ਸਾਹਿਤ

 

“ਖ਼ੁਦ ਦੇ ਦੁਖੜੇ ਖ਼ੁਦ ਦੇ ਕੋਲ਼ੇ ਫੋਲਿਆ ਕਰ”

ਖ਼ੁਦ ਦੇ ਦੁਖੜੇ ਖ਼ੁਦ ਦੇ ਕੋਲ਼ੇ ਫੋਲਿਆ ਕਰ। ਹਰ ਕਿਸੇ ਦੇ ਕੋਲ਼ ਦਿਲ ਨਾ ਖੋਲ੍ਹਿਆ ਕਰ। ਹਰ ਮੁਸੀਬਤ ਨੂੰ ਵਿਖਾ ਦੇ ਹੱਸ ਕੇ ਤੂੰ ਮਾੜੀ ਮੋਟੀ ਗੱਲ ਤੇ ਨਾ ਡੋਲਿਆ ਕਰ। ਸਭ ਦਾ ਏਥੇ ਵੱਖੋ ਵੱਖਰਾ ਰੇਟ ਹੈ ਸੋ ਸਭ … More »

ਕਵਿਤਾਵਾਂ | Leave a comment
 

ਮੇਰੇ ਅਧਿਆਪਕ

ਜ਼ਿਲ੍ਹਾ ਬਠਿੰਡਾ ਦੀ ਤਹਿਸੀਲ ਰਾਮਪੁਰਾ ਫੂਲ ਦੀ ਹਦੂਦ ਅੰਦਰ ਪੈਦੇ, ਪਿੰਡ ਕੋਠਾਗੁਰੂ ਦੇ ਮੇਨ ਬੱਸ ਸਟੈਂਡ ਉਪਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਇਮਾਰਤ ਬਣੀ ਹੋਈ ਹੈ, ਉਸਦਾ ਜਿਕਰ ਮੈ ਜਦੋਂ ਵੀ ਬਠਿੰਡਾ ਤੋਂ ਪਿੰਡ ਜਾਵਾਂ, ਮੇਰੇ ਨਾਲ ਕਿਸੇ ਵੀ ਵਹੀਕਲ … More »

ਲੇਖ | Leave a comment
 

ਪੰਜਾਬੀ ਬੋਲੀ ਦਾ ਜੁਝਾਰੂ ਅਤੇ ਇਨਕਲਾਬੀ ਲੋਕ ਕਵੀ-ਉਸਤਾਦ ਦਾਮਨ

ਦੇਸ ਦੀ ਵੰਡ ਸੰਬੰਧੀ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਦੋ ਪੰਜਾਬੀ ਦੇ ਸ਼ਾਇਰਾਂ ਅੰਮਿ੍ਰਤਾ ਪ੍ਰੀਤਮ ਅਤੇ ਚਿਰਾਗ ਦੀਨ ਦਾਮਨ ਨੇ ਬੜੀਆਂ ਹੀ ਦਿਲ ਨੂੰ ਟੁੰਬਣ ਵਾਲੀਆਂ ਕਵਿਤਾਵਾਂ ਲਿਖੀਆਂ ਸਨ, ਜਿਹੜੀਆਂ ਰਹਿੰਦੀ ਦੁਨੀਆਂ ਤੱਕ ਤਰੋ ਤਾਜਾ ਰਹਿਣਗੀਆਂ। ਭਾਰਤ ਦੀ ਵੰਡ ਦੇ … More »

ਲੇਖ | Leave a comment
khuh nal gurudawara.resized

ਭੂਤਾਂ ਵਾਲਾ ਖੂਹ

ਭਾਵੇਂ ਇਹ ਅਸਚਰਜ਼ ਭਰਿਆ ਨਾਓ ਕਿਸੇ ਫਿਲਮੀ ਨਾਵਲ ਜਾਂ ਕਹਾਣੀ ਦਾ ਪ੍ਰਤੀਕ ਲਗਦਾ ਹੈ,ਪਰ ਨਹੀ ਇਹ ਇੱਕ ਮਹੱਤਵ ਪੂਰਨ ਸਥਾਨ ਦਾ ਨਾਂ ਹੈ।ਜਿਸ ਵਾਰੇ ਹੈਰਾਨੀ ਜਨਕ ਪ੍ਰਚੱਲਤ ਲੋਕ ਕਥਾਵਾਂ ਸੁਣ ਕੇ ਵੇਖਣ ਲਈ ਚਾਹਤ ਜਾਗ ਉਠਦੀ ਹੈ।ਕੁਝ ਸ਼ਰਧਾਵਾਨ ਲੋਕਾਂ ਨੇ … More »

