ਕਵਿਤਾਵਾਂ

 

ਸਾਡੇ ਚਾਵਾਂ ਨਾਲ

ਸਾਡੇ ਚਾਵਾਂ ਨਾਲ ਮਾਰ ਗਿਉਂ ਵੈਰੀਆ ਵੇ ਠੱਗੀ। ਤੇਰੇ ਸ਼ਹਿਰ ਵਾਲੀ ਤਾਈਓਂ ਅਸਾਂ, ਹਰ ਗਲੀ ਛੱਡੀ। ਹੁਣ ਆਖਦਾ ਏਂ, ‘ਬੱਝ ਗਿਆ, ਰਸਮਾਂ ‘ਚ ਮੈਂ।‘ ਆਖੇਂ, ‘ਕਰਦਾ ਨਾ ਯਕੀਨ ਹੁਣ, ਕਸਮਾਂ ‘ਚ ਮੈਂ।‘ ਕਦੇ ਬੋਲ ਸੀ – ਗੇ ਤੇਰੇ, ‘ਸਾਡੀ ਜੋੜੀ … More »

ਕਵਿਤਾਵਾਂ | 1 Comment
 

ਟੱਪੇ

ਦਿੱਲੀ ਦੀ ਹਵਾੲੀਅਾਂ ਨੇ, ਪੰਜ ਅਾਬੀ ਧਰਤੀ ਨੂੰ, ਲੁੱਟਣ ਬਾਬਾਂ ਬਣਾੲੀਅਾਂ ਨੇ । ਅਾਪੇ ਗੈਰਤਾਂ ਲਾਹੀਅਾਂ ਨੇ, ਜਿਹਨਾਂ ਸਿਰਾਂ ਕਦੇ ਪੱਗ ਸੋਭਦੀ, ੳੁਹਨਾਂ ਟੋਪੀਅਾਂ ਪਾੲੀਅਾਂ ਨੇ । ੲਿਹਨਾਂ ਮੂਲੋਂ ਤੁੜਾੲੀਅਾਂ ਨੇ, ਜਾੲੇ ਪੰਜਾਬੀ ਦਿਅਾਂ ਨੂੰ, ਹਮਕੋ ਤੁਮਕੋ ਸਿਖਾੲੀਅਾਂ ਨੇ । … More »

ਕਵਿਤਾਵਾਂ | Leave a comment
 

ਮਾਂ ਮੇਰੀ ਦਾ ਏਡਾ ਜੇਰਾ…

ਮਾਂ ਮੇਰੀ ਦਾ ਏਡਾ ਜੇਰਾ, ਮੈਨੂੰ ਕੁੱਝ ਸਮਝਾਉਂਦਾ ਨੀ। ਰੁੱਖਾਂ ਜਿਹੀ ਜੀਰਾਂਦ ਦਾ ਜੀਣਾ, ਸਾਨੂੰ ਆਖ ਸੁਣਾਉਂਦਾ ਨੀ। ਪਰਬਤ ਵਰਗਾ ਜੇਰਾ ਮਾਂ ਦਾ, ਜ਼ਖ਼ਮ ਅਸਾਡੇ ਸੀਂ ਲੈਂਦੀ। ਆਪਣੇ ਗ਼ਮ ਨੂੰ ਅੰਦਰੇ ਸਾਂਭੇ, ਸਾਡੇ ਗ਼ਮ ਨੂੰ ਪੀ ਲੈਂਦੀ। ਕੋਈ ਨਾ ਸਾਡੇ … More »

ਕਵਿਤਾਵਾਂ | Leave a comment
 

ਮਜਦੂਰ ਦਿਵਸ

ਇਕ ਮਈ ਨੂੰ  ਸ਼ਹਿਰ  ਸ਼ਿਕਾਗੋ, ਜਾਗ ਪਏ ਮਜਦੂਰ। ਕਿਰਤੀ -ਕਾਮੇਂ  ਦੁਨੀਆਂ ਉਤੇ, ਹੋ ਗਏ ਨੇ ਮਸ਼ਹੂਰ। ਝੰਡਾ ਚੁੱਕਿਆ  ਹੱਕਾਂ ਖਾਤਰ , ਬੋਲਿਆ  ਨਿਕਲਾਬ ਖ਼ੂਨ ਆਪਣਾ  ਡ੍ਹੋਲਣ ਦੇ ਲਈ,ਹੋ ਗਏ  ਸੀ ਮਜ਼ਬੁਰ। ਸ਼ਹੀਦ ਹੋਏ  ਵਿਚ ਅਮਰੀਕਾ, ਸੱਚੇ ਕਾਮੇਂ- ਕਿਰਤੀ ਇਕ ਦੂਜੇ … More »

ਕਵਿਤਾਵਾਂ | Leave a comment
 

ਜੱਟਾ ਤੇਰੀ ਮਿਹਨਤ ਤੋਂ ………..

-ਜਸਵੀਰ ਭਲੂਰੀਆ ਮੰਡੀਆਂ ‘ਚ ਕਣਕ ਦੇ ਲਾਏ ਤੂੰ ਅੰਬਾਰ ਜੱਟਾ ਤੇਰੀ ਮਿਹਨਤ ਤੋਂ ਜਾਵਾਂ ਬਲਿਹਾਰ ਆਉਦੀਆਂ ਨੇ ਭਾਵੇਂ ਕਈ ਕੁਦਰਤੀ ਆਫਤਾਂ ਮਿਹਨਤ ਕਰਨ ਦੀਆਂ ਛੱਡੇਂ ਨਾ ਤੂੰ ਆਦਤਾਂ ਛੱਡੇਂ ਨਾ ਤੂੰ ਹੌਸਲਾ ਨਾ ਮੰਨਦਾ ਏਂ ਹਾਰ ਜੱਟਾ ਤੇਰੀ ਮਿਹਨਤ ਤੋਂ … More »

