:46 AM.sm

ਤਰਕੀਬ – ਹਰਪ੍ਰੀਤ ਸਿੰਘ

ਤੈਨੂੰ ਸੁਣਿਆਂ ਨੀਂ……..ਮੈਂ ਕਦੋਂ ਦਾ ਗਿਲਾਸ ਮੰਗ ਰਿਹਾ ਹਾਂ ਤੇ ਤੂੰ ਕੰਨਾਂ ਵਿਚ ਰੂੰ ਦੇ ਕੇ ਪਈ ਏ। ਤੈਨੂੰ ਕਿੰਨੀ ਵਾਰ ਕਿਹਾ ਹੈ, ਕਿ ਜਦੋਂ ਮੈਂ ਆਵਾਂ ਗਲਾਸ, ਸਲਾਦ ਮੇਰੇ ਅੱਗੇ ਮੇਜ ’ਤੇ ਪਿਆ ਹੋਣਾ ਚਾਹੀਦਾ ਹੈ। ਪਰ ਨਾਲਾਇਕ ਜਿਹੀ….., … More »

ਕਹਾਣੀਆਂ | Leave a comment
 

ਸਬੰਧ

ਤੇਰਾ ਮੇਰਾ ਸਾਕ ਗੂੜਾ ਫਰਕ ਇੰਨਾ ਹੀ ਹੈ, ਤੂੰ ਪੂਰਾ ਮੈ ਅਧੂਰਾ। ਤੇਰੀ ਮੇਰੀ ਸਾਂਝ ਪੱਕੀ, ਫਰਕ ਇੰਨਾ ਹੀ ਹੈ, ਤੂੰ ਵਿਸ਼ਵਾਸੀ ਮੈ ਸ਼ੱਕੀ। ਤੇਰੀ ਮੇਰੀ ਮੁੱਹਬਤ ਲੰਮੀ, ਅੰਤਰ ਇੰਨਾ ਹੀ  ਹੈ’ ਤੂੰ ਮਾਲਕ ਮੈ ਕੰਮੀ। ਤੇਰੀ ਮੇਰੀ ਨਿੱਤ ਦੀ … More »

ਕਵਿਤਾਵਾਂ | Leave a comment
 

ਅੰਧਵਿਸ਼ਵਾਸੀਆਂ ਦੇ ਕਿੱਸੇ

ਆਪਣਾ ਭਾਰਤ ਦੁਨੀਆਂ ਵਿੱਚ ਸਭ ਤੋਂ ਪਛੜੇ ਹੋਏ ਮੁਲਕਾਂ ਵਿੱਚੋਂ ਇੱਕ ਹੈ। ਇਸਦੇ ਦੋ ਕਾਰਨ ਹਨ। ਪਹਿਲਾ ਇੱਥੋਂ ਦੇ ਲੋਕ ਬਹੁਤ ਹੀ ਅੰਧਵਿਸ਼ਵਾਸੀ ਹਨ ਦੂਸਰਾ ਇਸ ਦੀ ਆਬਾਦੀ ਬਹੁਤ ਜਿਆਦਾ ਹੈ। ਇੱਥੇ ਸਮੇਂ ਸਮੇਂ ਰਹੀਆਂ ਸਰਕਾਰਾਂ ਇਨ੍ਹਾਂ ਕਾਰਨਾਂ ਨੂੰ ਦੂਰ … More »

ਲੇਖ | Leave a comment
 

ਆਪਹੁਦਰਾ ਮਾਨੁੱਖ

ਜਿਹੜੇ ਦਿਲ ‘ਤੇ ਤੂੰ ਛੱਡ ਗਈ ਸੀ ਸੰਦਲੀ ਪੈੜਾਂ ਉਸ ਚੌਰਾਹੇ ਨੂੰ ਅਸੀਂ, ਮਿੱਠੀਆਂ ਯਾਦਾਂ ਦੀ ਵਾੜ ਕਰ ਕੇ ਰੱਖੀ, ਸਾਂਭ-ਸਾਂਭ ਕੇ ਰੱਖੇ ਤੇਰੀਆਂ ਪੈੜਾਂ ਦੇ ਨਿਸ਼ਾਨ ਇਸ ਜੂਹ ਵਿਚ ਅਸੀਂ ਕਿਸੇ ਨੂੰ ਪੈਰ ਨਹੀਂ ਪਾਉਣ ਦਿੱਤਾ, ਮਜ਼ਾਲ ਹੈ ਕੋਈ … More »

