ਕਵਿਤਾਵਾਂ

 

ਧੀ ਗ਼ਜ਼ਲ ਜਿਹੀ

ਗ਼ਜ਼ਲ ਮੇਰੀ  ਮੈਨੂੰ ਆਖਣ ਲਗੀ ਬੈਠੇ  ਹੋ  ਤੁਸੀਂ  ਕਿਉਂ  ਖ਼ਾਮੋਸ਼। ਧੀਆਂ  ਨੂੰ   ਜੋ   ਮਾਰਨ  ਮਾਪੇ ਦੁਨੀਆਂ ‘ਤੇ  ਨੇ  ਉਹ ਨਿਰਦੋਸ਼। ਜੋ  ਅੱਜ  ਪਖੰਡੀ, ਜੰਤਰ- ਮੰਤਰ ਪੜ੍ਹੇ  ਲਿਖੇ  ਵੀ   ਹੋਏ  ਮਧਹੋਸ਼। ਲੋਕਾਂ  ਸਾਹਵੇਂ  ਇਉਂ  ਤੁਰਦੇ  ਨੇ ਜਿਉਂ ਤੁਰਦਾ ਹੈ  ਕੋਈ  ਖ਼ਰਗੋਸ਼। … More »

ਕਵਿਤਾਵਾਂ | Leave a comment
ਹਰਦਮ ਸਿੰਘ ਮਾਨ

ਸਮੇਂ ਦੀ ਅੱਖ

ਘਰ ਵਿਚ ਹੈ ਖਾਮੋਸ਼ੀ ਸਾਡੇ ਮਨ ਵਿਚ ਹੈ ਕੁਹਰਾਮ। ਹਰ ਪਲ ਲੜਦੇ ਰਹੀਏ ਸਾਡੇ ਸਮੇਂ ਦਾ ਇਹ ਸੰਗਰਾਮ। ਰੋਜ਼ ਸਵੇਰੇ ਨਿਕਲਦੇ ਹਾਂ ਆਸਾਂ ਦੇ ਫੁੱਲ ਲੈ ਕੇ ਸਾਡੀ ਤਲੀ ਤੇ ਧਰ ਜਾਂਦਾ ਹੈ ਕੌਣ ਉਦਾਸੀ ਸ਼ਾਮ ਕਾਲਖ ਨੂੰ ਮੈਂ ਕਾਲਖ … More »

ਕਵਿਤਾਵਾਂ | Leave a comment
 

ਅੱਗ

ਇੱਕ ਅੱਗ ਨਿਗਲਾਂ, ਇੱਕ ਅੱਗ ਉਗਲਾਂ, ਪਹਿਨਾ ਵਸਤਰ ਅੱਗ ਦੇ ਹਰ ਅਹਿਸਾਸ, ਮੈਨੂੰ ਜ਼ਿੰਦਗੀ ਤੇਰੇ, ਬਸ ਵਾਂਗ ਅੱਗ ਜਿਹੇ ਲੱਗ ਦੇ ਇੱਕ ਅੱਗ ਢਿੱਡ ਦੇ ਅੰਦਰ ਬਲਦੀ, ਇੱਕ ਬਲਦੀ ਏ ਗਿੱਠ ਕੁ ਹੇਠਾਂ ਦੋਹਾਂ ਅੱਗਾਂ ਦੀ, ਹੈ ਖੇਡ ਇਹ ਸਾਰੀ, … More »

ਕਵਿਤਾਵਾਂ | Leave a comment
 

ਗਜ਼ਲ (ਮੌਜ ਬਹਾਰਾਂ ਲੁੱਟ)

