ਸਾਹਿਤ

 

ਸਿਦਕਵਾਨ ਸਿੱਖ ਧਰਮ ਦਾ ਮਹਾਨ ਸਪੂਤ:ਸ਼ਹੀਦ ਦਰਸ਼ਨ ਸਿੰਘ ਫੇਰੂਮਾਨ

 ਜਦੋਂ ਕਿਸੇ ਧਰਮ ਦੇ ਧਾਰਮਿਕ ਅਕੀਦਿਆਂ ਵਿਚ ਗਿਰਾਵਟ ਆਉਂਦੀ ਹੈ ਤਾਂ ਕੋਈ ਧਰਮੀ ਇਨਸਾਨ ਉਸ ਗਿਰਾਵਟ ਨੂੰ ਰੋਕਣ ਲਈ ਸਾਰਥਿਕ ਉਪਰਾਲਿਆਂ ਨਾਲ ਰੋਕਣ ਲਈ ਅੱਗੇ ਆਉਂਦਾ ਹੈ। ਸੰਸਾਰ ਦੇ ਇਤਿਹਾਸ ਵਿਚ ਦਰਜ ਹੈ ਕਿ ਉਸ ਇਨਸਾਨ ਨੂੰ ਅਨੇਕਾਂ ਮੁਸ਼ਕਲਾਂ ਅਤੇ … More »

ਲੇਖ | Leave a comment
 

ਨਸ਼ਾ

ਨਸ਼ਾ! ਰੱਜ ਕੇ ਕਰ ਕੌਣ ਰੋਕਦਾ? ਮਿਹਨਤ ਦਾ ਪਿਆਰ ਦਾ ਸਿਦਕ ਦਾ ਸਿਰੜ ਦਾ ਕਿਤਾਬ ਦਾ ਗਿਆਨ ਦਾ ਮਨੁੱਖਤਾ ਦਾ। ਬੋਤਲਾਂ ਤੋਂ ਚਿੱਟੇ ਤੋਂ ਸਰਿੰਜਾਂ ਤੋਂ ਡੱਬੀਆਂ ਤੋਂ ਗੋਲੀਆਂ ਤੋਂ ਕਾਰਡਾਂ ਤੋਂ ਬੰਡਲਾਂ ਤੋਂ ਪੁੜੀਆਂ ਤੋਂ ਕੀ ਲੈਣਾ ਤੈਂ? ਕੀ … More »

ਕਵਿਤਾਵਾਂ | Leave a comment
 

ਅਗਰਬੱਤੀਆਂ, ਸਿਗਰਟ ਤੋਂ ਵਧ ਮਾਰੂ ਹਨ

ਵਿਸ਼ਵ ਦੇ ਬਹੁਤ ਦੇਸ਼ਾਂ ਵਿਚ ਸਦੀਆਂ ਤੋਂ ਧਾਰਮਿਕ ਸਮਾਗਮਾਂ ਵਿਚ ਅਗਰਬੱਤੀਆਂ ਬਾਲੀਆਂ ਜਾਂਦੀਆਂ ਹਨ। ਹਿੰਦੂ, ਈਸਾਈ ਅਤੇ ਬੁੱਧ ਧਰਮ ਦੇ ਪੈਰੋਕਾਰ ਇਸ ਵਿਚ ਮੋਹਰੀ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਗਰਬੱਤੀਆਂ ਜਲਾਉਣ ਨਾਲ ਦੇਵੀ/ਦੇਵਤੇ ਖ਼ੁਸ਼ ਹੁੰਦੇਹਨ। ਅਗਰਬੱਤੀ ਦੇ ਧੂੰਏਂ ਕਾਰਨ … More »

