ਸਾਹਿਤ

 

ਖੜਗੇ ਨੂੰ ਪ੍ਰਧਾਨ ਬਣਾਕੇ ਗਾਂਧੀ ਪਰਿਵਾਰ ਇਕ ਤੀਰ ਨਾਲ ਦੋ ਸ਼ਿਕਾਰ ਕਰ ਗਿਆ

ਗਾਂਧੀ ਪਰਿਵਾਰ ਨੇ ਮਲਿਕ ਅਰਜਨ ਖੜਗੇ ਨੂੰ ਪ੍ਰਧਾਨ ਬਣਾ ਕੇ ਇਕ ਤੀਰ ਨਾਲ ਦੋ ਸ਼ਿਕਾਰ ਕਰ ਦਿੱਤੇ ਹਨ। ਹੁਣ ਉਹ ਵਿਰੋਧੀਆਂ ਦੇ ਪਰਿਵਾਰਵਾਦ ਦੇ ਇਲਜ਼ਾਮ ਤੋਂ ਸੁਰਖੁਰੂ ਹੋ ਗਏ ਹਨ। ਬਿਨਾ ਜਵਾਬਦੇਹੀ ਉਹ ਅਸਿੱਧੇ ਤੌਰ ‘ਤੇ ਪ੍ਰਧਾਨਗੀ ਕਰਨਗੇ ਅਤੇ ਉਨ੍ਹਾਂ … More »

ਲੇਖ | Leave a comment
 

ਸਾਵਧਾਨ ! ਕੇ. ਵਾਈ. ਸੀ. ਅਪਡੇਟ ਦੇ ਨਾਮ ਤੇ ਤੁਹਾਡੇ ਨਾਲ ਹੋ ਸਕਦੀ ਹੈ ਠੱਗੀ

ਕੇ.ਵਾਈ.ਸੀ. ਕੀ ਹੈ? ਕੇ.ਵਾਈ.ਸੀ. (KYC) ਦਾ ਅਰਥ ਹੈ ਆਪਣੇ ਗਾਹਕ ਨੂੰ ਜਾਣੋ (Know Your Customer).  ਅਸਾਨ ਭਾਸ਼ਾ ਵਿੱਚ ਕੇ.ਵਾਈ.ਸੀ. ਭਾਰਤ ਵਿੱਚ ਕੰਮ ਕਰ ਰਹੀਆਂ ਸਾਰੀਆਂ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਦੁਆਰਾ ਗਾਹਕ ਦੀ ਪਛਾਣ ਨੂੰ ਪ੍ਰਮਾਣਿਤ ਕਰਨ ਦੀ ਇੱਕ ਲਾਜ਼ਮੀ … More »

ਲੇਖ | Leave a comment
 

ਕਰਵੇ ਚੌਥ ਦਾ ਵਰਤ

ਕਰਵੇ ਚੌਥ ਦਾ ਵਰਤ ਨਿਆਰਾ। ਜੀਊਂਦਾ ਰਹੇ  ਪਤੀ ਪਰਮੇਸ਼ਰ, ਸਾ੍ਹਵਾਂ  ਤੋਂ ਜੋ  ਵੱਧ  ਪਿਆਰਾ। ਪਤੀ – ਪੂਜਣ  ਦਾ ਤਿਉਹਾਰ। ਕਰਦੀ  ਔਰਤ  ਹਾਰ ਸ਼ਿੰਗਾਰ। ਸੁੱਖੀ-ਸਾਂਦੀ ਹੈ ਦਿਨ ਆਇਆ, ਖ਼ੁਸ਼ੀਆਂ ਦਾ ਖੁਲ੍ਹ ਜਾਊ ਪਟਾਰਾ; ਕਰਵੇ ਚੌਥ ਦਾ ਵਰਤ ਨਿਆਰਾ। ਜੀਊਂਦਾ ਰਹੇ  ਪਤੀ  … More »