ਬੇਸ਼ਕ  ਮੌਜ- ਬਹਾਰਾਂ  ਲੁੱਟ। ਘਰ ਕਿਸੇ ਦਾ ਕਦੇ ਨਾ ਪੁੱਟ। ਸ਼ੱਚੀ ਗੱਲ  ਸਿਆਣੇ  ਕਰਦੇ ਭੁੱਲ ਕੇ ਪੈਰਾਂ ਵਿਚ ਨਾ  ਸੁੱਟ। ਆਪਣਾ ਆਪ  ਖ਼ੁਦ  ਬਚਾਓ ਹੁੰਦੀ ਹਰ ਥਾਂ  ਲੁੱਟ- ਕਸੁੱਟ। ਕਦੇ-ਕਦਾਈਂ  ਪੀਣੀ  ਪੈਂਦੀ ਬਹੁਤੀ ਪੀ ਕੇ ਹੋਈਂ ਨਾ ਗੁੱਟ। ਤੀਵੀਂ ਦਾ … More »

ਕਵਿਤਾਵਾਂ | Leave a comment
 

ਕਦੇ-ਕਦੇ

ਕਦੇ-ਕਦੇ ਆਪਣੀ ਜ਼ਿੰਦਗੀ ਦੇ ਸੁਹਾਣੇ ਪਲਾਂ ਬਾਰੇ ਸੋਚ, ਦੁਖੀ ਅਤੇ ਨਿਰਾਸ਼ ਹੋ ਜਾਂਦਾ ਹਾਂ ਰੋਜ਼ ਆਪਣੇ ਹੀ ਖ਼ਿਆਲਾਂ ਨਾਲ਼ ਹੁੰਦੀ ਮੇਰੀ ਅਣ-ਬਣ ਤੇ ਮੈਂ ਆਪਣੇ ਹੀ ਵਿਚਾਰਾਂ ਨਾਲ਼ ਹੁੰਦਾ ਹੇਠ-ਉੱਤੇ!! ਕਾਸ਼! ਪੜ੍ਹ ਸਕਦੀ ਤੂੰ ਮੇਰੇ ਦਿਲ ਜਾਂ ਅੰਤਰ-ਆਤਮਾਂ ਨੂੰ ਮੇਰੇ … More »

ਕਵਿਤਾਵਾਂ | Leave a comment
 

ਗ਼ਜ਼ਲ : ਹਰਦਮ ਸਿੰਘ ਮਾਨ

ਬਹੁਮੁੱਲਾ ਸਰਮਾਇਆ ਚਾਨਣ, ਕਿਸੇ ਕਿਸੇ ਨੇ ਪਾਇਆ ਚਾਨਣ। ਮਨ ਅੰਦਰ ਤਾਂ ਲਟਕਣ ਜਾਲੇ, ਤਨ ‘ਤੇ ਖੂਬ ਸਜਾਇਆ ਚਾਨਣ। ਨੇਰ੍ਹੇ ਦੀ ਹਰ ਕਾਤਰ ਸ਼ਾਤਰ, ਪੱਥਰਾਂ ‘ਤੇ ਖੁਣਵਾਇਆ ਚਾਨਣ। ਸ਼ਹਿਰ ਦੀ ਜਗਮਗ ਨਿਰਾ ਛਲਾਵਾ, ਇਹ ਨਾ ਸਮਝ ਕਿ ਆਇਆ ਚਾਨਣ। ਯਤਨ ਬੜੇ … More »

ਕਵਿਤਾਵਾਂ | Leave a comment
 

ਗੱਡੀ ਸਰਕਾਰੀ ਉੱਤੇ ਲਾਲ ਬੱਤੀ

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ ਗੱਡੀ ਸਰਕਾਰੀ ਉੱਤੇ ਲਾਲ ਬੱਤੀ, ਜੱਥੇਦਾਰੀ ਲੁਤਫ਼ ਉਠਾਈਏ ਜੀ । ਰਾਜ ਨਹੀਂ ਅਸੀਂ ਤਾਂ ਸੇਵਾ ਕਰਨੀ, ਹੱਥ ਜੋੜ ਕੇ ਹੱਥ ਵਰ੍ਹਾਈਏ ਜੀ । ਫ਼ੋਟੋਸ਼ਾਪ ਵਿੱਚ ਸੜ੍ਹਕ ਬਣਦੀ, ਅਸੀਂ ਕਾਗਜ਼ੀ ਪੁੱਲ ਬਣਾਈਏ ਜੀ । ਆਟਾ ਦਾਲ … More »

