ਸਾਹਿਤ

 

ਮੈਨੂੰ ਕਲਮ ਦਿਓ

ਮੈਨੂੰ ਕਲਮ ਦਿਓ ,  ਇਲਮ ਦਿਓ , ਸ਼ਬਦ ਦਿਓ ,  ਅਰਥ ਦਿਓ । ਅੱਜੇ ਤਾਂ ਮੈਂ ,ਸਿੱਖਣਾ ਹੈ , ਅੱਜੇ ਤਾਂ ਮੈਂ , ਲਿਖਣਾ ਹੈ। ਅਜੇ ਤਾਂ ਮੈਂ ,ਅੱਖਰਾਂ ਦੀ ,ਧਰਤੀ ਤੇ , ਮਸਾਂ ਰਿੜ੍ਹਣਾ ਹੀ , ਸਿੱਖਿਆ ਹੈ , … More »

ਕਵਿਤਾਵਾਂ | Leave a comment
 

ਜ਼ਿੰਦਗੀ

ਰੰਗ ਬਿਰੰਗੇ ਸੁਪਨਿਆਂ ਦੇ ਚਮਨ ਵਰਗੀ ਕੋਈ ਜ਼ਿੰਦਗੀਂ ਨਹੀਂ ਹੁੰਦੀ ਮਰੇ ਹੋਏ ਅਮਨ ਵਰਗੀ ਕੋਈ ਜ਼ਿੰਦਗੀਂ ਨਹੀਂ ਹੁੰਦੀ ਪੁੱਤਾਂ ਨੂੰ ਉਡੀਕਦੀ ਪਵਨ ਵਰਗੀ ਕੋਈ ਜ਼ਿੰਦਗੀਂ ਨਹੀਂ ਹੁੰਦੀ ਘਰਾਂ ਦੀਆਂ ਵਲਗਣਾਂ ਚ ਗੁਆਚੇ ਦਮਨ ਵਰਗੀ ਕੋਈ ਜ਼ਿੰਦਗੀਂ ਨਹੀਂ ਹੁੰਦੀ ਨਾ ਹੀ … More »

ਕਵਿਤਾਵਾਂ | Leave a comment
 

ਇੱਕ ਗਲਤੀ

ਮਨ ਤਨ ਗਲਤੁ ਭਏ ਕਿਛੁ ਕਹਣੁ ਨ ਜਾਈ ਰਾਮ ॥ ਜਿਸ ਤੇ ਉਪਜਿਅੜਾ ਤਿਨਿ ਲੀਆ ਸਮਾਈ ਰਾਮ ॥ ਕਿਹਾ ਜਾਂਦਾ ਹੈ ਕਿ ਮਨੁੱਖ ਗਲਤੀਆਂ ਦਾ ਪੁਤਲਾ ਹੈ।ਮਨੁੱਖ ਆਪਣੀ ਜਿੰਦਗੀ ਚ’ ਅਕਸਰ ਗਲਤੀਆਂ ਕਰਦਾ ਰਹਿੰਦਾ ਹੈ।ਕੋਈ ਜਿਆਦਾ ਗਲਤੀਆਂ ਕਰਦਾ ਹੈ ਕੋਈ … More »

ਲੇਖ | Leave a comment
 

ਤੂੰ ਜੇ – ਕਾਕਾ ਗਿੱਲ

ਜੇ ਤੂੰ ਰੋਸ਼ਨੀ ਹੁੰਦੀ ਤਾਂ ਅੱਖਾਂ ਨਾਲ ਪੀ ਲੈਂਦਾ ਜੇ ਤੂੰ ਸ਼ਰਾਬ ਹੁੰਦੀ ਤਾਂ ਬੁੱਲ੍ਹਾਂ ਨਾਲ ਪੀ ਲੈਂਦਾ ਜੇ ਤੂੰ ਖ਼ੁਸ਼ਬੋ ਹੁੰਦੀ ਤਾਂ ਜੱਫੀ ਭਰਕੇ ਪੀ ਲੈਂਦਾ ਜੇ ਤੂੰ ਜਿੰਦਗੀ ਹੁੰਦੀ ਤਾਂ ਖ਼ੁਸ਼ੀ ਨਾਲ ਜੀ ਲੈਂਦਾ ਜੇ ਤੂੰ ਮੇਰੇ ਕੋਲ … More »

ਕਵਿਤਾਵਾਂ | 2 Comments
 

ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੰਗਠਨ ਵਿਚ ਕੈ.ਅਮਰਿੰਦਰ ਸਿੰਘ ਦੀ ਸਰਵਉਚਤਾ ਬਰਕਰਾਰ

ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪੁਨਰ ਗਠਨ ਦੀ ਜਿਹੜੀ ਸੂਚੀ ਜਾਰੀ ਕੀਤੀ ਗਈ ਹੈ ਉਸਨੂੰ ਘੋਖਣ ਤੋਂ ਸਪਸ਼ਟ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਵਉਚਤਾ ਬਰਕਰਾਰ ਰੱਖੀ ਗਈ ਹੈ। ਭਾਵੇਂ ਸਰਵ ਭਾਰਤੀ ਕਾਂਗਰਸ ਕਮੇਟੀ … More »

ਲੇਖ | Leave a comment
 

ਕਾਨੂੰਨ ਦੀ ਕਿਤਾਬ ਵਿਚ ਸਮਾਪਤੀ ਦੀ ਮਿਤੀ ਦਰਜ਼ ਨਹੀਂ!

