ਸਾਹਿਤ

 

ਮੂਲ ਨਾਲੋਂ ਵਿਆਜ ਪਿਆਰਾ

ਧੀਆਂ ਪੁੱਤਰ ਸਭ ਨੂੰ ਪਿਆਰੇ ਹੁੰਦੇ ਨੇ, ਪਰ ਪੋਤਰੇ ਪੋਤਰੀਆਂ ‘ਤੇ ਆਪਣੀ ਔਲਾਦ ਨਾਲੋਂ ਵੀ ਵੱਧ ਮੋਹ ਆਉਂਦੈ। ਜੇਕਰ ਮਾਪਿਆਂ ਦੇ ਬੁਢਾਪੇ ਦੀ ਡੰਗੋਰੀ, ਇਕਲੌਤੀ ਸੰਤਾਨ ਵੀ ਭਰ ਜਵਾਨੀ ‘ਚ ਸਦੀਵੀਂ ਵਿਛੋੜਾ ਦੇ ਜਾਵੇ ਤਾਂ ਸਭ ਤੋਂ ਔਖਾ ਕਾਰਜ  ਬੁਢੜੇ … More »

ਲੇਖ | Leave a comment
 

ਮਜ਼ਦੂਰ ਦਿਵਸ

ਸਦੀਆਂ ਤੋਂ ਮਜ਼ਬੂਰ ਰਿਹਾ ਹਾਂ। ਕਿਸਮਤ ਦਾ ਮਜ਼ਦੂਰ ਰਿਹਾ ਹਾਂ। ਮੇਰੇ ਮੁੜ੍ਹਕੇ ਵਿੱਚ ਨਸ਼ਾ ਹੈ ਇਸ ਦੇ ਵਿੱਚ ਹੀ ਚੂਰ ਰਿਹਾ ਹਾਂ। ਮਿਹਨਤ ਮੇਰੀ ਮਹਿਬੂਬਾ ਹੈ ਇਸਨੂੰ ਮੰਨਦਾ ਹੂਰ ਰਿਹਾ ਹਾਂ। ਚਾਹੇ ਹੱਥਾਂ ਵਿੱਚ ਹੁਨਰ ਹੈ ਫਿਰ ਵੀ ਕਦ ਮਗ਼ਰੂਰ … More »

ਕਵਿਤਾਵਾਂ | Leave a comment
 

ਕਵਿਤਾ ਮੇਰੀ ਰੂਹ ਵਿਚ ਰੰਮੀ

ਕਵਿਤਾ ਮੇਰੀ ਰੂਹ ਵਿਚ ਰੰਮੀ, ਕਵਿਤਾ ਮੇਰੇ ਨਾਲ ਹੈ ਜੰਮੀ। ਕਵਿਤਾ ਮੇਰੇ ਪੋਤੜਿਆਂ ਦੀ ਸਾਥਣ, ਕਵਿਤਾ ਸੰਗ ਮੇਰੇ ਸਵੇਰ ਤੋਂ ਆਥਣ। ਕਵਿਤਾ ਨਿਰੀ ਹੈ ਮਿੱਟੀ ਵਰਗੀ, ਰੂਹ ਨੂੰ ਲਿਖੀ ਕੋਈ ਚਿੱਠੀ ਵਰਗੀ। ਕਵਿਤਾ ਹਰਫਾਂ ਦੇ ਘਰ ਜਾਈ, ਕਵਿਤਾ ਧੁਰੋਂ ਅਗਮੀ ਆਈ। … More »

ਕਵਿਤਾਵਾਂ | Leave a comment
 

ਮਿੱਟੀ ਵਾਲਾ ਰਿਸ਼ਤਾ

(ਜਿੰਦਗੀ ਦੇ ਵਰਕਿਆਂ ਤੋਂ) ਲੌਕਡਾਊਨ ਕਾਰਨ ਮੈਨੂੰ ਭਾਰਤ ਲੰਬਾ ਸਮਾਂ ਰਹਿਣਾ ਪੈ ਗਿਆ। ਮੈਨੂੰ ਇਸ ਮਹਾਂਮਾਰੀ ਦੇ ਸਮੇਂ ਵਿੱਚ ਰਿਸ਼ਤਿਆਂ ਨੂੰ ਬਹੁਤ ਨਜ਼ਦੀਕ ਤੋਂ ਵੇਖਣ ਦਾ ਮੌਕਾ ਮਿਲਿਆ! ਗਲੀ ਦੇ ਚੌਥੇ ਘਰ ਦੇ ਬੂਹੇ ਮੂਹਰੇ ਬੁੱਢੀ ਰੱਜੋ ਅੰਮਾ ਆਪਣੀ ਸੋਟੀ … More »