ਲੇਖ | Leave a comment
 

ਜਦੋਂ ਵਾਜਪਾਈ ਅਤੇ ਸ੍ਰ.ਬੇਅੰਤ ਸਿੰਘ ਨੇ ਕੰਧ ‘ਤੇ ਚੜ੍ਹਕੇ ਭਾਸ਼ਣ ਦਿੱਤਾ

ਸਿਆਸਤਦਾਨਾ ਵਿੱਚ ਆਪਸੀ ਸਹਿਯੋਗ ਅਤੇ ਸ਼ਿਸ਼ਟਾਚਾਰ ਘਾਟ ਵੇਖਣ ਨੂੰ ਮਿਲ ਰਹੀ ਹੈ। ਸਿਆਸਤ ਵਿੱਚ ਸ਼ਿਸ਼ਟਾਚਾਰ, ਸਲੀਕੇ ਅਤੇ ਸ਼ਰੀਕੇ ਨੂੰ ਇਕੋ ਜਹੀ ਬਰਾਬਰ ਮਾਣਤਾ ਦੇਣ ਵਿੱਚ ਸ੍ਰੀ.ਅਟਲ ਬਿਹਾਰੀ ਵਾਜਪਾਈ ਅਤੇ ਸ੍ਰ.ਬੇਅੰਤ ਸਿੰਘ ਪਰਪੱਕ ਸਨ। ਵਰਤਮਾਨ ਸਿਆਸਤ ਵਿੱਚ ਕਦਰਾਂ ਕੀਮਤਾਂ ‘ਤੇ ਪਹਿਰਾ … More »

ਲੇਖ | Leave a comment
 

ਤੈਨੂੰ ਕੁੱਝ ਵੀ ਨਹੀਂ ਪਤਾ

ਤੈਨੂੰ ਕੁੱਝ ਵੀ ਨਹੀਂ ਪਤਾ ਕਿ ਮੈਂ ਤੈਨੂੰ ਕਿਸ ਹੱਦ ਤੱਕ ਪਿਆਰ ਕੀਤਾ ਮੁਹੱਬਤ ਦੀਵੇ ਦੀ ਲਾਟ ਵਰਗੀ ਹੁੰਦੀ ਹੈ ਬਲ਼ਦੀ ਨੱਚਦੀ ਆਸ਼ਕਾਂ ਦੇ ਜਨਾਜ਼ੇ ਤੇ ਵੀ ਲਿਖੀ ਜਾਂਦੀ ਹੈ ਮੁਹੱਬਤ ਧਰਤ ਦਾ ਸਦੀਆਂ ਤੋਂ ਸੂਰਜ ਦੁਆਲੇ ਪ੍ਰੀਕਰਮਾ ਕਰਨਾ ਵੀ … More »

ਕਵਿਤਾਵਾਂ | Leave a comment
 

ਗੁਰਬਤ ਘੱਟਣ ਦੀ ਬਜਾਏ ਵਧੀ ਹੈ

ਅਸੀਂ ਜਦੋਂ ਆਜ਼ਾਦ ਹੋਏ ਸਾਂ ਤਾਂ ਉੋਦੋਂ ਹੀ ਸਾਨੂੰ ਪਤਾ ਸੀ ਕਿ ਸਾਡੇ ਮੁਲਕ ਵਿਚ ਗ਼ਰੀਬਾਂ ਦੀ ਗਿਣਤੀ ਬਹੁਤ ਹੀ ਜਿਆਦਾ ਹੈ ਅਤੇ ਇਹ ਵੀ ਪਤਾ ਲਗ ਗਿਆ ਸੀ ਕਿ ਇਹ ਗੁਰਬਤ ਬਹੁਤ ਹੀ ਭਿਆਨਕ ਕਿਸਮ ਦੀ ਹੈ। ਆਜ਼ਾਦੀ ਬਾਅਦ … More »

