ਸਾਹਿਤ

 

ਥੈਂਕਸ ਗਿਵਿੰਗ ਡੇ ਪੰਜਾਬੀਆਂ ਲਈ ਮਿਲ ਬੈਠਣ ਤੇ ਮਨੋਰੰਜਨ ਦਾ ਮੌਕਾ

ਅਮਰੀਕਾ ਵਿੱਚ ਹਰ ਸਾਲ ਨਵੰਬਰ ਦੇ ਅਖੀਰਲੇ ਵੀਰਵਾਰ ਨੂੰ ‘ਥੈਂਕਸ ਗਿਵਿੰਗ ਡੇ’ ਮਨਾਇਆ ਜਾਂਦਾ ਹੈ। ਅਸਲ ਵਿੱਚ ਇਹ ਤਿਉਹਾਰ ਯੂਰਪ ਦਾ ਹੈ। ਯੂਰਪ ਵਿੱਚ ਇਹ ਤਿਉਹਾਰ ਅਕਤੂਬਰ ਵਿੱਚ ਮਨਾਇਆ ਜਾਂਦਾ ਹੈ। ਉਹ ਇਸ ਤਿਉਹਾਰ ਨੂੰ ਅਕਤੂਬਰ ਫੈਸਟੀਵਲ ਕਹਿੰਦੇ ਹਨ। ਜਰਮਨ … More »

ਲੇਖ | Leave a comment
 

ਡਾ: ਸੁਰਜੀਤ ਪਾਤਰ ਪਦਮਸ਼੍ਰੀ ਪੁਰਸਕਾਰ ਦਾ ਪਾਤਰ

ਡਾ: ਸੁਰਜੀਤ ਪਾਤਰ ਨੂੰ ਪਦਮਸ਼੍ਰੀ ਪੁਰਸਕਾਰ ਮਿਲਣਾ ਪੰਜਾਬੀ ਜ਼ੁਬਾਨ ਅਤੇ ਪੰਜਾਬੀਆਂ ਲਈ ਉਹ ਮਿੱਠੀ ਖ਼ਬਰ ਹੈ ਜਿਸ ਦੀ ਸਾਨੂੰ ਸਭ ਨੂੰ ਕਈ ਵਰ੍ਹਿਆਂ ਤੋਂ ਉਡੀਕ ਸੀ। ਪਾਤਰ ਦੀ ਸ਼ਾਇਰੀ ਨੇ ਸਮੁੱਚੇ ਗਲੋਬ ਤੇ  ਆਪਣੀਆਂ ਪੈੜਾਂ ਇੰਨੀਆਂ ਗੂੜ੍ਹੀਆਂ ਕੀਤੀਆਂ ਹਨ ਕਿ … More »

ਲੇਖ | Leave a comment
 

ਮੇਰੇ ਰੋਂਦੇ ਹੋਏ ਪੰਜਾਬ ਨੂੰ ਕੋਈ ਚੁੱਪ ਕਰਾਵੋ ਨੀਂ।

ਮੇਰੇ ਰੋਂਦੇ ਹੋਏ ਪੰਜਾਬ ਨੂੰ ਕੋਈ ਚੁੱਪ ਕਰਾਵੋ ਨੀਂ। ਡਾਡੀਆਂ ਪੀੜਾਂ ਝੱਲਦੇ ਦੀ ਕੋਈ ਪੀੜ ਮਿਟਾਵੋ ਨੀਂ। ਅੰਗਰੇਜ਼ਾਂ ਵੰਡਿਆ ਪਹਿਲਾਂ ਇਸਨੂੰ, ਫਿਰ ਟੋਟੇ ਕੀਤੇ ਆਪਣਿਆਂ। ਇਸ ਟੋਟੇ ਹੋਏ ਪੰਜਾਬ ਨੂੰ ਕੋਈ ਮੱਰਹਮ ਲਾਵੋ ਨੀਂ। ਮੇਰੇ ਰੋਂਦੇ ਹੋਏ ਪੰਜਾਬ ਨੂੰ ਕੋਈ … More »