ਕਵਿਤਾਵਾਂ | Leave a comment
 

ਉਸ ਪੰਥ ਸਜਾਇਆ ਏ…

ਉਸ ਪੰਥ ਸਜਾਇਆ ਏ, ਤੇਗਾਂ ਦੀਆਂ ਧਾਰਾਂ ਤੇ। ਰੰਗ ਨਵਾਂ ਚੜ੍ਹਾਂ ਦਿੱਤਾ, ਬੁਜ਼ਦਿਲਾਂ ਲਾਚਾਰਾਂ ਤੇ। ਅੱਜ ਭਰੇ ਦੀਵਾਨ ਅੰਦਰ, ਇੱਕ ਪਰਚਾ ਪਾਇਆ ਏ। ਅੱਜ ਆਪਣੇ ਸਿੱਖਾਂ ਦਾ, ਸਿਦਕ ਅਜ਼ਮਾਇਆ ਏ। ਪੰਜ ਸਾਜੇ ਪਿਆਰੇ ਨੇ, ਸਿਰ ਲੈ ਤਲਵਾਰਾਂ ਤੇ ਉਸ…… ਭਗਤੀ … More »

ਕਵਿਤਾਵਾਂ | Leave a comment
 

ਪਰਾਇਆ ਬੈਸਣਾ

ਅਾ ਜਾ ਪੰਜਾਬ, ਚੱਲ ਅੈਂਤਕੀਂ ਫੇਰ ਤੈਨੂੰ ਵੇਚ ੲੀ ਅਾੲੀੲੇ ਦਿੱਲੀ ਅਾਲੇ ਸ਼ਾਹ ਕੋਲ, ਜਿਹੜਾ ਕਹਿੰਦੇ ਕ੍ਰਾਂਤੀ ਅਾਲਾ ਤਾਂ ਲੋਹੜਾ ੲੀ ਲਿਅਾ ਦਿੳੂ; ਕਿੳੁਂਕਿ ਸੁਣਿਅੈ ਕਿ ਤੇਰੇ ਦੂ ਕਰੋੜ ਸਿਰਾਂ ਕੋਲ ਤੈਨੂੰ ਸਾਂਭਣ ਵਾਸਤੇ ਅਾਪਣੇ ਵਿੱਚੋਂ ਕੋੲੀ ਸੌ ਸਵਾ ਕੁ … More »

ਕਵਿਤਾਵਾਂ | Leave a comment
 

ਹੋਲੀ

ਰੰਗਾਂ ਭਰਿਆ ਹਰ ਘਰ ਵਿਹੜਾ, ਸਭ ਨੇ ਖੇਡੀ ਹੋਲੀ। ਭੰਗੜਾ ਪਾਉਂਦੇ ਨੱਚਦੇ ਗਾਉਂਦੇ, ਢੋਲ ਵਜਾਉਂਦੇ  ਢੋਲੀ। ਖੁਸ਼ੀਆਂ ਦਾ ਤਿਉਹਾਰ ਪਿਆਰਾ ਸਭ ਨੂੰ  ਚੰਗਾ ਲਗੇ, ਹਰ ਟੋਲੀ ਦੇ  ਰੰਗ  ਨਿਆਰੇ, ਨੀਲੇ, ਪੀਲੇ  ਤੇ ਬੱਗੇ। ਨਵੀਂ ਵਿਆਹੀ ਵਹੁਟੀ ਤੇ, ਜਦ  ਭਰ ਮਾਰੀ … More »

ਕਵਿਤਾਵਾਂ | 1 Comment
 

ਸਬਰ ਦੀ ਸੂਲੀ

ਤੁਰ ਪਏ ਸੀ ਮੁੜ ਨਹੀਂ ਸਕਦੇ ਜਿੱਦੀ ਬਹੁਤ, ਪਤਾ ਹੈ ਮੰਜ਼ਿਲ ਦੇ ਰਾਹ ਬਿਖੜੇ ਤੇ ਬੇਢੰਗੇ ਨੇ। ਦਿੰਦੇ ਨਾਮ ਜੋ ਧਰਮ ਦੀ ਸੇਵਾ ਦਾ, ਹੁੰਦੇ ਨੇ ਇੱਥੇ ਫਸਾਦ ਤੇ ਦੰਗੇ ਨੇ। ਗਰੀਬਾਂ ਦੇ ਤਨ ‘ਤੇ ਪਾਈਆਂ ਲੀਰਾਂ, ਅਮੀਰ ਸ਼ੌਕ ਵਿੱਚ … More »

ਕਵਿਤਾਵਾਂ | 1 Comment
 

ਨਰਕ ਸਵਰਗ

ਨਰਕ, ਸਵਰਗ ਕੀ ਦੇਖਣਾ, ਇੱਥੇ ਹੀ ਰੰਗ ਹਜਾਰ ਨੇ। ਪਿਆਰ-ਮੁਹੱਬਤ ਕੋਹਾਂ ਦੂਰ, ਸਭ ਮਤਲਬ  ਦੇ ਯਾਰ ਨੇ। ਭੈਣ, ਭਤੀਜੀ, ਧੀ ਨਾ ਬਖਸ਼ਣ, ਦਲਾਲ ਤਾਂ ਹੁੰਦੇ ਗਦਾਰ ਨੇ। ਕੌਣ ਕਿਸੇ ਦੇ ਸਿਰ ਦਾ ਸਾਂਈਂ, ਕਰਦੇ ਸਭੇ ਵਪਾਰ ਨੇ। ਦੇਸ਼ ਲਈ ਨਾ … More »

ਕਵਿਤਾਵਾਂ | 2 Comments