ਕਵਿਤਾਵਾਂ

 

ਲਗਦਾ ਰਿਸ਼ਤੇ ਮੁੱਕ ਚੱਲੇ ਨੇ

ਲਗਦਾ ਰਿਸ਼ਤੇ ਮੁੱਕ ਚੱਲੇ ਨੇ। ਰੁੱਖਾਂ ਵਾਂਗੂੰ ਸੁੱਕ ਚੱਲੇ ਨੇ। ਹੈਂਕੜ ਬਾਜ਼ੀ ਕਰਦੇ ਲੋਕੀ ਰੱਬ ਦੇ ਉੱਤੇ ਥੁੱਕ ਚੱਲੇ ਨੇ। ਸ਼ੋਸ਼ਣ ਵਾਲੇ ਚੂਹੇ ਚਾਦਰ ਮਿਹਨਤਕਸ਼ ਦੀ ਟੁੱਕ ਚੱਲੇ ਨੇ। ਅਰਮਾਨਾਂ ਦੀ ਵੇਖੋ ਅਰਥੀ ਫਰਜ਼ ਕਿਸੇ ਦੇ ਚੁੱਕ ਚੱਲੇ ਨੇ। ਇੰਜਣ, … More »

ਕਵਿਤਾਵਾਂ | Leave a comment
 

ਦੁੱਖ਼ਾਂ ਭਰੀ ਨਾ ਮੁੱਕੇ ਰਾਤ

ਅੱਖੀਆਂ ਵਿਚ ਨਾ ਨੀਂਦਰ ਆਵੇ ਦੁੱਖਾਂ  ਭਰੀ  ਨਾ   ਮੁੱਕੇ  ਰਾਤ । ਹਿਜ਼ਰ ਦੀ ਬੇੜੀ,ਇਸ਼ਕ ਦਾ ਚੱਪੂ ਉਡੀਕ  ਰਹੇ  ਸੋਹਣੀ  ਪਰਭਾਤ ਮੋਤੀ  ਬਣ -ਬਣ  ਡਿੱਗਦੇ  ਹੰਝੂੂ ਨੈਣਾਂ   ਦੀ   ਹੁੰਦੀ    ਬਰਸਾਤ। ਸੱਜਣਾਂ   ਬਾਝ   ਹਨੇਰਾ   ਜਾਪੇ ਸੱਜਣ ਨਾ  ਜਦ  ਮਾਰਨ  ਝਾਤ। ਦੋ ਦਿਲ  … More »

ਕਵਿਤਾਵਾਂ | Leave a comment
 

ਰੱਬ ਤੈਨੂੰ ਲਵਾਂ ਮੈਂ ਬਣਾਅ

ਪੈਰ ਜਿਉਂ ਮਲੂਕ ਤੇਰੇ , ਚੰਬੇ ਦੀ ਡਾਲੀਏ, ਜਿੱਥੇ ਰੱਖੇ, ਹੱਥ ਲਵਾਂ ਮੈਂ ਵਿਛਾਅ। ਜ਼ੁਲਫ਼ਾਂ ਜਿਉਂ ਬੱਦਲ਼ੀ, ਕਾਲੀ ਘਟਾ ਕੋਈ ਛਾਈ, ਸਿਖਰ ਦੁਪਹਿਰਾ ਤਾਂ ਲਵਾਂ ਮੈਂ ਕਟਾਅ। ਨੈਣ ਜਿਉੰ ਤਾਲ ਕੋਈ, ਡੂੰਘਾ ਏ ਮੁਹੱਬਤਾਂ ਦਾ, ਕਿਵੇਂ ਆਪਾ ਡੁੱਬਣੋਂ ਲਵਾਂ ਮੈਂ … More »