ਲੇਖ | Leave a comment
 

ਸੰਤ ਤੇ ਬ੍ਰਹਮ ਗਿਆਨੀ ਦੇ ਸਾਰੇ ਗੁਣ ਸੰਪੰਨ ਬਾਬਾ ਬੁੱਢਾ ਜੀ

ਗੁਰਬਾਣੀ ’ਚ ਜਿਸ ਪੂਰਨ ਮਨੁੱਖ, ਬ੍ਰਹਮ ਗਿਆਨੀ, ਗੁਰਮੁਖ ਜਾਂ ਸੰਤ ਦੇ ਗੁਣਾਂ ਦਾ ਵਰਣਨ ਕੀਤਾ ਗਿਆ ਹੈ, ਉਹ ਸਾਰੇ ਹੀ ਗੁਣ ਬਾਬਾ ਬੁੱਢਾ ਜੀ ਵਿਚ ਵਿਦਮਾਨ ਸਨ। ਆਪ ਜੀ ਨੂੰ ਗੁਰੂ ਘਰ ਦੇ ਅਨਿਨ ਸੇਵਕ, ਪ੍ਰਚਾਰਕ, ਪਰਉਪਕਾਰੀ, ਮਹਾਨ ਉਸਰੱਈਏ, ਦੂਰ-ਅੰਦੇਸ਼ … More »

ਲੇਖ | Leave a comment
 

ਸਿੱਖ ਕੌਮ ਬਾਦਲ ਪਰਿਵਾਰ ਕੋਲੋ ਕਦੋਂ ਅਜ਼ਾਦ ਕਰਾਏਗੀ ਐਸ.ਜੀ.ਪੀ.ਸੀ.

ਗੁਰਦੁਆਰਾ ਸੁਧਾਰ ਲਹਿਰ ਦੇ ਜ਼ੋਰ ਫੜਨ ਨਾਲ ਗੁਰਦੁਆਰਾ ਐਕਟ ਦੀ ਸਥਾਪਨਾ ਹੋਈ ਜਿਸ ਤੋਂ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਵਿਚ ਆਈਂ। ਇਸ ਹੋਂਦ ਵਿਚ ਲਿਆਉਣ ਲਈ ਅਨੇਕਾਂ ਹੀ ਕੁਰਬਾਨੀਆਂ ਹੋਈਆ । ਸਿੱਖਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਗੁਰਦਆਰਿਆਂ … More »

ਲੇਖ | Leave a comment
 

ਕਾਂਗਰਸ ਨੂੰ ਹੱਥਾਂ ਨਾਲ ਦਿੱਤੀਆਂ ਗੰਢਾਂ ਦੰਦਾਂ ਨਾਲ ਖੋਲ੍ਹਣੀਆਂ ਪੈ ਰਹੀਆਂ

ਕਾਂਗਰਸ ਪਾਰਟੀ ਦੀ ਲੀਡਰਸ਼ਿਪ ਆਪੋ ਆਪਣੀ ਚੌਧਰ ਬਣਾਈ ਰੱਖਣ ਲਈ ਰਾਜਾਂ ਵਿੱਚ ਧੜੇਬੰਦੀ ਨੂੰ ਉਤਸ਼ਾਹ ਦਿੰਦੀ ਰਹਿੰਦੀ ਹੈ। ਜਿਸਦਾ ਨੁਕਸਾਨ ਕਾਂਗਰਸ ਪਾਰਟੀ ਪਿਛਲੇ 10 ਸਾਲਾਂ ਤੋਂ ਭੁਗਤ ਰਹੀ ਹੈ। ਇਸ ਸਮੇਂ ਦੇਸ਼ ਦੇ 28 ਰਾਜਾਂ ਵਿੱਚੋਂ ਸਿਰਫ 3 ਰਾਜਾਂ ਵਿੱਚ … More »

