ਕਵਿਤਾਵਾਂ
ਆਪਣੀ ਹੀ ਕੁੱਲੀ
ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ । ਤੀਲਾ-ਤੀਲਾ ਕਰ ਮੇਰਾ ਘਰ ਨਾ ਉਜਾੜਿਓ । ਬੜਾ ਮਜ਼ਾ ਆਉਂਦਾ ਲੋਕੋ ਕਿਰਤ ਕਮਾਈ ਦਾ । ਆਪਣਾ ਹੀ ਕਰੀਦਾ ਤੇ ਆਪਣਾ ਹੀ ਖਾਈਦਾ । ਰੁੱਖੀ-ਮਿੱਸੀ ਰੋਟੀ ਦਿਓ , ਅਜ਼ਬ ਨਜ਼ਾਰਿਓ , ਆਪਣੀ ਹੀ … More
ਸਿਰ ਚੜ੍ਹ ਬੋਲਦੈ, ਮੋਹ
ਕਿੰਨਾਂ ਕੁ ਚਿਰ ਐ ਅਜੇ ਰੋਟੀ ’ਚ ਮਾਂ ਬਾਹਲ਼ੀ ਭੁੱਖ ਐ ਕੋਈ ਦੇਰ ਨਹੀਂ ਤਵੀ ਤਾਂ ਗਰਮ ਹੋਣਦੇ ਲਾਹੁੰਦੀ ਆਂ ਤਵੀ ਤਾਂ ਮਘਦੀ ਐ ਕਦੋਂ ਦੀ ਵਿਚਾਰੀ ਹੁਣ ਤਾਂ ਭੁੱਜ ਰਹੀ ਐ ਤੂੰ ਭੁੱਲ ਗਈ ਥੱਲੇ ਗੋਹੇ ਬਾਲ਼ ਕੇ ਹੌਲ਼ੀ … More
ਸਰੂਜ ਸਜਣ – ਲੇਖਕ: ਪ੍ਰਮਿੰਦਰ ਸਿੰਘ ਪ੍ਰਵਾਨਾ
ਜਿਸ ਜੋਬਨ ਨਾਲ ਚੜ੍ਹਿਆ ਹਾਂ ਉਸ ਜੋਬਨ ਨਾਲ ਹੀ ਡੁੱਬਾਂਗਾ ਹਾਦਸਿਆਂ ਨੂੰ ਉਮਰ ਭਰ ਢੋਇਆ ਹੈ ਨਵੇਂ ਸੰਘਰਸ਼ ਲਈ ਤੁਰਾਂਗਾ ਮੰਜ਼ਲ ਨਿਤ ਨਵੀ ਤੇ ਮਲਾਂ ਵੀ ਨਿਤ ਨਵੀਆਂ ਹਰ ਪਹਿਲੂ ਨੂੰ ਨਿਭਾ ਜਾਵਾਂਗਾ ਹਸਰਤ ਮੇਰੀ ਕਿਸਨੂੰ ਏ ਨਾਂ ਘਟਾਵਾਂ ਨੂੰ … More
ਫੁੱਲ ਬਸੰਤੀ ਰੰਗ ਦਾ
ਫੁੱਲ ਬਣ ਕੇ ਬਸੰਤੀ ਰੰਗ ਦਾ , ਤੂੰ ਮੀਡ੍ਹੀਆਂ ‘ਚ ਖਿੱੜ ਸੋਹਣਿਆਂ । ਮੀਡ੍ਹੀਆਂ ‘ਚ ਖਿੱੜ ਸੋਹਣਿਆਂ । ਚੜ੍ਹਦੀ ਜਵਾਨੀ ਕਹਿੰਦੇ ਹੁੰਦੀ ਮਸਤਾਨੀ ਵੇ। ਤੇਰੇ ਸੋਹਣੇ ਮੁੱਖ਼ੜੇ ਤੇ ਹੋਈ ਮੈਂ ਦੀਵਾਨੀ ਵੇ। ਦੁੱਖ਼ ਸੁਣ ਜਾ ਵੇ ਟੁੱਟੀ ਮੇਰੀ ਵੰਗ ਦਾ … More
ਆਪਹੁਦਰਾ ਮਾਨੁੱਖ
ਜਿਹੜੇ ਦਿਲ ‘ਤੇ ਤੂੰ ਛੱਡ ਗਈ ਸੀ ਸੰਦਲੀ ਪੈੜਾਂ ਉਸ ਚੌਰਾਹੇ ਨੂੰ ਅਸੀਂ, ਮਿੱਠੀਆਂ ਯਾਦਾਂ ਦੀ ਵਾੜ ਕਰ ਕੇ ਰੱਖੀ, ਸਾਂਭ-ਸਾਂਭ ਕੇ ਰੱਖੇ ਤੇਰੀਆਂ ਪੈੜਾਂ ਦੇ ਨਿਸ਼ਾਨ ਇਸ ਜੂਹ ਵਿਚ ਅਸੀਂ ਕਿਸੇ ਨੂੰ ਪੈਰ ਨਹੀਂ ਪਾਉਣ ਦਿੱਤਾ, ਮਜ਼ਾਲ ਹੈ ਕੋਈ … More