ਪੂਰੇ 16 ਸਾਲਾਂ ਦੀ ਲੁਕਣ-ਮੀਟੀ ਤੋਂ ਬਾਅਦ 26 ਮਈ 2011 ਨੂੰ ਘ੍ਰਿਣਾਂ ਦੀ ਮੂਰਤ, ਜਨਰਲ ਰਾਤਕੋ ਮਲਾਦਿੱਚ ਦੀ ਗ੍ਰਿਫ਼ਤਾਰੀ ਹੋਈ, ਜਿਸ ਨਾਲ਼ ਅਮਨ ਦੇ ਚਹੇਤਿਆਂ ਨੇ ਸੁਖ ਦਾ ਸਾਹ ਲਿਆ। ਬੋਸਨੀਆਂ ਵਿਚ ਉਸ ਦੀਆਂ ਮੁਸਲਮਾਨਾਂ ਖਿਲਾਫ਼ ਨਫ਼ਰਤ ਭਰੀਆਂ ਅਤੇ ਹੌਲਨਾਕ … More »

ਲੇਖ | Leave a comment
 

ਪੰਜਾਬੀ ਸਮਾਚਾਰ ਚੈਨਲਾਂ ਵਲੋ ਪੰਜਾਬੀ ਦਾ ਘਾਣ

ਅਜੋਕਾ ਸਮਾ ਸੂਚਨਾ ਤੇ ਤਕਨਾਲੋਜੀ  ਦਾ ਯੁਗ ਹੈ।ਅਜ ਟੀ.ਵੀ. ਇਕ ਬਹੁਤ ਹੀ ਸ਼ਕਤੀਸ਼ਾਲੀ ਮੀਡੀਆ ਹੈ।ਆਮ ਘਰਾਂ ਵਿਚ ਘਟੋ ਘਟ ਇਕ ਟੀ.ਵੀ ਸੈਟ ਤਾਂ ਹੈ ਜਿਥੇ ਪਰਿਵਾਰ ਦੇ ਸਾਰੇ  ਮੈਂਬਰ ਬੈਠ ਕੇ ਆਪਣੀ ਪਸੰਦ ਦੇ ਪ੍ਰੋਗਰਾਮ ਵਿਸ਼ੇਸ਼ ਕਰ ਟੀ.ਵੀ. ਗੀਤ ਸੰਗੀਤ … More »

ਲੇਖ | Leave a comment
 

ਆਓ ! ਵਾਤਾਵਰਣ ਵਿੱਚ ਪ੍ਰਦੂਸ਼ਣ ਰੋਕੀਏ

(ਲਖਵੀਰ ਕੌਰ ਧਾਲੀਵਾਲ ਅਤੇ ਸਰਬਜੋਤ ਕੌਰ ਸੰਧੂ) ਮਨੁੱਖ ਨੇ ਵਾਤਾਵਰਣ ਦੇ ਕੁਦਰਤੀ ਸੋਮਿਆਂ ਦੀ ਅਸਮਾਨ ਵਰਤੋਂ ਕਰਕੇ ਆਪਣੇ ਲਈ ਬਹੁਤ ਸਾਰੀਆਂ ਸਮੱਸਿਆਵਾਂ ਖੜ੍ਹੀਆਂ ਕਰ ਲਈਆਂ ਹਨ । ਭਾਵੇਂ ਕਿ ਉਸਦੇ ਅਜਿਹਾ ਕਰਨ ਨਾਲ ਤਾਪਮਾਨ ਲਗਾਤਾਰ ਵਧ ਰਿਹਾ ਹੈ। ਕਿਤੇ ਹੜ੍ਹ … More »

ਲੇਖ | 1 Comment
 

ਹੁਣ ਮੈਂ ਸਿੱਖ ਲਿਆ

ਹੁਣ ਮੈਂ, ਸਿੱਖ ਲਿਆ ਹੈ ਮਸਤ ਰਹਿਣਾਂ! ਛੱਡ ਦਿੱਤੇ ਨੇ, ਦੇਖਣੇ ਸਬਜ਼ਬਾਗ, ਤੇ ਲੈਣੇਂ ਫ਼ੋਕੇ ਸੁਪਨੇ! ਛੱਡ ਦਿੱਤੀਆਂ ਨੇ ਲਾਉਣੀਆਂ ਆਸਾਂ, ਚੰਦਰਮਾਂ ਵੱਲ ਦੇਖ, ਚਕੋਰ ਵਾਂਗੂੰ! ਜਿੰਨੀ ਆਸ ਰੱਖੀ ‘ਗ਼ੈਰਾਂ’ ‘ਤੇ, ਦਿਲ ਵਿਚ ਨਿਰਾਸ਼ਾ ਦੀ, ਪਰਲੋਂ ਹੀ ਆਈ! ਮਨ ਦੀ … More »

ਕਵਿਤਾਵਾਂ | Leave a comment
 

ਚੰਨ ਚਾਨਣੀ ਰਾਤ ਸੀ

ਚੰਨ ਚਾਨਣੀ ਰਾਤ ਸੀ ਫਿਰ ਅਰਸ਼ ਤੇ ਗਹਿਰ ਹੈ ਸੁੱਖਸਾਂਦ ਸੀ ਦਰ੍ਹਾਂ ਤੇ ਗਲੀ 2 ਵਿਚ ਜ਼ਹਿਰ ਹੈ ਮਹਿਕਾਂ ਜੋਗੀ ਥਾਂ ਨਾ ਫੁੱਲ ਖਿੜ੍ਹਨ ਨੂੰ ਮੰਗਣ ਇਜ਼ਾਜਤਾਂ ਸ਼ਹਿ ਸ਼ਰੀਕਾਂ ਉੱਤੇ ਬੈਠਾ ਭਰਾਵਾਂ ਦਾ ਹਰ ਪਹਿਰ ਹੈ ਉਡ ਚੱਲੇ ਪ੍ਰਦੇਸ ਨੂੰ … More »

ਕਵਿਤਾਵਾਂ | Leave a comment