ਕਵਿਤਾਵਾਂ
ਸਮੇਂ ਦੀ ਅੱਖ ‘ਗ਼ਜ਼ਲ’
ਮਨਾਂ ਅੰਦਰ, ਘਰਾਂ ਅੰਦਰ, ਤੇ ਹਰ ਥਾਂ ਫੈਲਿਆ ਪਰਦਾ। ਇਵੇਂ ਲਗਦੈ ਕਿ ਅੱਜ ਕਲ੍ਹ ਆਦਮੀ ਵੀ ਹੈ ਨਿਰਾ ਪਰਦਾ। ਬੜਾ ਹੀ ਫ਼ਖ਼ਰ ਸੀ ਉਸ ‘ਤੇ ਕਿ ਕੱਜਦੈ ਆਬਰੂ ਸਭ ਦੀ, ਗਏ ਜਾਂ ਵਿਹੜੇ ਫ਼ੈਸ਼ਨ ਦੇ ਤਾਂ ਪਾਣੀ ਹੋ ਗਿਆ ਪਰਦਾ। … More
ਪੁਸਤਕ ਦਿਵਸ ਤੇ ਵਿਸ਼ੇਸ਼ – ਪੁਸਤਕ ਵਿਚਾਰੀ….(ਗੀਤ)
ਪੁਸਤਕ ਵਿਚਾਰੀ, ਵੇ ਮੈਂ ਕਰਮਾਂ ਦੀ ਮਾਰੀ, ਕਿਹਨੂੰ ਸੁਣਾਵਾਂ ਦੁੱਖ ਫੋਲ ਵੇ ਸੱਜਣਾ, ਕਦੇ ਤਾਂ ਸਾਂਝੇ ਕਰ ਬੋਲ… ਕਿਹੋ ਜਿਹਾ ਚੰਦਰਾ, ਆ ਗਿਆ ਯੁੱਗ ਵੇ। ਸਮੇਂ ਤੋਂ ਪਹਿਲਾਂ ਮੇਰੀ, ਉਮਰ ਗਈ ਪੁੱਗ ਵੇ। ਪੈਂਦੇ ਨੇ ਹੌਲ ਮੈਂਨੂੰ, ਕਰਦੈਂ ਮਖੌਲ ਮੈਂਨੂੰ, … More
ਬਾਬਾ ਜੀ ਦੀਆਂ ਪੌਂ ਬਾਰਾਂ
ਐਸੀ ਗੁੱਡੀ ਚੜ੍ਹੀ ਅਸਮਾਨੇ, ਬਾਬੇ ਜੀ ਦੀਆਂ, ਪੌਂ ਬਾਰਾਂ। ਬਾਬਾ ਜੀ ਦੇ ਵੋਟ ਬੈਂਕ ਦੀ, ਚਰਚਾ ਹੁੰਦੀ ਵਿਚ ਬਜ਼ਾਰਾਂ। ਨੇਤਾ ਐਸੀ ਚੜ੍ਹਤ ਚੜ੍ਹਾਉਂਦੇ, ਛੱਡ ਜਾਂਦੇ ਜੋ ਨਵੀਆਂ ਕਾਰਾਂ। ਲੀਡਰ ਜੀ ਦੀ ਵੇਖ ਕੇ ਸ਼ਰਧਾ, ਸੇਵਕ ਬਣ ਗਏ ਕਈ ਹਜ਼ਾਰਾਂ। ਟੱਬਰਾਂ … More
ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ – ਉਸ ਪੰਥ ਸਜਾਇਆ ਏ…
ਉਸ ਪੰਥ ਸਜਾਇਆ ਏ, ਤੇਗਾਂ ਦੀਆਂ ਧਾਰਾਂ ਤੇ। ਰੰਗ ਨਵਾਂ ਚੜ੍ਹਾਂ ਦਿੱਤਾ, ਬੁਜ਼ਦਿਲਾਂ ਲਾਚਾਰਾਂ ਤੇ। ਅੱਜ ਭਰੇ ਦੀਵਾਨ ਅੰਦਰ, ਇੱਕ ਪਰਚਾ ਪਾਇਆ ਏ। ਅੱਜ ਆਪਣੇ ਸਿੱਖਾਂ ਦਾ, ਸਿਦਕ ਅਜ਼ਮਾਇਆ ਏ। ਪੰਜ ਸਾਜੇ ਪਿਆਰੇ ਨੇ, ਸਿਰ ਲੈ ਤਲਵਾਰਾਂ ਤੇ ਉਸ…… ਭਗਤੀ … More
