ਕਵਿਤਾਵਾਂ

 

ਲੱਥਣਾ ਨਹੀਂ ਰਿਣ ਸਾਥੋਂ…

ਲੱਥਣਾ ਨਹੀਂ ਰਿਣ ਸਾਥੋਂ, ਬਾਜਾਂ ਵਾਲੇ ਮਾਹੀ ਦਾ। ਰੋਮ ਰੋਮ ਰਿਣੀ ਓਸ, ਸੰਤ ਸਿਪਾਹੀ ਦਾ। ਜੱਗ ਉਤੇ ਪੁੱਤਾਂ ਦੀਆਂ, ਦਾਤਾਂ ਨੇ ਪਿਆਰੀਆਂ। ਹੱਸ ਹੱਸ ਕਿਸੇ ਨੇ ਨਾ, ਕੌਮ ਉਤੋਂ ਵਾਰੀਆਂ। ‘ਦਾਨੀ ਸਰਬੰਸ’ ਕਿਤੇ, ਐਵੇਂ ਨਹੀਂ ਕਹਾਈਦਾ ਲੱਥਣਾ…… ਕਿਹੜਾ ਪੁੱਤ ਪਿਤਾ … More »

ਕਵਿਤਾਵਾਂ | Leave a comment
 

ਭੱਠ ਪਵੇ ਜਾ ਧਰਮ ਦਿਖਾਵੇ ਦਾ

ਅੱਧੀ ਰਾਤ ਸਪੀਕਰ ਧੂੜ੍ਹਾਂ ਪੁੱਟਦੇ, ਵਿੱਚ ਬਾਂਗਾਂ ਕੁੱਕੜ ਵੀ ਪਿੱਛੇ ਸੁੱਟਦੇ, ਢੋਲਕੀ ਚਿਮਟੇ ਖੜਤਾਲਾਂ ਕੁੱਟਦੇ, ਕੂਕਾਂ ਮਾਰ ਡਰਾ ਪਏ ਰੱਬ ਲੁੱਟਦੇ, ਇਹ ਕੰਵਲ ਹੈ ਲੋਕ ਸੁਣਾਵੇ ਦਾ, ਭੱਠ ਪਵੇ ਜਾ ਧਰਮ ਦਿਖਾਵੇ ਦਾ । ਦੁੱਧ ਡੋਬ ਨਵ੍ਹਾ ਪਏ ਪਾਪ ਕੱਟਦੇ, … More »

ਕਵਿਤਾਵਾਂ | Leave a comment
 

ਨਵਾਂ ਸਾਲ ਮੁਬਾਰਕ ਹੈ

ਆਉ ! ਜੀ  ਆਇਆਂ,   ਸਾਲ  ਮੁਬਾਰਕ ਹੈ। ਮਹਿੰਗਾਈ ਸਿਰ ਚੜ੍ਹ ਬੋਲੀ , ਦਾਲ ਮੁਬਾਰਕ ਹੈ। ਝੁੱਗੀਆਂ ਵਿਚ ਸੁੱਤੇ ਲੋਕੀਂ, ਠਰੂੰ -ਠਰੂੰ ਨੇ ਕਰਦੇ ਜੋ ਠੰਡ ‘ਚ ਨੰਗੇ  ਫਿਰਦੇ,  ਬਾਲ  ਮੁਬਾਰਕ ਹੈ। ਦੇਸ਼ ਮੇਰੇ ਦੇ  ਨੇਤਾ, ਹੁਣ ਕੌਡ – ਕਬੱਡੀ  ਖੇਡਣ … More »

ਕਵਿਤਾਵਾਂ | Leave a comment
 

ਨਵਾਂ ਸਾਲ

ਹਰਦੀਪ ਬਿਰਦੀ, ਮੈਨੂੰ ਯਾਦ ਹੈ ਤੂੰ ਪਿਛਲੇ ਸਾਲ ਵੀ ਆਇਆ ਸੀ, ਇਹਨਾਂ ਹੀ ਦਿਨਾਂ  ਚ ਆਇਆ ਸੀ ਤੇਰਾ ਨਾਮ ਉਦੋਂ 2015 ਸੀ, ਤੇਰੇ ਆਉਣ ਦੀ ਬੜੀ ਖ਼ੁਸ਼ੀ ਸੀ ਮੈਨੂੰ ਵੀ ਤੇ ਹੋਰਾਂ ਨੁੰ ਵੀ, ਨਵੀਆਂ ਉਮੀਦਾਂ ਸਨ ਤੇਰੇ ਤੋਂ, ਕਿ … More »

ਕਵਿਤਾਵਾਂ | Leave a comment
 

ਸਵੇਰਾ

ਓਏ ਸੰਘਰਸ਼ ਦਿਆ ਪਾਂਧੀਆ ਬਹੁਤ ਔਖਾ ਰਾਹ ਅਜੇ ਤੇਰਾ, ਅਜੇ ਸੂਰਜ ਦਾ ਬੀਅ ਨਹੀਂ ਫੁੱਟਿਆ ਹੈ ਅਜੇ ਵੀ ਘੁੱਪ ਹਨੇਰਾ । ਹੱਥ ਸਥਾਪਤੀ ਦੇ ਖੇਡੇ ਸੀ ਓਹ ਤੇ ਖੇਡ ਰਹੇ ਅੱਜ ਇਹ ਵੀ, ਦੱਭ ਦੀ ਜੜ੍ਹ ਨਾ ਹਾਲੀਂ ਗਈ ਪੁੱਟੀ … More »

