ਸਾਹਿਤ

 

ਖੇਤਾਂ ਵਿਚਲੇ ਨਾੜ ਨੂੰ ਲਗਾਈ ਜਾਂਦੀ ਅੱਗ ਬਨਾਮ ਵਾਤਾਵਰਨ

ਮੁੱਢ ਤੋਂ ਹੀ ਕਿਸਾਨ ਜਿਸ ਨੂੰ ਅੰਨਦਾਤਾ ਤੇ ਜਗ ਦਾ ਪਾਲਣਹਾਰ ਕਿਹਾ ਜਾਂਦਾ ਹੈ। ਵਿਸਾਖੀ ਦੇ ਮੇਲੇ ਤੋਂ ਪਹਿਲਾਂ ਹੀ ਕਿਸਾਨ ਦੇ ਘਰ ਖੁਸ਼ੀਆਂ ਦੀ ਲਹਿਰ ਦੌੜ ਸ਼ੁਰੂ ਹੋ ਜਾਂਦੀ ਹੈ। ਕਣਕ ਦੀ ਵਢਾਈ ਦੇ ਨਾਲ ਹੀ ਸੁਨਿਹਰੀ ਫਸਲ ਨਾਲ … More »

ਲੇਖ | Leave a comment
 

ਆਦਮੀ ਦੇ ਖੂਨ ਦਾ ਹੀ ਹੈ ਪਿਆਸਾ ਆਦਮੀ

ਆਦਮੀ ਦੇ ਖੂਨ ਦਾ ਹੀ ਹੈ ਪਿਆਸਾ ਆਦਮੀ। ਵਕਤ ਤੇ ਕੁਝ ਹੈ ਹਲਾਤਾਂ ਤੋਂ ਨਿਰਾਸਾ ਆਦਮੀ। ਜਿਸਮ ਦੀ ਹੈ ਜਦ ਕਦੇ ਵੀ ਲੋੜ ਨਾ ਪੂਰੀ ਹੋਈ, ਹੋ ਗਿਆ ਹੈ ਵਕਤ ਓਸੇ ਹੀ ਹਤਾਸ਼ਾ ਆਦਮੀ। ਲੋੜ ਪੈਂਦੀ ਹੈ ਜਦੋਂ ਇਸ ਨੂੰ … More »

ਕਵਿਤਾਵਾਂ | Leave a comment
 

ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਦੋ ਜਹਾਨ ਦਾ ਬੇਲੀ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ

ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਜੀ, ਸਿੱਖ ਕੌਮ ਦਾ ਉਹ ਅਜ਼ੀਮ ਨਾਇਕ ਜੋ ਮਰਦ- ਏ- ਮੁਜਾਹਿਦ ਬਾਬਾ ਏ ਕੌਮ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਦੋ ਜਹਾਨ ਦਾ ਬੇਲੀ ਹੋ ਨਿੱਬੜਿਆ। ਜਨਰਲ ਭਾਈ ਸੁਬੇਗ ਸਿੰਘ, ਪਿੰਡ ਖ਼ਿਆਲਾ ਖ਼ੁਰਦ … More »

ਲੇਖ | Leave a comment
 

ਹੁਸ਼ਿਆਰੀ ਤੇ ਸਮਝਦਾਰੀ

ਬਦਲਾਅ ਲਿਆ ਰਿਹਾ ਹਾਂ ਖੁਦ ‘ਚ, ਸਮਝਦਾਰੀ ਜਦੋ ਦੀ ਆਉਣ ਲੱਗੀ। ਸਕੂਲਾਂ ਨਾਲੋ ਜਿਆਦਾ ਸਿੱਖ ਲਿਆ, ਦੁਨੀਆਦਾਰੀ ਜਦ ਦੀ ਸਿਖਾਉਣ ਲੱਗੀ। ਕਿੰਨੀ ਅਹਿਮੀਅਤ ਹੁੰਦੀ ਭਰੀ ਹੋਈ ਜੇਬਾਂ ਦੀ, ਖਾਲੀ ਜੇਬ ਦੇਖ ਦੁਨੀਆਂ ਸਤਾਉਣ ਲੱਗੀ। ਪਿਆਰ ਮਹੁੱਬਤ ਨਾ ਏਹ ਕੁਝ ਸਮਝਣ, … More »

ਕਵਿਤਾਵਾਂ | Leave a comment
 

ਹੱਥੀਂ ਲਾ ਕੇ ਇੱਕ-ਇੱਕ ਰੁੱਖ, ਦਿਉ ਅਗਲੀ ਪੀੜ੍ਹੀ ਨੂੰ ਸੁੱਖ

ਵਿਸ਼ਵ ਵਾਤਾਵਰਨ ਦਿਵਸ 5 ਜੂਨ ਨੂੰ ਵਿਸ਼ਵ ਭਰ ਵਿੱਚ ਮਨਾਇਆ ਜਾ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨਾ ਅਤੇ ਇਸ ਧਰਤੀ ਨੂੰ ਬਚਾਉਣਾ ਹੈ। ਇਹ ਮਹੱਤਵਪੂਰਣ ਹੈ ਕਿ ਅਸੀਂ ਜਿਸ ਵਾਤਾਵਰਨ ਵਿੱਚ … More »

