ਸਾਹਿਤ
ਹੱਥੀਂ ਲਾ ਕੇ ਇੱਕ-ਇੱਕ ਰੁੱਖ, ਦਿਉ ਅਗਲੀ ਪੀੜ੍ਹੀ ਨੂੰ ਸੁੱਖ
ਵਿਸ਼ਵ ਵਾਤਾਵਰਨ ਦਿਵਸ 5 ਜੂਨ ਨੂੰ ਵਿਸ਼ਵ ਭਰ ਵਿੱਚ ਮਨਾਇਆ ਜਾ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨਾ ਅਤੇ ਇਸ ਧਰਤੀ ਨੂੰ ਬਚਾਉਣਾ ਹੈ। ਇਹ ਮਹੱਤਵਪੂਰਣ ਹੈ ਕਿ ਅਸੀਂ ਜਿਸ ਵਾਤਾਵਰਨ ਵਿੱਚ … More
“ਵਾਤਾਵਰਣ ਪ੍ਰਣਾਲੀ ਦੀ ਬਹਾਲੀ”: ਵਿਸ਼ਵ ਵਾਤਾਵਰਣ ਦਿਵਸ 2021
ਵਿਸ਼ਵਜੀਤ ਸਿੰਘ, ਜੂਨ 1972 ਉਹ ਮਹੀਨਾ ਸੀ ਜਦੋਂ ਪਹਿਲੀ ਵਾਰ ਸੰਯੁਕਤ ਰਾਸ਼ਟਰ ਨੇ ਅੰਤਰਰਾਸ਼ਟਰੀ ਵਾਤਾਵਰਣ ਮੁੱਦਿਆਂ ‘ਤੇ ਇਕ ਬਹੁਤ ਵੱਡੀ ਕਾਨਫਰੈਂਸ ਕਰਵਾਈ ਅਤੇ ਇਸ ਕਾਨਫਰੈਂਸ ਤੋਂ ਬਾਅਦ ਅੰਤਰਰਾਸ਼ਟਰੀ ਵਾਤਾਵਰਣ ਰਾਜਨੀਤੀ ਵਿਚ ਇਕ ਵੱਡਾ ਮੋੜ ਆਇਆ। ਇਸ ਇੰਟਰਨੈਸ਼ਨਲ ਕਾਨਫਰੈਂਸ ਦਾ ਨਾਮ … More
ਚਕਾਲੀ ਇਲੰਮਾ – ਮਹਾਨ ਇਨਕਲਾਬੀ ਔਰਤ
ਅਜਾਦੀ ਤਾਂ ਅਜਾਦੀ ਹੀ ਹੁੰਦੀ ਹੈ, ਇਸ ਦਾ ਸਭ ਲਈ ਇੱਕੋ ਜਿਹਾ ਮਤਲਵ ਹੈ। ਇਸੇ ਤਰਾਂ ਗੁਲਾਮੀ ਤਾਂ ਗੁਲਾਮੀ ਹੀ ਹੁੰਦੀ ਹੈ ਉਹ ਭਾਵੇਂ ਅੰਗਰੇਜਾਂ ਦੀ ਹੋਵੇ ਜਾਂ ਭਾਰਤ ਵਿੱਚ ਪੁਰਾਤਨ ਸਮੇ ਤੋਂ ਰਾਜ ਕਰਨ ਵਾਲੇ ਹਿੰਦੂ, ਮੁਸਲਮਾਨ ਸ਼ਾਸ਼ਕਾਂ ਜਾਂ … More
ਕਰੋਨਾ ਵਿਗੜ ਗਿਆ
ਆਪਣਾ ਆਪ ਬਚਾਓ, ਕਰੋਨਾ ਵਿਗੜ ਗਿਆ। ਐਂਵੇ ਨਾ ਜਾਨ ਗਵਾਓ, ਕਰੋਨਾ ਵਿਗੜ ਗਿਆ। ਆਪੇ ਹੀ ਆਪਣਾ-ਆਪ, ਬਚਾਉਣਾ ਪੈਣਾ ਹੈ। ਛੋਟਿਆਂ ਬੱਚਿਆਂ ਤਾਈਂ, ਸਮਝਾਉਣਾ ਪੈਣਾ ਹੈ। ਪਿਆਰ ਨਾਲ ਸਮਝਾਓ, ਕਰੋਨਾ ਵਿਗੜ ਗਿਆ, ਆਪਣਾ ਆਪ ਬਚਾਓ, ਕਰੋਨਾ ਵਿਗੜ ਗਿਆ। ਐਂਵੇ ਨਾ ਜਾਨ … More
ਤਾਜ਼ਾ ਸਰਵੇਖਣ:ਪ੍ਰਧਾਨ ਮੰਤਰੀ ਦੀ ਮਕਬੂਲੀਅਤ ਘਟੀ
ਬੀਤੇ ਸਾਲਾਂ ਦੌਰਾਨ ਜਦੋਂ ਵੀ ਵਿਸ਼ਵ ਦੀਆਂ ਸਿਆਸੀ ਸ਼ਖਸੀਅਤਾਂ ਦੀ ਦਰਜਾਬੰਦੀ ਹੁੰਦੀ ਜਾਂ ਭਾਰਤ ਪੱਧਰ ʼਤੇ ਰਾਜਨੀਤਕ ਨੇਤਾਵਾਂ ਦੀ ਸ਼ੁਹਰਤ ਮਾਪੀ ਜਾਂਦੀ ਤਾਂ ਭਾਰਤੀ ਮੀਡੀਆ ਦਾ ਇਕ ਹਿੱਸਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਬੰਧਤ ਇਸ ਖ਼ਬਰ ਨੂੰ ਬਹੁਤ ਉਛਾਲਦਾ। ਤਾਜ਼ਾ … More
