ਸਾਹਿਤ

 

ਪਟਾਕਾ ਫੈਕਟਰੀ ‘ਚ ਧਮਾਕਾ, ਪ੍ਰਸ਼ਾਸਨ ਦੀ ਲਾਪ੍ਰਵਾਹੀ

ਗ਼ੈਰ ਕਾਨੂੰਨੀ ਧੰਦਿਆਂ ਦੇ ਮਾਲਕ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੁੱਖ ਦੀ ਨੀਂਦ ਸੌਣ ਨਹੀਂ ਦਿੰਦੇ ਕਿਉਂਕਿ ਜਦੋਂ ਉਨ੍ਹਾਂ ਦੇ ਧੰਦਿਆਂ ਦੀਆਂ ਗ਼ਲਤੀਆਂ ਕਰਕੇ ਦੁਰਘਟਨਾਵਾਂ ਵਾਪਰਦੀਆਂ ਹਨ ਤਾਂ ਪ੍ਰਸ਼ਾਸਨ ਦੀ ਨੀਂਦ ਤੱਤਭੜੱਤੀ ਵਿਚ ਖੁਲ੍ਹ ਜਾਂਦੀ ਹੈ। ਫਿਰ ਅਫਰਾ ਤਫ਼ਰੀ ਦੇ ਹਾਲਾਤ ਵਿਚ … More »

ਲੇਖ | Leave a comment
 

*ਸ਼ਹਿਰ ਚੁੱਪ ਹੈ*

“ਟਿਕੀ ਰਾਤ ਘਰ ਨੂੰ ਪਰਤ ਰਿਹਾ ਹੁੰਦਾ ਹਾਂ… ਕਿਸੇ-ਕਿਸੇ ਰੌਸ਼ਨਦਾਨ ਵਿੱਚੋਂ ਨਿੰਮ੍ਹੀ-ਨਿੰਮ੍ਹੀ ਰੌਸ਼ਨੀ ਛਣ ਕੇ ਆ ਰਹੀ ਹੁੰਦੀ ਹੈ ਕਿਸੇ-ਕਿਸੇ ਦਰਵਾਜ਼ੇ ਪਿੱਛੋਂ ਹੱਸਣ ਦੀ ਅਵਾਜ਼ ਸੁਣਾਈ ਦਿੰਦੀ ਹੈ ਕਿਸੇ-ਕਿਸੇ ਘਰ ਵਿੱਚੋਂ ਚੂੜੀਆਂ ਦੀ ਛਣਕਾਰ ਸੁਣਾਈ ਦਿੰਦੀ ਹੈ ਟੁੱਟ ਹੋਏ ਖੰਭੇ … More »

ਕਵਿਤਾਵਾਂ | Leave a comment
 

ਮਾਮਲਾ ਮਨਜੀਤ ਧਨੇਰ ਦੀ ਸਜ਼ਾ ਦਾ….

ਇਹ ਅਗਸਤ 1997 ਦੀ ਗੱਲ ਹੈ ਮੇਰੇ ਸ਼ਹਿਰ ਦੇ ਨਜ਼ਦੀਕੀ ਕਸਬਾ ਮਹਿਲਾਂ ਕਲਾਂ ਦੀ +2 ਵਿੱਚ ਪੜ੍ਹਦੀ ਕਿਰਨਜੀਤ ਸਕੂਲੋਂ ਘਰ ਨਹੀਂ ਪਰਤੀ ਸੀ। ਮਾਪਿਆਂ ਨੂੰ ਫ਼ਿਕਰ ਪਿਆ ਤਾਂ ਉਨ੍ਹਾਂ ਪੁਲਿਸ ਥਾਨੇ ਵਿੱਚ ਸੂਚਨਾ ਦਿੱਤੀ। ਜਿਵੇਂ ਆਮ ਹੁੰਦਾ ਹੈ ਪੁਲਿਸ ਦਾ … More »