ਕਵਿਤਾਵਾਂ | Leave a comment
 

ਕਾਦਰ ਯਾਰ—-ਬਨਾਮ—-ਕਿੱਸਾ ਪੂਰਨ ਭਗਤ

ਪੜ੍ਹਿਆ ਕਿੱਸਾ ਲਿਖਿਆ, ਪੂਰਨ ਭਗਤ ਦਾ, ਸੁਹਣੇ ਸ਼ਾਇਰ, ਮੀਆਂ, ਕਾਦਰ ਯਾਰ ਦਾ। ਅੰਧ ਵਿਸ਼ਵਾਸ਼ੀ ਦਾ ਵੀ ਵੇਖੋ ਕਿੰਨਾ ਜੋਰ ਸੀ, ਭੋਰੇ ਦੇ ਵਿੱਚ ਪਾਇਆ,ਪੁੱਤਰ ਜੰਮਦਿਆਂ, ਕਿੰਨਾ ਪੱਥਰ ਦਿਲ ਸੀ, ਪਿਉ ਸਲਵਾਨ ਦਾ। ਆਖੇ  ਲੱਗ ਕੇ ਪਿੱਛੇ, ਵਹਿਮੀਂ ਪੰਡਤਾਂ, ਪੁੱਤਰ ਪਾਇਆ … More »

ਕਵਿਤਾਵਾਂ | Leave a comment
 

ਪਰਾਲੀ ਦੀ ਸਮੱਸਿਆ ਦਾ ਨਿਦਾਨ

ਝੋਨਾ-ਕਣਕ ਫਸਲ ਪ੍ਰਣਾਲੀ ਉੱਤਰ ਪੱਛਮੀ ਭਾਰਤੀ ਮੈਦਾਨੀ ਇਲਾਕਿਆਂ ਹੇਠ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਸੂਬਿਆਂ ਦਾ 4.1 ਮਿਲੀਅਨ ਹੈਕਟੇਅਰ ਖੇਤਰ ਆਉਂਦਾ ਹੈ ਅਤੇ ਇਸ ਪ੍ਰਣਾਲੀ ਵਿੱਚ 75 ਫੀਸਦੀ ਤੋਂ ਜਿਆਦਾ ਖੇਤਰ ਦੀ ਕਟਾਈ ਕੰਬਾਇਨਾਂ ਦੁਆਰਾ ਕੀਤੀ ਜਾਂਦੀ ਹੈ। … More »

ਲੇਖ | Leave a comment
IMG-20220629-WA0066.resized

ਧੁੰਦ ਦੀ ਚਾਦਰ-ਧਨੌਲਟੀ

ਉੱਤਰਾਖੰਡ ਪਹਿਲਾਂ ਉੱਤਰ ਪ੍ਰਦੇਸ਼ ਦਾ ਹੀ ਹਿੱਸਾ ਸੀ। ਯੂ ਪੀ ਵਿੱਚੋਂ ਪਹਾੜੀ ਇਲਾਕਾ ਕੱਢ ਕੇ ਨਵਾਂ ਸੂਬਾ ਬਣਾ ਦਿੱਤਾ ਗਿਆ। ਹੁਣ ਹਿਮਾਚਲ ਪ੍ਰਦੇਸ਼ ਵਾਂਗ ਉੱਤਰਾਖੰਡ  ਵੀ ਘੁੰਮਣ ਫਿਰਨ ਦੇ ਸ਼ੌਕੀਨਾਂ ਲਈ ਕਿਸੇ ਜੰਨਤ ਤੋਂ ਘੱਟ ਥਾਂ ਨਹੀ ਰੱਖਦਾ । ਉੱਤਰਾਖੰਡ … More »

ਲੇਖ | Leave a comment
 

ਨੌਂ ਸਕਿੰਟ

ਬੜਾ ਹੀ ਲੰਮਾ ਪੈਂਡਾ ਕਰਨਾ ਪੈਂਦਾ ਹੈ ਤੈਅ ਹੋਣ ਦੇ ਲਈ ਸਤਿਕਾਰਤ ਹੋਣ ਦੇ ਲਈ ਸਨਮਾਨਿਤ ਲੰਮੀ ਘਾਲਣਾ ਵਿਚੋਂ ਮਿਲੀ ਇਹ ਉਮਰਾਂ ਦੀ ਕਮਾਈ। ਬੋਚ ਬੋਚ ਪੱਬ ਧਰਨਾ ਪੈਂਦੈ ਹੋ ਨਾ ਜਾਵੇ ਕਿਤੇ ਕੋਈ ੫ੁਨਾਮੀ ਫੱਟ ਸਾਰੇ ਜਰ ਹੋ ਜਾਵਣ … More »

