ਕਵਿਤਾਵਾਂ
ਜੋਤ ਨੂਰਾਨੀ
ਭਾਗਾਂ ਵਾਲੇ ਪਟਨੇ ਸ਼ਹਿਰ, ਇੱਕ ਆਈ ਜੋਤ ਨੂਰਾਨੀ। ਜਿਸ ਦਾ ਕੁੱਲ ਦੁਨੀਆਂ ਦੇ ਅੰਦਰ, ਹੋਇਆ ਨਹੀਂ ਕੋਈ ਸਾਨੀ। ਸਭ ਦੇ ਸਾਂਝੇ ਸੱਚੇ ਸਤਿਗੁਰ, ਸ਼ੰਕਾ ਸਭ ਦੀ ਲਾਹੀ। ਭੀਖਣ ਸ਼ਾਹ ਜਾਂ ਕੀਤਾ ਸਜਦਾ, ਦਿਸ ਪਈ ਜੋਤ ਇਲਾਹੀ। ਜੰਗ ਦੀਆਂ ਇਹ ਖੇਡਾਂ … More
ਮਮਤਾ ਦੀਆਂ ਰਿਸ਼ਮਾਂ
ਮਮਤਾਂ ਦੀਆਂ ਰਿਸ਼ਮਾਂ ਦੇ ਚਾਨਣ ਦੀ ਬੁੱਕਲ ਵਿਚ ਅੰਤਾਂ ਦਾ ਨਿੱਘ, ਨਿੱਘ ਜੋ ਹਾੜ ਦੇ ਸੇਕ ਦੀ ਸਿਖਰੇ ਰੂਹ ਠਾਰ ਜਾਵੇ। ਠੰਡ ਤੇ ਉਹ ਵੀ ਨਿੱਘੀ ਬੁੱਕਲ ਵਿਚੋਂ? ਪਤਾ ਨਹੀਂ ਪਰ ਮਨ ਠਰਦਾ ਜ਼ਰੂਰ ਸੀ। ਬੁੱਕਲ ਹੈ,ਪਰ ਇਕ ਦਿਨ ਨਹੀਂ … More
ਜੇ ਕਿਤੇ ਘੁੰਢ ਰਹਿ ਜਾਂਦਾ
ਜੇ ਕਿਤੇ ਘੁੰਢ ਰਹਿ ਜਾਂਦਾ ਤਾਂ ਕਈ ਤੂਫ਼ਾਨਾਂ ਨੂੰ ਠੱਲ ਪੈ ਜਾਣੀ ਸੀ- ਹਯਾ ਲੱਜਾ ਤੇ ਪਾਕੀਜ਼ਗੀ ਨੇ ਵਿਹੜਿਆਂ ਚ ਨੱਚਣਾਂ ਸੀ- ਸ਼ਬਾਬ ਦੀ ਪਛਾਣ, ਸਨਮਾਨ, ਅਣਖ ਤੇ ਗ਼ੈਰਤ ਨੇ ਘੁੰਮਣਾ ਸੀ ਰਾਹਾਂ ਚ ਕੁਝ ਤਾਂ ਬਚ ਜਾਂਦਾ ਅੰਗਿਆਰ ਘੁੰਢ … More
ਕੋਈ ਤੇ ਹਾਅ ਦਾ ਨਾਰਾ ਮਾਰੋ
ਖੁਸ਼ਦੇਵ ਸਿੰਘ ਸੰਧੂ ਕੋਈ ਤੇ ਹਾਅ ਦਾ ਨਾਰਾ ਮਾਰੋ ਉਏ ਮੇਰਾ ਅੰਨ-ਦਾਤਾ ! ਹਰ ਚੱਲਿਆ, ਮਿੱਟੀ ਤੋਂ ਸੋਨਾ ਉਗਾਉਂਦਾ ਆਪ ਮਿੱਟੀ ਵਿਚ ਹੀ ਖਰ ਚੱਲਿਆ। ਮਿੱਟੀ ਰੁਲੇ ਨੂੰ ਹੋਰ ਨਾਂ ਲਤਾੜੋ,ਕੋਈ ਤੇ ਕਰਮਾਂ ਪਈ ਮਿੱਟੀ ਝਾੜੋ ਉਏ, ਨਹੀਂ ਤਾਂ ਕਰਜੇ … More
ਮੈਂ ਦੋਇਮ ਦਰਜੇ ਦਾ ਸ਼ਹਿਰੀ
ਪ੍ਰੋ.ਕਵਲਦੀਪ ਸਿੰਘ ਕੰਵਲ ਇਸ ਨਕਲੀ ਲੋਕਤੰਤਰ ਅੰਦਰ, ਮੈਂ ਦੋਇਮ ਦਰਜੇ ਦਾ ਸ਼ਹਿਰੀ । ਹੱਕ ਆਪਣੇ ਦੀ ਗਲ ਜੇ ਆਖਾਂ, ਲੱਗਾਂ ਨਾਗ ਕੋਈ ਜ਼ਹਿਰੀ । ਕਾਲੇਪਾਣੀ ਜਵਾਨੀਆਂ ਗਾਲੀਆਂ, ਰੱਸਿਆਂ ‘ਤੇ ਹੱਸ ਚੜ੍ਹਿਆ । ਮੇਰੀ ਹੀ ਲਾਸ਼ਾਂ ਦੀ ਨੀਂਹ ‘ਤੇ, ਮੁਲਕ ਅਜ਼ਾਦ … More
