ਕਵਿਤਾਵਾਂ
ਜੇ ਅਰਸ਼ ‘ਤੇ ਹੈ ਜਗਣਾ
ਜੇ ਅਰਸ਼ ‘ਤੇ ਹੈ ਜਗਣਾ ਤਾਂ ਚਾਨਣ ਲੀਕ ਜੇਹੀ ਬਣ ਜਾ ਨਵੇਂ ਰਾਹ ਜੇ ਬਣਾਉਣੇ ਤਾਂ ਖਲਕ-ਏ ਤਾਰੀਖ਼ ਜੇਹੀ ਬਣ ਜਾ ਬਹੁਤ ਲੰਬੀ ਹੈ ਰਾਤ ਮੇਰੀ ਮੁੱਕ ਚੱਲੀ ਬਾਤ ਹਨੇਰੇ ਸਵੇਰੇ ਬਣਾ ਸਜਾਉਣੇ ਤਾਂ ਰਿਸ਼ਮ ਬਾਰੀਕ ਜੇਹੀ ਬਣ ਜਾ ਬਹੁਤ … More
ਮੁਰਲੀ ਚਾਚਾ ਗਿਆ ਵਿਸਾਖੀ
ਮੁਰਲੀ ਚਾਚਾ ਗਿਆ ਵਿਸਾਖੀ , ਪੀ ਕੇ ਅਧੀਆ ਖੋਲ੍ਹ ਕੇ ਤਾਕੀ । ਕੱਦੂ ਰੰਗੀ ਪੱਗ ਬੰਨ੍ਹ ਕੇ , ਤੁਰਲੀ ਕੱਢ ਕੇ ਬੜੀ ਤੜਾਕੀ । ਬੰਨ੍ਹ ਚਾਦਰਾ ਟੌਹਰ ਬਣਾਇਆ , ਕਸਰ ਨਾ ਛੱਡੀ ਚਾਚੇ ਬਾਕੀ । ਮੇਲੇ ਵਿਚ ਜਾ ਪਹੁੰਚਾ ਚਾਚਾ … More
ਸਿੱਦਕ ਨੱਚਿਆ ਤੇਗ਼ ਦੀ ਧਾਰ ਉਤੇ
ਜ਼ਬਰ, ਜੁਲਮ ਦੀ ਜਾਲਮਾ ਅੱਤ ਚੁੱਕੀ, ਪਾਪ ਝੁੱਲਿਆ ਸਾਰੇ ਸੰਸਾਰ ਉਤੇ । ਗਲ ਘੁੱਟਿਆ ਪਿਆ ਮਜ਼ਲੂਮ ਦਾ ਸੀ, ਝੱਪਟੇ ਬਾਜ , ਚਿੱੜੀਆਂ ਦੀ ਡਾਰ ਉਤੇ। ਧਰਤੀ ਉਤੇ ਸੀ ਕਹਿਰ ਦੀ ਅੱਗ ਵਰ੍ਹਦੀ, ਤੁਰਨਾ ਪਿਆ ਸੀ ਖ਼ੂਨੀ ਅੰਗਿਆਰ ਉਤੇ। ਬੱਚੇ, ਬੁੱਢੇ, … More
ਗ਼ਜ਼ਲ – ਕਾਕਾ ਗਿੱਲ
ਜਿੰਨਾਂ ਰਾਹਾਂ ਤੇ ਮੈਂ ਤੁਰਿਆਂ ਜਾਵਾਂ ਵਾਪਸ ਜਾਣ ਜੋਗਾ ਨਹੀਂ। ਗ਼ਮਾਂ ਤੇ ਸ਼ਰਾਬ ਬੁੱਲ੍ਹ ਮੇਰੇ ਸਿਉਂਤੇ ਗ਼ਜ਼ਲਾਂ ਗਾਉਣ ਜੋਗਾ ਨਹੀਂ। ਕਾਹਤੋਂ ਹੋਸ਼ ਕਰਾਂ ਹੋਸ਼ ਦੇ ਵਿੱਚ ਮੈਨੂੰ ਗ਼ਮ ਸਤਾਉਂਦੇ ਨੇ ਟੁੱਟਿਆ ਦਿਲ ਲੈਕੇ ਦੁੱਖਾਂ ਨਾਲ ਮੈਂ ਮੱਥਾ ਲਾਉਣ ਜੋਗਾ ਨਹੀਂ। … More
ਭਟਕਦੀ ਤੇਰੀ ਰੂਹ ਨੂੰ