ਲੇਖ | Leave a comment
 

ਮੂਰਖਤਾ ਅਤੇ ਸਿਆਣੀ ਮੂਰਖਤਾ

ਇੱਕ ਮੂਰਖਤਾ ਦਾ ਤਾਂ ਆਪਾਂ ਸਭ ਨੂੰ ਪਤਾ ਹੀ ਹੈ, ਯਾਨੀ ਕਿ ਕੁਝ ਇਹੋ ਜਿਹਾ ਕਰਨਾ ਜਿਸ ਨਾਲ ਕਿਸੇ ਦਾ ਨੁਕਸਾਨ ਹੋ ਜਾਵੇ । ਇਸ ਦਾ ਸਹੀ ਅਰਥ ਇਹ ਤਾਂ ਨਹੀਂ, ਪਰ ਅੱਜ ਆਪਾਂ ਇਸ ਅਰਥ ਦੇ ਉਪਰ ਹੀ ਵਿਚਾਰ … More »

ਕਹਾਣੀਆਂ | Leave a comment
Screenshot_2022-08-20_22-10-19.resized

ਨਾਟਕ ਧੰਨ ਲਿਖਾਰੀ ਨਾਨਕਾ ਅਤੇ ਫ਼ਿਲਮ ਲਾਲ ਸਿੰਘ ਚੱਢਾ

ਮੈਂ ਇਨ੍ਹੀਂ ਦਿਨੀਂ ਇੰਗਲੈਂਡ ਵਿਚ ਹਾਂ। ਇੰਗਲੈਂਡ ਤੇ ਸਕਾਟਲੈਂਡ ਵਿਚ ਪੰਜਾਬੀ ਨਾਟਕ ʻਧੰਨ ਲਿਖਾਰੀ ਨਾਨਕਾʼ ਨੇ ਇਕ ਹਲਚਲ ਪੈਦਾ ਕੀਤੀ ਹੋਈ ਹੈ। ਇਹੀ ਹਲਚਲ ਫ਼ਿਲਮ ʻਲਾਲ ਸਿੰਘ ਚੱਡਾʼ ਨੇ ਭਾਰਤ ਵਿਚ ਪੈਦਾ ਕਰ ਰੱਖੀ ਹੈ। ਮੈਂ ਸੋਚ ਰਿਹਾ ਹਾਂ ਇਸਦੇ … More »

ਲੇਖ | Leave a comment
 

੧੫ ਅਗਸਤ- ਸਿੱਖ ਕੌਮ ਲਈ ਕਾਲਾ ਦਿਨ: ਜਾਨਮ ਸਿੰਘ

ਹਿੰਦੂਸਤਾਨ ਦੀ ਸਰਕਾਰ ਵੱਲੋਂ ‘ਆਜ਼ਾਦੀ ਦੇ ੭੫ਵੇਂ ਸਾਲ ਨੂੰ ਸਰਕਾਰੀ ਹੁਕਮਾ ਅਨੁਸਾਰ ਹਰ ਘਰ ਤਿਰੰਗਾ ਲਹਿਰਉਣ ਲਗਾਉਣ ਲਈ ਪੂਰੀ ਸਰਕਾਰੀ ਮਸ਼ੀਨਰੀ ਦਾ ਜ਼ੋਰ ਲੱਗ ਗਿਆ। ਕਿਸੇ ਦੇਸ਼ ਦੇ ਝੰਡੇ ਦੇ ਸਤਿਕਾਰ ਦਾ ਪੈਮਾਨਾ ਓਦੋਂ ਪਤਾ ਲੱਗਦਾ  ਹੈ, ਜਦੋਂ ਦੇਸ਼ ਦੇ … More »

ਲੇਖ | Leave a comment