ਸਾਹਿਤ
ਹਾਜੀ ਲੋਕ ਮੱਕੇ ਵੱਲ ਜਾਂਦੇ…ਤੇ ਮੇਰਾ ਰਾਂਝਣ ਮਾਹੀ ਮੱਕਾ…ਨੀ ਮੈਂ ਕਮਲ਼ੀ ਆਂ
ਸੀਮੋਨ ਵੇਅਲ ਨੇ ਲਿਖਿਆ ਹੈ ਕਿ ਕਲਪਨਾ ਅਤੇ ਫਿ਼ਕਸ਼ਨ ਸਾਡੀ ਜਿ਼ੰਦਗੀ ਦਾ ਹੀ ਤਿੰਨ ਚੌਥਾਈ ਹਿੱਸਾ ਹਨ। ਇਕ ਸਫ਼ਲ ਲੇਖਕ ਦੀ ਪ੍ਰਾਪਤੀ ਇਸੇ ਗੱਲ ਵਿਚ ਹੈ ਕਿ ਉਹ ਆਮ ਜਿ਼ੰਦਗੀ ਵਿਚ ਵਾਪਰਦੀਆਂ ਘਟਨਾਵਾਂ ਅਤੇ ਕਲਪਨਾ ਦਾ ਆਪਣੀ ਮੁਹਾਰਤ ਨਾਲ਼ ਕਿਵੇਂ … More
ਭੁੱਖੇ ਦੀ ਧੀ ਰੱਜੀ ਤੇ ਸਿਰ ਸਜਾਉਣ ਲੱਗੀ
ਪਹਿਲਾ ਚੰਦਰਯਾਨ ਅਜੇ ਰਾਹ ਚ ਹੈ, ਪਰ ਭਾਰਤ ਸਰਕਾਰ ਨੇ ਦੂਜੇ ਚੰਦਰਯਾਨ 2010 ‘ਚ ਦੇ ਪ੍ਰੋਗਰਾਮ ਲਈ 4.25 ਅਰਬ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਹੈ-ਕਿਹੋ ਜੇਹੀਆਂ ਖੇਡਾਂ ਹਨ ਰਜਵਾੜਿਆਂ ਦੀਆਂ-ਕੀ ਇਹ ਸਾਡੇ ਲਈ ਪੁੱਗ ਸਕਦਾ ਹੈ, ਜਿਥੇ ਅਜੇ ਰੋਟੀ ਪਾਣੀ … More
ਖ਼ੁਦਾ ਖ਼ੈਰ ਕਰੇ !!
ਮੈਂ ਸਰਸਰੀ ਪੱਛ ਬੈਠੀ: “..ਕੀ ਹਾਲ-ਚਾਲ ਐ?” ਤੇਰਾ ਜਵਾਬ ਸੀ ਕਿ.. “…ਜੋ ਅੱਗ ਲੱਗਣ ਤੋਂ ਬਾਅਦ ਕਾਹ ਦੇ ਬੂਟਿਆਂ ਦਾ ਹੁੰਦੈ…!!” ਬੁੱਲ੍ਹ ਸੀਤੇ ਗਏ ਸੀ ਮੇਰੇ ਕੁੱਝ ਪਲਾਂ ਦਾ ਸੱਨਾਟਾ ਤੇਰਾ ਦਰਦ ਮੇਰੀ ਰੂਹ ਹਵਾਲੇ ਕਰ ਗਿਆ ਸੀ ਤੂੰ ਕਿਹਾ … More
ਤੂੰ ਦੁਖੀ ਨਾ ਹੋ…!
ਕੁਝ ਵਸਤੂਆਂ ਐਸੀਆਂ ਵੀ ਹੁੰਦੀਐਂ, ਜੋ ਖਾਣੀਆਂ ਪੈਂਦੀਐਂ ਰੋਗ ਮਿਟਾਉਣ ਲਈ, ਜਿ਼ੰਦਗੀ ਇਨਸਾਨ ਨਾਲ਼, ਹਮੇਸ਼ਾ ਮਜ਼ਾਕ ਕਰਦੀ ਹੈ, ਪਰ ਜਦੋਂ ਇਨਸਾਨ, ਜਿ਼ੰਦਗੀ ਨੂੰ ਮਜ਼ਾਕ ਸਮਝਣ ਲੱਗਦਾ ਹੈ, ਉਹ ਜਾਂ ਤਾਂ ਬਣਦਾ ਹੈ ਸ਼ਹੀਦ, ਆਪਣੀ ਖ਼ਲਕਤ ਲਈ, ਅਤੇ ਜਾਂ ‘ਦੂਜਿਆਂ’ ਦੀਆਂ … More
ਪੰਜਾਬ ਵਿੱਚ ਨਸਿ਼ਆਂ ਦਾ ਛੇਵਾਂ ਦਰਿਆ
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਦ ਧਰਮ ਪ੍ਰਚਾਰ ਹਿਤ ਮਾਲਵੇ ਦੇ ਇਲਾਕੇ ਵਿਚ ਪਹੁੰਚੇ ਤਾਂ ਰਸਤੇ ਵਿਚ ਇਕ ਥਾਂ ਗੁਰੂ ਜੀ ਦਾ ਘੋੜਾ ਰੁਕ ਗਿਆ। ਗੁਰੂ ਪਾਤਸ਼ਾਹ ਦੇ ਨਾਲ ਸਿੱਖਾਂ ਨੇ … More
ਵੇ ਮੈਂ ਅਜ਼ਾਦੀ ਆਂ ਪੁੱਤ…!
ਕਿਸੇ ਮੰਤਰੀ ਨੇ ਇਸ ਸ਼ਹਿਰ ਵਿਚ ‘ਚਰਨ’ ਪਾਉਣੇਂ ਸਨ। ਇਸ ਸ਼ਹਿਰ ਨੂੰ ਭਾਗ ਲਾਉਣੇਂ ਸਨ ਅਤੇ ਇਸ ਸ਼ਹਿਰ ਨੂੰ ‘ਜਿਲ੍ਹਾ’ ਕਰਾਰ ਦੇਣਾ ਸੀ! ਸੜਕਾਂ ਧੋਤੀਆਂ ਜਾ ਰਹੀਆਂ ਸਨ, ਕੂੜਾ ਕਬਾੜਾ ਅਤੇ ਗੰਦ ਚੁੱਕ ਕੇ ਬਾਹਰ ਸੁੱਟਿਆ ਜਾ ਰਿਹਾ ਸੀ। ਮੰਤਰੀ … More
ਠੱਗਾਂ ਦੀਆਂ ਮੋਮੋ-ਠੱਗਣੀਆਂ—-ਜਾਲ
ਲੋਕਾਂ ਕੋਲੋਂ ਪੈਸੇ ਇਕੱਠੇ ਕਰਕੇ ਉਨ੍ਹਾਂ ‘ਚ ਹੀ ਲੜੀ ਬਣਾ ਕੇ ਕੁਝ ਮਹੀਨੇ ਪੈਸੇ ਵੰਡਦੇ ਰਹਿੰਦੇ ਹਨ। ਮਤਲਬ ਕਿ ਲੋਕਾਂ ਦਾ ਸਿਰ ਤੇ ਲੋਕਾਂ ਦੀਆਂ ਜੁੱਤੀਆਂ ਵਾਲੀ ਕਹਾਵਤ ਵਾਂਗ। ਇਕ ਠੱਗ ਕੰਪਨੀ ਕੋਲ ਇਕ ਬੰਦਾ 3500/-ਰੁਪਏ ਭਰ ਦਿੰਦਾ ਹੈ ਤਾਂ … More