ਭਟਕਦੀ ਤੇਰੀ ਰੂਹ ਨੂੰ ਆ ਮੁਕਤ ਕਰਾ ਦਿਆਂ ਹਿੱਕ ਤੇਰੀ ਚ ਖੰਜ਼ਰ ਡੋਬ ਸੁਆ ਦਿਆਂ ਆ ਕਰਾਂ ਸਨਮਾਨ ਪਿਆਸੀ ਰੂਹ ਦਾ ਸੀਨਾ ਤੇਰਾ ਤਗਮਿਆ ਨਾਲ ਸਜ਼ਾ ਦਿਆਂ ਤਾਮਰ ਪੱਤਰ ਭੁੱਖ ਜੋ ਲੱਗੀ ਕੁੱਖ ਤੇਰੀ ਖੋਲ੍ਹ ਦਿੱਲ ਮੇਚਦਾ ਪੱਥਰ ਰੱਖਵਾ ਦਿਆਂ … More
ਸੇਵਾ ਮੁਕਤੀ
ਸੇਵਾ ਮੁਕਤੀ ਦਾ ਫੱਲ ਮਿੱਠਾ, ਕਰਮਾ ਵਾਲੇ ਪਾਉਂਦੇ ਨੇ । ਜੀਵਨ ਭਰੇ ਸੋਨਹਿਰੀ ਸੁਪਨੇ , ਹਰ ਦਮ ਚੇਤੇ ਆਉਂਦੇ ਨੇ । ਸਫ਼ਰ ਬੜਾ ਹੈ ਮੰਜ਼ਿਲ ਦਾ , ਪਰ ਮੰਜ਼ਿਲ ਪਾਉਣੀ ਔਖੀ ਏ । ਗਾਥਾ ਆਪਣੇ ਜੀਵਨ ਦੀ , ਹਰ ਤਾਈਂ … More
ਗ਼ਜ਼ਲ – ਹਰਦਮ ਸਿੰਘ ਮਾਨ
ਕਾਲਖ਼ ਸੰਗ ਨਹਾਓ ਦੁਨੀਆਂ ਇਉਂ ਖੁਸ਼ ਹੈ। ਦੁੱਧ ਧੋਤੇ ਬਣ ਜਾਓ ਦੁਨੀਆਂ ਇਉਂ ਖੁਸ਼ ਹੈ। ਥੁੱਕੀਂ ਵੜੇ ਪਕਾਓ ਦੁਨੀਆਂ ਇਉਂ ਖੁਸ਼ ਹੈ। ‘ਨੇਤਾ ਜੀ’ ਅਖਵਾਓ ਦੁਨੀਆਂ ਇਉਂ ਖੁਸ਼ ਹੈ। ਧੋਖਾ, ਠੱਗੀ, ਬੇਈਮਾਨੀ ਕਰ ਲਓ ਖੂਬ ਪੂਜਾ ਪਾਠ ਕਰਾਓ ਦੁਨੀਆਂ ਇਉਂ … More
ਗੁਲਾਬੀ ਗੱਲ੍ਹਾਂ – ਕਾਕਾ ਗਿੱਲ
ਗੱਲ੍ਹਾਂ ਗੁਲਾਬੀਆਂ ਤੇ ਰੱਬ ਨੇ ਰੰਗ ਕੀਤਾ ਅਸੀਂ ਤਾਂ ਸੋਚਦੇ ਸੀ ਕਿ ਸੁਰਖ਼ ਬੁੱਲ੍ਹਾਂ ਦਾ ਲਿਸ਼ਕਾਰਾ ਹੈ। ਇਹ ਕਸ਼ਮੀਰੀ ਸੇਬ ਜਾਂ ਮੌਸਮ ਦਾ ਨਤੀਜਾ ਨਹੀਂ ਯਾਰ ਦਾ ਰੂਪ ਡਾਢਾ ਕੁਦਰਤੀ, ਲਗਦਾ ਬੜਾ ਪਿਆਰਾ ਹੈ। ਮੋਰ ਪੈਲਾਂ ਬੰਦ ਕਰਕੇ ਖੰਭ ਲਪੇਟ … More
ਰੰਗਪੁਰ ਵਿੱਚ ਰੰਗ , ਲਾਉਣ ਵਾਲੀ ਤੁਰ ਗਈ……।।
ਅਖਾੜਿਆਂ ’ਚ ਛਹਿਬਰਾਂ, ਲਗਾਉਣ ਵਾਲੀ ਤੁਰ ਗਈ । ਗੀਤਾਂ ਦੀ ਪਟਾਰੀ , ਖੁੱਲ੍ਹਵਾਉਣ ਵਾਲੀ ਤੁਰ ਗਈ । ਰੰਗਪੁਰ ਵਿੱਚ ਰੰਗ , ਲਾਉਣ ਵਾਲੀ ਤੁਰ ਗਈ । ਸੋਹਣਿਆ ਨੂੰ ਉੱਡਣ ਉਡਾਉਣ ਵਾਲੀ ਤੁਰ ਗਈ । ਚੁਬਾਰਿਆਂ ’ਤੇ ਚੜ੍ਹਕੇ , ਨਚਾਉਣ ਵਾਲੀ … More
