ਕਵਿਤਾਵਾਂ

 

ਅਣਜੰਮੀ ਧੀ ਦੀ ਪੁਕਾਰ

ਸੁਣ ਮਾਏ ਅਣਜੰਮੀ ਧੀ ਦੀ ਪੁਕਾਰ, ਬਾਪੂ ਨੂੰ ਮਨਾ ਲੈ, ਕਰਾਂ ਤਰਲੇ ਮੈਂ ਵਾਰ-ਵਾਰ। ਸੁਣਿਆ ਏ ਰਾਤੀਂ ਤੇਰੀ ਸਕੈਨਿੰਗ ਕਰਾਈ, ਧੀ ਦਾ ਪਤਾ ਲੱਗਾ ਬਾਪੂ ਪਾਈ ਏ ਦੁਹਾਈ, ਕਹਿੰਦੇ ਜੰਮਣੀ ਨਹੀਂ ਇਹ ਬਣੂ ਮੇਰੇ ਉਤੇ ਭਾਰ, ਬਾਪੂ ਨੂੰ ਮਨਾ ਲੈ, … More »

ਕਵਿਤਾਵਾਂ | Leave a comment
 

ਗ਼ਜ਼ਲ

ਬਿਰਹਣ ਪੌਣਾਂ ਬਣ ਕੇ, ਸਾਵਣ ਆਈਆਂ ਨੇ । ਲੰਘੀ ਰੁੱਤ ਦਾ ਸੋਗ, ਮਨਾਵਣ ਆਈਆਂ ਨੇ ਦਿਲ ਦੇ ਵਿਹੜੇ ਆਉਣ, ਆਵਾਜਾਂ ਲਗਦਾ ਹੈ, ਵਿਧਵਾ ਰੀਝਾਂ ਵਕਤ ਲੰਘਾਵਣ ਆਈਆਂ ਨੇ, ਹੋਰ ਕਰੋ ਨਾਂ ਸ਼ੋਰ, ਹਵਾਓ ਬਿਰਖਾਂ ‘ਤੇ , ਮਸਾਂ-ਮਸਾਂ ਕੁਝ ਚਿੜੀਆਂ ਗਾਵਣ … More »

ਕਵਿਤਾਵਾਂ | 1 Comment
 

ਸਵਾਲ

ਦਰੱਖਤਾਂ ਤੇ ਉਕਾਰੇ ਬੜੇ ਪਿਆਰ ਨਾਲ ਉਸ ਸਾਡੇ ਦੋਹਾਂ ਦੇ ਨਾਂ ਤਾਂ ਉਹੀ ਸਨ, ਕੀਤੇ ਸੀ ਉਸ ਕੱਠੇ ਜਿਉਣ ਮਰਨ ਦੇ ਕਰਾਰ, ਕੀ ਮੈਂ ਉਹਦਾ ਪਿਆਰ ਨਹੀਂ ਸੀ? ਸ਼ਾਮਾਂ ਤੀਕ ਉਸ ਕਰਨਾ ਮੇਰਾ ਇੰਤਜ਼ਾਰ, ਕਿੱਥੇ ਗਈ ਉਹ ਤਾਂਘ ਤੇ ਪਿਆਰ, … More »

ਕਵਿਤਾਵਾਂ | Leave a comment
 

ਖ਼ੁਦਾ ਖ਼ੈਰ ਕਰੇ !!

ਮੈਂ ਸਰਸਰੀ ਪੱਛ ਬੈਠੀ: “..ਕੀ ਹਾਲ-ਚਾਲ ਐ?” ਤੇਰਾ ਜਵਾਬ ਸੀ ਕਿ.. “…ਜੋ ਅੱਗ ਲੱਗਣ ਤੋਂ ਬਾਅਦ ਕਾਹ ਦੇ ਬੂਟਿਆਂ ਦਾ ਹੁੰਦੈ…!!” ਬੁੱਲ੍ਹ ਸੀਤੇ ਗਏ ਸੀ ਮੇਰੇ ਕੁੱਝ ਪਲਾਂ ਦਾ ਸੱਨਾਟਾ ਤੇਰਾ ਦਰਦ ਮੇਰੀ ਰੂਹ ਹਵਾਲੇ ਕਰ ਗਿਆ ਸੀ ਤੂੰ ਕਿਹਾ … More »

ਕਵਿਤਾਵਾਂ | Leave a comment
 

ਤੂੰ ਦੁਖੀ ਨਾ ਹੋ…!

ਕੁਝ ਵਸਤੂਆਂ ਐਸੀਆਂ ਵੀ ਹੁੰਦੀਐਂ, ਜੋ ਖਾਣੀਆਂ ਪੈਂਦੀਐਂ ਰੋਗ ਮਿਟਾਉਣ ਲਈ, ਜਿ਼ੰਦਗੀ ਇਨਸਾਨ ਨਾਲ਼, ਹਮੇਸ਼ਾ ਮਜ਼ਾਕ ਕਰਦੀ ਹੈ, ਪਰ ਜਦੋਂ ਇਨਸਾਨ, ਜਿ਼ੰਦਗੀ ਨੂੰ ਮਜ਼ਾਕ ਸਮਝਣ ਲੱਗਦਾ ਹੈ, ਉਹ ਜਾਂ ਤਾਂ ਬਣਦਾ ਹੈ ਸ਼ਹੀਦ, ਆਪਣੀ ਖ਼ਲਕਤ ਲਈ, ਅਤੇ ਜਾਂ ‘ਦੂਜਿਆਂ’ ਦੀਆਂ … More »

ਕਵਿਤਾਵਾਂ | Leave a comment