ਸਾਹਿਤ

 

ਤੇਰੀ ਹੋਂਦ..।

ਹੁਣ ਮੈਂ ਲਿਖਦਾ ਨਹੀਂ… ਸਾਇਦ ਕਦੇ ਲਿਖ ਹੀ ਨਾ ਪਾਵਾਂ। ਤੇਰੇ ਚੇਹਰੇ ਨੂੰ ਵੇਖ… ਮੈਨੂੰ ਸ਼ਬਦ ਮਿਲਦੇ ਸਨ। ਤੇਰੇ ਹਾਸਿਆਂ ਤੋਂ… ਮੇਰਿਆਂ ਗੀਤਾਂ ਨੂੰ ਰਵਾਨੀ ਮਿਲਦੀ ਸੀ। ਤੇਰੀ ਹੋਂਦ ਤੋਂ… ਮੇਰੀਆਂ ਕਵਿਤਾਵਾਂ ਨੂੰ ਮਿਠਾਸ ਮਿਲਦੀ ਸੀ। ਤੇਰੀ ਨੇੜਤਾ ਤੋਂ… ਮੈਨੂੰ … More »

ਕਵਿਤਾਵਾਂ | Leave a comment
88952e50-8c26-47a0-83db-6f53b62f239b.resized

ਕਰਤਾਰਪੁਰ ਲਾਂਘਾ

ਭਾਰਤ ਸਰਕਾਰ ਨੇ ਕਾਫੀ ਜਕੋ ਤਕੀ ਤੋਂ ਬਾਅਦ ਆਖ਼ਰ ਨਵੋਜਤ ਸਿੰਘ ਸਿੱਧੂ ਨੂੰ ਪਾਕਿਸਤਾਨ  ਵਿਚ ਕਰਤਾਰਪੁਰ ਸਾਹਿਬ ਗੁਰੂ ਘਰ ਦੇ ਦਰਸ਼ਨਾ ਅਤੇ ਪਾਕਿਸਤਾਨ ਸਰਕਾਰ ਵੱਲੋਂ ਲਾਂਘੇ ਦੇ ਉਦਘਾਟਨੀ ਸਮਾਗਮ ਵਿਚ ਸ਼ਾਮਲ ਹੋਣ ਲਈ ਆਖ਼ਰੀ ਮੌਕੇ ਤੇ ਇਜ਼ਾਜਤ ਦੇ ਦਿੱਤੀ। ਪਾਕਿਸਤਾਨ … More »

ਲੇਖ | Leave a comment
 

ਪ੍ਰਧਾਨ ਮੰਤਰੀ ਤੇ ਰਾਸ਼ਟ੍ਰਪਤੀ ਅਹਿਮ ਸਿੱਖ ਸ਼ਤਾਬਦੀਆਂ ਦੇ ਸਮਾਗਮਾਂ ‘ਚ ਸ਼ਾਮਿਲ ਹੁੰਦੇ ਰਹੇ

ਸਿੱਖ ਆਪਣੇ ਗੁਰੂ ਸਾਹਿਬਾਨ ਨਾਲ ਸਬੰਧਤ ਦਿਨ ਦਿਹਾੜੇ ਬੜੇ ਹੀ ਸਤਿਕਾਰ,ਸ਼ਰਧਾ ਤੇ ਉਤਸ਼ਾਹ ਨਾਲ ਮਨਾਉੰਦੇ ਰਹੇ ਹਨ,ਖਾਸ ਕਰ ਸਤਾਬਦੀਆਂਗੁਰਦੁਆਰਾ ਪ੍ਰਬੰਧਕ ਕਮੇਟੀ ਉਲੀਕਦੀ ਰਹੀ ਹੈ। ਜੇਕਰ ਸ਼੍ਰੋਮਣੀ ਕਮੇਟੀ ਵਲੋਂ ਦੇਸ਼ ਦੇ ਤਤਕਾਲੀ ਰਾਸ਼ਟ੍ਰਪਤੀ ਜਾਂ ਪ੍ਰਧਾਨ ਮੰਤਰੀ ਨੂੰ ਬੁਲਾਇਆ ਗਿਆ, ਤਾ ਉਹ … More »

