ਸਾਹਿਤ

 

ਗੁਰ ਨਾਨਕ ਪਰਗਟਿਆ

ਗੁਰ  ਨਾਨਕ  ਜਦ  ਪਰਗਟਿਆ, ਦੁਨੀਆਂ  ‘ਤੇ  ਚਾਨਣ  ਹੋਇਆ। ਤ੍ਰਿਪਤਾ  ਮਾਂ ਨੂੰ  ਦੇਣ ਵਧਾਈਆਂ, ਅਰਸ਼ੋਂ ਪਰੀਆਂ ਆਈਆਂ। ਫਿਰ ਚੰਨ -ਸਿਤਾਰੇ  ਮੱਥਾ ਟੇਕਣ, ਸੂਰਜ  ਰਿਸ਼ਮਾਂ ਪਾਈਆਂ। ਮਹਿਤਾ ਕਾਲੂ  ਸ਼ੁਕਰ ਮਨਾਇਆ; ਦਰਸ਼ਨ ਕਰਨ ਖਲੋਇਆ, ਗੁਰ  ਨਾਨਕ  ਜਦ  ਪਰਗਟਿਆ, ਦੁਨੀਆਂ  ‘ਤੇ  ਚਾਨਣ   ਹੋਇਆ। ਸਭ … More »

ਕਵਿਤਾਵਾਂ | Leave a comment
 

ਗੁਜਰਾਤ ਉਸਾਰੀ ਮਜ਼ਦੂਰ ਦੀ ਧੀ ਹੀਰਲ ਬਣੀ ਆਈਏਐਸ ਅਫਸਰ

ਕੌਣ ਕਹਿੰਦਾ ਹੈ ਅਸਮਾਨ ਵਿੱਚ ਸੁਰਾਖ ਨਹੀਂ ਹੋ ਸਕਦਾ। ਇਸ ਗਲ ਨੂੰ ਸੱਚ ਕਰ ਦਿਖਾਇਆ ਹੈ ਇਕ ਉਸਾਰੀ ਮਜਦੂਰ ਦੀ ਧੀ ਨੇ ਜਿਹੜਾ 150 ਦਿਹਾੜੀ ਕਮਾਉਂਦਾ ਆਪਣੇ ਬੱਚੇ ਪਾਲਦਾ ਰਿਹਾ ਹੈ। ਲੋਕਡਾਊਨ ਲਗਦੇ ਉਹ ਵੀ ਜਾਂਦੀ ਰਹੀ ਸੀ। ਜਾਂਬਾਜ ਲੋਕ … More »

ਲੇਖ | Leave a comment
 

ਕੌਮਾਂਤਰੀ ਸ਼ੱਕਰ ਰੋਗ ਦਿਵਸ ‘ਤੇ ਵਿਸ਼ੇਸ਼

ਸ਼ੱਕਰ ਰੋਗ ਜਾਂ ਮਧੂਮੇਹ (ਡਾਇਬਟੀਜ) ਸੰਬੰਧੀ ਜਾਗਰੂਕਤਾ ਦੇ ਮੰਤਵ ਲਈ ਹਰ ਸਾਲ 14 ਨਵੰਬਰ ਨੂੰ ਸਰ ਫਰੈੱਡਰਿਕ ਬੈਟਿੰਗ ਦੇ ਜਨਮਦਿਨ ਦੇ ਰੂਪ ਵਿੱਚ ਕੌਮਾਂਤਰੀ ਸ਼ੱਕਰ ਰੋਗ ਦਿਵਸ ਮਨਾਇਆ ਜਾਂਦਾ ਹੈ ਜਿਹਨਾਂ ਨੇ 1922 ਵਿੱਚ ਚਾਰਲਸ ਬੇਸਟ ਨਾਲ ਮਿਲਕੇ ਇੰਸੁਲਿਨ ਦੀ … More »

