ਸਾਹਿਤ

 

ਗੁਰੂ ਗੋਬਿੰਦ ਸਿੰਘ ਮਾਰਗ ਦੀ 47 ਸਾਲ ਬਾਅਦ ਵੀ ਹਾਲਤ ਤਰਸਯੋਗ

ਪੰਜਾਬੀ ਖਾਸ ਤੌਰ ਤੇ ਸਿੱਖ ਆਪਣੇ ਪੁਰਖਿਆਂ ਦੀਆਂ ਧਾਰਮਿਕ ਤੇ ਇਤਿਹਾਸਕ ਯਾਦਗਾਰਾਂ ਬਣਾਉਣ ਵਿਚ ਮੋਹਰੀ ਹਨ ਪ੍ਰੰਤੂ ਉਨ੍ਹਾਂ ਦੀ ਵੇਖ ਭਾਲ ਕਰਨ ਵਿਚ ਫਾਡੀ ਹਨ। ਇਸਦੀ ਤਾਜ਼ਾ ਮਿਸਾਲ ਗਿਆਨੀ ਜ਼ੈਲ ਸਿੰਘ ਵੱਲੋਂ ਬਣਾਏ ਗਏ ਗੁਰੂ ਗੋਬਿੰਦ ਸਿੰਘ ਮਾਰਗ ਦੀ ਹਾਲਤ … More »

ਲੇਖ | Leave a comment
 

ਸਿਹਤ ਦਿਵਸ ਤੇ ਵਿਸ਼ੇਸ਼

ਹਰ ਸਾਲ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਅਤੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਸੰਬੰਧੀ ਵੱਖੋ ਵੱਖਰੇ ਪ੍ਰੋਗਰਾਮ ਉਲੀਕੇ ਜਾਂਦੇ ਹਨ। ਵਿਸ਼ਵ ਸਿਹਤ ਸੰਗਠਨ (ਡਬਲਿਯੂ.ਐੱਚ.ਓ.) ਦਾ ਮੁੱਖ ਦਫ਼ਤਰ ਸਵਿਟਜਰਲੈਂਡ ਦੇ ਜਿਨੇਵਾ ਸ਼ਹਿਰ ਵਿੱਚ … More »

ਲੇਖ | Leave a comment
 

ਕੋਰਾ ਸੱਚ-ਆਨਲਾਈਨ ਵੱਜਦੀਆਂ ਠੱਗੀਆਂ ਤੋਂ ਸੁਚੇਤ ਹੋਣ ਦੀ ਲੋੜ

ਮਨੁੱਖੀ ਫਿਤਰਤ ਹੈ ਕਿ ਕਈ ਵਾਰ ਓਹਨਾਂ ਚੀਜ਼ਾਂ ਦੇ ਗੱਫ਼ੇ ਵੀ ਲੋੜਦਾ ਹੈ, ਜਿਹਨਾਂ ‘ਤੇ ਉਸਦਾ ਉੱਕਾ ਹੀ ਹੱਕ ਨਹੀਂ ਹੁੰਦਾ। ਪਰ ਅਜਿਹੀ ਲਾਲਸਾ ਕਈ ਵਾਰ ਖੁਦ ਲਈ ਪ੍ਰੇਸ਼ਾਨੀਆਂ ਦਾ ਸਬੱਬ ਬਣ ਜਾਂਦੀ ਹੈ। ਮਨੁੱਖੀ ਲਾਲਚੀ ਮਨ ਦੀ ਇਸ ਫਿਤਰਤ … More »

ਲੇਖ | Leave a comment
 

ਮਜ਼ਦੂਰਾਂ ਦੀ ਬਾਂਹ ਫੜੋਗੇ ਜਾਂ ਗੱਲਾਂ ਨਾਲ ਕੜਾਹ ਬਣਾਉਗੇ

ਇੱਕ ਕਹਾਵਤ ਹੈ ਕਿ ਰੱਬ ਨੇੜੇ ਕਿ ਘਸੁੰਨ। ਰੱਬ ਤਾਂ ਕਿਸੇ ਨੇ ਵੇਖਿਆ ਨਹੀਂ ਸਿਰਫ ਮਹਿਸੂਸ ਹੀ ਕੀਤਾ ਜਾ ਸਕਦਾ ਹੈ । ਘਸੁੰਨ ਤਾਂ ਸਭ ਤੋਂ ਨੇੜੇ ਹੁੰਦਾ ਹੈ। ਇਹ ਪੰਜਾਬ ਪੁਲਿਸ ਦਾ ਘਸੁੰਨ ਤਾਂ ਜਦੋਂ ਕੋਈ ਪੇਟ ਦੀ ਭੁੱਖ … More »

ਲੇਖ | Leave a comment
 

ਕਰੋਨਾ-ਕਰੋਨਾ

ਕਰੋਨ – ਕਰੋਨਾ ਕਰਦੀ ਦੁਨੀਆਂ, ਅਨਹੋਣੀ ਮੌਤੇ ਮਰਦੀ  ਦੁਨੀਆਂ। ਇਹ ਪਰਲੋ ਹੈ  ਕੈਸੀ ਆ ਗਈ, ਜਿਸ ਤੋਂ ਸਾਰੀ ਡਰਦੀ ਦੁਨੀਆਂ। ਸੋਚ ਰਹੀਆਂ ਨੇ ਸਭ ਸਰਕਾਰਾਂ, ਦੁੱਖੜੈ ਨੇ ਹੁਣ  ਜਰਦੀ ਦੁਨੀਆਂ। ਦੁਨੀਆਂ ਦੇ ਅੱਜ  ਮੁਲਕਾਂ ਵਿੱਚ, ਦੁੱਖ ‘ਚ ਹੌਕੇ  ਭਰਦੀ ਦੁਨੀਆਂ। … More »