ਲੇਖ | Leave a comment
 

ਗਿਆਨੀ ਦਿੱਤ ਸਿੰਘ ਜੀ ਦੀ ਬਰਸੀ ਤੇ ਵਿਸ਼ੇਸ਼

ਪੰਥ ਰਤਨ ਭਾਈ ਦਿੱਤ ਸਿੰਘ ਜੀ (ਗਿਆਨੀ), ਜੋ ਸਤੰਬਰ ਮਹੀਨੇ ਦੀ 6 ਤਰੀਕ ਨੂੰ, ਸੰਨ 1901 ਵਿੱਚ ਇਸ ਫਾਨੀ ਸੰਸਾਰ ਤੋਂ ਅਲਵਿਦਾ ਲੈ ਗਏ ਸਨ। ਸਤੰਬਰ ਮਹੀਨੇ ਸਿੱਖ ਪੰਥ ਦੀਆਂ ਕੁੱਝ ਜਾਗਦੀਆਂ ਜ਼ਮੀਰਾਂ ਵਾਲੇ ਵਿਅਕਤੀ ਅਤੇ ਕੁੱਝ ਸੰਸਥਾਵਾਂ ਉਹਨਾਂ ਦੀ … More »

ਲੇਖ | Leave a comment
 

ਅਧਿਆਪਕ ਦਿਵਸ ਤੇ ਵਿਸ਼ੇਸ਼

ਸਿੱਖਿਆ ਸਾਸ਼ਤਰੀਆਂ ਦਾ ਕਹਿਣਾ ਹੈ ਕਿ ਅਧਿਆਪਕ ਦਾ ਕੰਮ ਇੱਕ ਮਾਲੀ ਦੀ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਬਾਗ ਦੇ ਫੁੱਲਾਂ ਦੀ ਦੇਖ-ਭਾਲ ਮਾਲੀ ਦੇ ਧਿਆਨ ਤੋਂ ਬਿਨ੍ਹਾ ਨਹੀਂ ਹੋ ਸਕਦੀ ਇਸ ਤਰ੍ਹਾਂ ਇੱਕ ਬੱਚੇ ਦੀ ਸਿੱਖਿਆ ਅਤੇ ਸਖਸ਼ੀਅਤ ਦੇ ਵਿੱਚ … More »

ਲੇਖ | Leave a comment
 

ਕੈਨੇਡਾ ਵਿਸ਼ਵ ਵਿੱਚ ਬਹਿਸ਼ਤ ਹੈ

ਵਿਸ਼ਵ ਵਿਚ 193 ਛੋਟੇ ਅਤੇ ਵੱਡੇ ਮੁਲਕ ਹਨ ਅਤੇ 7 ਦੀਪ ਹਨ। ਸਾਰਿਆਂ ਦੇਸ਼ਾਂ ਦਾ ਆਪਣਾ ਸੱਭਿਆਚਾਰ ਹੈ। ਕੈਨੇਡਾ ਉਤਰੀ ਅਮਰੀਕਾ ਖੰਡ ਦਾ ਹਿੱਸਾ ਹੈ ਅਤੇ ਖੇਤਰਫਲ ਵਜੋਂ ਵਿਸ਼ਵ ਵਿਚ ਦੂਜੇ ਨੰਬਰ ਉੱਤੇ ਹੈ। ਆਬਾਦੀ ਲਗਭਗ 3 ਅਤੇ 4 ਕਰੋੜ … More »

ਲੇਖ | Leave a comment
 

ਆਜ਼ਾਦੀ ਦੀਆਂ ਬਰਕਤਾਂ ਦਾ ਲਾਭ ਇਨਸਾਨਾ, ਪਸ਼ੂਆਂ, ਪੰਛੀਆਂ ਜਾਂ ਜਾਨਵਰਾਂ ਨੂੰ?