ਪੰਜਾਬੀ ਵਿਰਾਸਤ ਦਾ ਪਹਿਰੇਦਾਰ : ਬਹੁਰੰਗੀ ਸ਼ਖ਼ਸ਼ੀਅਤ ਅਮਰੀਕ ਸਿੰਘ ਛੀਨਾ
ਪੰਜਾਬੀ ਖਾਸ ਤੌਰ ‘ਤੇ ਸਿੱਖ ਵਿਰਾਸਤ ਬਹੁਤ ਅਮੀਰ ਹੈ ਪ੍ਰੰਤੂ ਦੁੱਖ ਇਸ ਗੱਲ ਦਾ ਹੈ ਕਿ ਪੰਜਾਬੀ ਆਪਣੀ ਵਿਰਾਸਤ ‘ਤੇ ਪਹਿਰਾ ਦੇਣ ਵਿਚ ਸੰਜੀਦਾ ਨਹੀਂ ਹਨ। ਅਮਰੀਕ ਸਿੰਘ ਛੀਨਾ ਇਕ ਅਜਿਹੇ ਇਨਸਾਨ ਸਨ, ਜਿਨ੍ਹਾਂ ਆਪਣੀ ਸਾਰੀ ਉਮਰ ਵਿਰਾਸਤ ‘ਤੇ ਪਹਿਰਾ … More
ਇਪਟਾ ਦੇ ਰੰਗਮੰਚੀ ਤੇ ਸਮਾਜਿਕ ਸਰੋਕਾਰ
ਕਲਾ ਦੀ ਕਿਸੇ ਇਕ ਵਿਧਾ (ਚਾਹੇ ਸਾਹਿਤ ਹੋਵੇ, ਰੰਗਮੰਚ ਹੋਵੇ, ਚਾਹੇ ਗੀਤ/ਸੰਗੀਤ, ਨ੍ਰਿਤ, ਚਿੱਤਰਕਾਰੀ, ਤੇ ਚਾਹੇ ਬੁੱਤਤਰਾਸ਼ੀ ਹੋਵੇ) ਦੀ ਬਿਹਤਰੀ ਲਈ ਇਕ ਤੋਂ ਵੱਧ ਸੰਸਥਾਵਾਂ ਸੁਣਨ/ਪੜਣਨ ਨੂੰ ਮਿਲ ਜਾਂਦੀਆਂ ਹਨ।ਪਰ ਕਲਾ ਦੀ ਇਕ ਤੋਂ ਵੱਧ ਵਿਧਾਵਾਂ ਦੀ ਤੱਰਕੀ ਤੇ ਬੇਹਤਰੀ … More
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗ੍ਰੰਥੀ ਸਿੰਘਾਂ ਦੀ ਨਿਯੁਕਤੀ- ਅਤੀਤ ਅਤੇ ਵਰਤਮਾਨ
ਧਰਮਾਂ ਦੇ ਪ੍ਰਚਾਰ ਖੇਤਰ ਦੀ ਗਲ ਕਰੀਏ ਤਾਂ ਹੋਰਨਾਂ ਦੇ ਮੁਕਾਬਲੇ ਸਿੱਖੀ ’ਚ ਗ੍ਰੰਥੀ ਦੀ ਪਦਵੀ ਨੂੰ ਇਕ ਵਿਲੱਖਣ, ਵਧੇਰੇ ਪ੍ਰਭਾਵਸ਼ਾਲੀ ਅਤੇ ਪ੍ਰਮੁੱਖ ਸਥਾਨ ਹਾਸਲ ਹੈ। ਸਤਿਗੁਰੂ ਸੱਚੇ ਪਾਤਿਸ਼ਾਹ ਹੈ ਤਾਂ ਗ੍ਰੰਥੀ ਸਿੰਘ ਨੂੰ ਵਜ਼ੀਰ ਵਜੋਂ ਪੁਕਾਰਿਆ ਜਾਂਦਾ ਹੈ। ਗ੍ਰੰਥੀ … More
“ਖੂਹਾਂ ਦੀ ਰੌਣਕ “
ਕੁੱਝ ਸੁਣਿਉ ਬੋਲ ਮੇਰੇ, ਬਹਿ ਗੱਲ ਸੁਣਾਵਾਂ। ਜਾ ਉੱਡਜਾ ਦੂਰ ਕਿਤੇ, ਤੂੰ ਕਾਲਿਆ ਕਾਵਾਂ। ਪਿੰਡ ਮੇਰੇ ਤੋਂ ਦੀ, ਜਾ ਕੱਢਿਆ ਗੇੜਾ। ਹਾਲ ਸੁਣਾਵਾਂ ਥੋਨੂੰ ਕੀ, ਦਿਲ ਕਹਿੰਦਾ ਮੇਰਾ। ਸਖੀਓ ਵੰਨ੍ਹ-ਸੁਵੰਨੇ ਆਉਣ, ਖਿਆਲ ਕਿੰਜ ਰਾਹੇ ਪਾਵਾਂ ..। “ਮੈਂ ਸੁਪਨੇ ਕਈ ਬੁਣਲੇ … More