ਕਵਿਤਾਵਾਂ | Leave a comment
 

ਕਰੋਨਾ

ਨਵੀਂ ਯਾਰੋ ਇੱਕ ਆਫ਼ਤ ਆਈ, ਜਿਸਨੇ ਸਾਰੀ ਦੁਨੀਆਂ ਡਰਾਈ। ਪਹਿਲਾ ਕਿਹਾ ਵਾਇਰਸ਼ ਕਰੋਨਾ, ਹੁਣ ਆਖਣ ਲੱਗੇ ਕੋਵਿੰਦ- ਊਨੀ। ਕੋਈ ਕਹਿੰਦਾ ਅਮਰੀਕਾ ਛੱਡਿਆ, ਕੋਈ ਆਖੇ ਇਹ ਪੈਦਾਇਸ਼ ਚੀਨੀ। ਕੋਈ ਵੀ  ਨਾ ਇਲਾਜ਼ ਹੈ ਇਸਦਾ , ਰੱਬਾ ਤੂੰਹੀ ਇਸ ਤੋਂ ਹੁਣ ਬਚਾਈ। … More »

ਕਵਿਤਾਵਾਂ | Leave a comment
 

ਇਲਾਜ ਨਾਲੋਂ ਪਰਹੇਜ਼ ਚੰਗਾ! ਨੋਵਲ ਕੋਰੋਨਾ ਵਾਇਰਸ

ਦੁਨੀਆਂ ਨੋਵਲ ਕੋਰੋਨਾ ਵਾਇਰਸ (ਕੋਵਿਡ 19) ਨਾਂ ਦੀ ਮਹਾਂਮਾਰੀ ਨਾਲ ਜੂਝ ਰਹੀ ਹੈ ਜਿਸ ਦੀ ਸ਼ੁਰੂਆਤ ਚੀਨ ਦੇ ਵੂਹਾਨ ਸ਼ਹਿਰ ਤੋਂ ਹੋਈ। ਮਾਰਚ 22, 2020 (7 ਵਜੇ ਸਵੇਰੇ) ਤੱਕ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੁਨੀਆਂ ਦੇ 188 ਦੇਸ਼ਾਂ ਵਿੱਚ ਕੋਰੋਨਾ ਵਾਇਰਸ … More »

ਲੇਖ | Leave a comment
 

ਕਰੋਨਾ ਵਾਇਰਸ ਅਤੇ ਤਾੜੀਆਂ ਥਾਲੀਆਂ

ਦੁਨੀਆਂ ਇਸ ਸਮੇਂ  ਮਹਾਮਾਰੀ ਵਾਂਗ ਫ਼ੈਲ ਰਹੀ ਬਿਮਾਰੀ ਕਰੋਨਾ ਵਾਇਰਸ ਦੇ ਦਹਿਸ਼ਤ ਦੀ ਮਾਰ ਹੇਠ ਆਈ ਹੋਈ ਹੈ। ਜਿਸ ‘ਤੇ ਕਾਬੂ  ਪਾਊਣ ਲਈ ਸਾਰੀ ਦੁਨੀਆਂ ਹਰ ਮੁਮਕਿਨ ਉਪਰਾਲੇ ਕਰ ਰਹੀ ਹੈ। ਦੁਨੀਆਂ ਦੇ ਸਾਇੰਸਦਾਨ, ਡਾਕਟਰ ਅਤੇ ਬਿਮਾਰੀਆਂ ਦੇ ਮਾਹਿਰ ਆਪਣੀਆਂ … More »

ਲੇਖ | Leave a comment
 

ਕਰੋਨਾ ਨੇ ਮਹਾਂ-ਸ਼ਕਤੀਆਂ ਨੂੰ ਦਿਖਾਈ ਉਨ੍ਹਾਂ ਦੀ ਔਕਾਤ

ਮੁੱਢ ਕਦੀਮੋਂ ਜਦੋਂ ਤੋਂ ਜੀਵ ਹੋਂਦ ‘ਚ ਆਇਆ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਨਵੀਆਂ-ਨਵੀਆਂ ਬਿਮਾਰੀਆਂ ਵੀ ਪਨਪ ਦੀਆਂ ਰਹੀਆਂ ਹਨ। ਕੁਝ ਕੁ ਨੂੰ ਛੇਤੀ ਕਾਬੂ ਕਰ ਲਿਆ ਜਾਂਦਾ ਰਿਹਾ ਕੁਝ ਕੁ ਮਹਾਂਮਾਰੀ ਬਣ ਕੇ ਸਦਾ ਲਈ ਦੁਨੀਆ ਦੀ … More »

ਲੇਖ | Leave a comment
 

ਪੰਜਾਬ ‘ਚ ਮਿਲਾਵਟ ਵਿਰੁੱਧ ਮੁਹਿੰਮ ਸ਼ੁਭ ਸੰਕੇਤ

ਪੰਜਾਬ ਸਰਕਾਰ ਵੱਲੋਂ ਖਾਦ ਪਦਾਰਥਾਂ ਵਿਚ ਮਿਲਾਵਟ ਖ਼ਤਮ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਪੰਜਾਬੀਆਂ ਦੀ ਸਿਹਤਯਾਬੀ ਲਈ ਸ਼ੁਭ ਸ਼ਗਨ ਦੇ ਸੰਕੇਤ ਹਨ। ਇਹ ਵੀ ਵੇਖਣ ਵਾਲੀ ਗੱਲ ਹੈ ਕਿ ਮਿਲਾਵਟਖ਼ੋਰਾਂ, ਸਿਆਸਤਦਾਨਾਂ, ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਮਿਲੀ ਭੁਗਤ ਕਿਤੇ … More »

ਲੇਖ | Leave a comment