ਕਵਿਤਾਵਾਂ | Leave a comment
Dr Surjit Patar.sm

ਲੁਧਿਆਣਾ ਵਿੱਚ ਡਾ: ਸੁਰਜੀਤ ਪਾਤਰ ਦਾ ਨਾਗਰਿਕ ਅਭਿਨੰਦਨ

ਲੁਧਿਆਣਾ ਸ਼ਹਿਰ ਵਿੱਚ ਰਹਿੰਦਿਆਂ ਮੈਨੂੰ ਲਗਪਗ 41 ਵਰ੍ਹੇ ਹੋ ਗਏ ਹਨ। ਏਦੋਂ ਕੁਝ ਮਹੀਨੇ ਘੱਟ ਡਾ: ਸੁਰਜੀਤ ਪਾਤਰ ਦੀ ਰਿਹਾਇਸ਼ ਵੀ ਇਸੇ ਸ਼ਹਿਰ ਵਿੱਚ ਹੀ ਹੈ। ਮੈਂ ਆਪਣੇ ਪਿੰਡ ਬਸੰਤਕੋਟ ਤੋਂ ਲੁਧਿਆਣੇ ਖਾਲਸਾ ਕਾਲਜ ਆਪਣੇ ਵੱਡੇ ਵੀਰ ਕੋਲ ਪੜ੍ਹਨ ਆਇਆਂ … More »

ਲੇਖ | Leave a comment
 

ਬਹੁਤੀਆਂ ਸਿਆਸੀ ਪਾਰਟੀਆਂ ਦੇ ਲੀਡਰਾਂ ਦੇ ਕਿਰਦਾਰ ਵਿਚ ਗਿਰਾਵਟ

ਬਹੁਤੀਆਂ ਰੀਜਨਲ ਅਤੇ ਕੌਮੀ ਸਿਆਸੀ ਪਾਰਟੀਆਂ ਦੇ ਕਿਰਦਾਰ ਵਿੱਚ ਗਿਰਾਵਟ ਆ ਗਈ ਹੈ। ਸਮੇਂ ਵਿੱਚ ਤਬਦੀਲੀ ਅਤੇ ਤੇਜੀ ਨੇ ਸਿਆਸੀ ਲੋਕਾਂ ਤੇ ਗਹਿਰਾ ਪ੍ਰਭਾਵ ਪਾਇਆ ਹੈ।ਭਾਰਤ ਨੂੰ ਆਜਾਦ ਹੋਇਆਂ 65ਸਾਲ ਹੋ ਗਏ ਹਨ। ਸਾਡੇ ਆਪਣੇ ਬਣਾਏ ਹੋਏ ਸੰਵਿਧਾਨ ਨੂੰ ਲਾਗੂ … More »

ਲੇਖ | Leave a comment
 

ਆਓ ਸਿਰਜੀਏ ਦੁਨੀਆਂ ਨਵੀਂ

ਆਓ ਸਿਰਜੀਏ ਦੁਨੀਆਂ ਨਵੀਂ ਜਿਥੇ ਕੋਈ ਉੱਚਾ ਨੀਵਾਂ ਨਾ ਹੋਵੇ ਆਓ ਸਿਰਜੀਏ ਦੁਨੀਆਂ ਨਵੀਂ ਜਿਥੇ ਅਮੀਰ ਗਰੀਬ ਦਾ ਹੱਕ ਨਾ ਖੋਹੇ। ਨਾ ਖੋਹੇ ਧਰਮ ਦੇ ਨਾਂ ‘ਤੇ ਹੱਕ ਕੋਈ ਕਿਸੇ ਦਾ ਨਾ ਹੀ ਜਾਤ ਦੇ ਨਾਂ ਹੇਠ ਕੋਈ ਬ੍ਰਾਹਮਣ ਜਾਂ … More »

ਕਵਿਤਾਵਾਂ | 1 Comment