ਲੇਖ | Leave a comment
 

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ‘ਤੇ ਵਿਸ਼ੇਸ਼

ਬੈਠਾ ਸੋਢੀ ਪਾਤਸਾਹੁ ਰਾਮਦਾਸੁ ਸਤਿਗੁਰੂ ਕਹਾਵੈ॥ ਸਾਹਿਬ ਰਘੂਵੰਸ਼ੀਆਂ ਦੇ ਪੂਰਵਜਾਂ ਦਾ ਵੇਰਵਾ ਦੇਣ ਉਪਰੰਤ ਦੱਸਦੇ ਹਨ ਕਿ ਸ੍ਰੀ ਰਾਮ ਚੰਦਰ ਜੀ ਦੀ ਪਤਨੀ ਮਾਤਾ ਸੀਤਾ ਜੀ ਦੇ ਲਵ ਅਤੇ ਕੁਸ਼ ਦੋ ਪੁੱਤਰ  ਹੋਏ ਜਿਨ੍ਹਾਂ ਲਾਹੌਰ ਅਤੇ ਕਸੂਰ ਨੂੰ ਵਸਾ ਕੇ ਉਹ … More »

ਲੇਖ | Leave a comment
 

ਕਰਮਯੋਗੀ

ਰਾਮ ਪ੍ਰਤਾਪ ਦੀ ਮੌਤ ਨੂੰ ਦੋ ਸਾਲ ਹੋ ਗਏ । ਜਿ੍ਹਨਾਂ ਭਰਾਵਾਂ ਨੂੰ ਜਾਨੋਂ ਵੱਧ ਪਿਆਰ ਕਰਦਾ ਸੀ, ਉਹਨਾਂ ਵਿੱਚੋਂ ਕੋਈ ਵੀ ਰਾਮ ਪ੍ਰਤਾਪ ਦੇ ਪ੍ਰਵਾਰ ਦੀ ਸਾਰ ਲੈਣ ਨਾ ਗਿਆ । ਜਿ੍ਹਨਾਂ ਚਾਚਿਆਂ ਨੂੰ ਇਕੱਠੇ ਕਰਨ ਦਾ ਸੁਪਨਾ ਦੇਖਿਆ … More »

ਕਹਾਣੀਆਂ | Leave a comment
 

ਗਜ਼ਲ

ਅਦਾਵਤ ਹੀ ਅਦਾਵਤ ਹੈ ਸ਼ਰਾਫਤ ਹੈ ਨਹੀਂ ਕੋਈ ਙ ਕਿ ਨਫ਼ਰਤ ਤਾਂ ਰਹੀ ਨਫ਼ਰਤ ਮੁਹੱਬਤ ਹੈ ਨਹੀਂ ਕੋਈ ਙ ਲੱਗਣ ਹੋਏ ਧੁੱਪਾਂ ਅੰਦਰ ਤੇਰੇ ਇਹ ਵਾਲ ਨੇ ਚਿੱਟੇ, ਉਮਰ ਹੀ ਹੈ ਨਹੀਂ ਕੁਝ ਹੋਰ ਸਿਆਣਪ ਹੈ ਨਹੀਂ ਕੋਈ ਙ ਕਿਵੇਂ … More »

ਕਵਿਤਾਵਾਂ | Leave a comment
 

ਐਸਸੀ ਨਾਲੋਂ ਐਸਟੀ ਵਰਗ ਅਧਿਕ ਰਾਜਨੀਤਿਕ ਚੇਤਨ

ਝਾਰਖੰਡ ਪੂਰਬੀ ਭਾਰਤ ਦਾ ਇੱਕ ਰਾਜ ਹੈ। ਇਹ ਖੇਤਰਫਲ ਦੇ ਅਨੁਸਾਰ 15 ਵਾਂ ਸਭ ਤੋਂ ਵੱਡਾ ਰਾਜ ਹੈ, ਅਤੇ ਆਬਾਦੀ ਦੇ ਅਨੁਸਾਰ 14 ਵਾਂ ਸਭ ਤੋਂ ਵੱਡਾ ਰਾਜ ਹੈ, ਹਿੰਦੀ ਰਾਜ ਦੀ ਸਰਕਾਰੀ ਭਾਸ਼ਾ ਹੈ। ਰਾਜ ਦਾ ਗਠਨ 2000 ਵਿੱਚ, … More »

ਲੇਖ | Leave a comment