ਸਾਹਿਤ
ਬਾਬੇ ਭਾਨੇ ਦਾ ਮੋਬਾਇਲ
“ਆ ਬਈ ਭਾਨਿਆ ਬੜਾ ਕੁਵੇਲਾ ਕਰ ‘ਤਾ ਅੱਜ, ਤੇਰੇ ਬਿਨਾਂ ਵੇਖ ਲੈ ਇੱਕ ਵੀ ਸਰ ਨਹੀਂ ਬਣੀ”, ਸ਼ਿੰਦਰ ਨੇ ਭਾਨੇ ਨੂੰ ਪਿੱਪਲ ਵਾਲੇ ਥੜੇ ਦੇ ਕੋਲ ਆਉਂਦਾ ਵੇਖ ਕੇ ਕਿਹਾ। “ਓਏ ਸ਼ਿੰਦਰਾ ਕਿੱਥੇ…ਘਰੇ ਤਾਂ ਡੰਗਰ-ਪਸ਼ੂ ਤਾਂ ਮੇਰੇ ਗਲ਼ ਪਿਆ ਐ। … More
ਲੋਕ ਸਭਾ ਚੋਣਾਂ ਜਿੱਤਕੇ ਪੰਜਾਬ ਪ੍ਰਦੇਸ਼ ਕਾਂਗਰਸ ਕੁੰਭਕਰਨੀ ਨੀਂਦ ਸੌਂ ਗਈ
ਪੰਜਾਬ ਵਿਚ ਸੁਖਬੀਰ ਸਿੰਘ ਬਾਦਲ ਵੱਲੋਂ ਜਲਾਲਾਬਾਦ, ਸੋਮ ਨਾਥ ਵੱਲੋਂ ਫਗਵਾੜਾ ਅਤੇ ਹਰਵਿੰਦਰ ਸਿੰਘ ਫੂਲਕਾ ਵੱਲੋਂ ਦਾਖਾ ਵਿਧਾਨ ਸਭਾ ਦੀਆਂ ਸੀਟਾਂ ਤੋਂ ਅਸਤੀਫ਼ੇ ਦੇਣ ਤੋਂ ਬਾਅਦ ਤਿੰਨ ਹਲਕਿਆਂ ਦੀਆਂ ਉਪ ਚੋਣਾਂ ਕਿਸੇ ਸਮੇਂ ਵੀ ਹੋ ਸਕਦੀਆਂ ਹਨ। ਪੰਜਾਬ ਪ੍ਰਦੇਸ਼ ਕਾਂਗਰਸ … More
ਸਰੀਰ ਵਿੱਚ ਆਤਮਾ ਨਹੀਂ, ਤਾਲਮੇਲ ਪ੍ਰਣਾਲੀ ਕਾਰਜ ਕਰਦੀ ਹੈ
ਅੱਜ ਆਪਾਂ ਦੁਨੀਆਂ ਦੇ ਸਭ ਤੋਂ ਵੱਡੇ ਲੁੱਟ ਦੇ ਹਥਿਆਰ ‘ਆਤਮਾ’ ਬਾਰੇ ਗੱਲਬਾਤ ਕਰਾਂਗੇ। ਇਸ ਸਵਾਲ ਨਾਲ ਹੋਰ ਬਹੁਤ ਸਾਰੇ ਅੰਧਵਿਸ਼ਵਾਸ਼ ਜੁੜੇ ਹੋਏ ਹਨ। ਜਿਵੇਂ ਮੁਕਤੀ, ਭੂਤਾਂ, ਪ੍ਰੇਤਾਂ, ਯਮਦੂਤ, ਧਰਮਰਾਜ, ਸਵਰਗ-ਨਰਕ, ਪੁਨਰ ਜਨਮ ਆਦਿ ਜੁੜੇ ਹੁੰਦੇ ਹਨ। ਧਰਮ ਦੇ ਨਾਂ … More
ਹਾਕਮ ਹੋਇਆ ਧਾੜਵੀ
- ਕਵਲਦੀਪ ਸਿੰਘ ਕੰਵਲ ਹਾਕਮ ਹੋਇਆ ਧਾੜਵੀ ਕੰਵਲ ਖੋਹੇ ਹੱਕ ਹਕੂਕ । ਸਾਰੇ ਮੁਰਦੇ ਦੱਬ ਗਏ ਓਏ ਕਿਤੋਂ ਨਾ ਨਿਕਲੀ ਕੂਕ । ਫਾਸ਼ੀਵਾਦ ਦਾ ਦੈਂਤ ਅੱਜ ਨੰਗਾ ਨੱਚੇ ਬਣ ਕਾਲ । ਜਵਾਨੀ ਦਾ ਲਹੂ ਪੀਂਵਦਾ ਨੋਚੇ ਤ੍ਰੀਮਤ ਬੁੱਢੇ ਬਾਲ । … More
….ਸ਼ਹੀਦ….
ਅਸੀਂ ਆਜ਼ਾਦੀ ਖਾਤਿਰ ਮਿਟਣ ਵਾਲੇ ਸ਼ਹੀਦ ਹਾਂ, ਸਾਨੂੰ ਦਿੱਤੀ ਸੀ ਬਦ-ਦੁਆ ਰਾਜਨੀਤੀ ਨੇ, ਤੁਸੀਂ ਜਲੋਂਗੇ ਜਲਦੇ ਰਹੋਂਗੇ, ਹਾਂ, ਅਸੀਂ ਜਲੇ ਜਰੂਰ ਹਰ ਸਮੇਂ ਹਾਕਮਾਂ ਦੀ ਹਿੱਕ ‘ਤੇ ਦੀਵਾ ਬਣ ਕੇ ਜਲੇ।
ਵਾਪਸੀ ਕੁੰਜੀ ਦਾ ਭੇਤ
ਕੰਪਿਊਟਰ ਨਾਲ ਸਾਂਝ ਪਾਇਆਂ ਨੂੰ ਮੈਨੂੰ ਹੁਣ ਕਾਫੀ ਸਮਾ ਹੋ ਚੁਕਾ ਹੈ। ਮੈਂ ਕਾਫੀ ਸਮੇਂ ਤੋਂ ਆਪਣੇ ਸੋਨੇ ਚਾਂਦੀ ਦੇ ਗਹਿਣੇ,ਕੜੇ ਛਾਪਾਂ ਛੱਲੇ, ਮੁੰਦਰੀਆਂ, ਚੇਨੀਆਂ ਆਦ ਵੀ ਪਾਉਣੇ ਛਡ ਦਿੱਤੇ ਹਨ।ਹੁਣ ਇਹ ਕੰਪਿਊਟਰ ਹੀ ਮੇਰੇ ਲਈ ਸੱਭ ਤੋਂ ਕੀਮਤੀ ਗਹਿਣਾ … More
550-ਪ੍ਰਕਾਸ਼ਿ ਸਮਾਗਮਾਂ ਦੌਰਾਨ ਸਿਆਸਤ ਨਾ ਖੇਡੀ ਜਾਏ
ਇਹ ਗੱਲ ਬੇਹੱਦ ਸੰਤੁਸ਼ਟੀ ਤੇ ਖੁਸ਼ੀ ਵਾਲੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550-ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮ ਪਾਰਟੀ ਪੱਧਰ ਤੋਂ ਉਪਰ ਉਠ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਮਿਲ ਕੇ ਸਾਂਝੇ ਤੌਰ ਤੇ ਸ਼ਰਧਾ ਤੇ … More
