ਸਾਹਿਤ
ਵੋਟਰ ਭੁਗਤਣਗੇ ਮੋਦੀ ਨੂੰ ਜਿਤਾਉਣ ਦਾ ਖਮਿਆਜ਼ਾ
ਪਰਜਾਤੰਤਰ ਸੰਸਾਰ ਵਿਚ ਸਭ ਨਾਲੋਂ ਬਿਹਤਰੀਨ ਰਾਜ ਪ੍ਰਬੰਧ ਦੀ ਪ੍ਰਣਾਲੀ ਹੈ ਕਿਉਂਕਿ ਹਰ ਨਾਗਰਿਕ ਨੂੰ ਵੋਟ ਪਾ ਕੇ ਆਪਣੀ ਮਰਜੀ ਦੀ ਸਰਕਾਰ ਚੁਣਨ ਦਾ ਮੌਕਾ ਮਿਲਦਾ ਹੈ। ਪ੍ਰੰਤੂ ਪਰਜਾਤੰਤਰ ਪ੍ਰਣਾਲੀ ਰਾਹੀਂ ਚੁਣੀ ਗਈ ਸਰਕਾਰ ਦਾ ਅਰਥ ਇਹ ਵੀ ਨਹੀਂ ਹੁੰਦਾ … More
“ਨਾਮ ਚੋਟੀ ਦੇ ਮੁਲਕਾਂ ‘ਚ ਬੋਲਦਾ, ਤੇ ਘਰ ਲੱਗੀ ਅੱਗ ਨਾ ਬੁੱਝੇ”
ਮਾਲਵੇ ਦੇ ਕ੍ਰਾਂਤੀਕਾਰੀ ਲੇਖਕ ਜਗਸੀਰ ਜੀਦਾ ਦੀ ਇਹ ਬੋਲੀ “ਬੰਦੇ ਮਾਰਨ ਲਈ ਖ਼ੋਜੀਆਂ ਮਿਜ਼ਾਈਲਾਂ ਤੇ ਨਰਮੇ ਦੀ ਸੁੰਡੀ ਨਾ ਮਰੇ।” ਅੱਜ ਵਾਰ-ਵਾਰ ਜ਼ਿਹਨ ‘ਚ ਦਸਤਕ ਦੇ ਰਹੀ ਹੈ। ਭਾਵੇਂ ਬਾਈ ਜਗਸੀਰ ਦੀ ਇਹ ਰਚਨਾ ਮਾਲਵੇ ਦੇ ਨਰਮਾ ਉਤਪਾਦਕ ਜ਼ਿਮੀਂਦਾਰ ਦੀ … More
ਕੀ ਢੀਂਡਸਾ ਪ੍ਰੀਵਾਰ ਦਾ ਪੈਂਤੜਾ ਬਾਦਲ ਪ੍ਰੀਵਾਰ ਨੂੰ ਵੰਗਾਰ ਸਾਬਿਤ ਹੋਵੇਗਾ?
ਸ਼ਰੋਮਣੀ ਅਕਾਲੀ ਦਲ ਦਾ ਇਤਿਹਾਸ ਦੱਸਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਧੜਿਆਂ ਵਿਚ ਵੰਡੇ ਹੋਏ ਅਕਾਲੀ ਦਲ ਵਿਚੋਂ ਇਕ ਧੜੇ ਨੂੰ ਹੀ ਸਿਆਸੀ ਤਾਕਤ ਦਿੱਤੀ ਹੈ। ਅਜੇ ਤੱਕ ਵੰਡਵੀਂ ਤਾਕਤ ਨਹੀਂ ਦਿੱਤੀ। ਧੜੇਬੰਦੀ ਅਕਾਲੀ ਦਲ ਦੀ 1920 ਵਿਚ … More
ਧਰਮ ਨਿਰਪੱਖਤਾ ਨੂੰ ਖੋਰਾ ਲਾਉਣ ਦੀ ਤਿਆਰੀ ?