ਕਹਾਣੀਆਂ | Leave a comment
 

“ਖੁਦ ਦੇ ਦੁਖੜੇ ਖੁਦ ਦੇ ਕੋਲ਼ੇ ਫੋਲਿਆ ਕਰ ”

ਖ਼ੁਦ ਦੇ ਦੁਖੜੇ ਖ਼ੁਦ ਦੇ ਕੋਲ਼ੇ ਫੋਲਿਆ ਕਰ। ਹਰ ਕਿਸੇ ਦੇ ਕੋਲ਼ ਦਿਲ ਨਾ ਖੋਲ੍ਹਿਆ ਕਰ। ਹਰ ਮੁਸੀਬਤ ਨੂੰ ਵਿਖਾ ਦੇ ਹੱਸ ਕੇ ਤੂੰ ਮਾੜੀ ਮੋਟੀ ਗੱਲ ਤੇ ਨਾ ਡੋਲਿਆ ਕਰ। ਸਭ ਦਾ ਏਥੇ ਵੱਖੋ ਵੱਖਰਾ ਰੇਟ ਹੈ ਸੋ ਸਭ … More »

ਕਵਿਤਾਵਾਂ | Leave a comment
 

ਜਦੋਂ ਸਾਹਿਤਕਾਰਾਂ ਲਈ ਮੰਗਾਏ ਸਮੋਸਿਆਂ ਨੇ ਭਸੂੜੀ ਪਾਈ

ਗੱਲ 1975 ਦੀ ਹੈ, ਜਦੋਂ ਮੈਂ ਲੋਕ ਸੰਪਰਕ ਵਿਭਾਗ ਪੰਜਾਬ ਦੇ ਮਾਸਕ ਰਸਾਲੇ ਜਾਗ੍ਰਤੀ  ਪੰਜਾਬੀ ਦਾ ਸਹਾਇਕ ਸੰਪਾਦਕ ਲੱਗਿਆ ਹੋਇਆ ਸੀ। ਮਰਹੂਮ ਸੁਖਪਾਲਵੀਰ ਸਿੰਘ ਹਸਰਤ ਜੋ ਪੰਜਾਬੀ ਦੇ ਕਵੀ ਸਨ, ਉਹ ਲੋਕ ਸੰਪਰਕ ਅਧਿਕਾਰੀ ਪੰਜਾਬੀ ਅਤੇ ਲੋਕ ਸੰਪਰਕ ਵਿਭਾਗ ਦੇ … More »

ਲੇਖ | Leave a comment
 

ਹਰਿਆਣੇ ਦੇ ਪੰਜਾਬੀ ਸਾਹਿਤ ਵਿੱਚੋਂ ਹਰਿਆਣਾ ਮਨਫ਼ੀ ਕਿਉਂ ਹੈ?

ਵਿਦਵਾਨਾਂ ਦਾ ਕਥਨ ਹੈ ਕਿ ਭੁਗੋਲਕ ਅਤੇ ਸਮਾਜਕ ਬਣਤਰ ਦਾ ਮਨੁੱਖ ਦੇ ਮਨ, ਵਿਚਾਰ ਅਤੇ ਜੀਵਨ ’ਤੇ ਡੂੰਘਾ ਅਸਰ ਪੈਂਦਾ ਹੈ। ਇਹ ਗੱਲ 100 ਫ਼ੀਸਦੀ ਸੱਚ ਅਤੇ ਲਾਜ਼ਮੀ ਹੈ ਕਿ ਭੁਗੋਲਕ ਖ਼ੇਤਰ ਅਤੇ ਸਮਾਜਕ ਬਣਤਰ ਦੇ ਅਨੁਸਾਰ ਮਨੁੱਖ ਦੀ ਬੋਲੀ, … More »