ਕਵਿਤਾਵਾਂ | Leave a comment
IMG_9559.resized

ਤੁਰ ਗਿਆ ਪਰਵਾਸ ਵਿੱਚ ਸਿੱਖਾਂ ਦਾ ਰਾਜਦੂਤ ਤੇ ਆੜੂਆਂ ਦਾ ਬਾਦਸ਼ਾਹ:ਦੀਦਾਰ ਸਿੰਘ ਬੈਂਸ

ਬੁਲੰਦੀਆਂ ‘ਤੇ ਪਹੁੰਚਣ ਲਈ ਇਕੱਲਾ ਪੈਸਾ ਹੀ ਨਹੀਂ ਸਗੋਂ ਇੱਛਾ ਸ਼ਕਤੀ, ਦਿ੍ੜ੍ਹ ਇਰਾਦਾ ਅਤੇ ਮਿਹਨਤ ਕਰਨ ਦੀ ਸਮਰੱਥਾ ਹੋਣੀ ਜ਼ਰੂਰੀ ਹੈ। ਨਿਸ਼ਾਨਾ ਨਿਸਚਤ ਕਰਨਾ ਸੋਨੇ ਤੇ ਸਹਾਗੇ ਦਾ ਕੰਮ ਕਰਦਾ ਹੈ। ਸੰਸਾਰ ਵਿੱਚ ਪੰਜਾਬੀਆਂ ਨੇ ਮਿਹਨਤ ਅਤੇ ਜਦੋਜਹਿਦ ਨਾਲ ਸਫਲਤਾ … More »

ਲੇਖ | Leave a comment
 

ਗੁਰਮੁਖੀ ਦੀ ਗਾਥਾ…

ਗੁਰੂ ਸਾਹਿਬਾਨ ਤੋਂ ਵਰੋਸਾਈ ਗੁਰਮੁਖੀ ਲਿਪੀ ਦਾ ਅਜੋਕੇ ਸਥਾਨ ਤਕ ਪਹੁੰਚਣ ਦਾ ਸਫਰ ਆਸਾਨ ਨਹੀਂ ਹੈ। ਇਸ ਦਾ ਇਤਿਹਾਸ ਵੀ ਸਿਖ ਇਤਿਹਾਸ ਦੀ ਤਰ੍ਹਾਂ ਸਾਹਸ ਭਰਿਆ ਹੈ। ਗੁਰੂ ਸਾਹਿਬਾਨ ਨੇ ਗੁਰਮੁਖੀ ਨੂੰ ਪਿਆਰਿਆ ਅਤੇ ਆਪ ਆਪਣੇ ਗੁਰਸਿਖਾਂ ਨੂੰ ਇਹ ਬਖਸ਼ੀ। … More »

ਲੇਖ | Leave a comment
 

ਕੀ ਸਕੂਲੀ ਸਿੱਖਿਆ ਪੂਰਨ ਧਰਮ-ਨਿਰਪੱਖ ਨਹੀਂ ਹੋਣੀ ਚਾਹੀਦੀ?

ਭਾਰਤੀ ਸੰਵਿਧਾਨ ਧਰਮ-ਨਿਰਪੱਖਤਾ ਦਾ ਹਾਮੀ ਹੈ ਅਤੇ ‘ਧਰਮ-ਨਿਰਪੱਖ’ ਸ਼ਬਦ, ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ 42ਵੇਂ ਸੰਸ਼ੋਧਨ (1976) ਦੁਆਰਾ ਸ਼ਾਮਿਲ ਕੀਤਾ ਗਿਆ ਸੀ ਇਸ ਲਈ ਭਾਰਤ ਦਾ ਕੋਈ ਅਧਿਕਾਰਿਕ ਰਾਜ ਧਰਮ ਨਹੀਂ ਹੈ। ਲੋਕਤੰਤਰ ਵਿੱਚ ਧਰਮ ਤੋਂ ਰਾਜ ਨੂੰ ਵੱਖਰਾ ਰੱਖਣ … More »

ਲੇਖ | Leave a comment