ਕਵਿਤਾਵਾਂ
ਮੇਰੇ ਹਾਲਾਤ
ਔਹ ਉਸਦਾ ਪਿਆਰ ਮੇਰੇ ਨਾਲ ਨਹੀਂ ਸ਼ਾਇਦ ਮੇਰੇ ਹਾਲਾਤ ਨਾਲ ਸੀ ਜੋ ਨਫ਼ਰਤ ਵਿੱਚ ਬਦਲ ਗਿਆ ਮੇਰੇ ਹਾਲਾਤ ਬਦਲ ਜਾਣ ਦੇ ਨਾਲ ਔਹ ਉਸਦਾ ਮੇਰੀ ਜਿ਼ੰਦਗੀ ਵਿੱਚ ਆਉਣਾ ਸ਼ਾਇਦ ਇੱਕ ਸੁਫਨਾ ਜਿਹਾ ਸੀ ਜੋ ਟੁੱਟ ਗਿਆ ਮੇਰੀ ਨੀਂਦ ਖੁੱਲ ਜਾਣ … More
ਕੌਣ ਭਲੇ ਕੌਣ ਮੰਦੇ (ਨਜ਼ਮ)
ਘਣੇ ਜੰਗਲ ਵਿੱਚ ਭਟਕਦੇ ਫਿਰਦੇ , ਸੁਣੋ ਉਏ ਵੀਰੋ ਨੌਜਵਾਨੋ । ਜਿੱਦਾਂ ਚਾਹੁੰਦੇ ਹੋ ਖੁਸ਼ਹਾਲੀ , ਇੱਦਾਂ ਨਹੀ ਮਿਲਣੀ ਸੁਣੋ ਨਦਾਨੋ । ਇਹ ਤਰਸੂਲ ਤਲਵਾਰਾਂ ਤਾਂ ਹੁਣ , ਜ਼ਹਿਰ ਘੋਲਣ ਵਿੱਚ ਫਿਜਾ ਦੇ । ਇਨਾ ਵਿਚੋ ਮੁਕ ਗਈ ਉਹ ਸਕਤੀ … More
ਅਣਜੰਮੀ ਧੀ ਦੀ ਪੁਕਾਰ
ਸੁਣ ਮਾਏ ਅਣਜੰਮੀ ਧੀ ਦੀ ਪੁਕਾਰ, ਬਾਪੂ ਨੂੰ ਮਨਾ ਲੈ, ਕਰਾਂ ਤਰਲੇ ਮੈਂ ਵਾਰ-ਵਾਰ। ਸੁਣਿਆ ਏ ਰਾਤੀਂ ਤੇਰੀ ਸਕੈਨਿੰਗ ਕਰਾਈ, ਧੀ ਦਾ ਪਤਾ ਲੱਗਾ ਬਾਪੂ ਪਾਈ ਏ ਦੁਹਾਈ, ਕਹਿੰਦੇ ਜੰਮਣੀ ਨਹੀਂ ਇਹ ਬਣੂ ਮੇਰੇ ਉਤੇ ਭਾਰ, ਬਾਪੂ ਨੂੰ ਮਨਾ ਲੈ, … More
ਖ਼ੁਦਾ ਖ਼ੈਰ ਕਰੇ !!
ਮੈਂ ਸਰਸਰੀ ਪੱਛ ਬੈਠੀ: “..ਕੀ ਹਾਲ-ਚਾਲ ਐ?” ਤੇਰਾ ਜਵਾਬ ਸੀ ਕਿ.. “…ਜੋ ਅੱਗ ਲੱਗਣ ਤੋਂ ਬਾਅਦ ਕਾਹ ਦੇ ਬੂਟਿਆਂ ਦਾ ਹੁੰਦੈ…!!” ਬੁੱਲ੍ਹ ਸੀਤੇ ਗਏ ਸੀ ਮੇਰੇ ਕੁੱਝ ਪਲਾਂ ਦਾ ਸੱਨਾਟਾ ਤੇਰਾ ਦਰਦ ਮੇਰੀ ਰੂਹ ਹਵਾਲੇ ਕਰ ਗਿਆ ਸੀ ਤੂੰ ਕਿਹਾ … More
ਤੂੰ ਦੁਖੀ ਨਾ ਹੋ…!
ਕੁਝ ਵਸਤੂਆਂ ਐਸੀਆਂ ਵੀ ਹੁੰਦੀਐਂ, ਜੋ ਖਾਣੀਆਂ ਪੈਂਦੀਐਂ ਰੋਗ ਮਿਟਾਉਣ ਲਈ, ਜਿ਼ੰਦਗੀ ਇਨਸਾਨ ਨਾਲ਼, ਹਮੇਸ਼ਾ ਮਜ਼ਾਕ ਕਰਦੀ ਹੈ, ਪਰ ਜਦੋਂ ਇਨਸਾਨ, ਜਿ਼ੰਦਗੀ ਨੂੰ ਮਜ਼ਾਕ ਸਮਝਣ ਲੱਗਦਾ ਹੈ, ਉਹ ਜਾਂ ਤਾਂ ਬਣਦਾ ਹੈ ਸ਼ਹੀਦ, ਆਪਣੀ ਖ਼ਲਕਤ ਲਈ, ਅਤੇ ਜਾਂ ‘ਦੂਜਿਆਂ’ ਦੀਆਂ … More
