ਸਾਹਿਤ

 

1947 ਭਾਰਤ – ਪਾਕ ਬੰਟਵਾਰੇ ਦੇ ਸਮੇਂ ਭਾਰਤ

1947 ਭਾਰਤ – ਪਾਕ ਬੰਟਵਾਰੇ  ਦੇ ਸਮੇਂ   ਭਾਰਤ – ਪਾਕ  ਦੇ ਨਾਲ ਨਾਲ ਪੰਜਾਬ ਵੀ ਦੋ ਹਿਸਿਆਂ ਵਿੱਚ ਵੰਡਿਆ  ਗਿਆ ਪੱਛਮ ਪੰਜਾਬ ਪਾਕਿਸਤਾਨ ਦਾ ਅਤੇ ਪੂਰਵੀ ਪਾਕਿਸਤਾਨ ਭਾਰਤ ਦਾ ਹਿੱਸਾ ਬੰਨ ਗਿਆ ਜਿਆਦਾਤਰ ਆਰਟਿਸਟ ਅਤੇ ਡਾਇਰੇਕਟਰ ਮੁਸਲਮਾਨ ਹੋਣ  ਦੇ ਕਾਰਨ … More »

ਲੇਖ | Leave a comment
 

ਵਿਦਿਆਰਥੀ ਜੀਵਨ ਵਿਚ ਮਾਨਸਿਕ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ

ਵਿਦਿਆਰਥੀ ਜੀਵਨ ਜਿਥੇ ਅਨੇਕਾਂ ਸੰਭਾਵਨਾਵਾਂ ਭਰਪੂਰ ਹੁੰਦਾ ਹੈ, ਉਥੇ ਨਾਲ ਹੀ ਇਸ ਵਿਚ ਬਹੁਤ ਸਾਰੀਆਂ ਚੁਣੌਤੀਆਂ ਵੀ ਮੌਜੂਦ ਰਹਿੰਦੀਆਂ ਹਨ। ਸਮਸਿਆਵਾਂ ਨਾਲ ਜੂਝਨਾ ਮਨੁੱਖੀ ਤਬੀਅਤ ਦਾ ਹਿੱਸਾ ਹੈ। ਇਸ ਨਾਲ ਮਨੁੱਖ ਮਜ਼ਬੂਤ ਬਣਦਾ ਹੈ। ਵਿਦਿਆਰਥੀ ਜੀਵਨ ਵਿਚ ਜਿਥੇ ਇਕ ਵਿਦਿਆਰਥੀ … More »

ਲੇਖ | Leave a comment
 

“ਤੀਆਂ”

ਕੱਚਿਆਂ ਘਰਾਂ ਦੀਆਂ ਸੱਚੀਆਂ ਗੱਲਾਂ, ਸਾਉਣ ਚੜੇਂਦਾ ਉੱਠ ਦੀਆਂ ਛੱਲਾਂ, ਲੰਮੇ ਪੈਂਡੇ ਚੀਰ ਕੇ ਕੁੜੀਆਂ, ਵਿੱਚ ਵੱਸੀਆਂ ਆ ਕੇ ਜੀਆਂ ਦੇ ,, ਪੇਕਿਆਂ ਨੂੰ ਛੁੱਟੀ ਲੈ’ਕੇ, ਪਿਪਲੀ ਪੀਂਘਾਂ ਕੋਲ਼ ਬਹਿ ਕੇ , ਦਿਨ ਚੇਤੇ ਕਰਦੀਆਂ ਤੀਆਂ ਦੇ ! ਨਿਆਣਪੁਣਾ, ਫਿਕਰਾਂ … More »

ਕਵਿਤਾਵਾਂ | Leave a comment
 

“ਧੁੱਪ ਦਾ ਸੇਕਾ ਸਹਿ ਨਹੀਂ ਹੁੰਦਾ”