ਕਵਿਤਾਵਾਂ | Leave a comment
 

ਧੀ ਵਲੋਂ ਦਰਦਾਂ ਭਰਿਆ ਗੀਤ

ਅੱਜ ਮੈਂਨੂੰ ਯਾਦ ਮੇਰੇ, ਬਾਪ ਦੀ ਸਤਾਏ ਨੀ। ਸੁਰਗਾਂ ‘ਚ ਬੈਠੀ ਅੱਜ, ਮਾਂ ਵੀ ਯਾਦ ਆਏ ਨੀ। ਵਿਹੜੇ ਵਿੱਚ ਬੈਠਾ ਬਾਪੂ, ਮੰਜੇ ਉੱਤੇ ਫੱਬਦਾ। ਘਰ ਸਾਰਾ ਓਸ ਨਾਲ, ਭਰਿਆ ਸੀ ਲੱਗਦਾ। ਉੱਠ ਗਏ ਅੱਜ ਸਿਰੋਂ, ਮਾਪਿਆਂ ਦੇ ਸਾਏ ਨੀ। ਅੱਜ……… … More »

ਕਵਿਤਾਵਾਂ | Leave a comment
 

” ਦੁਨੀਆ ਹਸਦੀ ਵਸਦੀ ਚੰਗੀ ਲਗਦੀ ਹੈ”

ਦੁਨੀਆ ਹੱਸਦੀ ਵਸਦੀ ਚੰਗੀ ਲਗਦੀ ਹੈ। ਅੱਜ ਕੱਲ੍ਹ ਦਹਿਸ਼ਤ ਦੀ ਇਹ ਡੰਗੀ ਲਗਦੀ ਹੈ। ਜਿੱਦਾਂ ਕੁਦਰਤ ਖੂੰਜੇ ਬੰਦਾ ਲਾਉਂਦਾ ਸੀ, ਓਦਾਂ ਕੁਦਰਤ ਅੱਜ ਨਿਸੰਗੀ ਲਗਦੀ ਹੈ। ਕੁਦਰਤ ਕੀਤਾ ਹਮਲਾ ਤੇ ਸਹਮੀ ਦੁਨੀਆ, ਇਹ ਦਹਿਸ਼ਤ ਤਾਂ ਪੂਰੀ ਜੰਗੀ ਲਗਦੀ ਹੈ। ਮੌਤ … More »

ਕਵਿਤਾਵਾਂ | Leave a comment
 

*ਕੱਚ ਦਾ ਦੇਸ਼; ਲੁਹਾਰਾਂ ਦੇ ਹੱਥ*

ਪਾਣੀ ਦੀ ਹਰ ਬੂੰਦ ਹਵਾ ਦਾ ਹਰ ਕਣ ਰੇਤ ਦਾ ਹਰ ਕਿਣਕਾ ਜ਼ਹਿਰੀਲੀ ਤਾਸੀਰ ਯੁਕਤ ਹੋ ਗਿਆ ਹੈ! ਅਸੀਂ ਜਿੱਥੇ ਜੰਮ-ਪਲੇ ਹੱਸੇ, ਖੇਡੇ ਤੇ ਵੱਡੇ ਹੋਏ ਹੁਣ ਉਹਨਾਂ ਗਲੀਆਂ-ਸੜਕਾਂ ‘ਤੇ ਛੋਟੇ ਜਿਹੇ ਹੋ ਸਹਿਮ ਕੇ ਤੁਰਦੇ ਹਾਂ! ਇਹ ਸੜਕਾਂ ਜਿੰਨੵਾਂ … More »