ਖੁਦ ਮੁਖਤਿਆਰ
ਲੇਖਕ : ਪ੍ਰਮਿੰਦਰ ਸਿੰਘ ਪ੍ਰਵਾਨਾ ਇਸ ਵਾਰ ਨਵਾਂ ਸਾਲ ਆਇਆ। ਲੈ ਕੇ ਕਾਲਾ ਪ੍ਰਛਾਵਾਂ ਜਸ਼ਨ ਸਭ ਫਿਕੇ ਪੈ ਗਏ ਲੋਕ ਹੱਕੇ ਬੱਕੇ ਰਹਿ ਗਏ। ਗ਼ਮਗੀਨ ਹੋਈਆਂ ਹਵਾਵਾਂ ਕਰਾਹ ਉਠੀਆਂ ਫਿਜ਼ਾਵਾਂ। ਬਲਾਤਕਾਰ ਦਾ ਜਦ ਹੋਇਆ ਕਾਰਾ ਪਸ਼ੂ ਤੋਂ ਵੀ ਅਗੇ ਦਾ … More
ਇਕ ਹੋਰ ਸਾਲ ਬੀਤ ਗਿਆ
ਦੋਸਤੋ! ਮਿੱਤਰੋ! ਭਰਾਵੋ! ਜ਼ਿੰਦਗ਼ੀ ਦਾ, ਇਕ ਹੋਰ ਸਾਲ ਬੀਤ ਗਿਆ। ਕੁਝ ਲਈ ਕਰ ਗਿਆ ਬੰਦ ਰਾਹਾਂ, ਕੁਝ ਲਈ ਨਵੀਆਂ ਉਲੀਕ ਗਿਆ। ਗਲਤੀਆਂ ਕੀਤੀਆਂ ਕੁਝ ਅਸੀਂ, ਕੁਝ ਸਿਆਣਪਾਂ ਵੀ ਕੀਤੀਆਂ ਹੋਣੀਆਂ ਨੇ। ਦਿਲ ਦੁਖਾਕੇ ਆਪਣਿਆਂ ਪਰਾਇਆਂ ਦਾ, ਫਿਰ ਬੋਤਲਾਂ ਵੀ ਪੀਤੀਆਂ ਹੋਣੀਆਂ … More
ਤੂੰ ਨਹੀਂ ਮਰੀ ਦਾਮਿਨੀ
ਤੂੰ ਨਹੀਂ ਮਰੀ ਦਾਮਿਨੀ ਦਾਮਨ ਕਦੇ ਇੰਜ਼ ਨਹੀ ਮਰਦੇ ਹੁੰਦੇ- ਅੱਜ ਤਾਂ ਇਨਸਾਨੀਅਤ ਮਰੀ ਹੈ- ਨਾ ਹੀ ਕੋਈ ਗੀਤ ਮਰਿਆ ਹੈ- ਨਾ ਹੀ ਕੋਈ ਸਾਜ਼ ਮਰੇ ਹਨ ਸੰਵਿਧਾਨ ਦੇ ਬੁੱਢੇ ਵਰਕੇ ਤੂੰ ਜੋ ਸੋਨ ਰੰਗੇ ਸਫ਼ੇ ਲਿਖੇ ਤਾਰੀਖ਼ ਬਣਨਗੇ ਪਰਚਮ … More
ਮੇਰੀ ਅੱਖ ਦਾ ਇੱਕ ਹੰਝੂ ਲੈ ਜਾਹ!
ਹੋਰ ਤਾਂ ਮੈਂ ਤੈਨੂੰ ਕੁਝ ਦੇਣ ਜੋਗਾ ਨਹੀਂ, ਲੈ, ਮੇਰੀ ਅੱਖ ਦਾ ਇੱਕ ਹੰਝੂ ਲੈ ਜਾਹ, ਦਾਮਿਨੀ! ਅੱਜ ਤੂੰ ਨਹੀਂ, ਇਨਸਾਨੀਅਤ, ਤੇ ਸਾਡੇ ਲੀਡਰਾਂ ਦੀ ਰਹਿੰਦੀ-ਖੂੰਹਦੀ ਜ਼ਮੀਰ ਮਰੀ ਐ! ਤੈਨੂੰ ਅੱਖ ਦਾ ਹੰਝੂ ਅਰਪਨ ਕਰਦਾ ਹੋਇਆ, ਓਸ ਸਵਿਧਾਨ ‘ਤੇ ‘ਧਤੂਰੇ’ … More