ਰਾਸ਼ਟਰ ਦਾ ਆਧਾਰ ਧਰਮ ਹੈ, ਇਹ ਤੱਥ ਸਭ ਤੋਂ ਪਹਿਲਾਂ ਸਾਵਰਕਰ ਅਤੇ ਉਸਤੋਂ ਬਾਅਦ ਜਿੰਨਾ ਨੇ ਰੱਖਿਆ ਸੀ। ਭਾਰਤ ਇੱਕ ਧਰਮ ਨਿਰਪੱਖ ਲੋਕਤੰਤਰ ਹੈ ਜਿਸਦੀ ਗਵਾਹੀ ਭਾਰਤੀ ਸੰਵਿਧਾਨ ਭਰਦਾ ਹੈ। ਇਹ ਸਾਡੇ ਮੁਲਕ ਦਾ ਦੁਖਾਂਤ ਹੈ ਕਿ ਨੱਥੂਰਾਮ ਗੌਡਸੇ ਨੇ … More
ਹੋਰ ਧਰਮਾਂ ਦੇ ਮੁਕਾਬਲੇ ਸਿੱਖੀ ਦੇ ਪ੍ਰਚਾਰ ਦੇ ਢੰਗਾਂ ‘ਚ ਸੁਧਾਰ ਦੀ ਲੋੜ
ਸੰਸਾਰ ਦੇ ਸਾਰੇ ਧਰਮ ਸ਼ਾਂਤੀ, ਸਦਭਾਵਨਾ ਅਤੇ ਭਰਾਤਰੀ ਭਾਵ ਬਣਾਈ ਰੱਖਣ ਦਾ ਸੰਦੇਸ਼ ਦਿੰਦੇ ਹਨ ਪ੍ਰੰਤੂ ਜਿਹੜਾ ਧਰਮ ਆਧੁਨਿਕ ਹੁੰਦਾ ਹੈ, ਉਸ ਦੇ ਉਦੇਸ਼ ਅਤੇ ਵਿਚਾਰਧਾਰਾ ਵੀ ਸਮੇਂ ਦੀ ਲੋੜ ਅਨੁਸਾਰ ਆਧੁਨਿਕ ਹੁੰਦੀ ਹੈ। ਕੋਈ ਵੀ ਧਰਮ ਹਿੰਸਾ, ਵੈਰ ਭਾਵ … More
ਲੱਥਣਾ ਨਹੀਂ ਰਿਣ ਸਾਥੋਂ…
ਲੱਥਣਾ ਨਹੀਂ ਰਿਣ ਸਾਥੋਂ, ਬਾਜਾਂ ਵਾਲੇ ਮਾਹੀ ਦਾ। ਰੋਮ ਰੋਮ ਰਿਣੀ ਓਸ, ਸੰਤ ਸਿਪਾਹੀ ਦਾ। ਕਿਹੜਾ ਪੁੱਤ ਪਿਤਾ ਨੂੰ, ਸ਼ਹੀਦੀ ਲਈ ਤੋਰਦਾ? ਰੰਗਲੇ ਸੁਪਨਿਆਂ ਨੂੰ, ਕੌਣ ਹੱਥੀਂ ਖੋਰਦਾ? ਏਨਾ ਵੱਡਾ ਜੇਰਾ ਦੱਸੋ, ਕਿੱਥੋਂ ਹੈ ਲਿਆਈਦਾ? ਲੱਥਣਾ…… ਜੱਗ ਉਤੇ ਪੁੱਤਾਂ ਦੀਆਂ, … More
ਘਾਹ ਤੇ ਮਜਬੂਰੀ