ਕਵਿਤਾਵਾਂ | Leave a comment
Gurdev Singh Sandhu(1).sm

ਅੰਮ੍ਰਿਤਸਰ ਵਿਕਾਸ ਦੇ ਰਾਹ ਤੇ ਪਰ………

ਗੁਰੂ ਦੀ ਨਗਰੀ ਨਾਲ ਮਸਹੂਰ, ਪੰਜਾਬ ਦੇ ਸਰਹੱਦੀ ਸ਼ਹਿਰ ਅਮ੍ਰਿੰਤਸਰ ਵਿੱਚ ਪਿਛਲੇ ਕੁਝ ਸਾਲਾਂ ਤੋਂ ਕਾਫੀ ਵਿਕਾਸ ਕਾਰਜ ਹੋ ਰਹੇ ਹਨ ਜਿਸ ਨਾਲ ਇਸ ਸ਼ਹਿਰ ਦਾ ਨਕਸਾ ਕਾਫੀ ਹੱਦ ਤੱਕ ਬਦਲ ਚੁੱਕਾ ਹੈ। ਐਲੀਵੇਟਿਡ ਰੋਡ ਦਾ ਬਣਨਾ,  ਈਸਟਾ ਵਰਗੇ ਹੋਟਲ … More »

ਲੇਖ | Leave a comment
 

ਸਿਆਸੀ ਧਿਰਾਂ ਦਾ ਸੰਵੇਦਨਸ਼ੀਲ ਮੁੱਦਿਆਂ ਤੋ ਕਿਨਾਰਾ

ਪਰਮਜੀਤ ਸਿੰਘ ਬਾਗੜੀਆ ਪੰਜਾਬ ਵਿਧਾਨ ਸਭਾ ਚੋਣਾਂ ਹੁਣ ਆਖਿਰੀ ਪੜਾਅ ‘ਤੇ ਹਨ। ਸੱਤਾਧਾਰੀ ਗੱਠਜੋੜ ਅਕਾਲੀ ਦਲ-ਭਾਜਪਾ ਕਾਰਗੁਜਾਰੀ ਮੁੜ ਦੁਹਰਾਉਣ ਅਤੇ ਕਾਂਗਰਸ ਸੱਤਾ ਤਬਦੀਲੀ ਦੇ ਦਾਅਵਿਆਂ ਦੀ ਲਹਿਰ ‘ਤੇ ਸਵਾਰ ਹਨ। ਨਾਲ ਹੀ ਬਹੁਜਨ ਸਮਾਜ ਪਾਰਟੀ ਅਤੇ ਨਵੀਂ ਬਣੀ ਪੀਪਲਜ਼ ਪਾਰਟੀ … More »

ਲੇਖ | Leave a comment
 

ਘੱਲੂਘਾਰਾ 1984 ਤੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ

ਸਤਵੰਤ ਸਿੰਘ ਖਾਲਸਾ ਰਾਜ ਖੁੱਸਣ ਤੋਂ ਬਾਅਦ ਵੀ ਸਿੱਖ ਕੌਮ ਨੇ ਬੇਅੰਤ ਕੁਰਬਾਨੀਆਂ ਦਿੱਤੀਆਂ ਭਾਵੇਂ ਉਹ ਇਸ ਦੇਸ਼ ਦੀ ਆਜ਼ਾਦੀ ਲਈ ਹੋਵਣ ਜਾਂ ਗੁਰਧਾਮਾਂ ਦੀ ਅਜਮਤ ਦੀ ਰਾਖੀ ਲਈ, ਜਿਸ ਦੇਸ਼ ਲਈ ਕੁਰਬਾਨੀਆਂ ਕੀਤੀਆਂ, ਕਮਜੋਰ ਲੀਡਰਾਂ ਕਾਰਣ ਆਪਣਾ ਭੱਵਿਖ ਇਸ … More »

ਲੇਖ | Leave a comment
Parminder Singh Parwana

ਮਤਾ – ਪ੍ਰਮਿੰਦਰ ਸਿੰਘ ਪਰਵਾਨਾ

ਨਵੇਂ ਸਾਲ ਵਿੱਚ ਮੈਂ ਵੀ ਕੁਝ ਬਣ ਜਾਵਾਂਗਾ। ਜ਼ਮੀਰ ਦੇ ਪੈਸੇ ਵੱਟ ਕੇ ਅਮੀਰ ਬਣ ਜਾਵਾਂਗਾ। ਹਰ ਤਰ੍ਹਾਂ ਦੇ ਕੁਕਰਮ ਕਰਕੇ ਸਿਖਰ ‘ਤੇ ਪੁੱਜ ਜਾਵਾਂਗਾ। ਚੜ੍ਹਦੇ ਸਾਲ ਪੈ ਰਹੀਆਂ ਵੋਟਾਂ ਵਿਚ ਲੀਡਰ ਬਣ ਜਾਵਾਂਗਾ। ਫਿਰ ਸਿਆਸਤ ਨਾਲ ਹਰ ਧੰਦੇ ‘ਤੇ … More »