ਕਵਿਤਾਵਾਂ | Leave a comment
Parminder_Parwana.sm

ਛੋਟਾ ਘੱਲੂਘਾਰਾ –ਪ੍ਰਮਿੰਦਰ ਸਿੰਘ ਪ੍ਰਵਾਨਾ, ਯੂਐਸਏ

ਸਿੱਖ ਇਤਿਹਾਸ ਸ਼ਹੀਦੀਆਂ ਵਾਲਾ ਹੈ। ਇਕ ਛੋਟੇ ਘੱਲੂਘਾਰੇ ਦਾ ਹਵਾਲਾ ਹੈ। ਰੋਹ ਵਿਚ ਆਏ ਦੀਵਾਨ ਲੱਖਪਤ ਰਾਏ ਨੇ ਜ਼ਹਾਦ ਚਲਾਇਆ। ਵਿਚ ਲਾਹੌਰ ਦੇ ਉਸਨੇ ਚੁਣ ਚੁਣ ਹਰ ਸਿੱਖ ਮੁਕਾਇਆ। ਬਚਦੇ ਬਚਾਉਂਦੇ ਸਿੱਖਾਂ ਦਾ ਕਾਫ਼ਲਾ ਕਾਹਨੂੰਵਾਲ ਜੰਗਲ ਵਲ ਧਾਇਆ। ਮੁਗ਼ਲ ਫੌਜ … More »

ਕਵਿਤਾਵਾਂ | Leave a comment
 

ਨਜ਼ਮਾਂ

ਤਬਾਹੀ ਘਰੇਲੂ ਜੰਗ ਵਿਚ ਮਾਰੇ ਇਨਸਾਨ ਦੀ ਰੇਗਿਸਤਾਨ ਵਿਚ ਪਈ ਖੋਪੜੀ ਵਿਚ ਜਮ੍ਹਾਂ ਹੋਏ, ਮੀਂਹ ਦੇ ਪਾਣੀ ਵਾਂਗ, ਕਦੇ ਵਰਦਾਨ ਤੇ ਕਦੇ ਤਬਾਹੀ ਲੱਗਦੀ ਹੈਂ ਤੂੰ! …………… ਚੁੱਪ ਸਰਦ ਰਾਤ ਟਿਕੀ ਅਤੇ ਚੁੱਪ ਸਰਦ ਰਾਤ, ਟਿਮਕਦੇ ਤਾਰੇ, ਚਮਕ ਰਿਹਾ ਚੰਦਰਮਾਂ, … More »

ਕਵਿਤਾਵਾਂ | Leave a comment
 

ਗੁੱਝੀ ਪੀੜ

ਅਪਣੇ ਦੇਸ਼ ਕਰਵਾਉਂਦੇ ਨੇ ਘਰ ਪ੍ਰਵੇਸ਼ ਵਹੁਟੀਆਂ ਨੂੰ ਉਹ ਬੋਲੀ ਰਸਮ ਤੇ ਹੈ ਕੀ ਦੱਸਾਂ! ਰਸਮ ਰਹਿਤ ਹੀ ਠੀਕ ਹਾਂ। ਕੀ ਪਿਆ ਰਸਮਾਂ ’ਚ? ਬੁੱਢੇ ਵਾਰੇ ਇਹ ਮਨ ਵਿਚਾਰ ਕਿਉਂ? ਭਲੇ ਇਨਸਾਨ ਪੁੱਛਿਆ ਉਜਾਗਰ ਹੋਈ ਇਛਾ ਥੁਹਾਡਾ ਪਿੰਡ ਵਾਲ਼ਾ ਘਰ … More »

ਕਵਿਤਾਵਾਂ | Leave a comment