ਗੁਰੁ ਨਾਨਕ ਹੈ ਪੀਰ ਪੈਗੰਬਰ
ਗੁਰੁ ਨਾਨਕ ਹੈ ਪੀਰ ਪੈਗੰਬਰ, ਇਹ ਦੁਨੀਆਂ ਦਾ ਮੱਕਾ ਮੰਦਿਰ ‘ਏਕ ਨੂਰ ਤੇ ਸਭ ਜੱਗ ਉਪਜਿਆ’ਨਾ ਕੋਈ ਨੀਵਾਂ ਨਾ ਕੋਈ ਉੱਚਾ। ਕੁਦਰਤ ਦੇ ਨੇ ਰੰਗ ਨਿਆਰੇ, ਇਹ ਗੱਲ ਕਹਿੰਦਾ ਜੱਗ ਸਮੁੱਚਾ। ‘ਮਨ ਮੰਦਿਰ ਤਨ ਵੇਸ ਕਲੰਦਰ’, ਝਾਤੀ ਮਾਰੋ ਮੰਨ ਦੇ … More
ਦੇਸ਼ ਬਾਹਰਲੇ ਜਾਣਾ
ਸਿਰ ਤੇ ਭੂਤ ਸਵਾਰ ਹੋ ਗਿਆ , ਦੇਸ਼ ਬਾਹਰਲੇ ਜਾਣਾ। ਬਾਪੂ ਸੁਣ ਕੇ ਘੂਰੀ ਵੱਟ ਗਿਆ , ਬੇਬੇ ਕਹੇ ਤੂੰ ਨਿਆਣਾ। ਕਰਨਾ ਜੇ ਕੰਮ ਘਰੇ ਵਥੇਰਾ ,ਬਾਪੂ ਨੇ ਸਮਝਾਇਆ। ਬਾਹਰ ਨਾ ਰਿਸ਼ਤੇਦਾਰ ਹੈ ਕੋਈ,ਨਾ ਕੋਈ ਚਾਚਾ ਤਾਇਆ ਕੋਠੀਆਂ ਕਾਰਾਂ ਸੁਪਨੇ … More
ਉਧਾਰੇ ਬਗਾਵਤੀ
- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ ਉਹ ਕਾਗਜ਼ ਦੇ ਸੀਨੇ ਉੱਪਰ ਬਗਾਵਤੀ ਲੀਕਾਂ ਵਾਹੁੰਦੇ ਨੇ ਪਰ ਕਿਉਂ ਲਗਦੈ ਅੱਖਰ ਸਾਰੇ ਜਿਵੇਂ ਲਏ ਉਧਾਰੇ ਹੁੰਦੇ ਨੇ ਕਿਉਂ ਸੋਚ ਉਹਨਾਂ ਦੀ ਪੂਰੀ ਬਾਹਰੀ ਗੱਠੜ ਢੋਣੇ ਵਰਗੀ ਸਭ ਖ਼ਾਨਾ ਪੂਰਨ ਨੂੰ ਹੀ ਜਿੱਦਾਂ ਲਫ਼ਜ਼ … More
ਖੁਦ : ਗੁਰਮੀਤ ਕੌਰ ‘ਮੀਤ
‘ਖ਼ੁਦ’ ਨਾਂਅ ਦਾ ਮੈ ਇੱਕ ਯਾਰ ਬਣਾਇਆ ‘ਖ਼ੁਦ’ ਨਾਲ ਹੀ ਹਰ ਪਲ ਹੱਸਾ ਖੇਡਾਂ ‘ਖ਼ੁਦ’ ਨਾਲ ਹੀ ਗਮ ਆਪਣੇ ਵੰਡਾਵਾਂ ‘ਖ਼ੁਦ’ ਤੇ ਹੀ ਹੈ ਯਕੀਨ ਬਣਾਇਆ ‘ਖ਼ੁਦ’ਨਾਂਅ ਦਾ ਮੈ ਇੱਕ ਯਾਰ ਬਣਾਇਆ ‘ਖ਼ੁਦ’ ਨਾਂਅ ਦਾ ਮੀਤ ਇੱਕ ਯਾਰ ਬਣਾਇਆ ‘ਖ਼ੁਦ’ … More