ਧੁੱਪ ਦਾ ਸੇਕਾ ਸਹਿ ਨਹੀਂ ਹੁੰਦਾ। ਪਰ ਇਸਦੇ ਬਿਨ ਰਹਿ ਨਹੀਂ ਹੁੰਦਾ। ਰੋਂਦੇ ਦਿਲਬਰ ਦੀ ਅੱਖ ਵਿੱਚੋਂ ਹੰਝੂ ਬਣ ਕੇ ਵਹਿ ਨਹੀਂ ਹੁੰਦਾ। ਜੇ ਉਹ ਸੁਣ ਲਏਂ ਤਾਂ ਮੰਨਾਂ ਮੈਂ ਜੋ ਬੁੱਲ੍ਹਾਂ ਤੋਂ ਕਹਿ ਨਹੀਂ ਹੁੰਦਾ। ਦਿਲ ਵਿਚ ਆਪੇ ਲਹਿ … More »

ਕਵਿਤਾਵਾਂ | Leave a comment
 

ਟੋਕੀਓ ਉਲੰਪਿਕ ਖੇਡਾਂ : ਟੈਲੀਵਿਜ਼ਨ ਦੀ ਬੱਲੇ ਬੱਲੇ

ਉਦਘਾਟਨੀ ਸਮਾਰੋਹ ਸਮੇਂ ਟੋਕੀਓ ਦੇ 80 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲੇ ਨੈਸ਼ਨਲ ਸਟੇਡੀਅਮ ਵਿਚ ਕੇਵਲ 6000 ਲੋਕ ਮੌਜੂਦ ਸਨ। ਇਨ੍ਹਾਂ ਵਿਚ ਭਾਰਤ ਦੇ 26 ਖਿਡਾਰੀ ਤੇ ਅਧਿਕਾਰੀ ਸ਼ਾਮਲ ਸਨ। ਟੋਕੀਓ ਵਿਚ ਮੌਜੂਦ ਖਿਡਾਰੀਆਂ ਅਤੇ ਸਥਾਨਕ ਲੋਕਾਂ ਨੇ ਦੁਨੀਆਂ ਭਰ ਦੇ … More »

ਲੇਖ | Leave a comment
 

ਮਹਿੰਗਾਈ ਨੂੰ ਉਲੰਪਿਕ ਭੇਜੋ

ਹਾਕੀ, ਫੁਟਬਾਲ, ਵਾਲੀਵਾਲ, ਕੁਸ਼ਤੀ, ਟੈਨਿਸ, ਲੰਮੀ ਛਾਲ ਵੰਨੑਸੁਵੰਨੀਆਂ ਹੋਰ ਵੀ ਖੇਡਾਂ ਉਲੰਪਿਕ ਵਿਚ ਨੇ ਹੋ ਰਹੀਆਂ। ਦੁਨੀਆਂ ਭਰ ਦੇ ਸਾਰੇ ਦੇਸ਼, ਹਰ ਦੇਸ਼ ਦਾ ਵੱਖਰਾ ਵੇਸ, ਜਿੱਤ ਦੇ ਸੋਨਸੁਨਿਹਰੀ ਤਮਗੇ ਜਿੱਤਣ ਦੇ ਅੱਜ ਚਕਰ ਵਿਚ ਨੇ। ਸਾਡਾ ਦੇਸ਼ ਰੀਹਰਸਲ ਕਰਦਾ, … More »

ਕਵਿਤਾਵਾਂ | Leave a comment
 

ਲੁਕੋਓ ਕਿਉਂ?