ਭਾਰਤ ਵਿਚ ਇਨਸਾਨ ਨਾਲੋਂ ਪਸ਼ੂਆਂ ਦੀ ਬੁਕਤ ਜ਼ਿਆਦਾ ਹੈ। ਇਨਸਾਨ ਨਾਲੋਂ ਪਸ਼ੂ ਜ਼ਿਆਦਾ ਆਜ਼ਾਦ ਹਨ। ਇਨਸਾਨ ਮਨਮਰਜ਼ੀ ਨਹੀਂ ਕਰ ਸਕਦਾ ਪ੍ਰੰਤੂ ਪਸ਼ੂ ਜੋ ਜੀਅ ਚਾਹੇ ਉਹੀ ਕਰ ਸਕਦਾ ਹੈ। ਜੇਕਰ ਇਨਸਾਨ ਸੜਕੀ ਅਵਾਜ਼ਾਈ ਵਿਚ ਰੁਕਾਵਟ ਪਾਉਂਦਾ ਹੈ ਤਾਂ ਉਹ ਕਾਨੂੰਨੀ … More »

ਲੇਖ | Leave a comment
 

ਬਾਣੀ ਗੁਰੂ ਗੁਰੂ ਹੈ ਬਾਣੀ

‘ਬਾਣੀ ਗੁਰੂ ਗੁਰੂ ਹੈ ਬਾਣੀ’ ਬਾਣੀ ਜਨਮ ਸਵਾਰੇ। ਬਾਣੀ ਸਭ ਦੁੱਖਾਂ ਦਾ ਦਾਰੂ ਦੁੱਖ ਸੰਤਾਪ ਉਤਾਰੇ। ਗੁਰੂਆਂ ਭਗਤਾਂ ਦੀ ਇਹ ਬਾਣੀ ਤਾਂ ਆਖਣ ਇਸ ਨੂੰ ਗੁਰਬਾਣੀ ਪੜ੍ਹੋ ਸੁਣੋ ਬਾਣੀ ਚਿੱਤ ਲਾਏ ਕਰਦੀ ਵਾਰੇ ਨਿਆਰੇ। ਬਾਣੀ… ਬਾਣੀ ਸੱਚਾ ਰਾਹ ਦਿਖਲਾਵੇ ਊਚ … More »

ਕਵਿਤਾਵਾਂ | Leave a comment
 

ਰਾਸ਼ਟਰੀ ਖੇਡ ਦਿਵਸ

ਦੇਸ਼ ਦਾ ਰਾਸ਼ਟਰੀ ਖੇਡ ਦਿਵਸ ‘ਹਾਕੀ ਦੇ ਜਾਦੂਗਰ’ ਮੇਜਰ ਧਿਆਨ ਚੰਦ ਦੀ ਜਨਮ ਮਿਤੀ 29 ਅਗਸਤ ਨੂੰ ਮਨਾਇਆ ਜਾਂਦਾ ਹੈ। ਰਾਸ਼ਟਰੀ ਖੇਡ ਦਿਵਸ ਤੇ ਰਾਸ਼ਟਰਪਤੀ ਦੁਆਰਾ ਰਾਸ਼ਟਰੀ ਖੇਡ ਪੁਰਸਕਾਰ ਦਿੱਤੇ ਜਾਂਦੇ ਹਨ ਜਿਨ੍ਹਾਂ ਵਿੱਚ ਰਾਜੀਵ ਗਾਂਧੀ ਖੇਡ ਰਤਨ, ਧਿਆਨਚੰਦ ਪੁਰਸਕਾਰ … More »

ਲੇਖ | Leave a comment
 

ਅੱਜਕਲ੍ਹ ਜ਼ਿੰਦਗੀ

ਨਾ ਕਿੱਕਰ ਨਾ ਟਾਹਲੀ ਦਿਸਦੀ, ਭਾਗਾਂ ਸੰਗ ਹਰਿਆਲੀ ਦਿਸਦੀ। ਬੰਦ ਕਮਰੇ ਵਿੱਚ ਅੱਖ ਹੈ ਖੁਲ੍ਹਦੀ, ਨਾ ਕੁਦਰਤ ਦੀ ਲਾਲੀ ਦਿਸਦੀ। ਵਿੱਚ ਮਸ਼ੀਨਾਂ ਦੇ ਇਸ ਜੁਗ ਦੇ, ਹਰ ਪਲ ਸਭ ਨੂੰ ਕਾਹਲੀ ਦਿਸਦੀ। ਲੋੜ ਵਧਾਈ ਲੋਕਾਂ ਨੇ ਹਰ, ਨਾ ਕੋਈ ਹੈ … More »

ਕਵਿਤਾਵਾਂ | Leave a comment