ਕਵਿਤਾਵਾਂ

 

ਨਸ਼ਾ

ਨਸ਼ਾ! ਰੱਜ ਕੇ ਕਰ ਕੌਣ ਰੋਕਦਾ? ਮਿਹਨਤ ਦਾ ਪਿਆਰ ਦਾ ਸਿਦਕ ਦਾ ਸਿਰੜ ਦਾ ਕਿਤਾਬ ਦਾ ਗਿਆਨ ਦਾ ਮਨੁੱਖਤਾ ਦਾ। ਬੋਤਲਾਂ ਤੋਂ ਚਿੱਟੇ ਤੋਂ ਸਰਿੰਜਾਂ ਤੋਂ ਡੱਬੀਆਂ ਤੋਂ ਗੋਲੀਆਂ ਤੋਂ ਕਾਰਡਾਂ ਤੋਂ ਬੰਡਲਾਂ ਤੋਂ ਪੁੜੀਆਂ ਤੋਂ ਕੀ ਲੈਣਾ ਤੈਂ? ਕੀ … More »

ਕਵਿਤਾਵਾਂ | Leave a comment
 

“ਪਾ ਕੇ ਸੁਰਮਾ ਅੱਖੀਆਂ ਦਾ ਮਟਕਣਾ’

ਪਾ ਕੇ ਸੁਰਮਾ ਅੱਖੀਆਂ ਦਾ ਮਟਕਣਾ। ਜਾਪਦਾ ਜਿਉਂ ਬੱਦਲਾਂ ਦਾ ਵਰਸਣਾ। ਉਸਦਾ ਮੇਰੇ ਕੋਲ ਬਹਿਣਾ ਹੱਸ ਕੇ ਤੇਜ਼ ਕਰਦਾ ਦਿਲ ਮੇਰੇ ਦਾ ਧੜਕਣਾ। ਤੇਰੀ ਫ਼ਿਤਰਤ ਵਿੱਚ ਸ਼ਾਮਿਲ ਤਾਂ ਨਹੀਂ ਤੂੰ ਇਹ ਕਿਸਤੋਂ ਸਿੱਖਿਆ ਹੈ ਪਰਖਣਾ? ਉਹ ਹੈ ਖੁਸ਼ਬੂ ਦੀ ਦੀਵਾਨੀ … More »

ਕਵਿਤਾਵਾਂ | Leave a comment
 

ਆਪਣੀ ਹੀ ਕੁੱਲੀ

ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ। ਤੀੱਲਾ-ਤੀੱਲਾ ਕਰ ਮੇਰਾ ਘਰ   ਨਾ  ਉਜਾੜਿਓ। ਮਜ਼ਾ ਬੜਾ ਆਉਂਦਾ ਹੈ ਆਪਣੀ  ਕਮਾਈ  ਦਾ। ਆਪਣਾ  ਹੀ   ਕਰੀਦਾ ਆਪਣਾ ਹੀ  ਖਾਈਦਾ। ਰੁੱਖੀ-ਸੁੱਕੀ ਰੋਟੀ ਦਿਓ ਅੱਜ਼ਬ  ਹੀ  ਨਜ਼ਾਰਿਉ, ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ। ਤੀੱਲਾ-ਤੀੱਲਾ … More »

ਕਵਿਤਾਵਾਂ | Leave a comment
 

ਮੇਰੀ ਲਿਖਤ

ਮੇਰੇ ਸ਼ਬਦਾਂ ‘ਚ ਜਨੂੰਨ ਬਗਾਵਤ ਲਿਖਦਾ ਹਾਂ। ਕਰਦਾ ਮੇਹਰ ਤਾਂ ਉਸਦੀ ਇਬਾਦਤ ਲਿਖਦਾ ਹਾਂ। ਸੁਲਗੇ ਜਦ ਵੀ ਮੇਰੇ ਵਤਨ ‘ਚ ਭੈੜੀ ਨਫਰਤ, ਮੈਂ ਸ਼ਬਦਾਂ ਅੰਦਰ ਇਸਦੀ ਹਿਫਾਜ਼ਤ ਲਿਖਦਾ ਹਾਂ। ਆਵੇ ਸਭ ਦੇ ਚਿਹਰੇ ਤੇ ਮੁਸਕਾਨ ਸਦਾ ਹੀ, ਮੁਹਬਤ ਦੀ ਐਸੀ … More »

ਕਵਿਤਾਵਾਂ | Leave a comment
 

ਜੀਅ ਕਰਦਾ (ਦਾਦਾ ਜੀ ਦੀ ਯਾਦ ‘ਚ)

ਜੀਅ ਕਰਦਾ ਮੇਰਾ ਮੈਂ ਫਿਰ ਬੱਚਾ ਬਣ ਜਾਵਾਂ। ਫੱੜ ਉਂਗਲ ਬਾਪੂ ਆਪਣੇ ਦੀ ਪਿੰਡ ਦੀਆਂ ਗਲੀਆਂ ਗਾਹਵਾਂ। ਚੜ੍ਹ ਜਾਮੁਨੂੰ ਦੇ ਦਰਖਤ ਉਤੇ ਬਾਪੂ ਜਾਮਨੂੰ ਮੇਰੇ ਲਈ ਤੋੜੇ। ਐਨਕ ਲਾਕੇ ਬਾਪੂ ਮੇਰੇ ਸਾਰੇ ਟੁੱਟੇ ਖਿਡੌਣੇ ਜੋੜੇ। ਨਵੇਂ ਨਿਕੋਰ ਸੋਹਣੇ ਕਪੜੇ ਪਾਕੇ … More »

ਕਵਿਤਾਵਾਂ | Leave a comment
 

“ਅੱਛੇ ਦਿਨ”