ਜਦੋਂ ਤੋਂ ਕਰੋਨਾ ਨੇ ਯੌਰਪ ਵਿੱਚ ਦਸਤਕ ਦਿੱਤੀ ਹੈ।ਲੋਕਾਂ ਦੇ ਚਿਹਰਿਆਂ ਤੇ ਉਦਾਸੀ ਦੇ ਬੱਦਲ ਛਾਏ ਹੋਏ ਹਨ।ਸੋਚਾਂ ਦੇ ਆਲਮ ਵਿੱਚ ਡੁੱਬੇ ਹੋਏ ਲੋਕ ਮਜ਼ਬੂਰੀ ਵੱਸ ਹੱਸਦੇ ਨਜ਼ਰ ਆਉਦੇ ਹਨ।ਕਿਸੇ ਲਿਖਾਰੀ ਨੇ ਸੱਚ ਹੀ ਕਿਹਾ ਹੈ,ਕਿ ਮੁਸੀਬਤ ਹੌਸਲੇ ਤੋਂ ਵੱਡੀ … More »

ਲੇਖ | Leave a comment
 

ਦਿੱਲੀ ਦੀ ਆਕੜ

ਨਹੀਂ ਛੱਡੀਆਂ ਆਦਤਾਂ ਗੰਦੀਆਂ। ਅੱਜ ਫੇਰ ਕਰੀਚੇਂ ਦੰਦੀਆਂ। ਕਰ ਹਾਲਤਾਂ ਸਾਡੀਆਂ ਮੰਦੀਆਂ। ਦਿੱਲੀਏ ਤੂੰ ਕਰੇਂ ਚਲਾਕੀਆਂ ਨੂੰ। ਐਵੇਂ ਅੰਬਰੀਂ ਲਾਵੇਂ ਟਾਕੀਆਂ ਨੂੰ। ਨਾਦਰ ਜਿਹਾ ਛੱਡ ਫੁਰਮਾਣ। ਸਾਡੀ ਕਿਰਤ ਦਾ ਕੀਤਾ ਘਾਣ। ਸਾਨੂੰ ਜੜ੍ਹਾਂ ਤੋਂ ਲੱਗੇ ਖਾਣ। ਤੇਰੇ ਮੁੰਨੇਂ ਤੇਲ ਲਗਾਉਣ … More »

ਕਵਿਤਾਵਾਂ | Leave a comment
 

ਸ਼ਿਕਰੇ ਵਰਗਾ ਯਾਰ

ਮੈਨੂੰ ਵੀ ਦੇਂਦੇ ਸ਼ਿਵ, ਤੂੰ ਥੋੜਾ ਦਰਦ ਉਧਾਰ । ਮੇਰਾ ਵੀ ਰੁੱਸਿਆ ਏ, ਇੱਕ ਸ਼ਿਕਰੇ ਵਰਗਾ ਯਾਰ । ਮਾਰ ਉਡਾਰੀ ਓ ਐਸਾ ਉੱਡਿਆ, ਨੀ ਰਲ ਕੂੰਜਾਂ ਦੀ ਵਿੱਚ ਡਾਰ । ਚੂਰੀ ਦਿਲ ਦਾ ਮਾਸ ਵੀ ਪਾਵਾਂ, ਤੇ ਨਾ ਹੀ ਤੱਕੇ … More »

ਕਵਿਤਾਵਾਂ | Leave a comment
 

ਨਵਜੋਤ ਸਿੰਘ ਸਿੱਧੂ ਲਈ ਪ੍ਰਧਾਨਗੀ ਦਾ ਤਾਜ ਕੰਡਿਆਂ ਦੀ ਸੇਜ ਹੋਵੇਗਾ

ਆਖ਼ਿਰਕਾਰ ਲੰਬੀ ਜਦੋਜਹਿਦ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਦਾ ਅਹੁਦਾ ਹਥਿਆਉਣ ਵਿੱਚ ਸਫਲ ਹੋ ਗਏ ਹਨ। ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਟਕਸਾਲੀ ਪਰਿਵਾਰਾਂ ਨੇ ਉਸਦੇ ਰਾਹ ਵਿੱਚ ਰੋੜੇ ਅਟਕਾਉਣ ਵਿੱਚ ਕੋਈ ਕਸਰ ਬਾਕੀ ਨਹੀਂ … More »

ਲੇਖ | Leave a comment