ਕਵਿਤਾਵਾਂ | Leave a comment
 

ਗੜ੍ਹੀ ਚਮਕੌਰ ਦੀ…(ਗੀਤ)

ਕੱਚੀ ਗੜ੍ਹੀ ਚਮਕੋਰ ਦੀ ਮੈਂ, ਉਦੋਂ ਬੋਲ ਨਾ ਸਕੀ। ਗੋਬਿੰਦ ਸਿੰਘ ਮੈਂਨੂੰ ਕਰ ਗਿਆ, ਕੱਚੀ ਤੋਂ ਪੱਕੀ। ਸਿੰਘ ਮਸਾਂ ਹੀ ਚਾਲੀ ਸਨ, ਤੇ ਫੌਜ ਸੀ ਲੱਖਾਂ। ਢੇਰ ਲਾਸ਼ਾਂ ਦੇ ਲੱਗ ਗਏ, ਮੈਂ ਰੁਲ਼ ਕਈ ਕੱਖਾਂ। ਯੁੱਧ ਅਸਾਵਾਂ ਦੇਖਦੀ, ਰਹੀ ਹੱਕੀ … More »

ਕਵਿਤਾਵਾਂ | Leave a comment
 

ਗਜ਼ਲ : ਯਾਦਾਂ ਵਿਛੜੇ ਯਾਰ ਦੀਆਂ

ਜਦ ਵੀ ਯਾਦਾਂ ਆਈਆਂ  ਵਿਛੜੇ  ਯਾਰ ਦੀਆਂ। ਰੱਜ ਕੇ ਅੱਖਾਂ ਰੋਈਆਂ  ਫਿਰ  ਦਿਲਦਾਰ ਦੀਆਂ। ਹੁੰਦੇ  ਧੀਆਂ – ਪੁੱਤਾਂ  ਤੋਂ  ਵਧ  ਯਾਰ ਪਿਆਰੇ ਪਰ ਗੱਲਾਂ ਸੁਣੀਆਂ ਜਾਵਣ ਨਾ  ਤਕਰਾਰ ਦੀਆਂ। ਕਹਿੰਦੇ  ਬਾਲ,  ਜਵਾਨੀ , ਬਿਰਧ  ਅਵਸਥਾ ਨੂੰ ਖ਼ਬਰਾਂ ਹੁੰਦੀਆਂ ਉਹਨਾਂ ਨੂੰ … More »

ਕਵਿਤਾਵਾਂ | Leave a comment
 

ਸਵੇਰਾ

ਓਏ ਸ਼ੰਘਰਸ਼ ਦਿਆ ਪਾਂਧੀਆ ਬਹੁਤ ਔਖਾ ਰਾਹ ਅਜੇ ਤੇਰਾ, ਅਜੇ ਸੂਰਜ ਦਾ ਬੀਅ ਨਹੀਂ ਫੁੱਟਿਆ ਹੈ ਅਜੇ ਵੀ ਘੁੱਪ ਹਨੇਰਾ । ਹੱਥ ਸਥਾਪਤੀ ਦੇ ਖੇਡੇ ਸੀ ਓਹ ਤੇ ਖੇਡ ਰਹੇ ਅੱਜ ਇਹ ਵੀ, ਦੱਭ ਦੀ ਜੜ੍ਹ ਨਾ ਹਾਲੀਂ ਗਈ ਪੁੱਟੀ … More »

ਕਵਿਤਾਵਾਂ | Leave a comment
 

ਦੀਵਾਲੀ

ਹਰਦੀਪ ਬਿਰਦੀ ਸੱਭ ਦੇ ਮਨ ਰੁਸ਼ਨਾ ਦੇ ਰੱਬਾ ਇਸ ਦੀਵਾਲੀ ਤੇ। ਮਨ ਚੋਂ ਦਰਦ ਮਿਟਾ ਦੇ ਰੱਬਾ ਇਸ ਦੀਵਾਲੀ ਤੇ।। ਭੱਜ ਜਾਵਣ ਸਭ ਇਹ ਬੁਰੇ ਖਿਆਲਾਂ ਦੇ ਟੋਲੇ, ਦਿੱਸਣ ਖੁਸ਼ੀਆਂ ਜਦ ਵੀ ਕੋਈ ਅੱਖ ਨੂੰ ਖੋਲੇ, ਹਰ ਅੱਖ ਖੁਸ਼ੀਆਂ ਸੰਗ … More »

ਕਵਿਤਾਵਾਂ | 1 Comment
 

ਯਾਦ ਸ਼ਹੀਦਾਂ ਦੀ

ਇਹ ਯਾਦ ਸ਼ਹੀਦਾਂ ਦੀ, ਪਈ ਕਿੰਜ ਮਨਾਏ ਜੀ। ਸਿੱਖਾਂ ਦੀ ਕੌਮ ਹੈ ਇਹ, ਜ਼ਿੰਦਗੀਆਂ ਬਚਾਏ ਜੀ। ਨਵੰਬਰ ਦਾ ਇਹ ਹਫਤਾ, ਸੱਲ ਸੀਨੇ ਪਾਉਂਦਾ ਏ। ਬੇਨਾਮ ਸ਼ਹੀਦਾਂ ਦੀ, ਇਹ ਯਾਦ ਦਿਵਾਉਂਦਾ ਏ। ਰੱਤ ਡੋਲ੍ਹ ਮਨੁੱਖਤਾ ਦੀ, ਸ਼ੈਤਾਨ ਕਹਾਏ ਜੀ ਇਹ…….. ਜੰਜੂਆਂ … More »

ਕਵਿਤਾਵਾਂ | Leave a comment