ਲੇਖ | Leave a comment
6370b3c8-579d-4ca8-9537-3c880a9183c9.resized

ਵਿਦਿਆ ਦੀ ਰੌਸ਼ਨੀ ਫੈਲਾਉਣ ਵਾਲਾ ਮਿਹਨਤ ਦਾ ਪ੍ਰਤੀਕ : ਪ੍ਰੀਤਮ ਸਿੰਘ ਭੁਪਾਲ

ਹੀਰੇ ਜਵਾਹਰਾਤ ਖਾਣਾ ਵਿੱਚੋਂ ਨਿਕਲਦੇ ਹਨ। ਉਨ੍ਹਾਂ ਦੀ ਰੌਸ਼ਨੀ ਅਤੇ ਚਮਕ ਦਮਕ ਇਤਨੀ ਹੁੰਦੀ ਹੈ ਕਿ ਇਨਸਾਨ ਦੀਆਂ ਅੱਖਾਂ ਚੁੰਧਿਆ ਜਾਂਦੀਆਂ ਹਨ ਪ੍ਰੰਤੂ ਇਨ੍ਹਾਂ ਦੀ ਰੌਸ਼ਨੀ ਅਤੇ ਚਮਕ ਦਮਕ ਉਸੇ ਥਾਂ ਹੁੰਦੀ ਹੈ, ਜਿਥੇ ਇਹ ਮੌਜੂਦ ਹੁੰਦੇ ਹਨ। ਭਾਵ ਇਹ … More »

ਲੇਖ | Leave a comment
 

ਨਸੀਹਤਾਂ

ਘਰੋਂ ਪਲਾਂਘ ਜੀ ਪੱਟਦਾ ਆਖਣ ਚੱਲਿਆ ਦੱਸ ਕਿੱਧਰ ਨੂੰ, ਵੱਢੂੰ-ਖਾਉਂ ਜੇ ਕਰਦੇ ਸਾਰੇ ਤੁਰਦਾ ਹਾਂ ਜਿਧਰ ਨੂੰ, ਦੂਰੋਂ ਮੁਖੜਾ ਵੱਟ ਜਾਂਦੇ, ਜੇ ਕੇਰਾਂ ਇੱਜ਼ਤ ਗਈ ਗਵਾਈ, ਮੇਰੇ ਵਖਰੇਵੇਂ ਅਲੱਗ ਨੇ ਯਾਰਾ, ਤੇਰੇ ਹੋਣੇ ਅਲੱਗ ਭਾਈ , ਬਾਪੂ ਡਰਦਾ ਲੱਥ ਨਾ … More »

ਕਵਿਤਾਵਾਂ | Leave a comment
 

ਅਸਲ ਸਮੱਸਿਆ ਵਿਸ਼ਾ-ਸਮੱਗਰੀ ਦੀ ਗੁਣਵਤਾ, ਟੀ.ਆਰ.ਪੀ. ਨਹੀਂ

ਡੀ.ਡੀ. ਪੰਜਾਬੀ ਦੇ ਡਾਇਰੈਕਟਰਾਂ ਨਾਲ ਵਿਸ਼ਾ-ਸਮੱਗਰੀ ਸਬੰਧੀ ਅਕਸਰ ਮੇਰੀ ਗੱਲਬਾਤ ਹੁੰਦੀ ਰਹਿੰਦੀ ਹੈ। ਕੁਝ ਵਿਸ਼ਾ-ਸਮੱਗਰੀ ਨੂੰ ਤਰਜੀਹ ਦਿੰਦੇ ਹਨ ਅਤੇ ਕਈ ਟੀ.ਆਰ.ਪੀ. ਨੂੰ। ਟੀ.ਆਰ.ਪੀ. ਇਸ਼ਤਿਹਾਰ ਬਟੋਰਨ ਅਤੇ ਉੱਚ-ਅਫ਼ਸਰਾਂ, ਅਧਿਕਾਰੀਆਂ ਦੀ ਵਾਹ ਵਾਹ ਪ੍ਰਾਪਤ ਕਰਨ ਵਿਚ ਤਾਂ ਸਹਾਈ ਹੋ ਸਕਦੀ ਹੈ। … More »

ਲੇਖ | Leave a comment
 

ਗੁੱਸੇ ‘ਤੇ ਕਾਬੂ ਪਾਉਣਾ ਜ਼ਰੂਰੀ

ਗੁੱਸਾ ਆਉਣਾ ਸੁਭਾਵਿਕ ਗੱਲ ਹੈ ਪਰੰਤੂ ਗੁੱਸੇ ਤੇ ਕਾਬੂ ਕਰਨਾ ਇੱਕ ਕਲਾ ਹੈ। ਗੁੱਸਾ ਕੁਝ ਸਮੇਂ ਲਈ ਆਉਂਦਾ ਹੈ ਤੇ ਪਿੱਛੇ ਡਾਢਾ ਨੁਕਸਾਨ ਛੱਡ ਜਾਂਦਾ ਹੈ। ਗੁੱਸਾ ਮਨੁੱਖੀ ਮਨ ਦਾ ਇੱਕ ਭਾਵ ਹੈ ਅਤੇ ਗੁੱਸੇ ਦੌਰਾਨ ਕਈ ਸਰੀਰਕ ਲੱਛਣ ਪੈਦਾ … More »