ਦਫਤਰ ਸੀ ਚੱਲਿਆ… ਮੈਂ ਇਕ ਘਾਹੀ ਤੱਕਿਆ। ਮੁੜ੍ਹ ਕੇ ਨਾਲ ਭਿੱਜਿਆ… ਜ਼ਰਾ ਨਾ ਸੀ ਥੱਕਿਆ। ਸਵੇਰ ਦਾ ਸੀ ਸ਼ਾਇਦ… ਕੰਮ ਕਰ ਕਰ ਅੱਕਿਆ। ਰੰਬੇ ਨਾਲ ਘਾਹ ਓਨੇ… ਕਈ ਵਾਰ ਕੱਢਿਆ। ਓਹਦਾ ਚੇਹਰਾ ਕਹੇ… ਗ਼ੁਰਬਤ ਲਈ ਘਰ ਓਨੇ ਛੱਡਿਆ। ਹੱਥ ਮਜ਼ਬੂਤ … More
ਠੰਡੇ ਬੁਰਜ ਤੋਂ
ਠੰਡੇ ਬੁਰਜ ਤੋਂ ਮਾਂ ਗੁਜਰੀ, ਜਦ ਵੇਖ ਰਹੀ ਸੀ ਲਾਲਾਂ ਨੂੰ। ਬੱਚਿਉ ਧਰਮ ਬਚਾ ਕੇ ਰਖਣਾ, ਕਹਿੰਦੀ ਗੁਰਾਂ ਦੇ, ਲਾਲਾਂ ਨੂੰ। ਰਾਤ ਪੋਹ ਦੀ ਠੰਡ ਕਹਿਰ ਦੀ, ਗੱਲ ਸੁਣਾਵਾਂ ਤੱੜਕ ਪਹਿਰ ਦੀ। ਮਾਂ ਗੁਜਰੀ ਨੇ ਦੱਬ ਲਿਆ ਸੀ, ਜੁਲਮ ਦੇ … More
ਧੰਨ ਮਾਤਾ ਗੁਜਰੀ..!
ਧੰਨ ਮਾਤਾ ਗੁਜਰੀ ਤੇ ਧੰਨ ਤੇਰੀ ਘਾਲ਼ ਨੀ। ਤੇਰੇ ਜਿਹੀ ਜੱਗ ਉਤੇ ਮਿਲੇ ਨਾ ਮਿਸਾਲ ਨੀ। ਆਪਣਾ ਸੁਹਾਗ ਹੱਥੀਂ ਆਪਣੀ ਲੁਟਾਇਆ ਤੂੰ, ਪੁੱਤਰ ਯਤੀਮ ਤੱਕ ਦਿਲ ਨਾ ਡੁਲਾਇਆ ਤੂੰ। ਸੰਤ- ਸਿਪਾਹੀ ਬਣ ਗਿਆ ਤੇਰਾ ਲਾਲ ਨੀ ਧੰਨ…… ਸਰਸਾ ਦੇ ਕੰਢੇ … More
ਜਵਾਨੀ ਜ਼ਿੰਦਾਬਾਦ
ਮਨੁੱਖੀ ਜੀਵਨ ਦਾ ਸਭ ਤੋਂ ਖੂਬਸੂਰਤ ਸਮਾਂ ਜਵਾਨੀ ਦਾ ਸਮਾਂ ਹੁੰਦਾ ਹੈ। ਜਵਾਨੀ ‘ਚ ਬੰਦਾ ਖੂਬਸੂਰਤ ਦਿੱਸਦਾ ਹੈ ਅਤੇ ਖੂਬਸੂਰਤ ਦਿੱਸਣ ਦੀ ਇੱਛਾ ਵੀ ਰੱਖਦਾ ਹੈ। ਇਹ ਗੱਲ 100 ਫ਼ੀਸਦੀ ਸੱਚ ਹੈ ਕਿ ਮਨੁੱਖ ਖੂਬਸੂਰਤ ਨਹੀਂ ਬਲਕਿ ਜਵਾਨੀ ਖੂਬਸੂਰਤ ਹੁੰਦੀ … More

