ਕਵਿਤਾਵਾਂ
ਬੰਦੇ ਤੋਂ ਬੰਦਾ ਮਰਵਾਇਆ
ਧਰਮ ਦੇ ਨਾਂ ਤੇ ਹੋਣ ਡਰਾਮੇਂ, ਲੋਕਾਂ ਤੋਂ ਕਰਵਾਉਣ ਹੰਗਾਮੇਂ। ਭਾੜੇ-ਖੋਰੇ ਅੱਗ ਲਗਾਉਂਦੇ, ਰਲ ਕੇ ਸਾਰੇ ਜੀਜੇ – ਮਾਮੇਂ। ਇਹ ਨੇ ‘ਸ਼ੀਹ ਮੁੱਕਦਮ ਰਾਜੇ’, ਅੱਜ ਵੀ ਲੀਡਰ ਨੇ ਸ਼ਹਿਜ਼ਾਦੇ। ਪੁੱਠੀ ਗਿਣਤੀ ਰਹੇ ਸਿਖਾਉਂਦੇ, ਬਾਬੇ – ਲੀਡਰ ਨੇ ਮਹਾਰਾਜੇ। ਮਾਂ ਬੋਲੀ … More
ਤੇਰੀ ਯਾਦ ਦਾ ਸਹਾਰਾ…………….
ਤੇਰੀ ਯਾਦ ਦਾ ਸਹਾਰਾ, ਹੁਣ ਆਵੀ ਨਾ ਦੁਬਾਰਾ। ਪਾਣੀ ਹੰਝੂਆਂ ਦਾ ਖਾਰਾ, ਗ਼ਮ ਲੱਗੇ ਹੁਣ ਪਿਆਰਾ। ਇੱਕ ਟੁੱਟਾ ਹੋਇਆ ਤਾਰਾ, ਕਾਹਤੋਂ ਲਾਉਂਦਾ ਏ ਲਾਰਾ। ਇਸ਼ਕ ਸਮੁੰਦਰ ਕਿਨਾਰਾ, ਮਹਿਲ ਬਿਰਹੋਂ ਉਸਾਰਾ। ਮੈਨੂੰ ਗ਼ਮ ਇੱਕ ਯਾਰਾ, ਕਦੇ ਹੋਇਆ ਨਾ ਉਤਾਰਾ। ਮਾਸਾ ਮਿਲਿਆ … More
ਚਿੱਟੀ ਚਾਨਣੀ
ਵੇ ਚੰਨਾ ਤੇਰੀ ਚਿੱਟੀ ਚਾਨਣੀ ਚਿੱਟੀ ਚਾਨਣੀ ‘ਚ ਮੌਜ ਅਸਾਂ ਮਾਨਣੀ। ਅਸਾਂ ਤਾਰਿਆਂ ਦੇ ਨਾਲ ਗੱਲਾਂ ਕੀਤੀਆਂ। ਉਹਨੂੰ ਦੱਸੀਆਂ ਜੋ ਸਾਡੇ ਸੰਗ ਬੀਤੀਆਂ। ਆਪਾਂ ਜ਼ਿੰਦਗੀ,ਗਮਾਂ ‘ਚ ਨਹੀਂ ਗਾਲਣੀ, ਵੇ ਚੰਨਾ ਤੇਰੀ ਚਿੱਟੀ ਚਾਨਣੀ ਚਿੱਟੀ ਚਾਨਣੀ ‘ਚ ਮੌਜ ਅਸਾਂ ਮਾਨਣੀ। ਕਾਲੀ … More
ਬੀਤੇ ਹੋਏ ਦਾ ਮਨ ਤੇ..
ਬੀਤੇ ਹੋਏ ਦਾ ਮਨ ਤੇ, ਰੱਖੀਂ ਨਾ ਭਾਰ ਸੱਜਣਾ। ਇਹ ਵਰਤਮਾਨ ਤੇਰਾ, ਇਸ ਨੂੰ ਸੰਵਾਰ ਸੱਜਣਾ। ਜੇ ਜ਼ਿੰਦਗੀ ‘ਚ ਚਾਹੇਂ, ਤੂੰ ਮਾਨਣਾ ਖੁਸ਼ੀ ਨੂੰ, ਰੋਸੇ ਤੇ ਸ਼ਿਕਵਿਆਂ ਨੂੰ, ਦਿਲ ਤੋਂ ਵਿਸਾਰ ਸੱਜਣਾ। ਚਾਹੇਂ ਜੇ ਤੂੰ ਹਮੇਸ਼ਾ, ਰਹਿਮਤ ਰਹੇ ਖੁਦਾ ਦੀ, … More
ਤਾਜ ਮਹਿਲ ਨੂੰ
ਤੇਰੀ ਖ਼ੂਬਸੂਰਤੀ ਨਾਲ, ਅੱਖ ਚੁੰਧਿਆਉਂਦੀ ਹੋਊ ਕਿਸੇ ਹੋਰ ਦੀ । ਮੈਨੂੰ ਤਾਂ ਤੇਰੀ ਸ਼ਵੀ ਲੱਗਦੀ ਏ ਨਿਰੀ, ਕਿਸੇ ਬੇਦਰਦ-ਬੇਤਰਸੀ ਵਾਲੇ ਜ਼ੋਰ ਦੀ । ਤੂੰ ਨਿਸ਼ਾਨੀ ਨਹੀਂ ਏ ਪਾਕ ਮੁਹੱਬਤਾਂ ਦੀ, ਤੂੰ ਤਾਂ ਤਸਵੀਰ ਹੈ ਕਿਸੇ ਕੁਲੈਹਣੀ ਗੋਰ ਦੀ। ਸੈਂਕੜੇ ਬਾਲਾਂ … More