ਲੇਖ | Leave a comment
 

ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ॥

ਅੱਜ ਤੋਂ ਸਾਢੇ ਪੰਜ ਸੌ ਸਾਲ ਪਹਿਲਾਂ, ਜਦ ਸਾਹਿਬ ਸ੍ਰੀ ਗੁਰੂੁ ਨਾਨਕ ਦੇਵ ਜੀ ਦਾ ਪ੍ਰਕਾਸ਼ ਇਸ ਧਰਤੀ ਤੇ ਹੋਇਆ ਤਾਂ ਚਾਰੇ ਪਾਸੇ ਕੂੜ੍ਹ ਦਾ ਬੋਲ ਬਾਲਾ ਸੀ। ਉਸ ਸਮੇਂ ਦੇ ਤਿੰਨ ਪ੍ਰਮੁੱਖ ਮੱਤ ਸਨ- ਹਿੰਦੂ ਮੱਤ, ਇਸਲਾਮ ਤੇ ਜੋਗ … More »

ਲੇਖ | Leave a comment
 

ਲਾਂਘਾ : ਕਵਲਦੀਪ ਸਿੰਘ

ਜੁੜ ਬੈਠੇ ਇੱਕੇ ਧਰਤ ਦੇ ਜਾਏ ਮੁੜ੍ਹ ਕੇ ਜਗਤ ਗੁਰੂ ਨੇ ਬਾਬ ਬਣਾਇਆ ਈ । ਵੰਡੀਆਂ ਸਿਆਸਤ ਤਅੱਸਬ ਲੱਖ ਪਾਈਆਂ ਮੁਹੱਬਤ ਦਿਲਾਂ ਆ ਮਿਲਾਇਆ ਈ । ਕਦੇ ਫ਼ਰੀਦ ਸ਼ੇਖ਼ ਨਾਨਕ ਗੁਰੂ ਨਾ ਵੱਖ ਹੋਸਣ ਡਾਢ੍ਹਾ ਜ਼ੋਰ ਗ਼ੈਰਾਂ ਕਮਾਇਆ ਈ । … More »

ਕਵਿਤਾਵਾਂ | Leave a comment
 

ਪੈਗੰਬਰ ਮੁਹੰਮਦ ਸਾਹਿਬ

ਨਵੰਬਰ 2019 ਦੇ ਮਹੀਨੇ ‘ਚ ਵਿਸ਼ਵ ਦੀਆਂ ਦੋ ਮਹਾਨ ਸਖਸੀਅਤਾਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਜਿਨ੍ਹਾਂ ਨੇ ਤਤਕਾਲੀ ਸਮਾਜ ਵਿੱਚ ਪ੍ਰਚਲਿਤ ਖੋਖਲੇ  ਰੀਤੀ ਰਿਵਾਜਾਂ, ਅੰਧ ਵਿਸਵਾਸ਼ਾਂ, ਮੂਰਤੀ ਪੂਜਾ, ਲੋਕਾਂ ਤੇ ਹੋ ਰਹੇ ਅੱਤਿਆਚਾਰਾਂ ਦਾ ਨਾ ਸਿਰਫ ਡਟ ਕੇ … More »

ਲੇਖ | Leave a comment
 

ਵਿਸ਼ਵ ਵਿਚ ਪੰਜਾਬੀਆਂ ਦੇ ਸਰੋਕਾਰ ਅਤੇ ਸਮਾਦਾਨ

ਉੱਤਰ-ਪੱਛਮ ਭਾਗ ਵਿਚ ਇਕ ਅਜਿਹਾ ਖੇਤਰ ਹੈ, ਜਿਸ ਨੂੰ ਪੰਜਾਬ ਕਿਹਾ ਜਾਂਦਾ ਹੈ। ਇਹ ਸ਼ਬਦ ਫਾਰਸੀ ਤੋਂ ਲਿਆ ਗਿਆ ਹੈ। ਫਾਰਸੀ ਦਾ ਸ਼ਬਦ ਪੰਜ-ਆਬ ਅਰਥਾਤ ਪੰਜ-ਪਾਣੀ ਇਸ ਭਾਗ ਵਿਚ ਪੰਜ ਦਰਿਆ ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ ਹਨ। ਸਦੀਆਂ ਤੋਂ … More »