ਲੇਖ | Leave a comment
 

ਹਾਕਮ ਦੀ ਗਾਰੰਟੀ

ਹਾਕਮ ਦੀ ਗਾਰੰਟੀ ਅੱਸੀ ਕਰੋੜ ਨੂੰ ਮੁਫ਼ਤ ਰਾਸ਼ਨ ਗ਼ਰੀਬਾਂ ਦੇ ਦਰ ‘ਤੇ! ਪਰ ਰੁਜ਼ਗਾਰ ਦੀ ਗਾਰੰਟੀ … ? ਹਾਕਮ ਦੀ ਗਾਰੰਟੀ ਬੁਲੇਟ ਟ੍ਰੇਨ ਦੀ ਆਮਦ! ਪਰ ਸਸਤੇ ਸਫ਼ਰ ਦੀ ਗਾਰੰਟੀ … ? ਹਾਕਮ ਦੀ ਗਾਰੰਟੀ ਮੁਫ਼ਤ ਸਿਹਤ ਸੇਵਾਵਾਂ! ਪਰ ਦਵਾਈਆਂ … More »

ਕਵਿਤਾਵਾਂ | Leave a comment
 

ਸਮਾਰਟ ਫੋਨਾਂ ਨੇ ਪੱਥਰ ਦੇ ਰਿਕਾਰਡ – ਕੈਸੇਟ ਤੋਂ ਲੈ ਕੇ ਸੀਡੀ ਪਲੇਅਰ ਤੱਕ ਸਭ ਨੂੰ ਖਾ ਲਿਆ

ਡਿਜੀਟਲ, ਸੋਸ਼ਲ ਮੀਡੀਏ ਤੇ ਇੰਟਰਨੈਟ ਦੇ ਪੜਾਅ ਤੋਂ ਪਹਿਲਾਂ ਆਪਣੇ ਕੈਸੇਟ ਸੰਗ੍ਰਹਿ ਨੂੰ ਦਿਖਾਉਣਾ ਵੱਡੀ ਗੱਲ ਹੁੰਦੀ ਸੀ। ’90 ਦੇ ਦਹਾਕੇ ਵਿਚ ਕੈਸੇਟ ਪਲੇਅਰ ਲਗਪਗ ਹਰੇਕ ਵਿਅਕਤੀ ਦੇ ਜੀਵਨ ਦਾ ਹਿੱਸਾ ਸੀ। ਟਰੱਕਾਂ, ਬੱਸਾਂ, ਕਾਰਾਂ ਵਿਚ ਆਮ ਹੀ ਸੁਰਿੰਦਰ ਛਿੰਦਾ, … More »

ਲੇਖ | Leave a comment
 

“ਮਹਾਨ ਸਖਸੀਅਤ ਡਾ. ਬੀ. ਆਰ. ਅੰਬੇਦਕਰ ਸਹਿਬ ਨੂੰ ਜਨਮ ਦਿਵਸ ਤੇ ਕੋਟਿਨ-ਕੋਟ ਪ੍ਰਣਾਮ”

ਸੰਵਿਧਾਨ ਨਿਰਮਾਤਾ ਗਰੀਬਾ ਦੇ ਮਸ਼ੀਹਾ ਡਾ. ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਵਸ ਹਰ ਸਾਲ 14 ਅਪ੍ਰੈਲ ਨੂੰ ਬੜੀ ਧੂਮ-ਧਾਮ ਨਾਮ ਮਨਾਇਆ ਜਾਂਦਾ ਹੈ। ਇਸ ਸਾਲ ਵੀ ਇੱਕ ਸੌ ਤੇਤੀਵਾਂ ਜਨਮ ਦਿਹਾੜਾ ਬੜੀ ਸਾਨੋ-ਸੌਕਤ ਨਾਲ ਉਹਨਾ ਦੀ ਵਿਚਾਰਧਾਰਾ ਦਾ ਗੁਣਗਾਨ … More »

ਲੇਖ | Leave a comment