ਮੇਰੇ ਅੱਖੀਂ ਪੁੱਛਦੇ ਹੋ ਹਾਲਾਂ ਨੂੰ ਤਾਂ ਕਰਾਂ ਬਿਆਨ ਸਾਰੇ ਦਿਲ ਖੋਲ੍ਹ ਲੋਕੋ, ਅੱਜ ਉੱਜੜੇ ਲੱਗਣ ਗਰਾਂ ਮੈਨੂੰ ਕੰਨੀਂ ਰੜਕਣ ਮਾੜੇ ਬੋਲ ਲੋਕੋ, ਰੀਝਾਂ ਉੱਡੀਆਂ ਸੱਤ ਅਸਮਾਨ ਤਾਈਂ ‘ਤੇ ਸਾਡੇ ਮੁੱਕ ਚੱਲੇ ਘਰ ਦਾਣੇ ਜੀ,, ਖ਼ਾਲੀ ਢਿੱਡ ਹੁੰਦੈ ਨਾਲੇ ਫਿਰਨ … More »

ਕਵਿਤਾਵਾਂ | Leave a comment
 

ਮਾਂ ਮੇਰੀ ਦਾ ਏਡਾ ਜੇਰਾ…(ਗੀਤ)

ਮਾਂ ਮੇਰੀ ਦਾ ਏਡਾ ਜੇਰਾ, ਮੈਂਨੂੰ ਕੁੱਝ ਸਮਝਾਉਂਦਾ ਨੀ। ਰੁੱਖਾਂ ਜਿਹੀ ਜੀਰਾਂਦ ਦਾ ਜੀਣਾ, ਮੈਂਨੂੰ ਆਖ ਸੁਣਾਉਂਦਾ ਨੀ। ਪਰਬਤ ਵਰਗਾ ਜੇਰਾ ਮਾਂ ਦਾ, ਜ਼ਖ਼ਮ ਅਸਾਡੇ ਸੀਂ ਲੈਂਦੀ। ਆਪਣੇ ਗ਼ਮ ਨੂੰ ਅੰਦਰੇ ਸਾਂਭੇ, ਸਾਡੇ ਗ਼ਮ ਨੂੰ ਪੀ ਲੈਂਦੀ। ਕੋਈ ਨਾ ਸਾਡੇ … More »

ਕਵਿਤਾਵਾਂ | Leave a comment
 

ਗ਼ਜ਼ਲ

ਪਾ ਕੇ ਸੁਰਮਾ ਅੱਖੀਆਂ ਦਾ ਮਟਕਣਾ। ਜਾਪਦਾ ਜਿਉਂ ਬੱਦਲਾਂ ਦਾ ਵਰਸਣਾ। ਉਸਦਾ ਮੇਰੇ ਕੋਲ ਬਹਿਣਾ ਹੱਸ ਕੇ ਤੇਜ਼ ਕਰਦਾ ਦਿਲ ਮੇਰੇ ਦਾ ਧੜਕਣਾ। ਤੇਰੀ ਫ਼ਿਤਰਤ ਵਿੱਚ ਸ਼ਾਮਿਲ ਤਾਂ ਨਹੀਂ ਤੂੰ ਇਹ ਕਿਸਤੋਂ ਸਿੱਖਿਆ ਹੈ ਪਰਖਣਾ? ਉਹ ਹੈ ਖੁਸ਼ਬੂ ਦੀ ਦੀਵਾਨੀ … More »

ਕਵਿਤਾਵਾਂ | Leave a comment
 

ਮਨ ਦਾ ਵਿਹੜਾ

ਮਨਦਾ ਵਿਹੜਾ ਸੁੰਨਾਂ-ਸੁੰਨਾਂ। ਕਿਉਂ ਹਰਫ ਕੋਈ ਨਾ ਹੁਣ ਖੇਡਣ ਆਉਦਾ। ਉਡੀਕ ਚਿਰੋਕੀ ਭਰ ਨੈਣਾਂ ਵਿੱਚ, ਦਰ ਦੀਦਾਂ ਦਾ ਖੁੱਲ੍ਹਾ ਰਹਿੰਦਾ। ਮੇਰਾ ਘਰ ਭੁੱਲ ਗਈਆਂ ਖੁਸ਼ੀਆਂ ਐਸਾ, ਨਾ ਕੋਈ ਚਾਅ ਹੁਣ ਨੱਚ ਦਾ ਗਾਉਂਦਾ। ਸਮਿਆਂ ਨੂੰ ਲੱਗੇ ਸਜ਼ਾ ਹੋ ਗਈ, ਏਹ … More »

ਕਵਿਤਾਵਾਂ | Leave a comment
 

ਤਕਲੀਫ

ਮੁਲਕ ਮੇਰੇ ਵਿੱਚ ਨਰਕ ਬੜਾ ਏ ਅਮੀਰ ਗਰੀਬ ਦੀ ਇੱਜ਼ਤ ਵਿੱਚ ਫਰਕ ਬੜਾ ਏ. ਮਾੜੇ ਦੀ ਚੰਗੀ ਗੱਲ ਨੂੰ ਕੋਈ ਸੁਣਦਾ ਨੀ… ਤਕੜੇ ਦੀ ਮਾੜੀ ਗੱਲ ਚ ਕਹਿੰਦੇ ਤਰਕ ਬੜਾ ਏ ਮਾੜਾ ਬੰਦਾ ਤਕੜੇ ਦੀ ਕਿੰਝ ਹੁੰਦੀ ਤਰੀਫ਼ ਕੀ ਜਾਣੇ… … More »

ਕਵਿਤਾਵਾਂ | Leave a comment