ਲੇਖ | Leave a comment
 

ਅੰਬਰ..।

ਉੱਪਰ ਨੂੰ ਦੇਖਦਾ ਹਾਂ ਤਾਂ… ਇੱਕ ਅੰਬਰ ਨਜ਼ਰੀਂ ਪੈਂਦਾ ਹੈ… ਜੋ ਸਾਡੇ ਉੱਪਰ ਹੈ… ਨੀਲੱਤਣ ਭਰਿਆ… ਰਹੱਸਮਈ, ਕ੍ਰਿ਼ਸ਼ਮਈ ਹੋਂਦ ਵਾਲਾ… ਰੱਬੀ ਨੇੜਤਾ ਦਾ ਲਖਾਇਕ… ਜੋ ਬਿਨਾਂ ਦਾਇਰੇ… ਬਿਨਾਂ ਮਿਣਤੀ ਦੇ ਅਥਾਹ… ਹੱਦਾਂ ਰੱਖਦਾ ਹੈ… ਇੱਕ ਅੰਬਰ ਮੇਰੇ ਘਰ ਵਿੱਚ … … More »

ਕਵਿਤਾਵਾਂ | Leave a comment
 

ਰੱਸੀਆਂ ਧਰ ਕੇ ਮਿਣਦੇ ਲੋਕੀ….

ਗਿੰਦਰ ਥੋੜ੍ਹਾ ਜਿਹਾ ਸਿੱਧ-ਪੱਧਰਾ ਬੰਦਾ ਸੀ। ਦਿਮਾਗ ਤਾਂ ਜਿਵੇਂ ਰੱਬ ਨੇ ਉਸ ਨੂੰ ਦਿੱਤਾ ਹੀ ਨਹੀਂ ਸੀ। ਜਿਵੇਂ ਕਿਸੇ ਨੇ ਆਖ ਦਿੱਤਾ, ਉਸ ਨੂੰ ਹੀ, “ਹਾਂ ਬਾਈ! ਬੱਸ ਏਵੇਂ ਈ ਐਂ!” ਕਰਕੇ ਮੰਨਣਾ। ਜਿੱਧਰ ਨੂੰ ਕਿਸੇ ਨੇ ਆਖ ਦਿੱਤਾ, ਬੱਸ, … More »

ਕਹਾਣੀਆਂ | Leave a comment
 

ਪੈਰਿਸ ‘ਚ ਚਾਰ ਸਦੀਆਂ ਤੋਂ ਵੱਧ ਪੁਰਾਣਾ ਦਰੱਖਤ ਹਰਾ ਭਰਾ ਖੜ੍ਹਾ ਹੈ

ਪੁਰਾਣੀਆਂ ਵਸਤੂਆਂ ਦੇ ਕਦਰਦਾਨਾਂ ਵਾਰੇ ਗੱਲ ਕੀਤੀ ਜਾਵੇ ਤਾਂ ਗੋਰੇ ਲੋਕਾਂ ਦਾ ਨਾਮ ਪਹਿਲੀ ਸੂਚੀ ਵਿੱਚ ਆਵੇਗਾ।ਸਦੀਆਂ ਪੁਰਾਣੇ ਚਰਚ,ਇਮਰਤਾਂ,ਪੁਲ ਆਦਿ ਇਥੋਂ ਤੱਕ ਪੇੜ੍ਹ ਪੌਦਿਆਂ ਨੂੰ ਵੀ ਸਾਂਭਿਆ ਹੋਇਆ ਹੈ।ਜਿਸ ਦੀ ਮਿਸਾਲ ਪੈਰਿਸ ਵਿੱਚ ਮਿਲਦੀ ਹੈ।ਇਥੇ ਗਿਆਰਾਂ ਸਦੀਆਂ ਪੁਰਾਣੇ ਇਤਹਾਸਕ ਚਰਚ … More »

ਲੇਖ | Leave a comment