ਮੁਰਲੀ ਚਾਚਾ ਗਿਆ ਵਿਸਾਖੀ
ਮੁਰਲੀ ਚਾਚਾ ਗਿਆ ਵਿਸਾਖੀ , ਪੀ ਕੇ ਅਧੀਆ ਖੋਲ੍ਹ ਕੇ ਤਾਕੀ । ਕੱਦੂ ਰੰਗੀ ਪੱਗ ਬੰਨ੍ਹ ਕੇ , ਤੁਰਲੀ ਕੱਢ ਕੇ ਬੜੀ ਤੜਾਕੀ । ਬੰਨ੍ਹ ਚਾਦਰਾ ਟੌਹਰ ਬਣਾਇਆ , ਕਸਰ ਨਾ ਛੱਡੀ ਚਾਚੇ ਬਾਕੀ । ਮੇਲੇ ਵਿਚ ਜਾ ਪਹੁੰਚਾ ਚਾਚਾ … More
ਮੌਤ ਨੂੰ ਨੇੜੇ ਘੱਲ ਲਿਆ
ਕਹਿੰਦੇ ਸਾਇੰਸ ਤਰਕੀ ਬਹੁਤ ਕਰ ਗਈ, ਚੰਨ ਤੇ ਰਹਿਣ ਦੀਆਂ ਗੱਲਾਂ ਕਰਦੇ ਹਾਂ । ਰਹੀ ਨਾ ਲੋੜ ਡਰਨ ਦੀ ਬਹੁਤਾ ਰੱਬ ਕੋਲੋ, ਕੁਦਰਤ ਨੂੰ ਵੀ ਹੁਣ ਮਖੌਲਾਂ ਕਰਦੇ ਹਾਂ। ਇਹ ਗੱਲ ਵੀ ਕਦੋ ਕੋਈ ਦਸੇਗਾ, ਅਸੀਂ ਕਿਨਾਂ ਮੌਤ ਨੂੰ ਨੇੜੇ … More
ਮੇਰੀ ਦਰਦ ਕਹਾਣੀ
ਅੱਜ ਫਿਰ ਉਹ ਗੱਲ ਵਿਗਾੜਣ ਲੱਗੇ, ਮੈਨੂੰ ਦਾਜ ਦੀ ਖਾਤਰ ਸਾੜਨ ਲੱਗੇ। ਪਤਾ ਨਹੀ ਕੀ ਕਰਦੇ ਸੀ ਗੱਲਾਂ, ਮੈਨੂੰ ਕੱਲੀ ਵੇਖਕੇ ਤਾੜਣ ਲੱਗੇ। ਅੱਜ ਫਿਰ ਉਹ ਗੱਲ ਵਿਗਾੜਣ ਲੱਗੇ, ਮੈਨੂੰ ਦਾਜ ਦੀ ਖਾਤਰ ਸਾੜਨ ਲੱਗੇ… ਮੈਂ ਵੀ ਕਰਦੀ ਰਹੀ ਯਕੀਨ … More
ਗ਼ਜ਼ਲ ‘ਯਾਦਾਂ ਵਿਛੜੇ ਯਾਰ ਦੀਆਂ’
ਜਦ ਵੀ ਯਾਦਾਂ ਆਈਆਂ ਵਿਛੜੇ ਯਾਰ ਦੀਆਂ। ਰੱਜ ਕੇ ਅੱਖਾਂ ਰੋਈਆਂ ਫਿਰ ਦਿਲਦਾਰ ਦੀਆਂ। ਹੁੰਦੇ ਧੀਆਂ – ਪੁੱਤਾਂ ਤੋਂ ਵਧ ਯਾਰ ਪਿਆਰੇ ਪਰ ਗੱਲਾਂ ਸੁਣੀਆਂ ਜਾਵਣ ਨਾ ਤਕਰਾਰ ਦੀਆਂ। ਕਹਿੰਦੇ ਬਾਲ, ਜਵਾਨੀ , ਬਿਰਧ ਅਵਸਥਾ ਨੂੰ ਖ਼ਬਰਾਂ ਹੁੰਦੀਆਂ ਉਹਨਾਂ ਨੂੰ … More