ਲੇਖ | Leave a comment
 

“ਵਾਤਾਵਰਣ ਪ੍ਰਣਾਲੀ ਦੀ ਬਹਾਲੀ”: ਵਿਸ਼ਵ ਵਾਤਾਵਰਣ ਦਿਵਸ 2021

ਵਿਸ਼ਵਜੀਤ ਸਿੰਘ, ਜੂਨ 1972 ਉਹ ਮਹੀਨਾ ਸੀ ਜਦੋਂ ਪਹਿਲੀ ਵਾਰ ਸੰਯੁਕਤ ਰਾਸ਼ਟਰ ਨੇ ਅੰਤਰਰਾਸ਼ਟਰੀ ਵਾਤਾਵਰਣ ਮੁੱਦਿਆਂ ‘ਤੇ ਇਕ ਬਹੁਤ ਵੱਡੀ ਕਾਨਫਰੈਂਸ ਕਰਵਾਈ ਅਤੇ ਇਸ ਕਾਨਫਰੈਂਸ ਤੋਂ ਬਾਅਦ ਅੰਤਰਰਾਸ਼ਟਰੀ ਵਾਤਾਵਰਣ ਰਾਜਨੀਤੀ ਵਿਚ ਇਕ ਵੱਡਾ ਮੋੜ ਆਇਆ। ਇਸ ਇੰਟਰਨੈਸ਼ਨਲ ਕਾਨਫਰੈਂਸ ਦਾ ਨਾਮ … More »

ਲੇਖ | Leave a comment
 

ਚਕਾਲੀ ਇਲੰਮਾ – ਮਹਾਨ ਇਨਕਲਾਬੀ ਔਰਤ

ਅਜਾਦੀ ਤਾਂ ਅਜਾਦੀ ਹੀ ਹੁੰਦੀ ਹੈ, ਇਸ ਦਾ ਸਭ ਲਈ ਇੱਕੋ ਜਿਹਾ ਮਤਲਵ ਹੈ। ਇਸੇ ਤਰਾਂ ਗੁਲਾਮੀ ਤਾਂ ਗੁਲਾਮੀ ਹੀ ਹੁੰਦੀ ਹੈ ਉਹ ਭਾਵੇਂ ਅੰਗਰੇਜਾਂ ਦੀ ਹੋਵੇ ਜਾਂ ਭਾਰਤ ਵਿੱਚ ਪੁਰਾਤਨ ਸਮੇ ਤੋਂ ਰਾਜ ਕਰਨ ਵਾਲੇ ਹਿੰਦੂ, ਮੁਸਲਮਾਨ ਸ਼ਾਸ਼ਕਾਂ ਜਾਂ … More »

ਲੇਖ | Leave a comment
 

ਕਰੋਨਾ ਵਿਗੜ ਗਿਆ

ਆਪਣਾ ਆਪ ਬਚਾਓ, ਕਰੋਨਾ ਵਿਗੜ ਗਿਆ। ਐਂਵੇ ਨਾ ਜਾਨ ਗਵਾਓ, ਕਰੋਨਾ ਵਿਗੜ ਗਿਆ। ਆਪੇ ਹੀ ਆਪਣਾ-ਆਪ, ਬਚਾਉਣਾ ਪੈਣਾ ਹੈ। ਛੋਟਿਆਂ ਬੱਚਿਆਂ ਤਾਈਂ, ਸਮਝਾਉਣਾ ਪੈਣਾ ਹੈ। ਪਿਆਰ ਨਾਲ ਸਮਝਾਓ, ਕਰੋਨਾ ਵਿਗੜ ਗਿਆ, ਆਪਣਾ ਆਪ ਬਚਾਓ, ਕਰੋਨਾ ਵਿਗੜ ਗਿਆ। ਐਂਵੇ ਨਾ ਜਾਨ … More »

ਕਵਿਤਾਵਾਂ | Leave a comment
 

ਪਿੱਸੂ

ਹੁਣ ਸਿੱਧੀਆਂ ਕਰਕੇ ਛੱਡਾਂਗੇ ਪੂਛਾਂ ਨੂੰ ਰੱਸੀ ਪਾ ਲਈ ਏ। ਦੁਸ਼ਮਣ ਨੂੰ ਪਿੱਸੂ ਪੈ ਗਏ ਨੇ ਜਦੋਂ ਯਾਰਾਂ ਸੁਰਤ ਸੰਭਾਲੀ ਏ। ਸੀ ਵਹਿਮ ਵੈਰੀ ਦੀ ਬੁੱਕਲ ਦਾ ਕਿ ਕਿਹੜਾ ਸਾਨੂੰ ਹਰਾਊਗਾ। ਇਹ ਮਾਲਕ ਜਾਣੇ ਸੱਜਣਾਂ ਓਏ ਉਹ ਕਿਹੜੀ ਘੜੀ ਦਿਖਾਊਗਾ। … More »

ਕਵਿਤਾਵਾਂ | Leave a comment
 

ਤਾਜ਼ਾ ਸਰਵੇਖਣ:ਪ੍ਰਧਾਨ ਮੰਤਰੀ ਦੀ ਮਕਬੂਲੀਅਤ ਘਟੀ

ਬੀਤੇ ਸਾਲਾਂ ਦੌਰਾਨ ਜਦੋਂ ਵੀ ਵਿਸ਼ਵ ਦੀਆਂ ਸਿਆਸੀ ਸ਼ਖਸੀਅਤਾਂ ਦੀ ਦਰਜਾਬੰਦੀ ਹੁੰਦੀ ਜਾਂ ਭਾਰਤ ਪੱਧਰ ʼਤੇ ਰਾਜਨੀਤਕ ਨੇਤਾਵਾਂ ਦੀ ਸ਼ੁਹਰਤ ਮਾਪੀ ਜਾਂਦੀ ਤਾਂ ਭਾਰਤੀ ਮੀਡੀਆ ਦਾ ਇਕ ਹਿੱਸਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਬੰਧਤ ਇਸ ਖ਼ਬਰ ਨੂੰ ਬਹੁਤ ਉਛਾਲਦਾ। ਤਾਜ਼ਾ … More »

ਲੇਖ | Leave a comment