ਲੇਖ | Leave a comment
 

ਨਾਨਕ

ਨਾਨਕ ਤੇਰਾ ਸ਼ਹਿਰ ਐਥੇ ਤੇਰੇ ਬਾਝੋਂ ਬਿਖਰ ਗਿਆ ਕਾਗਜਾਂ ਤਾਈਂ ਸਮੇਟ ਦਿੱਤਾ ਅਮਲਾਂ ਨਾਲੋਂ ਥਿੜਕ ਗਿਆ ਦਿਲਾਂ ਤੇ ਤੇਰੀ ਛਾਪ ਰਹਿ ਗਈ ਸੋਭਾ ਸਿੰਘ  ਦੇ ਚਿੱਤਰਾਂ  ਦੀ ਰਤਾ ਪਰਵਾਹ ਨਾ ਕੀਤੀ ਕਿਸੇ ਨੇ ਤੇਰੇ ਸ਼ਬਦ ਤੇ ਫਿਕਰਾਂ ਦੀ ਥਾਂ ਥਾਂ … More »

ਕਵਿਤਾਵਾਂ | Leave a comment
 

ਗੁਰਬਾਣੀ ਵਿਚੋਂ ਪ੍ਰਚੱਲਿਤ ਅਖਾਣ ਤੇ ਮੁਹਾਵਰੇ

ਪੰਜਾਬੀ ਸਾਹਿੱਤ ਦੇ ਖੇਤਰ ਵਿਚ ਗੁਰਮਤਿ ਵਿਚਾਰਧਾਰਾ ਮੁੱਖ ਵਿਚਾਰਧਾਰਾ ਵੱਜੋਂ ਜਾਣੀ ਜਾਂਦੀ ਹੈ। ਇਸ ਵਿਚਾਰਧਾਰਾ ਨੇ ਜਿੱਥੇ ਮਨੁੱਖ ਨੂੰ ਅਧਿਆਤਮਕ ਮਾਰਗ ਉੱਪਰ ਚੱਲਣ ਦੀਤਾਕੀਦ ਕੀਤੀ ਹੈ/ ਸਿੱਖਿਆ ਦਿੱਤੀ ਹੈ; ਉੱਥੇ ਹੀ ਸਮਾਜਿਕ ਜੀਵਨ ਨੂੰ ਚੰਗੀ ਤਰ੍ਹਾਂ ਜੀਉਣ ਦੀ ਜਾਚ ਵੀ … More »

ਲੇਖ | Leave a comment
 

ਬਾਬਾ ਤੇਰੇ ਦੇਸ ਵਿੱਚ

ਬਾਬਾ ਤੇਰੇ ਦੇਸ ਵਿੱਚ, ਸੱਜਣਾ ਦੇ ਭੇਸ ਵਿੱਚ, ਰੋਜ਼ ਰੋਜ਼ ਨਿੱਤ ਨਿੱਤ, ਠਗ ਪਏ ਨੇ ਲੁੱਟਦੇ। ਲਾਲੋ ਨੂੰ ਪਛਾਣੇ ਕੌਣ, ਕਿਰਤੀ ਨੂੰ ਜਾਣੇ ਕੌਣ, ਸਕਤਿਆਂ ਦਾ ਰਾਜ ਏਥੇ, ਭਾਗੋ ਏਥੇ ਬੁੱਕਦੇ। ਕੋਈ ਨਾ ਦਲੀਲ ਸੁਣੇ, ਕੋਈ ਨਾ ਅਪੀਲ ਸੁਣੇ, ਸੱਚੀ … More »

ਕਵਿਤਾਵਾਂ | Leave a comment