ਕਵਿਤਾਵਾਂ | Leave a comment
 

ਧਰਤੀ ਮਾਂ ਦੀ ਪੁਕਾਰ

ਮੈਂ ਧਰਤੀ ਮਾਂ ਕਰਾਂ ਪੁਕਾਰ, ਮੇਰੀ ਵੀ ਹੁਣ ਲੈ ਲਓ ਸਾਰ। ਨਾ ਸ਼ੁਧ ਹਵਾ ਨਾ ਸ਼ੁਧ ਪਾਣੀ, ਕੀ ਕਰੇ ਧਰਤੀ ਮਾਂ ਰਾਣੀ। ਸ਼ੋਰ ਸ਼ਰਾਬਾ ਵੀ ਕੰਨ ਪਾੜੇ, ਧੂੰਆਂ ਮੇਰੇ ਦਿਲ ਨੂੰ ਸਾੜੇ। ਜੀਵ ਜੰਤੂ ਵੀ ਮੁੱਕਣ ਲੱਗੇ, ਫੁੱਲ ਬੂਟੇ ਵੀ … More »

ਕਵਿਤਾਵਾਂ | Leave a comment
 

ਬਹੁਤੇ ਯਾਰ ਬਣਾਵੀਂ ਨਾ

ਬਹੁਤੇ  ਯਾਰ  ਬਣਾਵੀਂ  ਨਾ, ਬਣਾ ਕੇ ਫਿਰ ਪਛਤਾਵੀਂ ਨਾ। ਫ਼ੁਕਰੇ ਯਾਰ  ਬਣਾ ਕੇ  ਯਾਰਾ, ਐਵੇਂ ਹੀ   ਗ਼ਮ  ਖਾਵੀਂ  ਨਾ। ਕਹਿੰਦੇ  ਨੇ ਜੋ  ਨਾਲ  ਮਰਾਂਗੇ, ਤੂੰ  ਵੀ  ਪਿੱਠ  ਵਿਖਾਵੀਂ  ਨਾ। ਇਕ-ਇਕ  ਦੋ ਗਿਆਰਾਂ ਹੁੰਦੇ, ਇਹ ਗਿਣਤੀ ਭੁਲ ਜਾਵੀਂ ਨਾ। ਬਾਂਹ ਫੜੀਂ … More »

ਕਵਿਤਾਵਾਂ | Leave a comment
 

ਓਹ ਕੁੜੀ

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ, ਬੇਪਰਵਾਹ-ਅਜ਼ਾਦ ਕੋਈ ਬੱਦਲ਼ੀ ਜਿਹੀ, ਪਹਾੜੀਂ ਵਰਨੇ ਨੂੰ ਜਿਵੇਂ ਬੇਕਰਾਰ ਲੱਗਦੀ, ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ। ਮੇਰੀ ਗਲਤੀਆਂ ਨੂੰ ਆਪਨੇ ਸਿਰ ਲੈ ਲੈਂਦੀ ਹੈ, ਦਿਲ ਚ ਨਾ ਰੱਖੇ ਹਰ ਗੱਲ ਮੂੰਹ ਤੇ … More »

ਕਵਿਤਾਵਾਂ | Leave a comment
 

” ਤੇਰੇ ਨਾਂ ਤੇ ਤੇਰੇ ਬੰਦੇ ”

ਤੇਰੇ ਨਾਂ ਤੇ ਤੇਰੇ ਬੰਦੇ, ਕਰਦੇ ਵੇਖੇ ਮਾੜੇ ਧੰਦੇ।। ਖ਼ਬਰੇ ਕਿਹੜਾ ਪੁੰਨ ਕਮਾਉਂਦੇ, ਮਾਨਵਤਾ ਗਲ ਪਾਕੇ ਫੰਦੇ। ਇਸ ਦਾਤੀ ਨੇ ਕੀ ਕੀ ਵੱਢਣਾ, ਇਸਨੂੰ ਲੱਗੇ ਧਰਮੀ ਦੰਦੇ। ਜ਼ੁਲਮ ਕਰੇਂਦੇ ਉਹ ਜੋ ਏਨਾ, ਕਿੱਦਾਂ ਆਖਾਂ ਉਹ ਨੇ ਬੰਦੇ। ਤੱਕਕੇ ਧਰਮਾਂ ਦਾ … More »

ਕਵਿਤਾਵਾਂ | Leave a comment