ਕਵਿਤਾਵਾਂ
ਸਾਂਭਦਾ ਸੀ ਸੱਭ ਨੂੰ ਵਾਂਗ ਪੁੱਤਾਂ
ਸਾਂਭਦਾ ਸੀ ਸੱਭ ਨੂੰ ਵਾਂਗ ਪੁੱਤਾਂ ਉਸ ਪੰਜਾਬ ਨੂੰ ਕੀ ਹੋ ਗਿਆ ਦਸਦੀ ਸੀ ਰਾਹ ਜਿਊਣ ਦੇ ਖਬਰੇ ਉਸ ਕਿਤਾਬ ਨੂੰ ਕੀ ਹੋ ਗਿਆ ਕਿਸੇ ਨੂੰ ਕਹੀਏ ਕੀ ਦੱਸ ਰੁੱਖ ਜਦ ਆਪਣਿਆ ਨੂੰ ਹੀ ਮਾਰਦੇ ਜੋ ਲਹੂ ਪਾ ਵੱਡਾ ਕੀਤਾ … More
ਮਾਣ ਨਾ ਕਰ ਤੂੰ…
ਮਾਣ ਨਾ ਕਰ ਤੂੰ… ਆਪਣੇ ਬੈਂਕ ਵਿਚ ਪਏ ਲੱਖਾਂ ਡਾਲਰਾਂ ਦਾ, ਅਤੇ ‘ਗੋਲਡਨ ਕਰੈਡਿਟ ਕਾਰਡਾਂ’ ਦਾ..! ਤੇਰੇ ਇਹ ‘ਕਾਰਡ’, ਮੇਰੇ ਪੰਜਾਬ ਦੇ ਢਾਬਿਆਂ, ਜਾਂ ਰੇਹੜੀਆਂ ‘ਤੇ ਨਹੀਂ ਚੱਲਦੇ! …ਹੰਕਾਰ ਨਾ ਕਰ ਤੂੰ, ਆਪਣੇ ਵਿਸ਼ਾਲ ‘ਵਿੱਲੇ’ ਦਾ! ਇਹਦਾ ਉੱਤਰ ਤਾਂ, ਸਾਡੇ … More
ਸੰਨ ਚੁਰਾਸੀ ਦਾ ਘਲੂਘਾਰਾ ( ਤਰਜ਼ ਕਵਿਸ਼ਰੀ )
ਦਿਨ ਛੇ ਜੂਨ ਚੁਰਾਸੀ ਦਾ, ਨਾ ਸਿੱਖਾਂ ਤੋਂ ਭੁੱਲਿਆ ਜਾਵੇ । ਨਕਸ਼ਾ ਉਸ ਖੁਨੀ ਘਲੂਘਾਰੇ ਦਾ, ਝੱਟ ਅੱਖਾਂ ਸਾਹਵੇਂ ਆਵੇ । ਸ਼ਰਧਾ ਦੇ ਫੁੱਲ ਚੜ੍ਹਾਵਣ ਲਈ, ਸੰਗਤਾਂ ਹਰਿਮੰਦਰ ਨੂੰ ਜਾਵਣ । ਪਵਿੱਤਰ ਪਾਕ ਸਰੋਵਰ ਵਿੱਚ, ਚੁੱਭੀ ਲਾ ਕੇ ਰੋਗ ਮਿਟਾਵਣ … More
ਸਾਜਰੇ ਸਵੇਰੇ
ਸਾਜਰੇ ਸਵੇਰੇ ਸਾਡੇ ਦਿਲ ਵਾਲੇ ਵਿਹੜੇ ਦੇਖੋ ਕੋਈ ਆਇਆ ਏ ਪਿਆਰ ਦਾ ਪੁਜਾਰੀ ਲੱਗੇ ਦਿਲਾਂ ਦਾ ਵਪਾਰੀ ਲੱਗੇ ਸੁੱਤੀਆਂ ਮੁੱਹਬਤਾਂ ਨੂੰ ਆਣਕੇ ਜਗਾਇਆ ਏ ਉਹਦੇ ਡੂੰਘੇ ਡੂੰਘੇ ਨੈਣ ਧਾਰੀ ਸੁਰਮਾਂ ਨਾ ਸਹਿਣ ਯਾਦਾਂ ਨਾਲ ਅੱਖੀਆਂ ਚੋਂ ਪਾਣੀ ਵੱਗ ਆਇਆ ਏ … More
ਇਸ ਦੁਨੀਆ ਵਿਚ ਜਦ ਸੀ ਮੈਂ ਆਇਆ- ਪੀ.ਐਸ.ਮੀਤ
ਇਸ ਦੁਨੀਆ ਵਿਚ ਜਦ ਸੀ ਮੈਂ ਆਇਆ, ਰੱਲ ਸਬ ਨੇ ਸੀ ਖੁਸ਼ੀ ਮਨਾਈ, ਦੂਰੋਂ ਨੇੜੇ ਤੋਂ ਚਲ ਸਬ ਸੀ ਆਏ, ਰੱਲ ਸਬ ਨੇ ਸੀ ਸ਼ਗਨ ਮਨਾਏ, ਭੈਣ ਭਰਾ ਮਾਮੇ ਚਾਚੇ ਤੇ ਤਾਏ, ਰੱਲ ਸਬ ਨੇ ਸੀ ਭੰਗੜੇ ਪਾਏ, ਪਰ ਕਿਸੇ … More
ਲੋੜ ਇੱਕ ਸਿਰ ਦੀ ਮੈਨੂੰ ਕੋਈ ਸੂਰਮਾਂ ਅੱਗੇ ਆਵੋ।
ਵਿੱਚ ਭਰੇ ਦੀਵਾਨ ਦੇ ਆ ਸੱਚੇ ਸਤਿਗੁਰ ਹਨ ਫੁਰਮਾਉਦੇ, ਕਰ ਲਾਲ ਨੇਤਰਾਂ ਨੂੰ ਹੱਥ ਵਿੱਚ ਫੜ ਸ਼ਮਸ਼ੀਰ ਹਿਲਾਉਦੇ, ਇਸ ਲਹੂ ਦੀ ਪਿਆਸੀ ਦੀ ਕੋਈ ਆ ਕੇ ਪਿਆਸ ਬੁਝਾਵੋ। ਲੋੜ ਇੱਕ ਸਿਰ————————। ਮੁਖ ਦੱਗਦਾ ਸੀ ਅੱਗ ਵਾਗੂੰ ਅਤੇ ਤੇਗ ਮਾਰੇ ਚਮਕਾਰੇ … More
ਸਾਡੀ ਬੋਲੀ
ਆਪਣਾ ਮੂਲ ਉਹ ਹੀ ਪਛਾਣੇ ਜੋ ਆਪਣੀ ਮਾਂ ਬੋਲੀ ਜਾਣੇ॥ ਮਾਂ ਬੋਲੀ ਉਹ ਹੀ ਨਿਆਰੀ ਜਿਸ ਨੂੰ ਪੜ੍ਹਣੀ ਪਿਆਰੀ॥ ਹੁਣ ਦੇਸ਼ ਵਿਦੇਸ਼ ਬੋਲੀ ਪੜ੍ਹਦਾ ਆਪਣੀ ਮਾਂ ਬੋਲੀ ਰੱਜਕੇ ਸਾੜਦਾ॥ ਤੇ ਵਿਦੇਸ਼ਾਂ’ਚ ਬੋਲ ਦੇ ਪੰਜਾਬੀ ਇਸ ਬੋਲੀ ਨੂੰ ਸਮਝ ਦੇ ਗੁਲਾਬੀ॥