ਕਵਿਤਾਵਾਂ | Leave a comment
 

ਰੁੱਤ ਚੋਣ ਹੈ ਆਈ

ਰੁੱਤ ਚੋਣ ਹੈ ਆਈ ਰਹਿੰਦੇ ਸਾਹ ਗਿਣ ਲਈਏ ਨੀਂਹ ਪੱਥਰ ਨਵੇਂ 2 ਧੜਕਣਾਂ ‘ਚ ਉਣ ਲਈਏ ਪੁੱਛੋ ਦਰ 2 ਜਾ ਕੇ ਸਮਾਂ ਉਦਾਸ ਜੇਹਾ ਹੋਇਆ ਫੇਰ ਬੀਜਾਂਗੇ ਚੰਦ ਹੁਣ ਰੁੱਖਾਂ ਦੀ ਸੁਣ ਲਈਏ ਪੁੱਤਰੋ ਜਾਇਓ ਨਾ ਦੂਰ ਮੱਥੇ ਲਿਸ਼ਕ ਜੇਹੀ … More »

ਕਵਿਤਾਵਾਂ | Leave a comment
 

ਪੰਜਾਬ ਚੋਣਾਂ ਤੇ ਪ੍ਰੈਸ ਦਾ ਰੋਲ

ਪ੍ਰੈਸ ਨੂੰ ਚੌਥੀ ਰਿਆਸਤ ਅਤੇ ਜਮਹੂਰੀਅਤ ਦਾ ਚੌਥਾ ਥੰਮ ਕਿਹਾ ਜਾਂਦਾ ਹੈ।ਵਿਧਾਨਸ਼ਾਲਾ, ਕਾਰਜਸ਼ਾਲਾ, ਨਿਆਸ਼ਾਲਾ ਤੋਂ ਬਾਅਦ ਪ੍ਰੈਸ ਹੀ ਮਜ਼ਬੂਤ ਜਮਹੂਰੀਅਤ ਦਾ ਥੰਮ ਹੈ। ਪੱਤਰਕਾਰੀ ਇਕ ਬੜਾ ਹੀ ਪਵਿੱਤਰ ਪੇਸ਼ਾ ਹੈ, ਜਿਸ ਰਾਹੀਂ ਅਪਣੀ ਰੋਜ਼ੀ ਰੋਟੀ ਕਮਾਉਣ ਦੇ ਨਾਲ ਦੇਸ਼ ਤੇ … More »

ਲੇਖ | 1 Comment
 

ਚੋਣ ਵਾਅਦੇ : ਡਾ: ਅਵਤਾਰ ਕੌਰ ਸੋਹੀ

ਨਵੇਂ ਯੁਗ ਦਾ ਆਗਾਜ਼ ਤਰੱਕੀ, ਸੁਪਨੇ ਦਿਖਾਉਣ ਦਾ ਸਿੰਘ-ਨਾਦ ਤਰੱਕੀ, ਗੱਦੀ ਉੱਤੇ ਬੈਠਣ ਦਾ ਹੀ ਰਾਗ਼ ਤਰੱਕੀ, ਹਰਮਨ ਪਿਆਰੇ ਹੋਣ ਦਾ ਅੰਦਾਜ਼ ਤਰੱਕੀ, ਸ਼ੁਰੂ ਤਾਂ ਸਭ ਕੁੱਝ ਹੋ ਗਿਆ, ਪਰ ਕੁੱਝ ਵੀ ਪੂਰ ਨਹੀਂ ਚੜ੍ਹਿਆ, ਜਲਸਾ ਹੋਇਆ, ਭਾਸ਼ਨ ਝਾੜੇ, ਨਾਹਰੇ … More »

ਕਵਿਤਾਵਾਂ | Leave a comment